ਥਾਣਾ ਬਹਾਵ ਵਾਲਾ ਵਿੱਚ ਤਾਇਨਾਤ ਮੁੱਖ ਮੁਨਸ਼ੀ ਸੀਨੀਅਰ ਸਿਪਾਹੀ ਜਸਵਿੰਦਰ ਸਿੰਘ ਅਤੇ ਲੇਡੀ ਸੀਨੀਅਰ ਸਿਪਾਹੀ ਮਮਤਾ ਰਾਣੀ (ਪੰਜਾਬ ਪੁਲਿਸ ਮਹਿਲਾ ਮਿੱਤਰ) ਵੱਲੋਂ ਡਿਊਟੀ ਪ੍ਰਤੀ ਉੱਚੀ ਜ਼ਿੰਮੇਵਾਰੀ ਅਤੇ ਮਨੁੱਖਤਾ ਦਾ ਸ਼ਾਨਦਾਰ ਉਦਾਹਰਨ ਪੇਸ਼ ਕੀਤਾ ਗਿਆ ਡਿਊਟੀ ਤੇ ਆਉਂਦੇ ਸਮੇਂ ਪਿੰਡ ਕਿੱਕਰ ਖੇੜਾ ਬੱਸ ਅੱਡੇ ਕੋਲ ਉਨ੍ਹਾਂ ਨੂੰ ਇੱਕ ਔਰਤ ਰੋਂਦੀ ਹੋਈ ਮਿਲੀ, ਜੋ ਮਾਨਸਿਕ ਤੌਰ 'ਤੇ ਪਰੇਸ਼ਾਨ ਲੱਗ ਰਹੀ ਸੀ ਅਤੇ ਆਪਣਾ ਨਾਮ-ਪਤਾ ਵੀ ਨਹੀਂ ਦੱਸ ਸਕਦੀ ਸੀ। ਸਥਿਤੀ ਦੀ ਗੰਭੀਰਤਾ ਨੂੰ ਸਮਝਦਿਆਂ ਉਪਰੋਕਤ ਕਰਮਚਾਰੀਆਂ ਵੱਲੋਂ ਬਹੁਤ ਹੀ ਸੰਵੇਦਨਸ਼ੀਲਤਾ ਅਤੇ ਸੁਝਬੂਝ ਨਾਲ ਕਾਰਵਾਈ ਕੀਤੀ ਗਈ। ਲਗਾਤਾਰ ਯਤਨਾਂ ਅਤੇ ਤਕਨੀਕੀ ਸਹਾਇਤਾ ਰਾਹੀਂ ਔਰਤ ਦੀ ਪਹਿਚਾਣ ਕੀਤੀ ਗਈ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਨਾਲ ਸੰਪਰਕ ਸਥਾਪਿਤ ਕੀਤਾ ਗਿਆ, ਜੋ ਕੋਟਕਪੂਰਾ (ਜਿਲ੍ਹਾ ਫਰੀਦਕੋਟ) ਦੇ ਰਹਿਣ ਵਾਲੇ ਸਨ । ਉਨ੍ਹਾਂ ਨੂੰ ਥਾਣੇ ਵਿਖੇ ਬੁਲਾ ਕੇ ਔਰਤ ਨੂੰ ਸੁਰੱਖਿਅਤ ਅਤੇ ਸਹੀ ਸਲਾਮਤ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ। ਔਰਤ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਫਾਜ਼ਿਲਕਾ ਪੁਲਿਸ ਦੀ ਇਸ ਮਨੁੱਖਤਾਵਾਦੀ ਕਾਰਵਾਈ ਦੀ ਭਰਪੂਰ ਪ੍ਰਸ਼ੰਸਾ ਕਰਦੇ ਹੋਏ ਉਪਰੋਕਤ ਪੁਲਿਸ ਕਰਮਚਾਰੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ

- Post by Inside Story News Chennal1
- Post by Gurjant Singh Natheha1
- Post by Lakha Singh9
- ਬਰਨਾਲਾ ਲੁਧਿਆਣਾ ਮੁੱਖ ਮਾਰਗ ਤੇ ਦੱਧਾਹੂਰ ਪਿੰਡ ਨੇੜੇ ਜਿਪਸਮ ਨਾਲ ਭਰੀਆਂ ਦੋ ਗੱਡੀਆਂ ਅੱਗ ਲੱਗਣ ਕਾਰਨ ਬੁਰੀ ਤਰ੍ਹਾਂ ਸੜ ਗਈਆ ਗੱਡੀਆਂ ਦੇ ਡਰਾਈਵਰਾਂ ਦੀ ਜਾਨ ਬਾਲ ਬਾਲ ਬਚੀ ਲੱਖਾ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ।1
- Post by Man24punjabi1
- Post by Amninder.singh1
- ਡਿਊਟੀ ਤੇ ਆਉਂਦੇ ਸਮੇਂ ਪਿੰਡ ਕਿੱਕਰ ਖੇੜਾ ਬੱਸ ਅੱਡੇ ਕੋਲ ਉਨ੍ਹਾਂ ਨੂੰ ਇੱਕ ਔਰਤ ਰੋਂਦੀ ਹੋਈ ਮਿਲੀ, ਜੋ ਮਾਨਸਿਕ ਤੌਰ 'ਤੇ ਪਰੇਸ਼ਾਨ ਲੱਗ ਰਹੀ ਸੀ ਅਤੇ ਆਪਣਾ ਨਾਮ-ਪਤਾ ਵੀ ਨਹੀਂ ਦੱਸ ਸਕਦੀ ਸੀ। ਸਥਿਤੀ ਦੀ ਗੰਭੀਰਤਾ ਨੂੰ ਸਮਝਦਿਆਂ ਉਪਰੋਕਤ ਕਰਮਚਾਰੀਆਂ ਵੱਲੋਂ ਬਹੁਤ ਹੀ ਸੰਵੇਦਨਸ਼ੀਲਤਾ ਅਤੇ ਸੁਝਬੂਝ ਨਾਲ ਕਾਰਵਾਈ ਕੀਤੀ ਗਈ। ਲਗਾਤਾਰ ਯਤਨਾਂ ਅਤੇ ਤਕਨੀਕੀ ਸਹਾਇਤਾ ਰਾਹੀਂ ਔਰਤ ਦੀ ਪਹਿਚਾਣ ਕੀਤੀ ਗਈ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਨਾਲ ਸੰਪਰਕ ਸਥਾਪਿਤ ਕੀਤਾ ਗਿਆ, ਜੋ ਕੋਟਕਪੂਰਾ (ਜਿਲ੍ਹਾ ਫਰੀਦਕੋਟ) ਦੇ ਰਹਿਣ ਵਾਲੇ ਸਨ । ਉਨ੍ਹਾਂ ਨੂੰ ਥਾਣੇ ਵਿਖੇ ਬੁਲਾ ਕੇ ਔਰਤ ਨੂੰ ਸੁਰੱਖਿਅਤ ਅਤੇ ਸਹੀ ਸਲਾਮਤ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ। ਔਰਤ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਫਾਜ਼ਿਲਕਾ ਪੁਲਿਸ ਦੀ ਇਸ ਮਨੁੱਖਤਾਵਾਦੀ ਕਾਰਵਾਈ ਦੀ ਭਰਪੂਰ ਪ੍ਰਸ਼ੰਸਾ ਕਰਦੇ ਹੋਏ ਉਪਰੋਕਤ ਪੁਲਿਸ ਕਰਮਚਾਰੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ1
- Post by Man24punjabi1
- ਬਰਨਾਲਾ ਹਲਕੇ ਤੋਂ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਵੱਲੋਂ ਪਿਛਲੇ ਦਿਨੀ ਕੀਤੇ ਗਏ ਧਰਨੇ ਤੋਂ ਬਾਹਰ ਹੋ ਬੱਚੇ ਨੂੰ ਲੈ ਕੇ ਖੁੱਲ ਕੇ ਗੱਲ ਕੀਤੀ ਉਹਨਾਂ ਕਿਹਾ ਕਿ ਪੰਜ ਐਸੀ ਸਮਾਜ ਨਾਲ ਸੰਬੰਧਿਤ ਹੋਰਤਾਂ ਤੇ ਕੀਤਾ ਗਿਆ ਪਰਚਾ ਉਹ ਵੀ ਬਿਲਾਂ ਕੀਤੇ ਗੱਲ ਹੋ ਪੁਲਿਸ ਨੇ ਕਿਹਾ ਹੈ ਪੁਲਿਸ ਨਾਲ ਇਹਨਾਂ ਵੱਲੋਂ ਕੀਤੀ ਗਈ ਹੈ ਬਦਸਲੂਕੀ ਪੰਜਾਬ ਸਰਕਾਰ ਬਦਲਾਖੋਰੀ ਦੀ ਨੀਤੀ ਤੇ ਉੱਤਰ ਆਈ ਹੈ ਇਹ ਕਿਸੇ ਵੀ ਹਾਲਤ ਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਪੰਜਾਬ ਸਰਕਾਰ ਦੇਖੀ ਜਾਏਗੀ ਦੀ ਬੋਖਲਾਹਟ ਇੰਨੀ ਵੱਧ ਗਈ ਹੈ ਕ ਬਿਨਾਂ ਕਸੂਰ ਦੇ ਝੂਠੇ ਪਰਚੇ ਦਰਜ ਕਰ ਰਹੀ ਹੈ1