logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਪੰਜਾਬ ਦੇ ਵਿੱਚ ਲਗਾਤਾਰ ਗੁੰਡਾਗਰਦੀ ਅਤੇ ਗੋਲੀ ਚੱਲਣ ਦੀਆਂ ਵਾਰਦਾਤਾਂ ਦੇਖਣ ਨੂੰ ਮਿਲ ਰਹੀਆਂ ਨੇ ਜਿਸ ਦਾ ਤਾਜ਼ਾ ਮਾਮਲਾ ਤਰਨ ਤਾਰਨ ਜਿਹੜੇ ਦੇ ਪਿੰਡ ਸਰਹਾਲੀ ਤੋਂ ਸਾਹਮਣੇ ਆਇਆ ਜਿਸ ਚ ਕੁਝ ਅਣਪਛਾਤੇ ਮੋਟਰਸਾਈਕਲ ਸਵਾਰਾਂ ਦੇ ਵੱਲੋਂ ਇੱਕ ਵਿਅਕਤੀ ਨੂੰ ਉਸ ਦੇ ਘਰ ਵਿੱਚੋਂ ਆਵਾਜ਼ ਮਾਰ ਕੇ ਦਿੱਤਾ ਗਿਆ ਘਟਨਾ ਨੂੰ ਅੰਜਾਮ ਦਿੱਤਾ ਗਿਆ,ਜਿੱਥੇ ਕਿ ਉਸਦੇ ਗੱਲ ਦੇ ਵਿੱਚ ਗੋਲੀ ਮਾਰ ਉਸ ਨੂੰ ਮੌਤ ਤੇ ਘਾਟ ਉਤਾਰ ਦਿੱਤਾ ਗਿਆ । ਇਹ ਘਟਨਾ ਸਵੇਰੇ 10 ਵਜੇ ਦੀ ਦੱਸੀ ਜਾ ਰਹੀ ਹੈ । ਜਿਸ ਤੇ ਪੁਲਿਸ ਦੇ ਵੱਲੋਂ ਕਾਰਵਾਈ ਕਰਦਿਆ ਸੀਸੀ ਟੀਵੀ ਫੋਟੇਜ ਦੇ ਅਧਾਰ ਤੇ ਪੁਲਿਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਸੋ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਪੁਲਿਸ ਕਦ ਤੱਕ ਇਹਨਾਂ ਦੋਸ਼ੀਆਂ ਨੂੰ ਕਾਬੂ ਕਰਦੀ ਏ। ਤੁਸੀਂ ਵੀ ਦੇਖੋ ਨਿਊਜ਼ ਡੈਕਸ ਤੋਂ ਸਰਬਜੀਤ ਸਿੰਘ ਵਿਸ਼ੇਸ਼ ਰਿਪੋਰਟ

2 hrs ago
user_Man24punjabi
Man24punjabi
ਤਰਨ ਤਾਰਨ ਸਾਹਿਬ, ਤਰਨ ਤਾਰਨ ਸਾਹਿਬ, ਪੰਜਾਬ•
2 hrs ago

ਪੰਜਾਬ ਦੇ ਵਿੱਚ ਲਗਾਤਾਰ ਗੁੰਡਾਗਰਦੀ ਅਤੇ ਗੋਲੀ ਚੱਲਣ ਦੀਆਂ ਵਾਰਦਾਤਾਂ ਦੇਖਣ ਨੂੰ ਮਿਲ ਰਹੀਆਂ ਨੇ ਜਿਸ ਦਾ ਤਾਜ਼ਾ ਮਾਮਲਾ ਤਰਨ ਤਾਰਨ ਜਿਹੜੇ ਦੇ ਪਿੰਡ ਸਰਹਾਲੀ ਤੋਂ ਸਾਹਮਣੇ ਆਇਆ ਜਿਸ ਚ ਕੁਝ ਅਣਪਛਾਤੇ ਮੋਟਰਸਾਈਕਲ ਸਵਾਰਾਂ ਦੇ ਵੱਲੋਂ ਇੱਕ ਵਿਅਕਤੀ ਨੂੰ ਉਸ ਦੇ ਘਰ ਵਿੱਚੋਂ ਆਵਾਜ਼ ਮਾਰ ਕੇ ਦਿੱਤਾ ਗਿਆ ਘਟਨਾ ਨੂੰ ਅੰਜਾਮ ਦਿੱਤਾ ਗਿਆ,ਜਿੱਥੇ ਕਿ ਉਸਦੇ ਗੱਲ ਦੇ ਵਿੱਚ ਗੋਲੀ ਮਾਰ ਉਸ ਨੂੰ ਮੌਤ ਤੇ ਘਾਟ ਉਤਾਰ ਦਿੱਤਾ ਗਿਆ । ਇਹ ਘਟਨਾ ਸਵੇਰੇ 10 ਵਜੇ ਦੀ ਦੱਸੀ ਜਾ ਰਹੀ ਹੈ । ਜਿਸ ਤੇ ਪੁਲਿਸ ਦੇ ਵੱਲੋਂ ਕਾਰਵਾਈ ਕਰਦਿਆ ਸੀਸੀ ਟੀਵੀ ਫੋਟੇਜ ਦੇ ਅਧਾਰ ਤੇ ਪੁਲਿਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਸੋ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਪੁਲਿਸ ਕਦ ਤੱਕ ਇਹਨਾਂ ਦੋਸ਼ੀਆਂ ਨੂੰ ਕਾਬੂ ਕਰਦੀ ਏ। ਤੁਸੀਂ ਵੀ ਦੇਖੋ ਨਿਊਜ਼ ਡੈਕਸ ਤੋਂ ਸਰਬਜੀਤ ਸਿੰਘ ਵਿਸ਼ੇਸ਼ ਰਿਪੋਰਟ

More news from ਪੰਜਾਬ and nearby areas
  • Post by Man24punjabi
    1
    Post by Man24punjabi
    user_Man24punjabi
    Man24punjabi
    ਤਰਨ ਤਾਰਨ ਸਾਹਿਬ, ਤਰਨ ਤਾਰਨ ਸਾਹਿਬ, ਪੰਜਾਬ•
    2 hrs ago
  • Post by ਜਸਕਰਨ ਸਿੰਘ
    1
    Post by ਜਸਕਰਨ ਸਿੰਘ
    user_ਜਸਕਰਨ ਸਿੰਘ
    ਜਸਕਰਨ ਸਿੰਘ
    Media Consultant ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    1 hr ago
  • ਥਾਣਾ ਬੀ ਡਵਿਜ਼ਨ ਦੇ ਏਰੀਆ ਡਰੰਮਾ ਵਾਲਾ ਬਾਜ਼ਾਰ ਵਿਖੇ ਦੋ ਧਿਰਾਂ ਦੀ ਆਪਸੀ ਤਕਰਾਰ ਬਾਜ਼ੀ ਕਾਰਨ ਚੱਲੀ ਗੋਲੀ ਦੇ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਹਰਪਾਲ ਸਿੰਘ ਏਡੀਸੀਪੀ ਸਿਟੀ 3,ਅੰਮ੍ਰਿਤਸਰ।
    1
    ਥਾਣਾ ਬੀ ਡਵਿਜ਼ਨ ਦੇ ਏਰੀਆ ਡਰੰਮਾ ਵਾਲਾ ਬਾਜ਼ਾਰ ਵਿਖੇ ਦੋ ਧਿਰਾਂ ਦੀ ਆਪਸੀ ਤਕਰਾਰ ਬਾਜ਼ੀ ਕਾਰਨ ਚੱਲੀ ਗੋਲੀ ਦੇ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਹਰਪਾਲ ਸਿੰਘ ਏਡੀਸੀਪੀ ਸਿਟੀ 3,ਅੰਮ੍ਰਿਤਸਰ।
    user_Public savera
    Public savera
    Farmer ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    5 hrs ago
  • ਪੰਜਾਬ ਤੋ ਸ਼ੁਰੂ ਹੋਈ ਨਵੀਂ ਕ੍ਰਾਂਤੀ: Jindal Stainless ਦੇ ‘ਇਨਫਿਨਿਟੀ’ ਸਟੇਨਲੈੱਸ ਰੀਬਾਰ ਲਾਂਚ | Punjab 24 News . #PunjabNews #JindalStainless #InfinityRebar #SteelIndustry #NewInnovation #MakeInIndia #InfrastructureIndia #ConstructionNews #RevolutionInSteel #PunjabUpdates #IndiaDevelopment #IndustrialGrowth #BreakingNews #BusinessNews #Punjab24News
    1
    ਪੰਜਾਬ ਤੋ ਸ਼ੁਰੂ ਹੋਈ ਨਵੀਂ ਕ੍ਰਾਂਤੀ: Jindal Stainless ਦੇ ‘ਇਨਫਿਨਿਟੀ’ ਸਟੇਨਲੈੱਸ ਰੀਬਾਰ ਲਾਂਚ | Punjab 24 News
.
#PunjabNews #JindalStainless #InfinityRebar #SteelIndustry #NewInnovation #MakeInIndia #InfrastructureIndia #ConstructionNews #RevolutionInSteel #PunjabUpdates #IndiaDevelopment #IndustrialGrowth #BreakingNews #BusinessNews #Punjab24News
    user_Punjab 24 News
    Punjab 24 News
    Media Amritsar -I, Punjab•
    5 hrs ago
  • Post by 5ab News Live
    1
    Post by 5ab News Live
    user_5ab News Live
    5ab News Live
    Media company ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    5 hrs ago
  • Post by The Virsa Tv
    1
    Post by The Virsa Tv
    user_The Virsa Tv
    The Virsa Tv
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    7 hrs ago
  • जिंदल स्टेनलेस ने पंजाब में स्टेनलेस स्टील सरिया जिंदल इन्फिनिटी पेश किया। #JindalInfinity #AajTakStyle #PunjabUpdate #SteelNews #InfraNews #MakeInIndia #ConstructionUpdate #BusinessNewsIndia #RealEstateNews #StrongInfrastructure #IndiaDevelopment #SmartConstruction #BuildStrong #SteelIndustry #TrendingNews #ViralNews #YouTubeNews #HindiNews #NewsUpdate #GrowthIndia
    1
    जिंदल स्टेनलेस ने पंजाब में स्टेनलेस स्टील सरिया जिंदल इन्फिनिटी पेश किया।
#JindalInfinity #AajTakStyle #PunjabUpdate #SteelNews #InfraNews #MakeInIndia #ConstructionUpdate #BusinessNewsIndia #RealEstateNews #StrongInfrastructure #IndiaDevelopment #SmartConstruction #BuildStrong #SteelIndustry #TrendingNews #ViralNews #YouTubeNews #HindiNews #NewsUpdate #GrowthIndia
    user_Khabaraaj tk
    Khabaraaj tk
    ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    8 hrs ago
  • Post by Man24punjabi
    1
    Post by Man24punjabi
    user_Man24punjabi
    Man24punjabi
    ਤਰਨ ਤਾਰਨ ਸਾਹਿਬ, ਤਰਨ ਤਾਰਨ ਸਾਹਿਬ, ਪੰਜਾਬ•
    2 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.