Shuru
Apke Nagar Ki App…
ਅੰਮ੍ਰਿਤਸਰ ਪੁਲਿਸ ਵਲੋਂ ਵੱਖ-ਵੱਖ ਇਲਾਕਿਆਂ ਚ ਚਲਾਇਆ ਗਿਆ ਸਰਚ ਅਭਿਆਨ
FASTWAY PUNJAB NEWS
ਅੰਮ੍ਰਿਤਸਰ ਪੁਲਿਸ ਵਲੋਂ ਵੱਖ-ਵੱਖ ਇਲਾਕਿਆਂ ਚ ਚਲਾਇਆ ਗਿਆ ਸਰਚ ਅਭਿਆਨ
More news from ਪੰਜਾਬ and nearby areas
- ਬੇਆਸਰਿਆ ਦਾ ਆਸਰਾ ਵੈੱਲਫੇਅਰ ਸੋਸਾਇਟੀ (ਰਜਿ) ਵੱਲੋਂ ਗਿੱਲ ਪਿੰਡ ਵਿਖੇ ਕਰਵਾਇਆ ਗਿਆ ਗੁਰਮਤਿ ਸਮਾਗਮ -1
- FICCI FLO ਅੰਮ੍ਰਿਤਸਰ ਦੀ ਚੇਅਰਪਰਸਨ Mona Singh ਦੀ ਅਗਵਾਈ ਹੇਠ ‘Rook: The Bridal Edit 2026’ — Nushrratt Bharuccha ਦੀ ਖ਼ਾਸ ਹਾਜ਼ਰੀ ਵਿਚ ਸ਼ਾਨਦਾਰ ਫੈਸ਼ਨ ਸ਼ੋਅ #Punjab24News #Rook2026 #BridalEdit2026 #AmritsarFashion #NushrrattBharuccha #FICCI_FLO #MonaSingh #BridalFashion #FashionShow #LuxuryBridal #DesignerWear #WeddingTrends #FashionEvent #GlamourNight #RunwayShow1
- ਅੰਮ੍ਰਿਤਸਰ ਬੀਬੀ ਕੋਲਾ ਜੀ ਚੈਰੀਟੇਬਲ ਹੋਸਪਿਟਲ ਵੱਲੋਂ ਅੰਮ੍ਰਿਤ ਵੇਲੇ ਸਮਾਗਮ ਆਯੋਜਿਤ ਭਾਈ ਹਰਵਿੰਦਰ ਪਾਲ ਸਿੰਘ ਲਿਟਲ ਵੀਰ ਜੀ ਦੀ ਕਥਾ-ਕੀਰਤਨ ਨਾਲ ਸੰਗਤ ਨਿਹਾਲ ਹਰ ਵੀਰਵਾਰ ਹਫਤਾਵਾਰੀ ਕੀਰਤਨ ਸਮਾਗਮ ਵਿੱਚ ਸ਼ਾਮਿਲ ਹੋਣ ਦੀ ਅਪੀਲ ਅੰਮ੍ਰਿਤਸਰ ਬੀਬੀ ਕੋਲਾ ਜੀ ਚੈਰੀਟੇਬਲ ਹੋਸਪਿਟਲ ਵੱਲੋਂ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਭਾਈ ਸਾਹਿਬ ਭਾਈ ਹਰਵਿੰਦਰ ਪਾਲ ਸਿੰਘ ਲਿਟਲ ਵੀਰ ਜੀ ਅਗਵਾਈ ਹੇਠ ਅੰਮ੍ਰਿਤ ਵੇਲੇ ਸਮਾਗਮ ਗੰਡਾ ਸਿੰਘ ਕਲੋਨੀ ਵਿਖੇ ਕਰਵਾਇਆ ਗਿਆ ਇਸ ਮੌਕੇ ਭਾਈ ਸਾਹਿਬ ਭਾਈ ਹਰਵਿੰਦਰ ਪਾਲ ਸਿੰਘ ਲਿਟਲ ਵੀਰ ਜੀ ਨੇ ਰਸਭਰੀ ਕਥਾ-ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਸਾਹਿਬ ਦੇ ਉਪਦੇਸ਼ਾਂ ਨਾਲ ਜੋੜਿਆ। ਉਨ੍ਹਾਂ ਨੇ ਗੁਰਬਾਣੀ ਦੇ ਅਰਥ ਸਮਝਾਉਂਦੇ ਹੋਏ ਜੀਵਨ ਵਿੱਚ ਨਾਮ ਸਿਮਰਨ, ਸੇਵਾ ਅਤੇ ਸਤਸੰਗ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਉਨ੍ਹਾਂ ਦੀ ਸੁਰੀਲੀ ਬਾਣੀ ਨੇ ਹਾਜ਼ਰ ਸੰਗਤ ਨੂੰ ਨਿਹਾਲ ਕਰ ਦਿੱਤਾ ਤੇ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਹਰ ਵੀਰਵਾਰ ਹਫਤਾਵਰੀ ਕੀਰਤਨ ਸਮਾਗਮ ਬੀਬੀ ਕੋਲਾ ਜੀ ਭਲਾਈ ਕੇਂਦਰ ਵਿਖੇ ਸ਼ਾਮ 4ਤੋਂ 8 ਵਜੇ ਤੱਕ ਕੀਤੇ ਜਾਂਦੇ ਹਨ ਇਸ ਮੌਕੇ ਤੇ ਭਾਈ ਸਾਹਿਬ ਭਾਈ ਗੁਰਕਬਾਲ ਸਿੰਘ ਜੀ ਭਾਈ ਸਾਹਿਬ ਭਾਈ ਹਰਵਿੰਦਰ ਪਾਲ ਸਿੰਘ ਲਿਟਲ ਵੀਰ ਜੀ ਵੱਲੋਂ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ ਉਹਨਾਂ ਸਮੂਹ ਸੰਗਤ ਨੂੰ ਅਪੀਲ ਕੀਤੀ ਵੱਧ ਚੜ ਕੇ ਸਮਗਮੀ ਤੇ ਹਿੱਸਾ ਲੈ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ4
- Post by 5ab News Live1
- Post by Man24punjabi1
- Post by ਮਾਝੇ ਦੀ ਅਵਾਜ ਲਾਈਵ1
- ACP West, Amritsar ਛੇਹਰਟਾ ਵਿਖੇ ਹੋਈ ਗੋਲੀਬਾਰੀ ਦੀ ਘਟਨਾ ਸਬੰਧੀ ਜਾਣਕਾਰੀ।1
- ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ GRP ਦੀ ਵੱਡੀ ਕਾਮਯਾਬੀ,ਗੁੰਮਸ਼ੁਦਾ ਤੇ ਚੋਰੀ ਹੋਏ ਮੋਬਾਇਲ ਮਾਲਕਾਂ ਨੂੰ ਵਾਪਸ ਕੀਤੇ #Punjab24News #AmritsarPolice #GRPSuccess #MobileRecovery #PunjabPolice #AmritsarNews #LostAndFound #PoliceAction #MobileTheft #GoodNews #PublicSafety #PunjabUpdate #RailwayPolice #CrimeControl #TechTracking #SafeTravel1
- Post by Man24punjabi1