Shuru
Apke Nagar Ki App…
FICCI FLO ਅੰਮ੍ਰਿਤਸਰ ਦੀ ਚੇਅਰਪਰਸਨ Mona Singh ਦੀ ਅਗਵਾਈ ਹੇਠ ‘Rook: The Bridal Edit 2026’ — Nushrratt Bharuccha ਦੀ ਖ਼ਾਸ ਹਾਜ਼ਰੀ ਵਿਚ ਸ਼ਾਨਦਾਰ ਫੈਸ਼ਨ ਸ਼ੋਅ #Punjab24News #Rook2026 #BridalEdit2026 #AmritsarFashion #NushrrattBharuccha #FICCI_FLO #MonaSingh #BridalFashion #FashionShow #LuxuryBridal #DesignerWear #WeddingTrends #FashionEvent #GlamourNight #RunwayShow
Punjab 24 News
FICCI FLO ਅੰਮ੍ਰਿਤਸਰ ਦੀ ਚੇਅਰਪਰਸਨ Mona Singh ਦੀ ਅਗਵਾਈ ਹੇਠ ‘Rook: The Bridal Edit 2026’ — Nushrratt Bharuccha ਦੀ ਖ਼ਾਸ ਹਾਜ਼ਰੀ ਵਿਚ ਸ਼ਾਨਦਾਰ ਫੈਸ਼ਨ ਸ਼ੋਅ #Punjab24News #Rook2026 #BridalEdit2026 #AmritsarFashion #NushrrattBharuccha #FICCI_FLO #MonaSingh #BridalFashion #FashionShow #LuxuryBridal #DesignerWear #WeddingTrends #FashionEvent #GlamourNight #RunwayShow
More news from ਪੰਜਾਬ and nearby areas
- ਅੰਮ੍ਰਿਤਸਰ ਪੁਲਿਸ ਵਲੋਂ ਵੱਖ-ਵੱਖ ਇਲਾਕਿਆਂ ਚ ਚਲਾਇਆ ਗਿਆ ਸਰਚ ਅਭਿਆਨ1
- ਬੇਆਸਰਿਆ ਦਾ ਆਸਰਾ ਵੈੱਲਫੇਅਰ ਸੋਸਾਇਟੀ (ਰਜਿ) ਵੱਲੋਂ ਗਿੱਲ ਪਿੰਡ ਵਿਖੇ ਕਰਵਾਇਆ ਗਿਆ ਗੁਰਮਤਿ ਸਮਾਗਮ -1
- FICCI FLO ਅੰਮ੍ਰਿਤਸਰ ਦੀ ਚੇਅਰਪਰਸਨ Mona Singh ਦੀ ਅਗਵਾਈ ਹੇਠ ‘Rook: The Bridal Edit 2026’ — Nushrratt Bharuccha ਦੀ ਖ਼ਾਸ ਹਾਜ਼ਰੀ ਵਿਚ ਸ਼ਾਨਦਾਰ ਫੈਸ਼ਨ ਸ਼ੋਅ #Punjab24News #Rook2026 #BridalEdit2026 #AmritsarFashion #NushrrattBharuccha #FICCI_FLO #MonaSingh #BridalFashion #FashionShow #LuxuryBridal #DesignerWear #WeddingTrends #FashionEvent #GlamourNight #RunwayShow1
- ਅੰਮ੍ਰਿਤਸਰ ਬੀਬੀ ਕੋਲਾ ਜੀ ਚੈਰੀਟੇਬਲ ਹੋਸਪਿਟਲ ਵੱਲੋਂ ਅੰਮ੍ਰਿਤ ਵੇਲੇ ਸਮਾਗਮ ਆਯੋਜਿਤ ਭਾਈ ਹਰਵਿੰਦਰ ਪਾਲ ਸਿੰਘ ਲਿਟਲ ਵੀਰ ਜੀ ਦੀ ਕਥਾ-ਕੀਰਤਨ ਨਾਲ ਸੰਗਤ ਨਿਹਾਲ ਹਰ ਵੀਰਵਾਰ ਹਫਤਾਵਾਰੀ ਕੀਰਤਨ ਸਮਾਗਮ ਵਿੱਚ ਸ਼ਾਮਿਲ ਹੋਣ ਦੀ ਅਪੀਲ ਅੰਮ੍ਰਿਤਸਰ ਬੀਬੀ ਕੋਲਾ ਜੀ ਚੈਰੀਟੇਬਲ ਹੋਸਪਿਟਲ ਵੱਲੋਂ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਭਾਈ ਸਾਹਿਬ ਭਾਈ ਹਰਵਿੰਦਰ ਪਾਲ ਸਿੰਘ ਲਿਟਲ ਵੀਰ ਜੀ ਅਗਵਾਈ ਹੇਠ ਅੰਮ੍ਰਿਤ ਵੇਲੇ ਸਮਾਗਮ ਗੰਡਾ ਸਿੰਘ ਕਲੋਨੀ ਵਿਖੇ ਕਰਵਾਇਆ ਗਿਆ ਇਸ ਮੌਕੇ ਭਾਈ ਸਾਹਿਬ ਭਾਈ ਹਰਵਿੰਦਰ ਪਾਲ ਸਿੰਘ ਲਿਟਲ ਵੀਰ ਜੀ ਨੇ ਰਸਭਰੀ ਕਥਾ-ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਸਾਹਿਬ ਦੇ ਉਪਦੇਸ਼ਾਂ ਨਾਲ ਜੋੜਿਆ। ਉਨ੍ਹਾਂ ਨੇ ਗੁਰਬਾਣੀ ਦੇ ਅਰਥ ਸਮਝਾਉਂਦੇ ਹੋਏ ਜੀਵਨ ਵਿੱਚ ਨਾਮ ਸਿਮਰਨ, ਸੇਵਾ ਅਤੇ ਸਤਸੰਗ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਉਨ੍ਹਾਂ ਦੀ ਸੁਰੀਲੀ ਬਾਣੀ ਨੇ ਹਾਜ਼ਰ ਸੰਗਤ ਨੂੰ ਨਿਹਾਲ ਕਰ ਦਿੱਤਾ ਤੇ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਹਰ ਵੀਰਵਾਰ ਹਫਤਾਵਰੀ ਕੀਰਤਨ ਸਮਾਗਮ ਬੀਬੀ ਕੋਲਾ ਜੀ ਭਲਾਈ ਕੇਂਦਰ ਵਿਖੇ ਸ਼ਾਮ 4ਤੋਂ 8 ਵਜੇ ਤੱਕ ਕੀਤੇ ਜਾਂਦੇ ਹਨ ਇਸ ਮੌਕੇ ਤੇ ਭਾਈ ਸਾਹਿਬ ਭਾਈ ਗੁਰਕਬਾਲ ਸਿੰਘ ਜੀ ਭਾਈ ਸਾਹਿਬ ਭਾਈ ਹਰਵਿੰਦਰ ਪਾਲ ਸਿੰਘ ਲਿਟਲ ਵੀਰ ਜੀ ਵੱਲੋਂ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ ਉਹਨਾਂ ਸਮੂਹ ਸੰਗਤ ਨੂੰ ਅਪੀਲ ਕੀਤੀ ਵੱਧ ਚੜ ਕੇ ਸਮਗਮੀ ਤੇ ਹਿੱਸਾ ਲੈ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ4
- Post by Man24punjabi1
- Post by ਮਾਝੇ ਦੀ ਅਵਾਜ ਲਾਈਵ1
- ACP West, Amritsar ਛੇਹਰਟਾ ਵਿਖੇ ਹੋਈ ਗੋਲੀਬਾਰੀ ਦੀ ਘਟਨਾ ਸਬੰਧੀ ਜਾਣਕਾਰੀ।1
- Post by Man24punjabi1
- ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਵੱਲੋਂ ਕਿਸਾਨੀ ਮੰਗਾਂ ਅਤੇ ਭਵਿੱਖ ਦੀ ਰਣਨੀਤੀ ਉੱਤੇ ਵਿਚਾਰ-ਵਟਾਂਦਰਾ ਕਰਨ ਲਈ ਇੱਕ ਵਿਸ਼ਾਲ ਕਿਸਾਨ ਮਹਾ ਪੰਚਾਇਤ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾਂ ਨੇ ਸਮੂਹ ਕਿਸਾਨ ਭਰਾਵਾਂ ਨੂੰ ਵਧ-ਚੜ੍ਹ ਕੇ ਇਸ ਮਹਾ ਪੰਚਾਇਤ ਵਿੱਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ। ਪ੍ਰੋਗਰਾਮ ਦਾ ਵੇਰਵਾ: * 📅 ਮਿਤੀ: 20 ਮਾਰਚ * 📍 ਸਥਾਨ: ਵ੍ਹਾਈਟ ਡਾਇਮੰਡ (White Diamond), ਨਡਾਲਾ * 📢 ਵੱਲੋਂ: ਭਾਰਤੀ ਕਿਸਾਨ ਯੂਨੀਅਨ (ਕਾਦੀਆਂ) > "ਕਿਸਾਨੀ ਸੰਘਰਸ਼ ਨੂੰ ਮਜ਼ਬੂਤ ਕਰਨ ਅਤੇ ਆਪਣੀਆਂ ਹੱਕੀ ਮੰਗਾਂ ਦੀ ਆਵਾਜ਼ ਬੁਲੰਦ ਕਰਨ ਲਈ ਸਾਰੇ ਕਿਸਾਨ ਵੀਰ ਨਿਯਤ ਸਮੇਂ 'ਤੇ ਨਡਾਲਾ ਵਿਖੇ ਪਹੁੰਚਣ।" — ਜਸਬੀਰ ਸਿੰਘ ਲਿੱਟਾਂ (ਜ਼ਿਲ੍ਹਾ ਪ੍ਰਧਾਨ)1