ਥਾਣਾ ਘਰਿੰਡਾ ਪੁਲਿਸ ਵੱਲੋ 04 ਪਿਸਟਲ 9MM, 05 ਮੈਗਜੀਨ, 03 ਲੱਖ 05 ਹਜਾਰ ਡਰੱਗ ਮਨੀ ਅਤੇ 02 ਮੋਬਾਇਲ ਫੋਨਾ ਸਮੇਤ 04 ਦੋਸ਼ੀ ਗ੍ਰਿਫਤਾਰ ਅੰਮ੍ਰਿਤਸਰ ਮਿਤੀ 29 ਮਾਰਚ ( ਪੱਤਰਕਾਰ / ਮਹਾਂਬੀਰ ਸਿੰਘ ) ਸ੍ਰੀ ਸਤਿੰਦਰ ਸਿੰਘ ਆਈ.ਪੀ.ਐਸ., ਡੀ.ਆਈ.ਜੀ. ਬਾਰਡਰ ਰੇਂਜ, ਅੰਮ੍ਰਿਤਸਰ ਅਤੇ ਸ੍ਰੀ ਮਨਿੰਦਰ ਸਿੰਘ ਆਈ.ਪੀ.ਐੱਸ., ਸੀਨੀਅਰ ਕਪਤਾਨ ਪੁਲਿਸ, ਅੰਮ੍ਰਿਤਸਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਹਰਿੰਦਰ ਸਿੰਘ ਗਿੱਲ ਕਪਤਾਨ (ਇੰਨਵੈਸਟੀਗੇਸ਼ਨ) ਜੀ ਅਤੇ ਸ੍ਰੀ ਲਖਵਿੰਦਰ ਸਿੰਘ ਡੀ.ਐਸ.ਪੀ ਅਟਾਰੀ ਦੀ ਅਗਵਾਈ ਵਿੱਚ ਥਾਣਾ ਘਰਿੰਡਾ ਪੁਲਿਸ ਵੱਲੋ ਵੱਡੀ ਸਫਲਤਾ ਹਾਸਿਲ ਕਰਦੇ ਹੋਏ 04 ਪਿਸਟਲ, 05 ਮੈਗਜੀਨ, 03 ਲੱਖ 05 ਹਜਾਰ ਡਰੱਗ ਮਨੀ ਅਤੇ 02 ਮੋਬਾਇਲ ਫੋਨਾ ਸਮੇਤ 04 ਦੋਸ਼ੀ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਜੋ ਮੁੱਖ ਅਫਸਰ ਥਾਣਾ ਘਰਿੰਡਾ ਨੂੰ ਗੁਪਤ ਸੂਚਨਾ ਮਿਲੀ ਕਿ ਜਗਰੂਪ ਸਿੰਘ ਉਰਫ ਬਾਬਾ ਪੁੱਤਰ ਸੁਖਦੇਵ ਸਿੰਘ ਵਾਸੀ ਬੋਪਾਰਾਏ ਖੁਰਦ ਥਾਣਾ ਲੋਪੋਕੇ ਜਿਲ੍ਹਾ ਅੰਮ੍ਰਿਤਸਰ ਅਤੇ ਹਰਦੀਪ ਸਿੰਘ ਪੁੱਤਰ ਲਾਲ ਸਿੰਘ ਵਾਸੀ ਚੁੱਕਮੁਕੰਦ ਥਾਣਾ ਘਰਿੰਡਾ ਜਿਲ੍ਹਾ ਅੰਮ੍ਰਿਤਸਰ ਦੇ ਪਾਕਿਸਤਾਨੀ ਸਮੱਗਲਰਾ ਨਾਲ ਸੰਬਧ ਹਨ ਅਤੇ ਇਹ ਦੋਨੋ ਮਿਲ ਕੇ ਪਾਕਿਸਤਾਨੀ ਤੋਂ ਅਸਲੇ ਦੀਆ ਖੇਪਾ ਮੰਗਵਾ ਕੇ ਅੱਗੇ ਅਸਲਾ ਸਪਲਾਈ ਕਰਨ ਦਾ ਕੰਮ ਕਰ ਰਹੇ ਹਨ। ਜਿਸ ਤੇ ਤੁਰੰਤ ਕਾਰਵਾਈ ਕਰਦਿਆ ਮੁੱਖ ਅਫਸਰ ਥਾਣਾ ਘਰਿੰਡਾ ਵੱਲੋ ਆਪਣੀ ਪੁਲਿਸ ਪਾਰਟੀ ਦੀ ਮਦਦ ਨਾਲ ਨਿਰਮਾਣ ਅਧੀਨ ਪੁੱਲ ਖਾਸਾ ਨੇ ਨੇੜੇ ਤੋਂ ਨਾਕਾਬੰਦੀ ਕਰਕੇ ਉਕਤ ਨੌਜਵਾਨ ਜਗਰੂਪ ਸਿੰਘ ਉਰਫ ਬਾਬਾ ਅਤੇ ਹਰਦੀਪ ਸਿੰਘ ਨੂੰ 04 ਪਿਸਟਲ 9MM, 05 ਮੈਗਜੀਨ, 03 ਲੱਖ 05 ਹਜਾਰ ਡਰੱਗ ਮਨੀ, 02 ਮੋਬਾਇਲ ਫੋਨਾ ਅਤੇ ਇੱਕ ਬਿਨ੍ਹਾ ਨੰਬਰੀ ਸਪਲੈਡਰ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਜਿਸ ਸਬੰਧੀ ਉਕਤ ਨੌਜਵਾਨਾ ਖਿਲਾਫ ਮੁਕੱਦਮਾ ਨੰ. 68 ਮਿਤੀ 28.3.2025 ਜੁਰਮ 111 BNS, 25/54/59 ARMS ACT ਤਹਿਤ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਮੁੱਢਲੀ ਤਫਤੀਸ਼ ਦੌਰਾਨ ਉਕਤ ਦੋਸ਼ੀਆ ਨੇ ਆਪਣੇ ਦੋ ਹੋਰ ਸਾਥੀਆ ਰਾਜਬੀਰ ਸਿੰਘ ਉਰਫ ਗੱਲੂ ਪੁੱਤਰ ਗੁਲਜਾਰ ਸਿੰਘ ਵਾਸੀ ਗਲੀ ਬਾਜਵਾ ਵਾਲੀ ਮਹੱਲਾ ਨਾਨਕਸਰ, ਰੋਹੀ ਕੰਡਾ ਤਰਨਤਾਰਨ ਅਤੇ ਅਰਸ਼ਾਲ ਸਿੰਘ ਉਰਫ ਰਸਾਲ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਝਜੰਟੀ ਥਾਣਾ ਰਾਜਾਸਾਸੀ ਬਾਰੇ ਦੱਸਿਆ। ਜਿਨ੍ਹਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਕਤ ਗ੍ਰਿਫਤਾਰ ਦੋਸ਼ੀਆ ਦੇ ਫਾਰਵਰਡ ਅਤੇ ਬੈਕਵਰਡ ਲਿੰਕਾ ਨੂੰ ਚੰਗੀ ਤਰ੍ਹਾ ਖੰਘਾਲਿਆ ਜਾ ਰਿਹਾ ਹੈ ਹੋਰ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਵੇਗੀ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।

- ਪਹਿਲਾਂ ਹੀ ਹੋਏ ਸੀ 9 ਪਰਚੇ, ਹੁਣ ਇੱਕ ਹੋਰ ਨਵਾਂ ਕਰਤਾ ਕਾਂਡ , ਸੁਣੋ ਕਰਤੂਤ | Punjab 24 news | #AamaadamiParty #fbpost #goliyan #firing #PoliceNews #PoliceNews #pressnews #PressMeet #pressconference #newspunjabi #bigupdate #punjabpolice #terrorists #newsfeed #fbpost #News #latest #PunjabiNews #trafficpolice #punjab24news #Amritsar #Amritsarnews #updatenews #LatestNews #NewsUpdate #news #smartcity #Punjabpolice #breakingnews #government1
- ਰਮਾਇਣ ਸੇਵਾ ਪਰਿਵਾਰ ਸੰਸਥਾ ਵੱਲੋਂ ਕਰਵਾਇਆ ਗਿਆ 20ਵਾਂ ਧਾਰਮਿਕ ਸੰਮੇਲਨ ਦੀ ਜਾਣਕਾਰੀ ਦਿੰਦੇ ਹੋਏ ADV ਸ੍ਰੀ ਨਰਿੰਦਰ ਕੁਮਾਰ ਛੇਹਰਟਾਰਮਾਇਣ ਸੇਵਾ ਪਰਿਵਾਰ ਸੰਸਥਾ ਵੱਲੋਂ ਕਰਵਾਇਆ ਗਿਆ 20ਵਾਂ ਧਾਰਮਿਕ ਸੰਮੇਲਨ ਦੀ ਜਾਣਕਾਰੀ ਦਿੰਦੇ ਹੋਏ ADV ਸ੍ਰੀ ਨਰਿੰਦਰ ਕੁਮਾਰ ਛੇਹਰਟਾ1

- Post by Shere Punjab Khabarnama1
- zindagi ka sach1
- Customized eagle tattoo akaal_inkz 9115853590, 📍AMRITSAR, ranjit avenue D block, sco-112 inkedbyakaal_inkz ARTIST: p4nnu_inkx1
- ਪੰਜਾਬ ਪੁਲਿਸ ਨੇ 3 ਮਹੀਨਿਆਂ ਚ' ਕਈਆਂ ਨੂੰ ਠੋ'ਕਿਆ ਤੇ ਕਈਆਂ ਨੂੰ ਭੇ'ਜਿਆ ਜੇਲ | Punjab 24 news | #AamaadamiParty #fbpost #goliyan #firing #PoliceNews #PoliceNews #pressnews #PressMeet #pressconference #newspunjabi #bigupdate #punjabpolice #terrorists #newsfeed #fbpost #News #latest #PunjabiNews #trafficpolice #punjab24news #Amritsar #Amritsarnews #updatenews #LatestNews #NewsUpdate #news #smartcity #Punjabpolice #breakingnews #government1