Shuru
Apke Nagar Ki App…
ਬਟਾਲਾ। ਪੰਜਾਬ ਰੋਡਵੇਜ਼ ਕਰਮਚਾਰੀ ਦਲ ਵੱਲੋਂ ਸਰਕਾਰ 'ਤੇ ਵਾਅਦਾ ਖ਼ਿਲਾਫ਼ੀ ਦੇ ਦੋਸ਼
Prabhjot Singh
ਬਟਾਲਾ। ਪੰਜਾਬ ਰੋਡਵੇਜ਼ ਕਰਮਚਾਰੀ ਦਲ ਵੱਲੋਂ ਸਰਕਾਰ 'ਤੇ ਵਾਅਦਾ ਖ਼ਿਲਾਫ਼ੀ ਦੇ ਦੋਸ਼
More news from Gurdaspur and nearby areas
- "ਬਟਾਲਾ ਨੂੰ ਚੰਡੀਗੜ੍ਹ ਨਾਲੋਂ ਵੀ ਸੋਹਣਾ ਤੇ ਖੂਬਸੂਰਤ ਬਣਾਵਾਂਗਾ" – ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਹਲਕਾ ਬਟਾਲਾ ਦੇ ਵਿਧਾਇਕ ਅਤੇ 'ਆਪ' ਦੇ ਸੀਨੀਅਰ ਆਗੂ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਬਟਾਲਾ ਸ਼ਹਿਰ ਦੇ ਵਿਕਾਸ ਅਤੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ 'ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ' ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਬਟਾਲਾ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਬਟਾਲਾ ਸ਼ਹਿਰ ਨੂੰ ਖੂਬਸੂਰਤੀ ਅਤੇ ਸੁਵਿਧਾਵਾਂ ਦੇ ਮਾਮਲੇ ਵਿੱਚ ਚੰਡੀਗੜ੍ਹ ਨਾਲੋਂ ਵੀ ਵਧੀਆ ਅਤੇ ਬਿਹਤਰ ਬਣਾਇਆ ਜਾਵੇਗਾ।1
- ਵਾਲਮੀਕੀ ਮਹਿਲਾ ਪ੍ਰਧਾਨ ਦੀ ਪੰਜਾਬ ਸਰਕਾਰ ਨੂੰ ਦੋ-ਟੁੱਕ ਚੇਤਾਵਨੀ! ਮੰਗਾਂ ਨਾ ਮੰਨੀਆਂ ਤਾਂ ਹੋਵੇਗਾ ਵੱਡਾ ਸੰਘਰਸ਼, ਵੇਖੋ ਵੀਡੀਓ #ValmikiSamaj #PunjabGovernment #PunjabNews #BreakingNews #Punjab24News1
- Post by YG TV PUNJAB1
- 2 ਮਰਲੇ ਦੀ ਜ਼ਮੀਨ ਦੇ ਵਿਵਾਦ ਨੇ ਉਜਾੜੀ ਮਾਸੂਮ ਦੀ ਜ਼ਿੰਦਗੀ! 3 ਸਾਲਾਂ ਤੋਂ ਇਨਸਾਫ਼ ਲਈ ਦਰ-ਦਰ ਭਟਕ ਰਿਹਾ ਪੀੜਤ ਪਰਿਵਾਰ, ਬੱਚੇ ਦੇ ਦਿਮਾਗੀ ਨੁਕਸਾਨ ਦਾ ਲਗਾਇਆ ਦੋਸ਼ #Amritsar #LandDispute #JusticeForFamily #PunjabNews #PunjabBoldaMajhaBlok #PoliceAdministration #HumanRights #BreakingNews #PunjabiNews #JusticeDelayed1
- ਵਾਲਮੀਕੀ ਸਮਾਜ ਅਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਬਰਨਾਲਾ ਚ ਹੋਏ ਲਾਠੀ ਚਾਰਜ ਦੇ ਸਬੰਧ ਵਿੱਚ ਲਗਾਏ ਗਏ ਭੰਡਾਰੀ ਪੁਲ ਦੇ ਧਰਨੇ ਵਿੱਚ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਸਮਰਥਨ ਦੇਣ ਪਹੁੰਚੇ1
- ਗੁਰਦਾਸਪੁਰ ਪੁਲਿਸ ਨੇ ਇੱਕ ਵਾਰੀ ਫਿਰ ਜਨਤਾ ਦਾ ਜਿੱਤਿਆ ਵਿਸ਼ਵਾਸ ਗਵਾਚੇ ਹੋਏ 120 ਲਗਭਗ 26 ਲੱਖ ਰੁਪਏ ਦੀ ਕੀਮਤ ਦੇ ਗੁੰਮ ਹੋਏ ਮਹਿੰਗੀ ਕੀਮਤ ਦੇ ਮੋਬਾਈਲ ਅਸਲ ਮਾਲਕਾ ਦੇ ਹਵਾਲੇ ਕੀਤੇ ਗਏ। ਗੁਰਦਾਸਪੁਰ ਪੁਲਿਸ ਨੇ ਇੱਕ ਵਾਰੀ ਫਿਰ ਜਨਤਾ ਦਾ ਜਿੱਤਿਆ ਵਿਸ਼ਵਾਸ ਗਵਾਚੇ ਹੋਏ 120 ਲਗਭਗ 26 ਲੱਖ ਰੁਪਏ ਦੀ ਕੀਮਤ ਦੇ ਗੁੰਮ ਹੋਏ ਮਹਿੰਗੀ ਕੀਮਤ ਦੇ ਮੋਬਾਈਲ ਅਸਲ ਮਾਲਕਾ ਦੇ ਹਵਾਲੇ ਕੀਤੇ ਗਏ।1
- ਲੁਧਿਆਣਾ ਮੁਕੰਮਲ ਬੰਦ! ਸਫ਼ਾਈ ਸੇਵਕਾਂ ਦਾ ਹੱਲਾ ਬੋਲ, ਦੁਕਾਨਾਂ ਅੱਗੇ ਲੱਗੇ ਕੂੜੇ ਦੇ ਢੇਰ" ਵੇਖੋ ਵੀਡਿਓ #PUNJAB24NEWS #LudhianaBandh #SafaiSewakProtest #LudhianaNews #PunjabBandh #BreakingNews1
- ਭੰਡਾਰੀ ਪੁੱਲ ਰੋਡ ਪਰ ਅਚਾਨਕ ਹੋਏ ਹਾਦਸੇ ਦੌਰਾਨ ਪੁਲਿਸ ਮੁਲਾਜਮ ਦੀ ਹੋਈ ਮੌਤ, ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸ਼੍ਰੀ ਹਰਪਾਲ ਸਿੰਘ ਏਡੀਸੀਪੀ,1
- 16 ਸਾਲਾ ਨਾਬਾਲਗ ਕੁੜੀ ਦੇ ਮਾਮਲੇ ਨੇ ਲਿਆ ਖੂਨੀ ਮੋੜ! ਗੜ੍ਹਵਾਲੀ 'ਚ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਦੋਵੇਂ ਧਿਰਾਂ ਨੇ ਲਗਾਏ ਗੰਭੀਰ ਦੋਸ਼; ਵਾਇਰਲ ਵੀਡੀਓ ਤੋਂ ਬਾਅਦ ਪੁਲਿਸ ਜਾਂਚ ਤੇਜ਼1