Shuru
Apke Nagar Ki App…
ਗੁਰਦਾਸਪੁਰ ਪੁਲਿਸ ਨੇ ਇੱਕ ਵਾਰੀ ਫਿਰ ਜਨਤਾ ਦਾ ਜਿੱਤਿਆ ਵਿਸ਼ਵਾਸ ਗਵਾਚੇ ਹੋਏ 120 ਲਗਭਗ 26 ਲੱਖ ਰੁਪਏ ਦੀ ਕੀਮਤ ਦੇ ਗੁੰਮ ਹੋਏ ਮਹਿੰਗੀ ਕੀਮਤ ਦੇ ਮੋਬਾਈਲ ਅਸਲ ਮਾਲਕਾ ਦੇ ਹਵਾਲੇ ਕੀਤੇ ਗਏ। ਗੁਰਦਾਸਪੁਰ ਪੁਲਿਸ ਨੇ ਇੱਕ ਵਾਰੀ ਫਿਰ ਜਨਤਾ ਦਾ ਜਿੱਤਿਆ ਵਿਸ਼ਵਾਸ ਗਵਾਚੇ ਹੋਏ 120 ਲਗਭਗ 26 ਲੱਖ ਰੁਪਏ ਦੀ ਕੀਮਤ ਦੇ ਗੁੰਮ ਹੋਏ ਮਹਿੰਗੀ ਕੀਮਤ ਦੇ ਮੋਬਾਈਲ ਅਸਲ ਮਾਲਕਾ ਦੇ ਹਵਾਲੇ ਕੀਤੇ ਗਏ।
RAJAN RANDHAWA
ਗੁਰਦਾਸਪੁਰ ਪੁਲਿਸ ਨੇ ਇੱਕ ਵਾਰੀ ਫਿਰ ਜਨਤਾ ਦਾ ਜਿੱਤਿਆ ਵਿਸ਼ਵਾਸ ਗਵਾਚੇ ਹੋਏ 120 ਲਗਭਗ 26 ਲੱਖ ਰੁਪਏ ਦੀ ਕੀਮਤ ਦੇ ਗੁੰਮ ਹੋਏ ਮਹਿੰਗੀ ਕੀਮਤ ਦੇ ਮੋਬਾਈਲ ਅਸਲ ਮਾਲਕਾ ਦੇ ਹਵਾਲੇ ਕੀਤੇ ਗਏ। ਗੁਰਦਾਸਪੁਰ ਪੁਲਿਸ ਨੇ ਇੱਕ ਵਾਰੀ ਫਿਰ ਜਨਤਾ ਦਾ ਜਿੱਤਿਆ ਵਿਸ਼ਵਾਸ ਗਵਾਚੇ ਹੋਏ 120 ਲਗਭਗ 26 ਲੱਖ ਰੁਪਏ ਦੀ ਕੀਮਤ ਦੇ ਗੁੰਮ ਹੋਏ ਮਹਿੰਗੀ ਕੀਮਤ ਦੇ ਮੋਬਾਈਲ ਅਸਲ ਮਾਲਕਾ ਦੇ ਹਵਾਲੇ ਕੀਤੇ ਗਏ।
More news from ਪੰਜਾਬ and nearby areas
- ਗੁਰਦਾਸਪੁਰ ਪੁਲਿਸ ਨੇ ਇੱਕ ਵਾਰੀ ਫਿਰ ਜਨਤਾ ਦਾ ਜਿੱਤਿਆ ਵਿਸ਼ਵਾਸ ਗਵਾਚੇ ਹੋਏ 120 ਲਗਭਗ 26 ਲੱਖ ਰੁਪਏ ਦੀ ਕੀਮਤ ਦੇ ਗੁੰਮ ਹੋਏ ਮਹਿੰਗੀ ਕੀਮਤ ਦੇ ਮੋਬਾਈਲ ਅਸਲ ਮਾਲਕਾ ਦੇ ਹਵਾਲੇ ਕੀਤੇ ਗਏ। ਗੁਰਦਾਸਪੁਰ ਪੁਲਿਸ ਨੇ ਇੱਕ ਵਾਰੀ ਫਿਰ ਜਨਤਾ ਦਾ ਜਿੱਤਿਆ ਵਿਸ਼ਵਾਸ ਗਵਾਚੇ ਹੋਏ 120 ਲਗਭਗ 26 ਲੱਖ ਰੁਪਏ ਦੀ ਕੀਮਤ ਦੇ ਗੁੰਮ ਹੋਏ ਮਹਿੰਗੀ ਕੀਮਤ ਦੇ ਮੋਬਾਈਲ ਅਸਲ ਮਾਲਕਾ ਦੇ ਹਵਾਲੇ ਕੀਤੇ ਗਏ।1
- बिजली मंत्री पंजाब के साथ बैठक रही बेनतीजा, ठेका कर्मचारियों की हड़ताल रहेगी जारी बिजली मंत्री पंजाब के साथ बैठक रही बेनतीजा, ठेका कर्मचारियों की हड़ताल रहेगी जारी1
- ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਕਲੀਨਿਕ ਦਾ ਕੀਤਾ ਉਦਘਾਟਨ ਬਟਾਲਾ ਨੂੰ ਚੰਡੀਗੜ੍ਹ ਨਾਲੋਂ ਵੀ ਵੱਧ ਸੋਹਣਾ ਤੇ ਖ਼ੂਬਸੂਰਤ ਬਣਾਵਾਂਗਾ": ਵਿਧਾਇਕ ਸ਼ੈਰੀ ਕਲਸੀ ਵੱਲੋਂ ਆਮ ਆਦਮੀ ਕਲੀਨਿਕ ਦਾ ਉਦਘਾਟਨ ਵਿਧਾਇਕ ਸ਼ੈਰੀ ਕਲਸੀ ਦਾ ਬਟਾਲਾ ਵਾਸੀਆਂ ਨਾਲ ਵਾਅਦਾ ਬਟਾਲਾ ਨੂੰ ਚੰਡੀਗੜ੍ਹ ਨਾਲੋਂ ਵੀ ਸੋਨਾ ਤੇ ਖੂਬਸੂਰਤ ਬਣਾ ਦਿਆਂਗਾ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਕਲੀਨਿਕ ਦਾ ਕੀਤਾ ਉਦਘਾਟਨ ਬਟਾਲਾ ਨੂੰ ਚੰਡੀਗੜ੍ਹ ਨਾਲੋਂ ਵੀ ਵੱਧ ਸੋਹਣਾ ਤੇ ਖ਼ੂਬਸੂਰਤ ਬਣਾਵਾਂਗਾ": ਵਿਧਾਇਕ ਸ਼ੈਰੀ ਕਲਸੀ ਵੱਲੋਂ ਆਮ ਆਦਮੀ ਕਲੀਨਿਕ ਦਾ ਉਦਘਾਟਨ ਹਲਕਾ ਬਟਾਲਾ ਦੇ ਵਿਧਾਇਕ ਅਤੇ 'ਆਪ' ਦੇ ਸੀਨੀਅਰ ਆਗੂ ਅਮਨਸ਼ੇਰ ਸਿੰਘ ਸ਼ੈਰੀ ਕਲਸੀਨੇ ਬਟਾਲਾ ਸ਼ਹਿਰ ਦੇ ਵਿਕਾਸ ਅਤੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ 'ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ' ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ। ਇਸ ਮੌਕੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਬਟਾਲਾ ਵਾਸੀਆਂ ਨਾਲ ਵੱਡਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਬਟਾਲਾ ਨੂੰ ਖੂਬਸੂਰਤੀ ਅਤੇ ਸੁਵਿਧਾਵਾਂ ਦੇ ਮਾਮਲੇ ਵਿੱਚ ਚੰਡੀਗੜ੍ਹ ਨਾਲੋਂ ਵੀ ਬਿਹਤਰ ਅਤੇ ਸੋਹਣਾ ਬਣਾਇਆ ਜਾਵੇਗਾ।1
- ਬਟਾਲਾ। ਪੰਜਾਬ ਰੋਡਵੇਜ਼ ਕਰਮਚਾਰੀ ਦਲ ਵੱਲੋਂ ਸਰਕਾਰ 'ਤੇ ਵਾਅਦਾ ਖ਼ਿਲਾਫ਼ੀ ਦੇ ਦੋਸ਼1
- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ (ਜੋਨ ਸੰਤ ਬਾਬਾ ਪ੍ਰੇਮ ਸਿੰਘ) ਦੀ ਪਿੰਡ ਫਤਕੁੱਲਾ ਵਿਖੇ ਇੱਕ ਵਿਸ਼ੇਸ਼ ਮੀਟਿੰਗ ਟਾਡਾ ਉੜਮੁੜ:+ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਸੰਤ ਬਾਬਾ ਪ੍ਰੇਮ ਸਿੰਘ ਪਿੰਡ ਫਤਕੁੱਲਾ ਵਿਖੇ ਇੱਕ ਵਿਸ਼ੇਸ਼ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਕਸ਼ਮੀਰ ਸਿੰਘ ਫੱਤਾ ਕੁੱਲਾ ਦੀ ਅਗਵਾਈ ਦੇ ਵਿੱਚ ਹੋਈ ਇਸ ਮੌਕੇ ਮੀਟਿੰਗ ਦੌਰਾਨ ਕਿਸਾਨੀ ਮਸਲਾ ਦੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸਰਕਾਰ ਦੀਆਂ ਲੋਕ ਮਾਰੂ ਨੀਤੀ ਤੇ ਕਿਸਾਨ ਮਾਰੂ ਨੀਤੀਆ ਦਾ ਸਖਤ ਵਿਰੋਧ ਕੀਤਾ ਗਿਆ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਕੀਤਾ ਜਾ ਰਿਹਾ ਧੱਕਾ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।1
- *ਸਫ਼ਾਈ ਸੇਵਕ ਯੂਨੀਅਨ ਪੰਜਾਬ ਵਲੋਂ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆਂ ਭਰਮਾ ਹੁਗਾਰਾ* *ਪੇਂਡੂ ਮਜ਼ਦੂਰ ਯੂਨੀਅਨ ਅਤੇ ਕਿਰਤੀ ਕਿਸਾਨ ਯੂਨੀਅਨ ਨੇ ਸਾਥੀਆ ਸਮੇਤ ਕੀਤੀ ਸਮੂਲਿਅਤ* ਢਿੱਲਵਾ 30 ਜੁਲਾਈ,( ਗੋਬਿੰਦ ਸੁਖੀਜਾ ) ਅੱਜ ਸਫ਼ਾਈ ਸੇਵਕ ਯੂਨੀਅਨ ਦੇ ਪੰਜਾਬ ਬੰਦ ਸੱਦੇ ਤੇ ਨਗਰ ਪੰਚਾਇਤ ਢਿਲਵਾਂ ਸ਼ਹਿਰ ਦੇ ਬਜ਼ਾਰ ਰਹੇ ਬੰਦ। ਸਫਾਈ ਕਾਮਿਆਂ ਨੂੰ ਉਸ ਵੇਲੇ ਹੋਰ ਵੀ ਬੱਲ ਮਿਲਿਆਂ ਜਦੋ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ,ਕਿਰਤੀ ਕਿਸਾਨ ਯੂਨੀਅਨ ਵੱਲੋ ਪੰਜਾਬ ਬੰਦ ਦੀ ਡੱਟਵੀ ਹਮਾਇਤ ਕਰਦਿਆਂ ਸਾਥੀਆਂ ਸਮੇਤ ਸਮੂਲੀਅਤ ਕੀਤੀ ਗਈ।ਬੰਦ ਦੌਰਾਨ ਸਥਾਨਕ ਸਰਕਾਰਾਂ ਮੰਤਰੀ ਅਤੇ ਹੜਤਾਲ ਚੋਂ ਬਾਹਰ ਚੱਲ ਰਹੇ ਕੁੱਝ ਆਗੂਆਂ ਵਲੋਂ ਚੰਡੀਗੜ੍ਹ ਵਿਖੇ ਲੰਗੜਾ ਲੂਲਾ ਸਮਝੌਤਾ ਕਰਕੇ ਹੜਤਾਲ ਖ਼ਤਮ ਕਰਨ ਦੇ ਫ਼ੈਸਲੇ ਨੂੰ ਮਿਊਨਸੀਪਲ ਕਾਮਿਆਂ ਨੇ ਮੁੱਢੋਂ ਰੱਦ ਕਰਦਿਆਂ ਸਫ਼ਾਈ ਸੇਵਕਾਂ ਅਤੇ ਮਿਉਂਸਪਲ ਕਾਮਿਆਂ ਵਲੋਂ ਮੰਗਾਂ ਦੀ ਪੂਰਤੀ ਤੱਕ ਹੜਤਾਲ ਜਾਰੀ ਰੱਖਣ ਦਾ ਐਲਾਨ ਦੁਹਰਾਇਆ । ਇਸ ਦੌਰਾਨ ਸਫ਼ਾਈ ਸੇਵਕਾਂ, ਮਜਦੂਰਾਂ,ਕਿਸਾਨਾਂ ਵੱਲੋ ਵੱਖ ਵੱਖ ਬਜ਼ਾਰਾ ਵਿੱਚ ਮਾਰਚ ਕਰਕੇ ਸੂਬਾ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨਾਹਰਾ ਬੁਲੰਦ ਕੀਤਾ ਕਿ ਲੂਲਾ ਲੰਗੜਾ ਸਮਝੌਤਾ ਨਹੀਂ ਮਨਜ਼ੂਰ, ਸਾਡੀਆਂ ਮੰਗਾਂ ਪੂਰੀਆਂ ਕਰੋ।ਆਗੂਆਂ ਨੇ ਕਿਹਾ ਕਿ ਬਰਨਾਲਾ ਵਿਖੇ ਸਫ਼ਾਈ ਸੇਵਕਾਂ ਉੱਪਰ ਸਰਕਾਰ ਦੇ ਇਸ਼ਾਰੇ ਉੱਤੇ ਕੀਤੇ ਗਏ ਅੰਨ੍ਹੇ ਜ਼ਬਰ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਖਿਲਾਫ਼ ਇਰਾਦਾ ਕਤਲ ਸਮੇਤ ਐੱਸ ਸੀ, ਐੱਸ ਟੀ ਐਕਟ ਤਹਿਤ ਮਾਮਲਾ ਦਰਜ ਕਰਕੇ ਉਹਨਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਇਲਾਵਾ ਕੱਚੇ ਕਾਮਿਆਂ ਨੂੰ ਪੱਕੇ ਕਰਨ, ਘੱਟੋਂ ਘੱਟ 40 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਕਰਨ, ਠੇਕੇਦਾਰੀ ਸਿਸਟਮ ਬੰਦ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਵਰਗੀਆਂ ਮੰਗਾਂ ਮਨਵਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਆਗੂਆ ਵੱਲੋ ਦੁਕਾਨਦਾਰਾਂ, ਵਪਾਰ ਮੰਡਲ, ਹੋਰ ਕਾਰੋਬਾਰੀਆਂ ਅਤੇ ਕਿਸਾਨ, ਮਜ਼ਦੂਰ ਜਥੇਬੰਦੀਆਂ ਵੱਲੋ ਪੰਜਾਬ ਬੰਦ ਚ ਸਹਿਯੋਗ ਕਰਨ ਲਈ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਮੰਗਾਂ ਮੰਨਣ ਦੀ ਥਾਂ ਆਪਣੇ ਕੁੱਝ ਸਰਕਾਰੀ ਆਗੂਆਂ ਰਾਹੀਂ ਸਫ਼ਾਈ ਸੇਵਕਾਂ ਅਤੇ ਮਿਉਂਸਪਲ ਕਾਮਿਆਂ ਵਲੋਂ ਹੜਤਾਲ ਕਰਕੇ ਸੂਬੇ ਭਰ ਚ ਚਲਾਏ ਜਾ ਰਹੇ ਸੰਘਰਸ਼ ਨੂੰ ਪਹਿਲਾਂ ਵਾਂਗ ਹੀ ਤਾਰਪੀਡੋ ਕਰਕੇ ਅਸਫ਼ਲ ਬਣਾਉਣ ਲਈ ਕੋਸ਼ਿਸ਼ ਕਰ ਰਹੀ ਹੈ। ਇਸ ਨੂੰ ਸਫ਼ਾਈ ਸੇਵਕ ਅਤੇ ਮਿਉਂਸਪਲ ਕਾਮੇਂ ਸਰਕਾਰ ਦੀ ਇਸ ਚਾਲ ਨੂੰ ਸਫ਼ਲ ਨਹੀਂ ਹੋਣ ਦੇਣਗੇ। ਇਸ ਮੌਕੇ ਸਫ਼ਾਈ ਸੇਵਕਾਂ ਦੇ ਆਗੂ ਪ੍ਰਧਾਨ ਸੋਨੂੰ ਢਿੱਲਵਾ,ਅਸ਼ੋਕ,ਸੋਨੂੰ,ਸ਼ਿਵ ਚਰਨ ,ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਯੂਥ ਵਿੰਗ ਦੇ ਸੂਬਾ ਆਗੂ ਗੁਰਪ੍ਰੀਤ ਸਿੰਘ ਚੀਦਾ,ਕਿਰਤੀ ਕਿਸਾਨ ਯੂਨੀਅਨ ਦੇ ਆਗੂ ਕੁਲਵਿੰਦਰ ਸਿੰਘ ਭੰਡਾਲ,ਪਰਮਜੀਤ ਸਿੰਘ,ਸਜਣ ਸਿੰਘ ਨੇ ਸੰਬੋਧਨ ਕੀਤਾ।ਇਸ ਮੌਕੇ ਢਿਲਵਾ ਪੁਲਿਸ ਵੱਲੋਂ ਥਾਣਾ ਮੁਖੀ ਹਰਜਿੰਦਰ ਸਿੰਘ ਦੀ ਅਗਵਾਈ ਵਿਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਸਨ 30 ਸੁਖੀਜਾ 1 ਕਸਬਾ ਢਿਲਵਾਂ ਵਿੱਚ ਪੰਜਾਬ ਬੰਦ ਦੇ ਵੱਖ ਵੱਖ ਆਗੂ ਨਾਹਰੇਬਾਜੀ ਕਰਦੇ ਹੋਏ ਤਸਵੀਰ ਗੋਬਿੰਦ ਸੁਖੀਜਾ1
- ਸਫ਼ਾਈ ਸੇਵਕਾਂ ਦੀ 'ਗੁਰਦਾਸਪੁਰ ਬੰਦ' ਦੀ ਕਾਲ ਨੂੰ ਮਿਲਿਆ ਬੇਮਿਸਾਲ ਹੁੰਗਾਰਾ ਪੂਰਾ ਸ਼ਹਿਰ ਰਿਹਾ ਮੁਕੰਮਲ ਬੰਦ ਸਫ਼ਾਈ ਸੇਵਕਾਂ ਦੀ 'ਗੁਰਦਾਸਪੁਰ ਬੰਦ' ਦੀ ਕਾਲ ਨੂੰ ਮਿਲਿਆ ਬੇਮਿਸਾਲ ਹੁੰਗਾਰਾ ਪੂਰਾ ਸ਼ਹਿਰ ਰਿਹਾ ਮੁਕੰਮਲ ਬੰਦ।1
- ਪਹਿਲਾਂ ਕੇਲੇ ਖਾ ਬਦਲੇ ਕੱਪੜੇ ਫਿਰ ਕੀਤਾ ਅਜਿਹਾ ਕਾਂ'ਡ | Punjab 24 News | Punjab Police News ਪਹਿਲਾਂ ਕੇਲੇ ਖਾ ਬਦਲੇ ਕੱਪੜੇ ਫਿਰ ਕੀਤਾ ਅਜਿਹਾ ਕਾਂ'ਡ | Punjab 24 News | Punjab Police News . #Punjab24News #PunjabPolice #PunjabNews #BreakingNews #ViralNews1