Shuru
Apke Nagar Ki App…
ਥਾਣਾ ਘਰਿੰਡਾ ਦੀ ਪੁਲਿਸ ਟੀਮ ਵੱਲੋਂ ਵੱਡੀ ਕਾਰਵਾਈ ਕਰਦਿਆਂ 3 ਕਿੱਲੋ ਹੈਰੋਇਨ ਸਮੇਤ 2 ਨਸ਼ਾ ਤਸਕਰ ਗ੍ਰਿਫ਼ਤਾਰ ਕੀਤੇ ਗਏ। ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਸਖ਼ਤ ਰੁਖ ਅਪਣਾ ਕੇ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ।
5ab News Live

More news from ਪੰਜਾਬ and nearby areas
- Post by ਜਸਕਰਨ ਸਿੰਘ1
- ਸ਼੍ਰੀ ਸੰਕਟ ਮੋਚਨ ਹਨੂੰਮਾਨ ਮੰਦਿਰ, ਢਪੱਈ ਰੋਡ, ਪ੍ਰੇਮ ਨਗਰ, ਹਨੂ ਸਿਟੀ ਅੰਮ੍ਰਿਤਸਰ ਵਿਖੇ ਹਨੂੰਮਾਨ ਜਯੰਤੀ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਈ ਗਈ। ਲੰਗਰ ਵੀ ਅਤੁੱਟ ਵਰਤਾਇਆ ਗਿਆ।1
- ਮੋਗਾ ਪੁਲਿਸ ਹੋਈ ਹਾਈਟੈਕ — 13 ਨਵੀਆਂ ERV ਗੱਡੀਆਂ ਨਾਲ ਰਿਸਪਾਂਸ ਟਾਈਮ ਘਟ ਕੇ 13 ਮਿੰਟ.1
- Post by Taza Awaaz1
- ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅੰਦਰ ਹੋ ਰਹੀਆਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੀਆਂ ਮੂਰਤੀਆਂ ਦੀ ਬੇਅਦਬੀ 2027 'ਚ ਲਵਾਂਗੇ ਬਦਲਾ ਭਗਵੰਤ ਮਾਨ ਨੂੰ ਸੱਤਾ ਤੋਂ ਲਾ ਕੇ ਬੋਲੇ ਭਾਜਪਾ ਆਗੂ ਸ਼ਕਤੀ ਕਲਿਆਣ1
- MLA Kunwar Vijay Pratap Singh ਦੀ ਅਹਿਮ ਪ੍ਰੈਸ ਵਾਰਤਾ, ਵੱਡੇ ਖੁਲਾਸਿਆਂ ਨਾਲ ਸਿਆਸੀ ਭੂਚਾਲ। #Punjab24News #Amritsar #KunwarVijayPratapSingh #PunjabPolitics #PressConference #BigRevelations #BreakingNews #PoliticalStorm #PunjabNews #LatestUpdate #ViralNews #IndiaPolitics1
- Post by 5ab News Live1
- Post by ਜਸਕਰਨ ਸਿੰਘ1