logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

अमृतसर के देवी नगर में विकास कार्यों का शुभारंभ, हलका इंचार्ज करमजीत सिंह रिंटू ने किया उद्घाटन.

2 hrs ago
user_YBN
YBN
Media company ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
2 hrs ago

अमृतसर के देवी नगर में विकास कार्यों का शुभारंभ, हलका इंचार्ज करमजीत सिंह रिंटू ने किया उद्घाटन.

More news from Punjab and nearby areas
  • ਪੱਤਰਕਾਰ ਐਸੋਸੀਏਸ਼ਨ ਵਲੋਂ ਅੰਮ੍ਰਿਤਸਰ ਦੇ D C ਨੂੰ ਦਿੱਤਾ ਗਿਆ ਮੰਗ ਪੱਤਰ ਆਪਣੀਆਂ ਮੰਗਾਂ ਨੂੰ ਲੈਕੇ, ਜਲਦ ਕਰਨਗੇ CM ਪੰਜਾਬ ਨਾਲ ਮੁਲਾਕਾਤ #JusticeForJournalists #Punjab24News #AmritsarNews #JournalistUnion #BhagwantMann #PunjabGovernment
    1
    ਪੱਤਰਕਾਰ ਐਸੋਸੀਏਸ਼ਨ ਵਲੋਂ ਅੰਮ੍ਰਿਤਸਰ ਦੇ D C ਨੂੰ ਦਿੱਤਾ ਗਿਆ ਮੰਗ ਪੱਤਰ ਆਪਣੀਆਂ ਮੰਗਾਂ ਨੂੰ ਲੈਕੇ, ਜਲਦ ਕਰਨਗੇ CM ਪੰਜਾਬ ਨਾਲ ਮੁਲਾਕਾਤ 
#JusticeForJournalists #Punjab24News #AmritsarNews #JournalistUnion #BhagwantMann #PunjabGovernment
    user_Punjab 24 News
    Punjab 24 News
    Media Amritsar -I, Punjab•
    35 min ago
  • अमृतसर के देवी नगर में विकास कार्यों का शुभारंभ, हलका इंचार्ज करमजीत सिंह रिंटू ने किया उद्घाटन.
    1
    अमृतसर के देवी नगर में विकास कार्यों का शुभारंभ, हलका इंचार्ज करमजीत सिंह रिंटू ने किया उद्घाटन.
    user_YBN
    YBN
    Media company ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    2 hrs ago
  • ਅੰਮ੍ਰਿਤਸਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਕਮੇਟੀ ਦੇ ਮੁਲਾਜ਼ਮਾਂ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਹਦਾਇਤਾਂ ਮੁਤਾਬਕ, ਹੁਣ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿੱਚ ਕੋਈ ਵੀ ਮੁਲਾਜ਼ਮ ਪੈਂਟ-ਸ਼ਰਟ ਪਾ ਕੇ ਹਾਜ਼ਰ ਨਹੀਂ ਹੋਵੇਗਾ। ਸਭ ਨੂੰ ਰਵਾਇਤੀ ਪਹਿਰਾਵਾ ਪਜਾਮਾ-ਕੁਰਤਾ ਪਾ ਕੇ ਦਫ਼ਤਰ ਆਉਣ ਦੀ ਲਾਜ਼ਮੀ ਹਦਾਇਤ ਦਿੱਤੀ ਗਈ ਹੈ। ਇਸ ਸੰਬੰਧੀ Rajinder Singh Ruby (ਦਰਬਾਰ ਸਾਹਿਬ ਦੇ ਮੈਨੇਜਰ) ਵੱਲੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਕਿਹਾ ਕਿ ਪ੍ਰਧਾਨ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ ਅਤੇ ਅਣਗਹਿਲੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਸਿੱਖ ਮਰਿਆਦਾ ਅਤੇ ਪਰੰਪਰਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ, ਤਾਂ ਜੋ ਸੰਸਥਾ ਦੇ ਦਫ਼ਤਰਾਂ ਵਿੱਚ ਸਿੱਖੀ ਰਵਾਇਤਾਂ ਦੀ ਪੂਰੀ ਝਲਕ ਨਜ਼ਰ ਆਵੇ।
    2
    ਅੰਮ੍ਰਿਤਸਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਕਮੇਟੀ ਦੇ ਮੁਲਾਜ਼ਮਾਂ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਹਦਾਇਤਾਂ ਮੁਤਾਬਕ, ਹੁਣ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿੱਚ ਕੋਈ ਵੀ ਮੁਲਾਜ਼ਮ ਪੈਂਟ-ਸ਼ਰਟ ਪਾ ਕੇ ਹਾਜ਼ਰ ਨਹੀਂ ਹੋਵੇਗਾ। ਸਭ ਨੂੰ ਰਵਾਇਤੀ ਪਹਿਰਾਵਾ ਪਜਾਮਾ-ਕੁਰਤਾ ਪਾ ਕੇ ਦਫ਼ਤਰ ਆਉਣ ਦੀ ਲਾਜ਼ਮੀ ਹਦਾਇਤ ਦਿੱਤੀ ਗਈ ਹੈ।
ਇਸ ਸੰਬੰਧੀ Rajinder Singh Ruby (ਦਰਬਾਰ ਸਾਹਿਬ ਦੇ ਮੈਨੇਜਰ) ਵੱਲੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਕਿਹਾ ਕਿ ਪ੍ਰਧਾਨ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ ਅਤੇ ਅਣਗਹਿਲੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਵੀ ਕੀਤੀ ਜਾ ਸਕਦੀ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਸਿੱਖ ਮਰਿਆਦਾ ਅਤੇ ਪਰੰਪਰਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ, ਤਾਂ ਜੋ ਸੰਸਥਾ ਦੇ ਦਫ਼ਤਰਾਂ ਵਿੱਚ ਸਿੱਖੀ ਰਵਾਇਤਾਂ ਦੀ ਪੂਰੀ ਝਲਕ ਨਜ਼ਰ ਆਵੇ।
    user_BAAZ LIVE
    BAAZ LIVE
    ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    5 hrs ago
  • Post by The Virsa Punjab
    1
    Post by The Virsa Punjab
    user_The Virsa Punjab
    The Virsa Punjab
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    6 hrs ago
  • Post by Rohit Jatav
    1
    Post by Rohit Jatav
    user_Rohit Jatav
    Rohit Jatav
    ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    6 hrs ago
  • ਪੀੳ ਸਟਾਫ ਅੰਮ੍ਰਿਤਸਰ ਵਲੋਂ ਲੜਾਈ ਝਗੜੇ ਦੇ ਪਰਚੇ ਵਿੱਚ ਇੱਕ ਭਗੌੜਾ ਕਾਬੂ ਕੀਤਾ ਗਿਆ। ਜਿਸ ਦੀ ਜਾਣਕਾਰੀ ਪੀੳ ਸਟਾਫ ਇੰਚਾਰਜ ਹਰੀਸ਼ ਕੁਮਾਰ ਜੀ ਵੱਲੋਂ ਦਿੱਤੀ ਗਈ ।
    1
    ਪੀੳ ਸਟਾਫ ਅੰਮ੍ਰਿਤਸਰ ਵਲੋਂ ਲੜਾਈ ਝਗੜੇ ਦੇ ਪਰਚੇ ਵਿੱਚ ਇੱਕ ਭਗੌੜਾ ਕਾਬੂ ਕੀਤਾ ਗਿਆ। ਜਿਸ ਦੀ ਜਾਣਕਾਰੀ ਪੀੳ ਸਟਾਫ ਇੰਚਾਰਜ ਹਰੀਸ਼ ਕੁਮਾਰ ਜੀ ਵੱਲੋਂ ਦਿੱਤੀ ਗਈ ।
    user_PR KUMAR 24 PUNJAB NEWS ASR
    PR KUMAR 24 PUNJAB NEWS ASR
    Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    7 hrs ago
  • ਫੁਲਕਾਰੀ ਅਤੇ ਅਪੋਲੋ ਹਸਪਤਾਲ ਵਲੋਂ ਕੈਂਪ ਦੌਰਾਨ ਔਰਤਾਂ ਨੂੰ ਸਰਵਾਈਕਲ ਕੈਂਸਰ ਬਾਰੇ ਕੀਤਾ ਗਿਆ ਜਾਗਰੂਕ
    1
    ਫੁਲਕਾਰੀ ਅਤੇ ਅਪੋਲੋ ਹਸਪਤਾਲ ਵਲੋਂ ਕੈਂਪ ਦੌਰਾਨ ਔਰਤਾਂ ਨੂੰ ਸਰਵਾਈਕਲ ਕੈਂਸਰ ਬਾਰੇ ਕੀਤਾ ਗਿਆ ਜਾਗਰੂਕ
    user_FASTWAY PUNJAB NEWS
    FASTWAY PUNJAB NEWS
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    11 hrs ago
  • Phulkari Woman ਤੇ Apollo Hospital ਦੀ ਪਹਿਲ; ਸਰਵਾਈਕਲ ਕੈਂਸਰ ਵਿਰੁੱਧ ਔਰਤਾਂ ਨੂੰ ਕੀਤਾ ਜਾਗਰੂਕ #PhulkariWoman #Amritsar #CervicalCancerAwareness #WomenHealth #HealthCamp #CancerAwareness #ApolloHospital #PhulkariInitiative #WomenCare #PreventiveHealth #PunjabHealth #HealthForWomen #MedicalCamp #AwarenessDrive #SaveWomenLives #HealthyPunjab
    1
    Phulkari Woman ਤੇ Apollo Hospital ਦੀ ਪਹਿਲ; ਸਰਵਾਈਕਲ ਕੈਂਸਰ ਵਿਰੁੱਧ ਔਰਤਾਂ ਨੂੰ ਕੀਤਾ ਜਾਗਰੂਕ 
#PhulkariWoman
#Amritsar
#CervicalCancerAwareness
#WomenHealth
#HealthCamp
#CancerAwareness
#ApolloHospital
#PhulkariInitiative
#WomenCare
#PreventiveHealth
#PunjabHealth
#HealthForWomen
#MedicalCamp
#AwarenessDrive
#SaveWomenLives
#HealthyPunjab
    user_Punjab 24 News
    Punjab 24 News
    Media Amritsar -I, Punjab•
    1 hr ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.