logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਪੰਜਾਬ ਵਿੱਚ ਮੌਸਮ ਸਬੰਧੀ ਰਿਪੋਰਟ •ਕਿਸਾਨਾਂ ਨੂੰ ਸਲਾਹ, ਫਸਲਾਂ ਤੇ ਪਸੂਆ ਨੂੰ ਪਾਣੀ ਦੇਣਾ ਜਰੂਰੀ -ਡਾ ਤੰਵਰ •ਪੰਜਾਬ ਵਿੱਚ ਤਾਪਮਾਨ ਵਧਣ ਕਾਰਨ ਕਣਕ ਅਤੇ ਸਬਜ਼ੀਆਂ ਲਈ ਨੁਕਸਾਨਦਾਇਕ ਸਿੱਧ ਹੋਵੇਗੀ ਬਰਨਾਲਾ-- ਪੰਜਾਬ ਵਿਚ ਸਮੇਂ ਤੋ ਪਹਿਲਾਂ ਹੀ ਮੌਸਮ ਨੇ ਕਰਵਟ ਲੈ ਲਈ ਹੈ l ਇਸ ਨਾਲ ਕਣਕ ਦੀ ਫਸਲ ਸਮੇਂ ਤੋਂ ਪਹਿਲਾਂ ਹੀ ਰੰਗ ਵਟਾਉਣ ਲੱਗ ਪਈ ਹੈ ਅਤੇ ਸਬਜ਼ੀ ਕਾਸਤਕਾਰਾਂ ਨੂੰ ਵੀ ਇਸ ਵੱਧ ਰਹੇ ਤਾਪਮਾਨ ਨੇ ਝੰਜੋੜ ਸੁੱਟਿਆ ਹੈ l ਪਿਛਲੇ ਸਾਲਾਂ ਦੇ ਮੁਕਾਬਲੇ ਐਤਕੀ ਪੰਜਾਬ ਅੰਦਰ ਮੌਸਮ ਦੀ ਤਬਦੀਲੀ ਕਾਰਨ ਗਰਮੀ ਵੱਧ ਗਈ ਹੈ, ਜਿਸ ਨਾਲ ਕਣਕ ਪੱਕਣ ਦੇ ਨੇੜੇ ਹੋਣ ਕਰ ਕੇ, ਤਾਪਮਾਨ ਵੱਧਣ ਕਰ ਕੇ ਫਸਲਾ ਦਾ ਨੁਕਸਾਨ ਹੋਣ ਦਾ ਖਦਸਾ ਬਣਿਆ ਹੋਇਆ ਹੈ l ਪਿਛਲੇ ਸਮੇਂ ਵਿੱਚ ਠੰਡ ਅਪ੍ਰੈਲ ਦੇ ਪਹਿਲੇ ਹਫਤੇ ਤੱਕ ਚੱਲੀ ਜਾਂਦੀ ਸੀ ਪਰ ਐਤਕੀ ਮਾਰਚ ਦੇ ਪਹਿਲੇ ਹਫਤੇ ਤੋਂ ਹੀ ਗਰਮੀ ਵੱਧਣ ਲੱਗ ਗਈ ਹੈ l ਪਾਵਰਕਾਮ ਵੱਲੋਂ ਪਿਛਲੇ ਸਾਲਾਂ ਦੇ ਮੁਕਾਬਲੇ ਸੂਬੇ ਵਿੱਚ ਵਧੇ ਤਾਪਮਾਨ ਦੇ ਕਾਰਨ ਦੋ ਸਾਲਾਂ ਨਾਲੋਂ ਬਿਜਲੀ ਦੀ ਮੰਗ 3500 ਮੈਗਾਵਾਟ ਵਧਾਈ ਗਈ ਹੈ। ਸੂਬੇ ਅੰਦਰ ਗਰਮੀ ਦੀ ਜਲਦੀ ਦਸਤਕ ਦੇਣ ਕਾਰਨ ਹੁਣ ਤਾਪਮਾਨ 20 ਤੋਂ 34 ਡਿਗਰੀ ਪਾਰ ਕਰ ਗਿਆ ਹੈ l ਬਿਜਲੀ ਖਪਤਕਾਰਾਂ ਨੂੰ ਬਿਜਲੀ ਦੇਣੀ ਮਜਬੂਰੀ ਬਣਦੀ ਜਾ ਰਹੀ ਹੈ। ਪੰਜਾਬ ਵਿੱਚ ਕਣਕ, ਸਰੋ, ਗੋਭੀ ਅਤੇ ਹੋਰ ਸਬਜੀਆ ਨੂੰ ਕਿਸਾਨਾ ਵਲੋਂ ਘੱਟ ਤਾਪਮਾਨ ਵਿੱਚ ਪਕਾਇਆ ਜਾਂਦਾ ਸੀ ਪਰ ਇਹ ਤਾਪਮਾਨ ਵੱਧਣ ਦੇ ਨਾਲ ਸਬਜ਼ੀ ਕਾਸਤਕਾਰਾ ਦਾ ਵੀ ਨੁਕਸਾਨ ਹੋ ਰਿਹਾ ਕਿਉਂਕਿ ਗੋਭੀ ਦੀ ਫਸਲ ਨੇ ਕਾਫੀ ਸਮਾਂ ਚੱਲਣਾ ਹੁੰਦਾ ਹੈ l ਜਿਸ ਦੇ ਜਲਦੀ ਤਿਆਰ ਹੋਣ ਕਾਰਨ ਕਾਸਤਕਾਰਾਂ ਨੂੰ ਨੁਕਸਾਨ ਹੋ ਜਾਂਦਾ l ਜੇਕਰ ਇਸੇ ਤਰਾਂ ਗਰਮੀ ਰਹੀ ਤਾਂ ਆਉਣ ਵਾਲੇ ਦਿਨਾਂ ਵਿਚ ਮੀਂਹ ਪੈਣ ਦੀ ਸੰਭਵਨਾ ਹੈ l :- ਖੇਤੀ ਮਹਾਰਾਜ ਦਾ ਕਹਿਣਾ ਹੈ • ਖੇਤੀ ਵਿਗਿਆਨ ਕੇਂਦਰ ਹੰਡਿਆਇਆ ਦੇ ਐਸੋਸੀਏਟ ਡਾਇਰੈਕਟਰ ਡਾਕਟਰ ਪ੍ਰਹਲਾਦ ਸਿੰਘ ਤੰਵਰ ਨੇ ਕਿਹਾ ਕਿ ਕਿਸਾਨ ਆਪਣੀ ਫਸਲ ਨੂੰ ਮੌਸਮ ਨੂੰ ਦੇਖ ਕੇ ਪਾਣੀ ਲਗਾਉਣ l ਜਿੱਥੇ ਫਸਲਾਂ ਸਮੇਤ ਸਬਜ਼ੀਆਂ ਮੁਰਝਾ ਰਹੀਆਂ ਹਨ l ਉਹਨਾਂ ਨੂੰ ਵੀ ਮੌਸਮ ਅਨੁਸਾਰ ਪਾਣੀ ਲਗਾਉਣ l ਹਵਾ ਤੇਜ਼ ਹੋਵੇ ਤਾਂ ਪਾਣੀ ਘੱਟ ਮਾਤਰਾ ਵਿੱਚ ਲਗਾਇਆ ਜਾਵੇ l ਜੇਕਰ ਇਸੇ ਤਰਾਂ ਗਰਮੀ ਰਹੀ ਤਾਂ ਆਉਣ ਵਾਲੇ ਦਿਨਾਂ ਵਿਚ ਮੀਂਹ ਪੈਣ ਦੀ ਸੰਭਵਨਾ ਹੈ l ਰਿਪੋਰਟ :- ਗੁਰਜੀਤ ਸਿੰਘ ਖੁੱਡੀ 98724-45131.

1 day ago
user_GURJIT SINGH KHUDDI
GURJIT SINGH KHUDDI
Press advisory ਬਰਨਾਲਾ, ਬਰਨਾਲਾ, ਪੰਜਾਬ•
1 day ago
a357ac14-c1c7-4740-bff9-bf514b440788

ਪੰਜਾਬ ਵਿੱਚ ਮੌਸਮ ਸਬੰਧੀ ਰਿਪੋਰਟ •ਕਿਸਾਨਾਂ ਨੂੰ ਸਲਾਹ, ਫਸਲਾਂ ਤੇ ਪਸੂਆ ਨੂੰ ਪਾਣੀ ਦੇਣਾ ਜਰੂਰੀ -ਡਾ ਤੰਵਰ •ਪੰਜਾਬ ਵਿੱਚ ਤਾਪਮਾਨ ਵਧਣ ਕਾਰਨ ਕਣਕ ਅਤੇ ਸਬਜ਼ੀਆਂ ਲਈ ਨੁਕਸਾਨਦਾਇਕ ਸਿੱਧ ਹੋਵੇਗੀ ਬਰਨਾਲਾ-- ਪੰਜਾਬ ਵਿਚ ਸਮੇਂ ਤੋ ਪਹਿਲਾਂ ਹੀ ਮੌਸਮ ਨੇ ਕਰਵਟ ਲੈ ਲਈ ਹੈ l ਇਸ ਨਾਲ ਕਣਕ ਦੀ ਫਸਲ ਸਮੇਂ ਤੋਂ ਪਹਿਲਾਂ ਹੀ ਰੰਗ ਵਟਾਉਣ ਲੱਗ ਪਈ ਹੈ ਅਤੇ ਸਬਜ਼ੀ ਕਾਸਤਕਾਰਾਂ ਨੂੰ ਵੀ ਇਸ ਵੱਧ ਰਹੇ ਤਾਪਮਾਨ ਨੇ ਝੰਜੋੜ ਸੁੱਟਿਆ ਹੈ l ਪਿਛਲੇ ਸਾਲਾਂ ਦੇ ਮੁਕਾਬਲੇ ਐਤਕੀ ਪੰਜਾਬ ਅੰਦਰ ਮੌਸਮ ਦੀ ਤਬਦੀਲੀ ਕਾਰਨ ਗਰਮੀ ਵੱਧ ਗਈ ਹੈ, ਜਿਸ ਨਾਲ ਕਣਕ ਪੱਕਣ ਦੇ ਨੇੜੇ ਹੋਣ ਕਰ ਕੇ, ਤਾਪਮਾਨ ਵੱਧਣ ਕਰ ਕੇ ਫਸਲਾ ਦਾ ਨੁਕਸਾਨ ਹੋਣ ਦਾ ਖਦਸਾ ਬਣਿਆ ਹੋਇਆ ਹੈ l ਪਿਛਲੇ ਸਮੇਂ ਵਿੱਚ ਠੰਡ ਅਪ੍ਰੈਲ ਦੇ ਪਹਿਲੇ ਹਫਤੇ ਤੱਕ ਚੱਲੀ ਜਾਂਦੀ ਸੀ ਪਰ ਐਤਕੀ ਮਾਰਚ ਦੇ ਪਹਿਲੇ ਹਫਤੇ ਤੋਂ ਹੀ ਗਰਮੀ ਵੱਧਣ ਲੱਗ ਗਈ ਹੈ l ਪਾਵਰਕਾਮ ਵੱਲੋਂ ਪਿਛਲੇ ਸਾਲਾਂ ਦੇ ਮੁਕਾਬਲੇ ਸੂਬੇ ਵਿੱਚ ਵਧੇ ਤਾਪਮਾਨ ਦੇ ਕਾਰਨ ਦੋ ਸਾਲਾਂ ਨਾਲੋਂ ਬਿਜਲੀ ਦੀ ਮੰਗ 3500 ਮੈਗਾਵਾਟ ਵਧਾਈ ਗਈ ਹੈ। ਸੂਬੇ ਅੰਦਰ ਗਰਮੀ ਦੀ ਜਲਦੀ ਦਸਤਕ ਦੇਣ ਕਾਰਨ ਹੁਣ ਤਾਪਮਾਨ

cb1178ba-6518-4769-9ae5-d5442ea74c1f

20 ਤੋਂ 34 ਡਿਗਰੀ ਪਾਰ ਕਰ ਗਿਆ ਹੈ l ਬਿਜਲੀ ਖਪਤਕਾਰਾਂ ਨੂੰ ਬਿਜਲੀ ਦੇਣੀ ਮਜਬੂਰੀ ਬਣਦੀ ਜਾ ਰਹੀ ਹੈ। ਪੰਜਾਬ ਵਿੱਚ ਕਣਕ, ਸਰੋ, ਗੋਭੀ ਅਤੇ ਹੋਰ ਸਬਜੀਆ ਨੂੰ ਕਿਸਾਨਾ ਵਲੋਂ ਘੱਟ ਤਾਪਮਾਨ ਵਿੱਚ ਪਕਾਇਆ ਜਾਂਦਾ ਸੀ ਪਰ ਇਹ ਤਾਪਮਾਨ ਵੱਧਣ ਦੇ ਨਾਲ ਸਬਜ਼ੀ ਕਾਸਤਕਾਰਾ ਦਾ ਵੀ ਨੁਕਸਾਨ ਹੋ ਰਿਹਾ ਕਿਉਂਕਿ ਗੋਭੀ ਦੀ ਫਸਲ ਨੇ ਕਾਫੀ ਸਮਾਂ ਚੱਲਣਾ ਹੁੰਦਾ ਹੈ l ਜਿਸ ਦੇ ਜਲਦੀ ਤਿਆਰ ਹੋਣ ਕਾਰਨ ਕਾਸਤਕਾਰਾਂ ਨੂੰ ਨੁਕਸਾਨ ਹੋ ਜਾਂਦਾ l ਜੇਕਰ ਇਸੇ ਤਰਾਂ ਗਰਮੀ ਰਹੀ ਤਾਂ ਆਉਣ ਵਾਲੇ ਦਿਨਾਂ ਵਿਚ ਮੀਂਹ ਪੈਣ ਦੀ ਸੰਭਵਨਾ ਹੈ l :- ਖੇਤੀ ਮਹਾਰਾਜ ਦਾ ਕਹਿਣਾ ਹੈ • ਖੇਤੀ ਵਿਗਿਆਨ ਕੇਂਦਰ ਹੰਡਿਆਇਆ ਦੇ ਐਸੋਸੀਏਟ ਡਾਇਰੈਕਟਰ ਡਾਕਟਰ ਪ੍ਰਹਲਾਦ ਸਿੰਘ ਤੰਵਰ ਨੇ ਕਿਹਾ ਕਿ ਕਿਸਾਨ ਆਪਣੀ ਫਸਲ ਨੂੰ ਮੌਸਮ ਨੂੰ ਦੇਖ ਕੇ ਪਾਣੀ ਲਗਾਉਣ l ਜਿੱਥੇ ਫਸਲਾਂ ਸਮੇਤ ਸਬਜ਼ੀਆਂ ਮੁਰਝਾ ਰਹੀਆਂ ਹਨ l ਉਹਨਾਂ ਨੂੰ ਵੀ ਮੌਸਮ ਅਨੁਸਾਰ ਪਾਣੀ ਲਗਾਉਣ l ਹਵਾ ਤੇਜ਼ ਹੋਵੇ ਤਾਂ ਪਾਣੀ ਘੱਟ ਮਾਤਰਾ ਵਿੱਚ ਲਗਾਇਆ ਜਾਵੇ l ਜੇਕਰ ਇਸੇ ਤਰਾਂ ਗਰਮੀ ਰਹੀ ਤਾਂ ਆਉਣ ਵਾਲੇ ਦਿਨਾਂ ਵਿਚ ਮੀਂਹ ਪੈਣ ਦੀ ਸੰਭਵਨਾ ਹੈ l ਰਿਪੋਰਟ :- ਗੁਰਜੀਤ ਸਿੰਘ ਖੁੱਡੀ 98724-45131.

More news from Punjab and nearby areas
  • ਬਰਨਾਲਾ, ਬੰਧਨ ਤੋੜ ਸਿੰਘ ਅੱਜ 220 ਕੇ.ਵੀ. ਗਰਿੱਡ ਹੰਡਿਆਇਆ ਵਿਖ਼ੇ ਸਮੂਹ ਮੁਲਾਜਮਾਂ ਨੇ ਇਕੱਤਰ ਹੋਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਅਤੇ ਇਸ ਉਪਰੰਤ ਕੀਰਤਨ ਦਰਬਾਰ ਸਜਾਏ ਗਏ l ਇਹ ਸਮਾਗਮ ਸਮੂਹ ਮੁਲਾਜਮਾਂ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਲਈ ਕਰਵਾਏ ਗਏ l ਇਸ ਸਮਾਗਮ ਵਿੱਚ ਵੱਡੀ ਗਿਣਤੀ ਸੰਗਤਾਂ ਨੇ ਹਾਜ਼ਰੀ ਭਰੀ l
    2
    ਬਰਨਾਲਾ, ਬੰਧਨ ਤੋੜ ਸਿੰਘ 
ਅੱਜ 220 ਕੇ.ਵੀ. ਗਰਿੱਡ ਹੰਡਿਆਇਆ ਵਿਖ਼ੇ ਸਮੂਹ ਮੁਲਾਜਮਾਂ ਨੇ ਇਕੱਤਰ ਹੋਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਅਤੇ ਇਸ ਉਪਰੰਤ ਕੀਰਤਨ ਦਰਬਾਰ ਸਜਾਏ ਗਏ l ਇਹ ਸਮਾਗਮ ਸਮੂਹ ਮੁਲਾਜਮਾਂ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਲਈ ਕਰਵਾਏ ਗਏ l ਇਸ ਸਮਾਗਮ ਵਿੱਚ ਵੱਡੀ ਗਿਣਤੀ ਸੰਗਤਾਂ ਨੇ ਹਾਜ਼ਰੀ ਭਰੀ l
    user_Bandhantor singh
    Bandhantor singh
    Voice of people Barnala, Punjab•
    2 hrs ago
  • Post by ਸੁੱਖਵਿੰਦਰ ਸਿੰਘ ਬਲਾਕ ਆਗੂ
    2
    Post by ਸੁੱਖਵਿੰਦਰ ਸਿੰਘ   ਬਲਾਕ ਆਗੂ
    user_ਸੁੱਖਵਿੰਦਰ ਸਿੰਘ   ਬਲਾਕ ਆਗੂ
    ਸੁੱਖਵਿੰਦਰ ਸਿੰਘ ਬਲਾਕ ਆਗੂ
    Voice of people ਨਿਹਾਲ ਸਿੰਘਵਾਲਾ, ਮੋਗਾ, ਪੰਜਾਬ•
    9 hrs ago
  • Post by Rawal kotra
    1
    Post by Rawal kotra
    user_Rawal kotra
    Rawal kotra
    ਮਾਨਸਾ, ਮਾਨਸਾ, ਪੰਜਾਬ•
    4 hrs ago
  • ✍🏻 ਗੀਤਕਾਰ ਹਰਮਨਜੀਤ ਸਿੰਘ 🎤 ਗਾਇਕ ਮਨਪ੍ਰੀਤ ਸਿੰਘ ❤️ ਗੀਤ ਦੋ ਪਲ
    1
    ✍🏻 ਗੀਤਕਾਰ ਹਰਮਨਜੀਤ ਸਿੰਘ 🎤 ਗਾਇਕ ਮਨਪ੍ਰੀਤ ਸਿੰਘ ❤️ ਗੀਤ  ਦੋ ਪਲ
    user_Sidhu ਸਿੱਧੂ
    Sidhu ਸਿੱਧੂ
    ਮਾਨਸਾ, ਮਾਨਸਾ, ਪੰਜਾਬ•
    13 hrs ago
  • पातड़ां। मार्च माह के दूसरे सप्ताह में ही लोगों को तेज गर्मी का सामना करना पड़ रहा है। क्षेत्र में तापमान करीब 32 डिग्री सेल्सियस तक पहुंचने से लोगों की परेशानी बढ़ गई है। आमतौर पर अप्रैल में पड़ने वाली गर्मी इस बार मार्च में ही महसूस होने लगी है, जिससे लोगों की दिनचर्या भी प्रभावित हो रही है। गर्मी बढ़ने के साथ ही शहर और गांवों में सड़क किनारे गन्ने के जूस और ठंडे तरल पदार्थों की स्टॉल भी लगनी शुरू हो गई हैं। लोग गर्मी से राहत पाने के लिए ठंडा पानी, शरबत और अन्य ठंडे पेय पदार्थों का सहारा ले रहे हैं। दोपहर के समय बाजारों और सड़कों पर लोगों की आवाजाही भी कम दिखाई दे रही है। दूसरी ओर मौसम में अचानक आई गर्मी से बीमारियों के बढ़ने की आशंका भी जताई जा रही है। स्वास्थ्य विभाग ने लोगों को गर्मी से बचाव के लिए सतर्क रहने की सलाह दी है। सीनियर मेडिकल अफसर डॉ. सतीश कुमार ने बताया कि मौसम में तेजी से बदलाव होने के कारण लोगों को लू, डिहाइड्रेशन, बुखार और वायरल जैसी समस्याएं हो सकती हैं। उन्होंने लोगों को दिन में अधिक से अधिक पानी पीने, धूप में निकलते समय सिर ढकने और हल्का भोजन करने की सलाह दी है।
    1
    पातड़ां।     मार्च माह के दूसरे सप्ताह में ही लोगों को तेज गर्मी का सामना करना पड़ रहा है। क्षेत्र में तापमान करीब 32 डिग्री सेल्सियस तक पहुंचने से लोगों की परेशानी बढ़ गई है। आमतौर पर अप्रैल में पड़ने वाली गर्मी इस बार मार्च में ही महसूस होने लगी है, जिससे लोगों की दिनचर्या भी प्रभावित हो रही है।
गर्मी बढ़ने के साथ ही शहर और गांवों में सड़क किनारे गन्ने के जूस और ठंडे तरल पदार्थों की स्टॉल भी लगनी शुरू हो गई हैं। लोग गर्मी से राहत पाने के लिए ठंडा पानी, शरबत और अन्य ठंडे पेय पदार्थों का सहारा ले रहे हैं। दोपहर के समय बाजारों और सड़कों पर लोगों की आवाजाही भी कम दिखाई दे रही है। दूसरी ओर मौसम में अचानक आई गर्मी से बीमारियों के बढ़ने की आशंका भी जताई जा रही है। स्वास्थ्य विभाग ने लोगों को गर्मी से बचाव के लिए सतर्क रहने की सलाह दी है। सीनियर मेडिकल अफसर डॉ. सतीश कुमार ने बताया कि मौसम में तेजी से बदलाव होने के कारण लोगों को लू, डिहाइड्रेशन, बुखार और वायरल जैसी समस्याएं हो सकती हैं। उन्होंने लोगों को दिन में अधिक से अधिक पानी पीने, धूप में निकलते समय सिर ढकने और हल्का भोजन करने की सलाह दी है।
    user_Satpal Garg Press Corrspondent
    Satpal Garg Press Corrspondent
    ਪਾਤੜਾਂ, ਪਟਿਆਲਾ, ਪੰਜਾਬ•
    40 min ago
  • ਬਠਿੰਡਾ ਦੇ ਪ੍ਰਤਾਪ ਨਗਰ ਵਿਖੇ ਪਿਛਲੇ ਕੁਝ ਮਹੀਨੇ ਸੁਨਿਆਰੇ ਦੁਕਾਨ ਦੇ ਵਿੱਚ ਚੋਰੀ ਮਾਮਲੇ ਚ ਪੁਲਿਸ ਵੱਲੋਂ ਤੁਰੰਤ ਮਾਮਲਾ ਦਰਜ ਕੀਤਾ ਗਿਆ ਸੀ ਜਿੱਥੇ ਥਾਣਾ ਕਿਨਾਲ ਪੁਲਿਸ ਅਤੇ ਸੀ ਆਈ ਏ ਸਟਾਫ਼ 2 ਦੀ ਟੀਮ ਵੱਲੋਂ ਆਪਣੀ ਜਾਂਚ ਪੜਤਾਲ ਸ਼ੁਰੂ ਕੀਤੀ ਗਈ ਸੀ ਅਤੇ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਵੱਲੋਂ ਪ੍ਰੈਸ ਕਾਨਫਰਸ ਕਰਦੇ ਹੋਏ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਨਾਂ ਕੋਲ ਚਾਂਦੀ ਬਰਾਮਦ ਕੀਤੀ ਗਈ ਸੀ ਅਤੇ ਕੁਝ ਦੋਸ਼ੀਆਂ ਦੀ ਭਾਲ ਜਾਰੀ ਸੀ ਉਹਨਾਂ ਲਈ ਪੁਲਿਸ ਵੱਲੋਂ ਟੀਮਾਂ ਲਾਈਆਂ ਗਈਆਂ ਹਨ ਅੱਜ ਜਾਣਕਾਰੀ ਦਿੰਦੇ ਹੋਏ ਐਸਪੀਸੀਟੀ ਨਰਿੰਦਰ ਸਿੰਘ ਨੇ ਕਿਹਾ ਹੈ ਕਿ ਜਲਦ ਇਸ ਪੂਰੇ ਮਾਮਲੇ ਨੂੰ ਸੁਲਝਾਇਆ ਜਾਵੇਗਾ ਸਾਡੀਆਂ ਵੱਖ-ਵੱਖ ਟੀਮਾਂ ਕੰਮ ਕਰ ਰਹੀਆਂ ਹਨ
    1
    ਬਠਿੰਡਾ ਦੇ ਪ੍ਰਤਾਪ ਨਗਰ ਵਿਖੇ ਪਿਛਲੇ ਕੁਝ ਮਹੀਨੇ ਸੁਨਿਆਰੇ ਦੁਕਾਨ ਦੇ ਵਿੱਚ ਚੋਰੀ ਮਾਮਲੇ ਚ ਪੁਲਿਸ ਵੱਲੋਂ ਤੁਰੰਤ ਮਾਮਲਾ ਦਰਜ ਕੀਤਾ ਗਿਆ ਸੀ ਜਿੱਥੇ ਥਾਣਾ ਕਿਨਾਲ ਪੁਲਿਸ ਅਤੇ ਸੀ ਆਈ ਏ ਸਟਾਫ਼ 2 ਦੀ ਟੀਮ ਵੱਲੋਂ ਆਪਣੀ ਜਾਂਚ ਪੜਤਾਲ ਸ਼ੁਰੂ ਕੀਤੀ ਗਈ ਸੀ ਅਤੇ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਵੱਲੋਂ ਪ੍ਰੈਸ ਕਾਨਫਰਸ ਕਰਦੇ ਹੋਏ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਨਾਂ ਕੋਲ ਚਾਂਦੀ ਬਰਾਮਦ ਕੀਤੀ ਗਈ ਸੀ ਅਤੇ ਕੁਝ ਦੋਸ਼ੀਆਂ ਦੀ ਭਾਲ ਜਾਰੀ ਸੀ ਉਹਨਾਂ ਲਈ ਪੁਲਿਸ ਵੱਲੋਂ ਟੀਮਾਂ ਲਾਈਆਂ ਗਈਆਂ ਹਨ ਅੱਜ ਜਾਣਕਾਰੀ ਦਿੰਦੇ ਹੋਏ ਐਸਪੀਸੀਟੀ ਨਰਿੰਦਰ ਸਿੰਘ ਨੇ ਕਿਹਾ ਹੈ ਕਿ ਜਲਦ ਇਸ ਪੂਰੇ ਮਾਮਲੇ ਨੂੰ ਸੁਲਝਾਇਆ ਜਾਵੇਗਾ ਸਾਡੀਆਂ ਵੱਖ-ਵੱਖ ਟੀਮਾਂ ਕੰਮ ਕਰ ਰਹੀਆਂ ਹਨ
    user_Vicky
    Vicky
    ਬਠਿੰਡਾ, ਬਠਿੰਡਾ, ਪੰਜਾਬ•
    4 hrs ago
  • Post by ਸੁੱਖਵਿੰਦਰ ਸਿੰਘ ਬਲਾਕ ਆਗੂ
    1
    Post by ਸੁੱਖਵਿੰਦਰ ਸਿੰਘ   ਬਲਾਕ ਆਗੂ
    user_ਸੁੱਖਵਿੰਦਰ ਸਿੰਘ   ਬਲਾਕ ਆਗੂ
    ਸੁੱਖਵਿੰਦਰ ਸਿੰਘ ਬਲਾਕ ਆਗੂ
    Voice of people ਨਿਹਾਲ ਸਿੰਘਵਾਲਾ, ਮੋਗਾ, ਪੰਜਾਬ•
    10 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.