logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਸਾਡੇ ਵਾਰਡ ਨੰਬਰ 13ਵਿੱਚ ਰੁਕਿਆ ਪਿਆ ਹੈ ਕੰਮ ਇੰਟਰ ਲੋਕ tiles ਸਾਡੇ ਵਾਰਡ ਵਿੱਚ ਕੰਮ ਪੂਰਾ ਕੀਤਾ ਜਾਵੇ ਤੇ ਰਾਮ ਲੀਲਾ ਗਰਾਊਂਡ ਹੈ ਤੇ ਇਕ 18x18 ਦੀ ਸਟੇਜ ਬਣੀ ਜਾਵੇ ਇਸ ਗਰਾਊਂਡ ਵਿਚ ਵਾਰਡ ਦੇ ਵਾਸੀ ਦੇ ਕੰਮ ਅਨਾਦਾ ਹੈ ਇਸ ਨੂੰ ਮੇਅਰ ਸਾਹਿਬ ਪਦਾਮਜੀਤ ਮਹਿਤਾ ਨੂੰ ਬੇਨਤੀ ਹੈ ਕਿ ਜ਼ਰੂਰ ਦੇਖਣ

2 hrs ago
user_ਅਸ਼ੋਕ ਕੁਮਾਰ
ਅਸ਼ੋਕ ਕੁਮਾਰ
ਬਠਿੰਡਾ, ਬਠਿੰਡਾ, ਪੰਜਾਬ•
2 hrs ago
8f0a143d-83bc-432b-b14e-6bc167d1a56f

ਸਾਡੇ ਵਾਰਡ ਨੰਬਰ 13ਵਿੱਚ ਰੁਕਿਆ ਪਿਆ ਹੈ ਕੰਮ ਇੰਟਰ ਲੋਕ tiles ਸਾਡੇ ਵਾਰਡ ਵਿੱਚ ਕੰਮ ਪੂਰਾ ਕੀਤਾ ਜਾਵੇ ਤੇ ਰਾਮ ਲੀਲਾ ਗਰਾਊਂਡ ਹੈ ਤੇ ਇਕ 18x18 ਦੀ ਸਟੇਜ ਬਣੀ ਜਾਵੇ ਇਸ ਗਰਾਊਂਡ ਵਿਚ ਵਾਰਡ ਦੇ ਵਾਸੀ ਦੇ ਕੰਮ ਅਨਾਦਾ ਹੈ ਇਸ ਨੂੰ ਮੇਅਰ ਸਾਹਿਬ ਪਦਾਮਜੀਤ ਮਹਿਤਾ ਨੂੰ ਬੇਨਤੀ ਹੈ ਕਿ ਜ਼ਰੂਰ ਦੇਖਣ

More news from ਪੰਜਾਬ and nearby areas
  • होटल रेस्टोरेंट ओर रिज़ॉर्ट एसोसिएशन पंजाब की वर्ल्ड वार आज से शुरू LPG को लेकर आ रही परेशानी सरकार दे हमे कुछ जवाब आज डिप्टी कमिश्नर से मीटिंग की जाएगी होटल रेस्टोरेंट ओर रिज़ॉर्ट एसोसिएशन पंजाब अध्यक्ष सतीश अरोड़ा ने कहा इसमें कोई शक नहीं जो आज की प्रॉब्लम है पूरी दुनिया ने गैस को लेकर क्राइसिस है दूसरी तरफ होटल इंडस्ट्री की बात करे पूरी LPG पर डिपेंड है जो वर्ल्ड वार शुरू हुई 27 से 6 को पेट्रोलियम मैनिस्टर की स्टेटमेंट आती है कि सब कुछ नॉर्मल है अगर 6 को नार्मल है तो 7 को कमर्शियल के रेट अक्रिज हो जाते है 8 को गैस मिलनी बंद हो जाती है शॉर्ट सप्लाई हो जाती है 9 को कोई जवाब नहीं दे रहा गैस मिलेगी या नहीं मिलेगी आगे हमारा वेडिंग सीजन है अब मौसम खुल गया ओर टूरिजम वी क्रेट हो रहा है इन सब सूचेशन को देख कर सरकार हमे कुछ तो बताए आगे वेडिंग सीजन है पकड़े या ना पकड़े यह चीज कलियर करनी बहुत जरूरी है लाखों आदमी इसमें इनवोल है पंजाब में 16 हजार होटल यूनिट है तकरीबन 6 लाख फेमली जुड़ी है उनके फ्यूचर का सवाल है 20 हजार करोड़ का मंथली फ़ाइनेशली इन्वॉलमेंट है सरकार को इसको नॉर्मली नहीं लेना चाहिए क्लाइंट ने हमे बोक कर लिया आगे की जिम्मेवारी हमारी है हमे सरकार बताए । स्टेट की भी जिम्मेवारी बनती है हमारा साथ दे हमने पेट्रोलियम मैनिस्टर को लिख दिया है आज डिप्टी कमिश्नर के साथ मीटिंग है हमारी वर्ल्ड वार आज से शुरू।
    1
    होटल रेस्टोरेंट ओर रिज़ॉर्ट एसोसिएशन पंजाब की वर्ल्ड वार आज से शुरू 
LPG को लेकर आ रही परेशानी सरकार दे हमे कुछ जवाब
आज डिप्टी कमिश्नर से मीटिंग की जाएगी 
होटल रेस्टोरेंट ओर रिज़ॉर्ट एसोसिएशन पंजाब अध्यक्ष सतीश अरोड़ा ने कहा इसमें कोई शक नहीं जो आज की प्रॉब्लम है पूरी दुनिया ने गैस को लेकर क्राइसिस है दूसरी तरफ होटल इंडस्ट्री की बात करे पूरी LPG पर डिपेंड है 
जो वर्ल्ड वार शुरू हुई 27 से 6 को पेट्रोलियम मैनिस्टर की स्टेटमेंट आती है कि सब कुछ नॉर्मल है अगर 6 को नार्मल है तो 7 को कमर्शियल के रेट अक्रिज हो जाते है 8 को गैस मिलनी बंद हो जाती है शॉर्ट सप्लाई हो जाती है 9 को कोई जवाब नहीं दे रहा गैस मिलेगी या नहीं मिलेगी आगे हमारा वेडिंग सीजन है अब मौसम खुल गया ओर टूरिजम वी क्रेट हो रहा है 
इन सब सूचेशन को देख कर सरकार हमे कुछ तो बताए आगे वेडिंग सीजन है पकड़े या ना पकड़े यह चीज कलियर करनी बहुत जरूरी है लाखों आदमी इसमें इनवोल है पंजाब में 16 हजार होटल यूनिट है तकरीबन 6 लाख फेमली जुड़ी है उनके फ्यूचर का सवाल है 20 हजार करोड़ का मंथली फ़ाइनेशली इन्वॉलमेंट है सरकार को इसको नॉर्मली नहीं लेना चाहिए 
क्लाइंट ने हमे बोक कर लिया आगे की जिम्मेवारी हमारी है हमे सरकार बताए । स्टेट की भी जिम्मेवारी बनती है हमारा साथ दे हमने पेट्रोलियम मैनिस्टर को लिख दिया है आज डिप्टी कमिश्नर के साथ मीटिंग है हमारी वर्ल्ड वार आज से शुरू।
    user_Vicky
    Vicky
    ਬਠਿੰਡਾ, ਬਠਿੰਡਾ, ਪੰਜਾਬ•
    1 hr ago
  • Sukhdev Singh village bidowali hai
    1
    Sukhdev Singh village bidowali hai
    user_Sukhdev singh
    Sukhdev singh
    ਗਿੱਦੜਬਾਹਾ, ਸ੍ਰੀ ਮੁਕਤਸਰ ਸਾਹਿਬ, ਪੰਜਾਬ•
    22 hrs ago
  • Post by New Granthi Singh Federation
    1
    Post by New Granthi Singh Federation
    user_New Granthi Singh Federation
    New Granthi Singh Federation
    Non-profit organisation ਮਲੋਟ, ਸ੍ਰੀ ਮੁਕਤਸਰ ਸਾਹਿਬ, ਪੰਜਾਬ•
    4 hrs ago
  • Post by Inside Story News Chennal
    1
    Post by Inside Story News Chennal
    user_Inside Story News Chennal
    Inside Story News Chennal
    ਰਿਪੋਰਟਰ Faridkot, Punjab•
    37 min ago
  • ਅਸਤੀਫਾ ਮਨਜ਼ੂਰ ਹੋਣ ਤੋਂ ਬਾਅਦ ਬਿੱਟੂ ਮੱਲਣ ਆਇਆ ਸਾਹਮਣੇ! ਕਹਿੰਦਾ 14 ਤਰੀਕ ਨੂੰ ਕਰਾਂਗੇ ਪ੍ਰਦਰਸ਼ਨ ਬੋਲੇ ਬਿੱਟੂ ਮੱਲਣ ਜੱਥੇਬੰਦੀਆਂ ਨੂੰ ਪਹੁੰਚਣ ਦੀ ਕੀਤੀ ਅਪੀਲ ਮੁਕਤਸਰ ਦੇ ਪਿੰਡ ਦੁੱਧ ਦਾ ਵਿਖੇ ਹੋਵੇਗਾ ਸੰਘਰਸ਼
    1
    ਅਸਤੀਫਾ ਮਨਜ਼ੂਰ ਹੋਣ ਤੋਂ ਬਾਅਦ ਬਿੱਟੂ ਮੱਲਣ ਆਇਆ ਸਾਹਮਣੇ! ਕਹਿੰਦਾ 14 ਤਰੀਕ ਨੂੰ ਕਰਾਂਗੇ ਪ੍ਰਦਰਸ਼ਨ ਬੋਲੇ ਬਿੱਟੂ ਮੱਲਣ ਜੱਥੇਬੰਦੀਆਂ ਨੂੰ ਪਹੁੰਚਣ ਦੀ ਕੀਤੀ ਅਪੀਲ ਮੁਕਤਸਰ ਦੇ ਪਿੰਡ ਦੁੱਧ ਦਾ ਵਿਖੇ ਹੋਵੇਗਾ ਸੰਘਰਸ਼
    user_Update Muktsar
    Update Muktsar
    Newspaper publisher ਸ੍ਰੀ ਮੁਕਤਸਰ ਸਾਹਿਬ, ਸ੍ਰੀ ਮੁਕਤਸਰ ਸਾਹਿਬ, ਪੰਜਾਬ•
    18 hrs ago
  • --- 📰 ਪੂਰੀ ਖ਼ਬਰ ਫਰੀਦਕੋਟ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਦੇ ਤਹਿਤ ਫਰੀਦਕੋਟ ਪੁਲਿਸ ਨੇ ਐਸਐਸਪੀ ਡਾ. ਪ੍ਰਗਿਆ ਜੈਨ ਦੀ ਅਗਵਾਈ ਵਿੱਚ ਇੱਕ ਵੱਡਾ ਆਪ੍ਰੇਸ਼ਨ ਕੀਤਾ। ਪੁਲਿਸ ਨੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਜ਼ਿਲ੍ਹੇ ਵਿੱਚ ਚੱਲ ਰਹੇ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰਾਂ ‘ਤੇ ਛਾਪੇਮਾਰੀ ਕੀਤੀ। ਇਸ ਆਪ੍ਰੇਸ਼ਨ ਦੇ ਤਹਿਤ ਜ਼ਿਲ੍ਹਾ ਪ੍ਰਸ਼ਾਸਨ, ਸਿਹਤ ਵਿਭਾਗ ਅਤੇ ਪੁਲਿਸ ਦੀ ਇੱਕ ਸਾਂਝੀ ਟੀਮ ਬਣਾਈ ਗਈ ਜਿਸ ਨੇ ਮਿਲ ਕੇ ਕਾਰਵਾਈ ਕੀਤੀ। ਇੱਕ ਖ਼ਾਸ ਸੂਚਨਾ ਦੇ ਆਧਾਰ ‘ਤੇ ਟੀਮ ਨੇ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ ‘ਤੇ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰਾਂ ਦੀ ਜਾਂਚ ਸ਼ੁਰੂ ਕੀਤੀ। ਨੌਜਵਾਨਾਂ ਨੂੰ ਬਚਾਇਆ ਗਿਆ ਮਹਿਮੂਆਣਾ ਪਿੰਡ ਵਿੱਚ ਗੈਰ-ਕਾਨੂੰਨੀ ਕੇਂਦਰ ਦਾ ਪਰਦਾਫਾਸ਼ 9 ਮਾਰਚ ਨੂੰ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਪਿੰਡ ਮਹਿਮੂਆਣਾ ਵਿੱਚ ਇੱਕ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਚੱਲ ਰਿਹਾ ਹੈ। ਇਸ ਸੂਚਨਾ ‘ਤੇ ਡੀਐਸਪੀ (ਸਬ-ਡਿਵੀਜ਼ਨ) ਫਰੀਦਕੋਟ ਤਰਲੋਚਨ ਸਿੰਘ ਦੀ ਅਗਵਾਈ ਵਿੱਚ ਸਿਹਤ ਵਿਭਾਗ ਅਤੇ ਪੁਲਿਸ ਦੀ ਇੱਕ ਸਾਂਝੀ ਟੀਮ ਮੌਕੇ ‘ਤੇ ਪਹੁੰਚੀ। ਜਾਂਚ ਲਈ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਬਣਾਈ ਗਈ ਜਿਸ ਵਿੱਚ ਡਾ. ਵਿਸ਼ਵਦੀਪ ਗੋਇਲ ਅਤੇ ਡਾ. ਅਰਸ਼ਦੀਪ ਸਿੰਘ ਬਰਾੜ ਸ਼ਾਮਲ ਸਨ। 78 ਨੌਜਵਾਨਾਂ ਨੂੰ ਬਚਾਇਆ ਗਿਆ, ਸੈਂਟਰ ਸੀਲ ਡਾ. ਵਿਸ਼ਵਦੀਪ ਗੋਇਲ ਨੇ ਦੱਸਿਆ ਕਿ ਪਿੰਡ ਮਹਿਮੂਆਣਾ ਵਿੱਚ ਚੱਲ ਰਹੇ ਇਸ ਗੈਰ-ਕਾਨੂੰਨੀ ਡਰੱਗ ਡੀ-ਐਡੀਕਸ਼ਨ ਸੈਂਟਰ ਬਾਰੇ ਜਾਣਕਾਰੀ ਮਿਲਣ ‘ਤੇ ਟੀਮ ਨੇ ਮੌਕੇ ‘ਤੇ ਜਾਂਚ ਕੀਤੀ। ਜਾਂਚ ਦੌਰਾਨ ਲਗਭਗ 78 ਨੌਜਵਾਨ ਉੱਥੇ ਮੌਜੂਦ ਮਿਲੇ। ਸਾਰੇ ਨੌਜਵਾਨਾਂ ਨੂੰ ਤੁਰੰਤ ਇਲਾਜ ਲਈ ਫਰੀਦਕੋਟ ਮੈਡੀਕਲ ਕਾਲਜ ਹਸਪਤਾਲ ਲਿਆਂਦਾ ਗਿਆ। ਇਸਦੇ ਨਾਲ ਹੀ ਗੈਰ-ਕਾਨੂੰਨੀ ਸੈਂਟਰ ਨੂੰ ਤੁਰੰਤ ਸੀਲ ਕਰ ਦਿੱਤਾ ਗਿਆ। ਗੈਰ-ਕਾਨੂੰਨੀ ਸੈਂਟਰਾਂ ਵਿਰੁੱਧ ਕਾਰਵਾਈ ਜਾਰੀ ਰਹੇਗੀ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਫਰੀਦਕੋਟ ਪੁਲਿਸ, ਸਿਹਤ ਵਿਭਾਗ ਅਤੇ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰਾਂ ਵਿਰੁੱਧ ਲਗਾਤਾਰ ਕਾਰਵਾਈ ਕਰ ਰਹੀ ਹੈ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਦੀ ਲਤ ਵਾਲੇ ਵਿਅਕਤੀਆਂ ਦਾ ਇਲਾਜ ਸਿਰਫ ਸਰਕਾਰੀ ਜਾਂ ਮਾਨਤਾ ਪ੍ਰਾਪਤ ਨਸ਼ਾ ਛੁਡਾਊ ਕੇਂਦਰਾਂ ‘ਤੇ ਹੀ ਕਰਵਾਉਣ। ਪੁਲਿਸ ਨੇ ਇਹ ਵੀ ਸਪਸ਼ਟ ਕੀਤਾ ਕਿ ਗੈਰ-ਕਾਨੂੰਨੀ ਕੇਂਦਰਾਂ ਵਿਰੁੱਧ ਕਾਰਵਾਈ ਆਗਾਮੀ ਸਮੇਂ ਵਿੱਚ ਵੀ ਜਾਰੀ ਰਹੇਗੀ। --- 🪞 ਪ੍ਰਤੀਬਿੰਬ (Reflection) ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਇੱਕ ਗੰਭੀਰ ਸਮਾਜਕ ਚੁਣੌਤੀ ਬਣੀ ਹੋਈ ਹੈ। ਜਦੋਂ ਨਸ਼ਾ ਛੁਡਾਉਣ ਦੇ ਨਾਮ ‘ਤੇ ਗੈਰ-ਕਾਨੂੰਨੀ ਕੇਂਦਰ ਚੱਲਦੇ ਹਨ ਤਾਂ ਇਹ ਨਾ ਸਿਰਫ ਕਾਨੂੰਨ ਦੀ ਉਲੰਘਣਾ ਹੈ, ਸਗੋਂ ਨੌਜਵਾਨਾਂ ਦੀ ਜ਼ਿੰਦਗੀ ਨਾਲ ਖੇਡਣ ਦੇ ਬਰਾਬਰ ਹੈ। ਇਸ ਕਾਰਵਾਈ ਨੇ ਇੱਕ ਵਾਰ ਫਿਰ ਸਾਬਤ ਕੀਤਾ ਕਿ ਜੇ ਪ੍ਰਸ਼ਾਸਨ, ਪੁਲਿਸ ਅਤੇ ਸਿਹਤ ਵਿਭਾਗ ਮਿਲ ਕੇ ਕੰਮ ਕਰਨ ਤਾਂ ਕਈ ਜਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ। --- 🔎 ਸਮੀਖਿਆ (Analysis) ਪੰਜਾਬ ਵਿੱਚ ਕਈ ਗੈਰ-ਕਾਨੂੰਨੀ ਡੀ-ਐਡੀਕਸ਼ਨ ਸੈਂਟਰ ਬਿਨਾਂ ਲਾਇਸੈਂਸ ਦੇ ਚੱਲ ਰਹੇ ਹਨ ਅਜਿਹੇ ਸੈਂਟਰਾਂ ਵਿੱਚ ਕਈ ਵਾਰ ਮਰੀਜ਼ਾਂ ਨਾਲ ਬਦਸਲੂਕੀ ਜਾਂ ਗਲਤ ਇਲਾਜ ਦੇ ਮਾਮਲੇ ਵੀ ਸਾਹਮਣੇ ਆਉਂਦੇ ਹਨ ਸਰਕਾਰ ਦੀ “ਨਸ਼ਿਆਂ ਵਿਰੁੱਧ ਜੰਗ” ਮੁਹਿੰਮ ਇਸ ਸਮੱਸਿਆ ਨੂੰ ਘਟਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ ਪਰ ਅਸਲੀ ਹੱਲ ਤਦ ਹੀ ਆਵੇਗਾ ਜਦੋਂ ਸਮਾਜ ਵੀ ਇਸ ਮੁਹਿੰਮ ਵਿੱਚ ਸਾਥ ਦੇਵੇਗਾ। --- 🔍 ਪੜਚੋਲ (Investigation) ਇਸ ਮਾਮਲੇ ਨਾਲ ਕੁਝ ਮਹੱਤਵਪੂਰਨ ਸਵਾਲ ਖੜੇ ਹੁੰਦੇ ਹਨ: ਕੀ ਪੰਜਾਬ ਵਿੱਚ ਹੋਰ ਵੀ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਚੱਲ ਰਹੇ ਹਨ? ਇਹ ਸੈਂਟਰ ਕਿੰਨੇ ਸਮੇਂ ਤੋਂ ਚੱਲ ਰਿਹਾ ਸੀ? ਕੀ ਇਨ੍ਹਾਂ ਸੈਂਟਰਾਂ ਨੂੰ ਕਿਸੇ ਦੀ ਸਿਆਸੀ ਜਾਂ ਸਥਾਨਕ ਸਹਾਇਤਾ ਮਿਲਦੀ ਰਹੀ ਹੈ? ਕੀ ਨੌਜਵਾਨਾਂ ਨਾਲ ਇੱਥੇ ਗਲਤ ਤਰੀਕੇ ਨਾਲ ਬਰਤਾਅ ਕੀਤਾ ਜਾ ਰਿਹਾ ਸੀ? ਇਹ ਸਵਾਲ ਆਉਣ ਵਾਲੀ ਜਾਂਚ ਵਿੱਚ ਮਹੱਤਵਪੂਰਨ ਹੋ ਸਕਦੇ ਹਨ। 📊 Poll (ਜਨਮਤ ਸਰਵੇ) ਕੀ ਪੰਜਾਬ ਵਿੱਚ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰਾਂ ‘ਤੇ ਹੋਰ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ? 👍 ਹਾਂ, ਬਹੁਤ ਜ਼ਰੂਰੀ ਹੈ ⚖️ ਕਾਨੂੰਨ ਪਹਿਲਾਂ ਹੀ ਕਾਫੀ ਹੈ 🤔 ਪਤਾ ਨਹੀਂ ❌ ਨਹੀਂ --- 💬 ਪ੍ਰਤੀਕਿਰਿਆ ਸਵਾਲ (Audience Engagement) 👉 ਕੀ ਤੁਹਾਡੇ ਇਲਾਕੇ ਵਿੱਚ ਵੀ ਕੋਈ ਸ਼ੱਕੀ ਨਸ਼ਾ ਛੁਡਾਊ ਕੇਂਦਰ ਚੱਲ ਰਿਹਾ ਹੈ? 👉 ਕੀ ਸਰਕਾਰ ਦੀ “ਨਸ਼ਿਆਂ ਵਿਰੁੱਧ ਜੰਗ” ਮੁਹਿੰਮ ਪ੍ਰਭਾਵਸ਼ਾਲੀ ਹੈ? 👉 ਨਸ਼ੇ ਦੀ ਸਮੱਸਿਆ ਨੂੰ ਘਟਾਉਣ ਲਈ ਸਭ ਤੋਂ ਵੱਡਾ ਕਦਮ ਕੀ ਹੋਣਾ ਚਾਹੀਦਾ ਹੈ? --- ⚠️ Disclaimer ਇਹ ਖ਼ਬਰ ਸਮਾਜਿਕ ਜਾਗਰੂਕਤਾ ਅਤੇ ਪੱਤਰਕਾਰਤਾ ਦੇ ਉਦੇਸ਼ ਨਾਲ ਤਿਆਰ ਕੀਤੀ ਗਈ ਹੈ। ਇਸ ਵਿੱਚ ਦਿੱਤੀ ਜਾਣਕਾਰੀ ਪ੍ਰਸ਼ਾਸਨਿਕ ਬਿਆਨਾਂ ਅਤੇ ਉਪਲਬਧ ਸਰੋਤਾਂ ‘ਤੇ ਆਧਾਰਿਤ ਹੈ।
    1
    ---
📰 ਪੂਰੀ ਖ਼ਬਰ 
ਫਰੀਦਕੋਟ
ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਦੇ ਤਹਿਤ ਫਰੀਦਕੋਟ ਪੁਲਿਸ ਨੇ ਐਸਐਸਪੀ ਡਾ. ਪ੍ਰਗਿਆ ਜੈਨ ਦੀ ਅਗਵਾਈ ਵਿੱਚ ਇੱਕ ਵੱਡਾ ਆਪ੍ਰੇਸ਼ਨ ਕੀਤਾ। ਪੁਲਿਸ ਨੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਜ਼ਿਲ੍ਹੇ ਵਿੱਚ ਚੱਲ ਰਹੇ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰਾਂ ‘ਤੇ ਛਾਪੇਮਾਰੀ ਕੀਤੀ।
ਇਸ ਆਪ੍ਰੇਸ਼ਨ ਦੇ ਤਹਿਤ ਜ਼ਿਲ੍ਹਾ ਪ੍ਰਸ਼ਾਸਨ, ਸਿਹਤ ਵਿਭਾਗ ਅਤੇ ਪੁਲਿਸ ਦੀ ਇੱਕ ਸਾਂਝੀ ਟੀਮ ਬਣਾਈ ਗਈ ਜਿਸ ਨੇ ਮਿਲ ਕੇ ਕਾਰਵਾਈ ਕੀਤੀ। ਇੱਕ ਖ਼ਾਸ ਸੂਚਨਾ ਦੇ ਆਧਾਰ ‘ਤੇ ਟੀਮ ਨੇ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ ‘ਤੇ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰਾਂ ਦੀ ਜਾਂਚ ਸ਼ੁਰੂ ਕੀਤੀ।
ਨੌਜਵਾਨਾਂ ਨੂੰ ਬਚਾਇਆ ਗਿਆ
ਮਹਿਮੂਆਣਾ ਪਿੰਡ ਵਿੱਚ ਗੈਰ-ਕਾਨੂੰਨੀ ਕੇਂਦਰ ਦਾ ਪਰਦਾਫਾਸ਼
9 ਮਾਰਚ ਨੂੰ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਪਿੰਡ ਮਹਿਮੂਆਣਾ ਵਿੱਚ ਇੱਕ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਚੱਲ ਰਿਹਾ ਹੈ। ਇਸ ਸੂਚਨਾ ‘ਤੇ ਡੀਐਸਪੀ (ਸਬ-ਡਿਵੀਜ਼ਨ) ਫਰੀਦਕੋਟ ਤਰਲੋਚਨ ਸਿੰਘ ਦੀ ਅਗਵਾਈ ਵਿੱਚ ਸਿਹਤ ਵਿਭਾਗ ਅਤੇ ਪੁਲਿਸ ਦੀ ਇੱਕ ਸਾਂਝੀ ਟੀਮ ਮੌਕੇ ‘ਤੇ ਪਹੁੰਚੀ।
ਜਾਂਚ ਲਈ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਬਣਾਈ ਗਈ ਜਿਸ ਵਿੱਚ ਡਾ. ਵਿਸ਼ਵਦੀਪ ਗੋਇਲ ਅਤੇ ਡਾ. ਅਰਸ਼ਦੀਪ ਸਿੰਘ ਬਰਾੜ ਸ਼ਾਮਲ ਸਨ।
78 ਨੌਜਵਾਨਾਂ ਨੂੰ ਬਚਾਇਆ ਗਿਆ, ਸੈਂਟਰ ਸੀਲ
ਡਾ. ਵਿਸ਼ਵਦੀਪ ਗੋਇਲ ਨੇ ਦੱਸਿਆ ਕਿ ਪਿੰਡ ਮਹਿਮੂਆਣਾ ਵਿੱਚ ਚੱਲ ਰਹੇ ਇਸ ਗੈਰ-ਕਾਨੂੰਨੀ ਡਰੱਗ ਡੀ-ਐਡੀਕਸ਼ਨ ਸੈਂਟਰ ਬਾਰੇ ਜਾਣਕਾਰੀ ਮਿਲਣ ‘ਤੇ ਟੀਮ ਨੇ ਮੌਕੇ ‘ਤੇ ਜਾਂਚ ਕੀਤੀ।
ਜਾਂਚ ਦੌਰਾਨ ਲਗਭਗ 78 ਨੌਜਵਾਨ ਉੱਥੇ ਮੌਜੂਦ ਮਿਲੇ। ਸਾਰੇ ਨੌਜਵਾਨਾਂ ਨੂੰ ਤੁਰੰਤ ਇਲਾਜ ਲਈ ਫਰੀਦਕੋਟ ਮੈਡੀਕਲ ਕਾਲਜ ਹਸਪਤਾਲ ਲਿਆਂਦਾ ਗਿਆ। ਇਸਦੇ ਨਾਲ ਹੀ ਗੈਰ-ਕਾਨੂੰਨੀ ਸੈਂਟਰ ਨੂੰ ਤੁਰੰਤ ਸੀਲ ਕਰ ਦਿੱਤਾ ਗਿਆ।
ਗੈਰ-ਕਾਨੂੰਨੀ ਸੈਂਟਰਾਂ ਵਿਰੁੱਧ ਕਾਰਵਾਈ ਜਾਰੀ ਰਹੇਗੀ
ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਫਰੀਦਕੋਟ ਪੁਲਿਸ, ਸਿਹਤ ਵਿਭਾਗ ਅਤੇ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰਾਂ ਵਿਰੁੱਧ ਲਗਾਤਾਰ ਕਾਰਵਾਈ ਕਰ ਰਹੀ ਹੈ।
ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਦੀ ਲਤ ਵਾਲੇ ਵਿਅਕਤੀਆਂ ਦਾ ਇਲਾਜ ਸਿਰਫ ਸਰਕਾਰੀ ਜਾਂ ਮਾਨਤਾ ਪ੍ਰਾਪਤ ਨਸ਼ਾ ਛੁਡਾਊ ਕੇਂਦਰਾਂ ‘ਤੇ ਹੀ ਕਰਵਾਉਣ।
ਪੁਲਿਸ ਨੇ ਇਹ ਵੀ ਸਪਸ਼ਟ ਕੀਤਾ ਕਿ ਗੈਰ-ਕਾਨੂੰਨੀ ਕੇਂਦਰਾਂ ਵਿਰੁੱਧ ਕਾਰਵਾਈ ਆਗਾਮੀ ਸਮੇਂ ਵਿੱਚ ਵੀ ਜਾਰੀ ਰਹੇਗੀ।
---
🪞 ਪ੍ਰਤੀਬਿੰਬ (Reflection)
ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਇੱਕ ਗੰਭੀਰ ਸਮਾਜਕ ਚੁਣੌਤੀ ਬਣੀ ਹੋਈ ਹੈ। ਜਦੋਂ ਨਸ਼ਾ ਛੁਡਾਉਣ ਦੇ ਨਾਮ ‘ਤੇ ਗੈਰ-ਕਾਨੂੰਨੀ ਕੇਂਦਰ ਚੱਲਦੇ ਹਨ ਤਾਂ ਇਹ ਨਾ ਸਿਰਫ ਕਾਨੂੰਨ ਦੀ ਉਲੰਘਣਾ ਹੈ, ਸਗੋਂ ਨੌਜਵਾਨਾਂ ਦੀ ਜ਼ਿੰਦਗੀ ਨਾਲ ਖੇਡਣ ਦੇ ਬਰਾਬਰ ਹੈ।
ਇਸ ਕਾਰਵਾਈ ਨੇ ਇੱਕ ਵਾਰ ਫਿਰ ਸਾਬਤ ਕੀਤਾ ਕਿ ਜੇ ਪ੍ਰਸ਼ਾਸਨ, ਪੁਲਿਸ ਅਤੇ ਸਿਹਤ ਵਿਭਾਗ ਮਿਲ ਕੇ ਕੰਮ ਕਰਨ ਤਾਂ ਕਈ ਜਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ।
---
🔎 ਸਮੀਖਿਆ (Analysis)
ਪੰਜਾਬ ਵਿੱਚ ਕਈ ਗੈਰ-ਕਾਨੂੰਨੀ ਡੀ-ਐਡੀਕਸ਼ਨ ਸੈਂਟਰ ਬਿਨਾਂ ਲਾਇਸੈਂਸ ਦੇ ਚੱਲ ਰਹੇ ਹਨ
ਅਜਿਹੇ ਸੈਂਟਰਾਂ ਵਿੱਚ ਕਈ ਵਾਰ ਮਰੀਜ਼ਾਂ ਨਾਲ ਬਦਸਲੂਕੀ ਜਾਂ ਗਲਤ ਇਲਾਜ ਦੇ ਮਾਮਲੇ ਵੀ ਸਾਹਮਣੇ ਆਉਂਦੇ ਹਨ
ਸਰਕਾਰ ਦੀ “ਨਸ਼ਿਆਂ ਵਿਰੁੱਧ ਜੰਗ” ਮੁਹਿੰਮ ਇਸ ਸਮੱਸਿਆ ਨੂੰ ਘਟਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ
ਪਰ ਅਸਲੀ ਹੱਲ ਤਦ ਹੀ ਆਵੇਗਾ ਜਦੋਂ ਸਮਾਜ ਵੀ ਇਸ ਮੁਹਿੰਮ ਵਿੱਚ ਸਾਥ ਦੇਵੇਗਾ।
---
🔍  ਪੜਚੋਲ (Investigation)
ਇਸ ਮਾਮਲੇ ਨਾਲ ਕੁਝ ਮਹੱਤਵਪੂਰਨ ਸਵਾਲ ਖੜੇ ਹੁੰਦੇ ਹਨ:
ਕੀ ਪੰਜਾਬ ਵਿੱਚ ਹੋਰ ਵੀ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਚੱਲ ਰਹੇ ਹਨ?
ਇਹ ਸੈਂਟਰ ਕਿੰਨੇ ਸਮੇਂ ਤੋਂ ਚੱਲ ਰਿਹਾ ਸੀ?
ਕੀ ਇਨ੍ਹਾਂ ਸੈਂਟਰਾਂ ਨੂੰ ਕਿਸੇ ਦੀ ਸਿਆਸੀ ਜਾਂ ਸਥਾਨਕ ਸਹਾਇਤਾ ਮਿਲਦੀ ਰਹੀ ਹੈ?
ਕੀ ਨੌਜਵਾਨਾਂ ਨਾਲ ਇੱਥੇ ਗਲਤ ਤਰੀਕੇ ਨਾਲ ਬਰਤਾਅ ਕੀਤਾ ਜਾ ਰਿਹਾ ਸੀ?
ਇਹ ਸਵਾਲ ਆਉਣ ਵਾਲੀ ਜਾਂਚ ਵਿੱਚ ਮਹੱਤਵਪੂਰਨ ਹੋ ਸਕਦੇ ਹਨ।
📊 Poll (ਜਨਮਤ ਸਰਵੇ)
ਕੀ ਪੰਜਾਬ ਵਿੱਚ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰਾਂ ‘ਤੇ ਹੋਰ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ?
👍 ਹਾਂ, ਬਹੁਤ ਜ਼ਰੂਰੀ ਹੈ
⚖️ ਕਾਨੂੰਨ ਪਹਿਲਾਂ ਹੀ ਕਾਫੀ ਹੈ
🤔 ਪਤਾ ਨਹੀਂ
❌ ਨਹੀਂ
---
💬 ਪ੍ਰਤੀਕਿਰਿਆ ਸਵਾਲ (Audience Engagement)
👉 ਕੀ ਤੁਹਾਡੇ ਇਲਾਕੇ ਵਿੱਚ ਵੀ ਕੋਈ ਸ਼ੱਕੀ ਨਸ਼ਾ ਛੁਡਾਊ ਕੇਂਦਰ ਚੱਲ ਰਿਹਾ ਹੈ?
👉 ਕੀ ਸਰਕਾਰ ਦੀ “ਨਸ਼ਿਆਂ ਵਿਰੁੱਧ ਜੰਗ” ਮੁਹਿੰਮ ਪ੍ਰਭਾਵਸ਼ਾਲੀ ਹੈ?
👉 ਨਸ਼ੇ ਦੀ ਸਮੱਸਿਆ ਨੂੰ ਘਟਾਉਣ ਲਈ ਸਭ ਤੋਂ ਵੱਡਾ ਕਦਮ ਕੀ ਹੋਣਾ ਚਾਹੀਦਾ ਹੈ?
---
⚠️ Disclaimer
ਇਹ ਖ਼ਬਰ ਸਮਾਜਿਕ ਜਾਗਰੂਕਤਾ ਅਤੇ ਪੱਤਰਕਾਰਤਾ ਦੇ ਉਦੇਸ਼ ਨਾਲ ਤਿਆਰ ਕੀਤੀ ਗਈ ਹੈ। ਇਸ ਵਿੱਚ ਦਿੱਤੀ ਜਾਣਕਾਰੀ ਪ੍ਰਸ਼ਾਸਨਿਕ ਬਿਆਨਾਂ ਅਤੇ ਉਪਲਬਧ ਸਰੋਤਾਂ ‘ਤੇ ਆਧਾਰਿਤ ਹੈ।
    user_Deepak Kumar Garg
    Deepak Kumar Garg
    Citizen Reporter ਕੋਟਕਪੂਰਾ, ਫਰੀਦਕੋਟ, ਪੰਜਾਬ•
    23 hrs ago
  • Post by GURJIT SINGH KHUDDI
    1
    Post by GURJIT SINGH KHUDDI
    user_GURJIT SINGH KHUDDI
    GURJIT SINGH KHUDDI
    Press advisory ਬਰਨਾਲਾ, ਬਰਨਾਲਾ, ਪੰਜਾਬ•
    3 hrs ago
  • ਗੈਸ ਦੀ ਘਾਟ ਕਾਰਨ ਨੰਗਲ ਅਤੇ ਬਠਿੰਡਾ ਦੇ NFL ਪਲਾਂਟਾਂ ਵਿੱਚ ਯੂਰੀਆ ਉਤਪਾਦਨ ਰੁਕਿਆ ਪੰਜਾਬ ਵਿੱਚ ਸਥਿਤ ਨੈਸ਼ਨਲ ਫਰਟੀਲਾਈਜ਼ਰਜ਼ ਲਿਮਿਟਡ (NFL) ਦੇ ਨੰਗਲ ਅਤੇ ਬਠਿੰਡਾ ਪਲਾਂਟਾਂ ਵਿੱਚ ਗੈਸ ਦੀ ਘਾਟ ਕਾਰਨ ਯੂਰੀਆ ਦਾ ਉਤਪਾਦਨ ਰੋਕ ਦਿੱਤਾ ਗਿਆ ਹੈ। ਇਹ ਫੈਸਲਾ ਉਸ ਸਮੇਂ ਲਿਆ ਗਿਆ ਜਦੋਂ ਗੈਸ ਅਥਾਰਟੀ ਆਫ਼ ਇੰਡੀਆ ਲਿਮਿਟਡ (GAIL) ਵੱਲੋਂ ਤਰਲੀਕ੍ਰਿਤ ਪ੍ਰਾਕ੍ਰਿਤਿਕ ਗੈਸ (LNG) ਦੀ ਸਪਲਾਈ ਵਿੱਚ ਕਰੀਬ 40 ਫੀਸਦੀ ਕਟੌਤੀ ਕਰ ਦਿੱਤੀ ਗਈ। ਉੱਚ ਪੱਧਰੀ ਸਰੋਤਾਂ ਅਨੁਸਾਰ, ਨੰਗਲ ਪਲਾਂਟ ਵਿੱਚ ਗੈਸ ਸਪਲਾਈ ਘਟਣ ਕਾਰਨ ਮੁਰੰਮਤ ਅਤੇ ਰੱਖ-ਰਖਾਵ ਲਈ ਪਲਾਂਟ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ। ਆਮ ਤੌਰ ’ਤੇ ਇਹ ਪਲਾਂਟ ਅਪ੍ਰੈਲ ਵਿੱਚ ਬੰਦ ਹੁੰਦਾ ਹੈ, ਪਰ ਇਸ ਵਾਰ LNG ਦੀ ਘੱਟ ਸਪਲਾਈ ਕਾਰਨ ਇਹ ਬੰਦਸ਼ ਮਾਰਚ ਵਿੱਚ ਹੀ ਕਰ ਦਿੱਤੀ ਗਈ। ਇਸ ਦੌਰਾਨ ਪਾਨੀਪਤ (ਹਰਿਆਣਾ) ਅਤੇ ਵਿਜਯਪੁਰ (ਮੱਧ ਪ੍ਰਦੇਸ਼) ਦੇ NFL ਪਲਾਂਟ ਹਾਲੇ ਵੀ ਚੱਲ ਰਹੇ ਹਨ। ਵਿਜਯਪੁਰ ਪਲਾਂਟ ਅੱਧੀ ਸਮਰੱਥਾ ਨਾਲ ਕੰਮ ਕਰ ਰਿਹਾ ਹੈ ਜਦਕਿ ਪਾਨੀਪਤ ਪਲਾਂਟ ਪੂਰੀ ਸਮਰੱਥਾ ਨਾਲ ਚੱਲ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਦੇ ਦੋਨਾਂ ਪਲਾਂਟਾਂ ਦੇ ਬੰਦ ਹੋਣ ਨਾਲ ਆਉਣ ਵਾਲੇ ਖਰੀਫ਼ ਬੀਜਾਈ ਮੌਸਮ ਵਿੱਚ ਯੂਰੀਆ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ। ਸਰੋਤਾਂ ਅਨੁਸਾਰ ਗੈਸ ਸਪਲਾਈ ਵਿੱਚ ਆਈ ਰੁਕਾਵਟ ਦਾ ਕਾਰਨ ਇਰਾਨ ਅਤੇ ਅਮਰੀਕਾ ਵਿਚਾਲੇ ਤਣਾਅ ਵੀ ਮੰਨਿਆ ਜਾ ਰਿਹਾ ਹੈ। ਕਤਰ, ਜੋ ਭਾਰਤ ਨੂੰ ਲਗਭਗ 60 ਫੀਸਦੀ LNG ਸਪਲਾਈ ਕਰਦਾ ਹੈ, ਉਥੋਂ ਆਉਣ ਵਾਲੀਆਂ ਸ਼ਿਪਮੈਂਟਾਂ ਵਿੱਚ ਵੀ ਰੁਕਾਵਟ ਆਈ ਹੈ। ਪਹਿਲਾਂ NFL ਦੇ ਪਲਾਂਟ ਖਾਦ ਉਤਪਾਦਨ ਲਈ ਕੋਇਲੇ ਦੀ ਵਰਤੋਂ ਕਰਦੇ ਸਨ, ਪਰ ਲਗਭਗ ਇੱਕ ਦਹਾਕਾ ਪਹਿਲਾਂ ਵਾਤਾਵਰਣ ਲਈ ਵਧੀਆ ਅਤੇ ਪ੍ਰਭਾਵਸ਼ਾਲੀ ਈਧਨ ਹੋਣ ਕਰਕੇ LNG ’ਤੇ ਸ਼ਿਫਟ ਕਰ ਦਿੱਤਾ ਗਿਆ ਸੀ।
    1
    ਗੈਸ ਦੀ ਘਾਟ ਕਾਰਨ ਨੰਗਲ ਅਤੇ ਬਠਿੰਡਾ ਦੇ NFL ਪਲਾਂਟਾਂ ਵਿੱਚ ਯੂਰੀਆ ਉਤਪਾਦਨ ਰੁਕਿਆ
ਪੰਜਾਬ ਵਿੱਚ ਸਥਿਤ ਨੈਸ਼ਨਲ ਫਰਟੀਲਾਈਜ਼ਰਜ਼ ਲਿਮਿਟਡ (NFL) ਦੇ ਨੰਗਲ ਅਤੇ ਬਠਿੰਡਾ ਪਲਾਂਟਾਂ ਵਿੱਚ ਗੈਸ ਦੀ ਘਾਟ ਕਾਰਨ ਯੂਰੀਆ ਦਾ ਉਤਪਾਦਨ ਰੋਕ ਦਿੱਤਾ ਗਿਆ ਹੈ। ਇਹ ਫੈਸਲਾ ਉਸ ਸਮੇਂ ਲਿਆ ਗਿਆ ਜਦੋਂ ਗੈਸ ਅਥਾਰਟੀ ਆਫ਼ ਇੰਡੀਆ ਲਿਮਿਟਡ (GAIL) ਵੱਲੋਂ ਤਰਲੀਕ੍ਰਿਤ ਪ੍ਰਾਕ੍ਰਿਤਿਕ ਗੈਸ (LNG) ਦੀ ਸਪਲਾਈ ਵਿੱਚ ਕਰੀਬ 40 ਫੀਸਦੀ ਕਟੌਤੀ ਕਰ ਦਿੱਤੀ ਗਈ।
ਉੱਚ ਪੱਧਰੀ ਸਰੋਤਾਂ ਅਨੁਸਾਰ, ਨੰਗਲ ਪਲਾਂਟ ਵਿੱਚ ਗੈਸ ਸਪਲਾਈ ਘਟਣ ਕਾਰਨ ਮੁਰੰਮਤ ਅਤੇ ਰੱਖ-ਰਖਾਵ ਲਈ ਪਲਾਂਟ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ। ਆਮ ਤੌਰ ’ਤੇ ਇਹ ਪਲਾਂਟ ਅਪ੍ਰੈਲ ਵਿੱਚ ਬੰਦ ਹੁੰਦਾ ਹੈ, ਪਰ ਇਸ ਵਾਰ LNG ਦੀ ਘੱਟ ਸਪਲਾਈ ਕਾਰਨ ਇਹ ਬੰਦਸ਼ ਮਾਰਚ ਵਿੱਚ ਹੀ ਕਰ ਦਿੱਤੀ ਗਈ।
ਇਸ ਦੌਰਾਨ ਪਾਨੀਪਤ (ਹਰਿਆਣਾ) ਅਤੇ ਵਿਜਯਪੁਰ (ਮੱਧ ਪ੍ਰਦੇਸ਼) ਦੇ NFL ਪਲਾਂਟ ਹਾਲੇ ਵੀ ਚੱਲ ਰਹੇ ਹਨ। ਵਿਜਯਪੁਰ ਪਲਾਂਟ ਅੱਧੀ ਸਮਰੱਥਾ ਨਾਲ ਕੰਮ ਕਰ ਰਿਹਾ ਹੈ ਜਦਕਿ ਪਾਨੀਪਤ ਪਲਾਂਟ ਪੂਰੀ ਸਮਰੱਥਾ ਨਾਲ ਚੱਲ ਰਿਹਾ ਹੈ।
ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਦੇ ਦੋਨਾਂ ਪਲਾਂਟਾਂ ਦੇ ਬੰਦ ਹੋਣ ਨਾਲ ਆਉਣ ਵਾਲੇ ਖਰੀਫ਼ ਬੀਜਾਈ ਮੌਸਮ ਵਿੱਚ ਯੂਰੀਆ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ।
ਸਰੋਤਾਂ ਅਨੁਸਾਰ ਗੈਸ ਸਪਲਾਈ ਵਿੱਚ ਆਈ ਰੁਕਾਵਟ ਦਾ ਕਾਰਨ ਇਰਾਨ ਅਤੇ ਅਮਰੀਕਾ ਵਿਚਾਲੇ ਤਣਾਅ ਵੀ ਮੰਨਿਆ ਜਾ ਰਿਹਾ ਹੈ। ਕਤਰ, ਜੋ ਭਾਰਤ ਨੂੰ ਲਗਭਗ 60 ਫੀਸਦੀ LNG ਸਪਲਾਈ ਕਰਦਾ ਹੈ, ਉਥੋਂ ਆਉਣ ਵਾਲੀਆਂ ਸ਼ਿਪਮੈਂਟਾਂ ਵਿੱਚ ਵੀ ਰੁਕਾਵਟ ਆਈ ਹੈ।
ਪਹਿਲਾਂ NFL ਦੇ ਪਲਾਂਟ ਖਾਦ ਉਤਪਾਦਨ ਲਈ ਕੋਇਲੇ ਦੀ ਵਰਤੋਂ ਕਰਦੇ ਸਨ, ਪਰ ਲਗਭਗ ਇੱਕ ਦਹਾਕਾ ਪਹਿਲਾਂ ਵਾਤਾਵਰਣ ਲਈ ਵਧੀਆ ਅਤੇ ਪ੍ਰਭਾਵਸ਼ਾਲੀ ਈਧਨ ਹੋਣ ਕਰਕੇ LNG ’ਤੇ ਸ਼ਿਫਟ ਕਰ ਦਿੱਤਾ ਗਿਆ ਸੀ।
    user_Vicky
    Vicky
    ਬਠਿੰਡਾ, ਬਠਿੰਡਾ, ਪੰਜਾਬ•
    1 hr ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.