Shuru
Apke Nagar Ki App…
AMRITSAR ਵਿੱਖੇ ਭਾਜਪਾ ਆਗੂ ਮਨਰਾਜ ਛੀਨਾ ਗੁਰੂ ਗਿਆਨ ਨਾਥ ਆਸ਼ਰਮ ਵਿਖੇ ਹੋਏ ਨਤਮਸਤਕ; ਸੰਤ ਗਿਰਧਾਰੀ ਨਾਥ ਜੀ ਨੇ ਪਗੜੀ ਭੇਂਟ ਕਰਕੇ ਦਿੱਤਾ ਅਸ਼ੀਰਵਾਦ।
YG TV PUNJAB
AMRITSAR ਵਿੱਖੇ ਭਾਜਪਾ ਆਗੂ ਮਨਰਾਜ ਛੀਨਾ ਗੁਰੂ ਗਿਆਨ ਨਾਥ ਆਸ਼ਰਮ ਵਿਖੇ ਹੋਏ ਨਤਮਸਤਕ; ਸੰਤ ਗਿਰਧਾਰੀ ਨਾਥ ਜੀ ਨੇ ਪਗੜੀ ਭੇਂਟ ਕਰਕੇ ਦਿੱਤਾ ਅਸ਼ੀਰਵਾਦ।
More news from ਪੰਜਾਬ and nearby areas
- Post by PR KUMAR 24 PUNJAB NEWS ASR1
- Post by The Virsa Tv1
- Post by ਜਸਕਰਨ ਸਿੰਘ1
- ਸ੍ਰੀ ਹੇਮਕੁੰਟ ਸਾਹਿਬ ਪਹੁੰਚੀ ਭਾਰਤੀ ਫੌਜ.ਡਾ: ਅਮਨਪ੍ਰੀਤ ਸਿੰਘ ਭੁੱਲਰ ਦੀ ਰਿਪੋਰਟ।3
- ਅਜਨਾਲਾ ਦੀਆਂ ਮੰਡੀਆਂ ਵਿੱਚ ਪਹੁੰਚੇ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਕਣਕ ਖਰੀਦ, ਲਿਫਟਿੰਗ ਅਤੇ ਟਰਾਂਸਪੋਰਟ ਸਿਸਟਮ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਅਧਿਕਾਰੀਆਂ ‘ਤੇ ਤਿੱਖਾ ਹਮਲਾ ਬੋਲਿਆ। ਔਜਲਾ ਨੇ ਦੋਸ਼ ਲਗਾਇਆ ਕਿ ਕਿਸਾਨਾਂ ਦੀ ਮਿਹਨਤ ਦੀ ਫਸਲ ਅਤੇ ਟੈਕਸ ਭਰਨ ਵਾਲੇ ਲੋਕਾਂ ਦੇ ਪੈਸਿਆਂ ‘ਤੇ ਸੁਚੱਜੇ ਢੰਗ ਨਾਲ ਖੇਡੁ ਖੇਡੀ ਜਾ ਰਹੀ ਹੈ, ਜਦਕਿ ਮੰਡੀਆਂ ਵਿੱਚ ਕਿਸਾਨ, ਆੜਤੀ, ਮਜ਼ਦੂਰ ਅਤੇ ਟਰੱਕ ਡਰਾਈਵਰ ਪਰੇਸ਼ਾਨ ਘੁੰਮ ਰਹੇ ਹਨ। ਸਾਂਸਦ ਗੁਰਜੀਤ ਸਿੰਘ ਔਜਲਾ ਦਾ ਵੱਡਾ ਹਮਲਾ “ਚੰਡੀਗੜ੍ਹ ਤੋਂ ਮੰਡੀਆਂ ਤੱਕ ਭ੍ਰਿਸ਼ਟਾਚਾਰ ਦੀ ਚੇਨ ਸਰਗਰਮ, ਕਣਕ ਖਰੀਦ ਦੇ ਨਾਮ ‘ਤੇ ਪੰਜਾਬ ਵਿੱਚ ਖੁੱਲ੍ਹੀ ਲੁੱਟ”1
- ਆਮ ਆਦਮੀ ਪਾਰਟੀ ਜ਼ਿਲ੍ਹਾ ਕਪੂਰਥਲਾ ਦੇ ਸਾਰੇ ਹੀ ਵਿੰਗਾਂ ਦੇ ਅਹੁਦੇਦਾਰਾਂ ਅਤੇ ਵਲੰਟੀਅਰਾਂ ਵੱਲੋਂ ਕੇਂਦਰ ਸਰਕਾਰ ਦੁਆਰਾ ਵਪਾਰਕ 19 ਕਿਲੋ ਵਾਲੇ ਸਿਲੰਡਰ ਦਾ ਪਹਿਲਾਂ ਨਾਲੋਂ 993 ਰੁਪਏ ਰੇਟ ਵਧਾਉਣ ਅਤੇ 5 ਕਿਲੋ ਵਾਲੇ ਸਿਲੰਡਰ ਦਾ 261 ਰੁਪਏ ਹੋਰ ਰੇਟ ਵਧਾਉਣ ਕਰ ਕੇ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕੀਤੇ ਗਏ ਭਾਰੀ ਵਾਧੇ ਵਿਰੁੱਧ ਰਾਜ ਪੱਧਰੀ ਵਿਰੋਧ ਪ੍ਰਦਰਸ਼ਨ ਦੌਰਾਨ ਸ਼ਹੀਦ ਭਗਤ ਸਿੰਘ ਚੌਂਕ ਕਪੂਰਥਲਾ ਵਿਖੇ ਭਰਵਾਂ ਇਕੱਠ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਲੁਬਾਣਾ, ਹਲਕਾ ਇੰਚਾਰਜ ਐਡਵੋਕੇਟ ਕਰਮਵੀਰ ਸਿੰਘ ਚੰਦੀ ਅਤੇ ਟਰੇਡ ਵਿੰਗ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਜ਼ਿਲ੍ਹਾ ਚੇਅਰਮੈਨ ਕਪੂਰਥਲਾ, ਦੀ ਅਗਵਾਈ ਹੇਠ ਕੀਤੇ ਗਏ ਇਸ ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ ਸੀਨੀਅਰ ਆਗੂ ਪਰਵਿੰਦਰ ਸਿੰਘ ਢੋਟ, ਹੇਨੰਤ ਕੁਮਾਰ, ਲਕਸ਼ ਚੌਧਰੀ ਅਤੇ ਸਾਥੀ ਭੁਲੱਥ, ਸੁਸ਼ੀਲ ਕੁਮਾਰ ਬੋਬੀ ਚੰਮ ਅਤੇ ਸਾਥੀ ਫਗਵਾੜਾ, ਪੁਸ਼ਪਿੰਦਰ ਸਿੰਘ, ਡੀ.ਐਸ.ਪੀ ਗੁਰਨਾਮ ਸਿੰਘ, ਫਤਿਹਜੀਤ ਸਿੰਘ, ਰਮਨ ਮਲਹੋਤਰਾ, ਵਿਕਾਸ ਸਿੱਧੀ ਦੀ ਟੀਮ, ਜਗਦੇਵ ਥਾਪਰ, ਨਰਿੰਦਰ ਸਿੰਘ ਸੰਘਾ ਦੀ ਅਗਵਾਈ ਹੇਠ ਕਾਲਾ ਸੰਘਿਆਂ ਟੀਮ, ਵਿਕਾਸ ਮੋਮੀ ਦੀ ਯੂਥ ਟੀਮ, ਅਕਾਸ਼ ਵਾਲੀਆ, ਨਿਰਮਲ ਸਿੰਘ ਮੱਲ, ਗੌਰਵ ਕੰਡਾ, ਅਤੇ ਮਹਿਲਾ ਵਿੰਗ ਟੀਮ ਨੇ ਕੇਂਦਰ ਸਰਕਾਰ ਦੇ ਮੁੱਖੀ ਨਰਿੰਦਰ ਮੋਦੀ ਵੱਲੋਂ ਗੈਸ ਸਿਲੰਡਰਾਂ ਵਿੱਚ ਕੀਤੇ ਵਾਧੇ ਦੇ ਵਿਰੋਧ ਵਿੱਚ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਹੋਇਆਂ ਮੰਗ ਕੀਤੀ ਕਿ ਫੌਰੀ ਤੌਰ ਤੇ ਗੈਸ ਦੀਆਂ ਕੀਮਤਾਂ ਘਟਾਈਆਂ ਜਾਣ। ਵੱਖ-ਵੱਖ ਬੁਲਾਰਿਆਂ ਨੇ ਨਰਿੰਦਰ ਮੋਦੀ ਉੱਤੇ ਦੋਸ਼ ਲਾਇਆ ਕਿ ਅੰਬਾਨੀਆਂ ਅਤੇ ਅੰਡਾਨੀਆਂ ਵਰਗੇ ਅਰਬਾਂ ਖਰਬਾਂ ਪਤੀਆਂ ਨੂੰ ਹੋਰ ਮਾਲਾ ਮਾਲ ਕਰਨ ਵਾਲਾ ਦੇਸ਼ ਦਾ ਪ੍ਰਧਾਨ ਮੰਤਰੀ ਦੇਸ਼ ਦੇ ਆਮ ਲੋਕਾਂ ਨੂੰ ਮਹਿੰਗਾਈ ਦੀ ਭੱਠੀ ਵਿੱਚ ਸੁੱਟ ਕੇ ਉਨ੍ਹਾਂ ਨਾਲ ਬਹੁਤ ਹੀ ਵੱਡਾ ਧੱਕਾ ਕਰ ਰਿਹਾ ਹੈ, ਜਿਸ ਨੂੰ ਅਣਖੀ ਪੰਜਾਬੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।2
- 12,13 ਮਈ ਨੂੰ ਕਪੂਰਥਲਾ ਦੇ ਸ਼ੇਖੂਪੁਰ ਚ ਹੋਣ ਜਾ ਰਹੇ ਮਾਤਾ ਭਦ੍ਰਕਾਲੀ ਜੀ ਦੇ 79 ਵੇਂ ਮੇਲੇ ਦੇ ਸੰਬੰਧ ਚ ਸ਼੍ਰੀ ਸ਼ਨਿਧਾਮ ਮੰਦਿਰ ਕਮੇਟੀ ਬੈਕਸਾਈਡ ਦੇ ਚੇਅਰਮੈਨ ਉੱਘੇ ਬਿਜਨੈਸਮੈਨ ਰਮਨ ਅਰੋੜਾ ਨੇ ਦੇਸ਼ ਵਾਸੀਆਂ ਨੂੰ ਵਧਾਈ ਸੰਦੇਸ਼ ਜਾਰੀ ਕੀਤਾ ਪੇਸ਼ਕਸ਼ -ਗੌਰਵ ਮੜੀਆ ਸੀਨੀਅਰ ਪੱਤਰਕਾਰ1
- ਵਪਾਰਕ ਸਿਲੰਡਰਾਂ ਦੇ ਰੇਟ ਵਧਾਉਣ ਤੇ ਆਮ ਆਦਮੀਂ ਪਾਰਟੀ ਵਲੋਂ ਕਪੂਰਥਲਾ ਚ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਅਤੇ ਰੋਸ ਪ੍ਰਦਰਸ਼ਨ।1
- ਨੌਜਵਾਨ ਨਾਜਾਇਜ਼ ਪਿਸਤੋਲ ਸਮੇਤ ਕੀਤਾ ਗ੍ਰਿਫਤਾਰ, ਸਰਹੱਦੀ ਖੇਤਰ ਦੇ ਖੇਤਾਂ ਵਿੱਚੋਂ ਵੀ ਇੱਕ ਪੈਕਟ ਵਿੱਚ ਮਿਲੀ ਨਜਾਇਜ਼ ਪਿਸਤੌਲ।1