logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

12,13 ਮਈ ਨੂੰ ਕਪੂਰਥਲਾ ਦੇ ਸ਼ੇਖੂਪੁਰ ਚ ਹੋਣ ਜਾ ਰਹੇ ਮਾਤਾ ਭਦ੍ਰਕਾਲੀ ਜੀ ਦੇ 79 ਵੇਂ ਮੇਲੇ ਦੇ ਸੰਬੰਧ ਚ ਸ਼੍ਰੀ ਸ਼ਨਿਧਾਮ ਮੰਦਿਰ ਕਮੇਟੀ ਬੈਕਸਾਈਡ ਦੇ ਚੇਅਰਮੈਨ ਉੱਘੇ ਬਿਜਨੈਸਮੈਨ ਰਮਨ ਅਰੋੜਾ ਨੇ ਦੇਸ਼ ਵਾਸੀਆਂ ਨੂੰ ਵਧਾਈ ਸੰਦੇਸ਼ ਜਾਰੀ ਕੀਤਾ ਪੇਸ਼ਕਸ਼ -ਗੌਰਵ ਮੜੀਆ ਸੀਨੀਅਰ ਪੱਤਰਕਾਰ 12,13 ਮਈ ਨੂੰ ਕਪੂਰਥਲਾ ਦੇ ਸ਼ੇਖੂਪੁਰ ਚ ਹੋਣ ਜਾ ਰਹੇ ਮਾਤਾ ਭਦ੍ਰਕਾਲੀ ਜੀ ਦੇ 79 ਵੇਂ ਮੇਲੇ ਦੇ ਸੰਬੰਧ ਚ ਸ਼੍ਰੀ ਸ਼ਨਿਧਾਮ ਮੰਦਿਰ ਕਮੇਟੀ ਬੈਕਸਾਈਡ ਦੇ ਚੇਅਰਮੈਨ ਉੱਘੇ ਬਿਜਨੈਸਮੈਨ ਰਮਨ ਅਰੋੜਾ ਨੇ ਦੇਸ਼ ਵਾਸੀਆਂ ਨੂੰ ਵਧਾਈ ਸੰਦੇਸ਼ ਜਾਰੀ ਕੀਤਾ ਪੇਸ਼ਕਸ਼ -ਗੌਰਵ ਮੜੀਆ ਸੀਨੀਅਰ ਪੱਤਰਕਾਰ

2 hrs ago
user_Gaurav Maria
Gaurav Maria
Business Centre ਕਪੂਰਥਲਾ, ਕਪੂਰਥਲਾ, ਪੰਜਾਬ•
2 hrs ago

12,13 ਮਈ ਨੂੰ ਕਪੂਰਥਲਾ ਦੇ ਸ਼ੇਖੂਪੁਰ ਚ ਹੋਣ ਜਾ ਰਹੇ ਮਾਤਾ ਭਦ੍ਰਕਾਲੀ ਜੀ ਦੇ 79 ਵੇਂ ਮੇਲੇ ਦੇ ਸੰਬੰਧ ਚ ਸ਼੍ਰੀ ਸ਼ਨਿਧਾਮ ਮੰਦਿਰ ਕਮੇਟੀ ਬੈਕਸਾਈਡ ਦੇ ਚੇਅਰਮੈਨ ਉੱਘੇ ਬਿਜਨੈਸਮੈਨ ਰਮਨ ਅਰੋੜਾ ਨੇ ਦੇਸ਼ ਵਾਸੀਆਂ ਨੂੰ ਵਧਾਈ ਸੰਦੇਸ਼ ਜਾਰੀ ਕੀਤਾ ਪੇਸ਼ਕਸ਼ -ਗੌਰਵ ਮੜੀਆ ਸੀਨੀਅਰ ਪੱਤਰਕਾਰ 12,13 ਮਈ ਨੂੰ ਕਪੂਰਥਲਾ ਦੇ ਸ਼ੇਖੂਪੁਰ ਚ ਹੋਣ ਜਾ ਰਹੇ ਮਾਤਾ ਭਦ੍ਰਕਾਲੀ ਜੀ ਦੇ 79 ਵੇਂ ਮੇਲੇ ਦੇ ਸੰਬੰਧ ਚ ਸ਼੍ਰੀ ਸ਼ਨਿਧਾਮ ਮੰਦਿਰ ਕਮੇਟੀ ਬੈਕਸਾਈਡ ਦੇ ਚੇਅਰਮੈਨ ਉੱਘੇ ਬਿਜਨੈਸਮੈਨ ਰਮਨ ਅਰੋੜਾ ਨੇ ਦੇਸ਼ ਵਾਸੀਆਂ ਨੂੰ ਵਧਾਈ ਸੰਦੇਸ਼ ਜਾਰੀ ਕੀਤਾ ਪੇਸ਼ਕਸ਼ -ਗੌਰਵ ਮੜੀਆ ਸੀਨੀਅਰ ਪੱਤਰਕਾਰ

More news from ਪੰਜਾਬ and nearby areas
  • ਆਮ ਆਦਮੀ ਪਾਰਟੀ ਜ਼ਿਲ੍ਹਾ ਕਪੂਰਥਲਾ ਦੇ ਸਾਰੇ ਹੀ ਵਿੰਗਾਂ ਦੇ ਅਹੁਦੇਦਾਰਾਂ ਅਤੇ ਵਲੰਟੀਅਰਾਂ ਵੱਲੋਂ ਕੇਂਦਰ ਸਰਕਾਰ ਦੁਆਰਾ ਵਪਾਰਕ 19 ਕਿਲੋ ਵਾਲੇ ਸਿਲੰਡਰ ਦਾ ਪਹਿਲਾਂ ਨਾਲੋਂ 993 ਰੁਪਏ ਰੇਟ ਵਧਾਉਣ ਅਤੇ 5 ਕਿਲੋ ਵਾਲੇ ਸਿਲੰਡਰ ਦਾ 261 ਰੁਪਏ ਹੋਰ ਰੇਟ ਵਧਾਉਣ ਕਰ ਕੇ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕੀਤੇ ਗਏ ਭਾਰੀ ਵਾਧੇ ਵਿਰੁੱਧ ਰਾਜ ਪੱਧਰੀ ਵਿਰੋਧ ਪ੍ਰਦਰਸ਼ਨ ਦੌਰਾਨ ਸ਼ਹੀਦ ਭਗਤ ਸਿੰਘ ਚੌਂਕ ਕਪੂਰਥਲਾ ਵਿਖੇ ਭਰਵਾਂ ਇਕੱਠ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਲੁਬਾਣਾ, ਹਲਕਾ ਇੰਚਾਰਜ ਐਡਵੋਕੇਟ ਕਰਮਵੀਰ ਸਿੰਘ ਚੰਦੀ ਅਤੇ ਟਰੇਡ ਵਿੰਗ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਜ਼ਿਲ੍ਹਾ ਚੇਅਰਮੈਨ ਕਪੂਰਥਲਾ, ਦੀ ਅਗਵਾਈ ਹੇਠ ਕੀਤੇ ਗਏ ਇਸ ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ ਸੀਨੀਅਰ ਆਗੂ ਪਰਵਿੰਦਰ ਸਿੰਘ ਢੋਟ, ਹੇਨੰਤ ਕੁਮਾਰ, ਲਕਸ਼ ਚੌਧਰੀ ਅਤੇ ਸਾਥੀ ਭੁਲੱਥ, ਸੁਸ਼ੀਲ ਕੁਮਾਰ ਬੋਬੀ ਚੰਮ ਅਤੇ ਸਾਥੀ ਫਗਵਾੜਾ, ਪੁਸ਼ਪਿੰਦਰ ਸਿੰਘ, ਡੀ.ਐਸ.ਪੀ ਗੁਰਨਾਮ ਸਿੰਘ, ਫਤਿਹਜੀਤ ਸਿੰਘ, ਰਮਨ ਮਲਹੋਤਰਾ, ਵਿਕਾਸ ਸਿੱਧੀ ਦੀ ਟੀਮ, ਜਗਦੇਵ ਥਾਪਰ, ਨਰਿੰਦਰ ਸਿੰਘ ਸੰਘਾ ਦੀ ਅਗਵਾਈ ਹੇਠ ਕਾਲਾ ਸੰਘਿਆਂ ਟੀਮ, ਵਿਕਾਸ ਮੋਮੀ ਦੀ ਯੂਥ ਟੀਮ, ਅਕਾਸ਼ ਵਾਲੀਆ, ਨਿਰਮਲ ਸਿੰਘ ਮੱਲ, ਗੌਰਵ ਕੰਡਾ, ਅਤੇ ਮਹਿਲਾ ਵਿੰਗ ਟੀਮ ਨੇ ਕੇਂਦਰ ਸਰਕਾਰ ਦੇ ਮੁੱਖੀ ਨਰਿੰਦਰ ਮੋਦੀ ਵੱਲੋਂ ਗੈਸ ਸਿਲੰਡਰਾਂ ਵਿੱਚ ਕੀਤੇ ਵਾਧੇ ਦੇ ਵਿਰੋਧ ਵਿੱਚ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਹੋਇਆਂ ਮੰਗ ਕੀਤੀ ਕਿ ਫੌਰੀ ਤੌਰ ਤੇ ਗੈਸ ਦੀਆਂ ਕੀਮਤਾਂ ਘਟਾਈਆਂ ਜਾਣ। ਵੱਖ-ਵੱਖ ਬੁਲਾਰਿਆਂ ਨੇ ਨਰਿੰਦਰ ਮੋਦੀ ਉੱਤੇ ਦੋਸ਼ ਲਾਇਆ ਕਿ ਅੰਬਾਨੀਆਂ ਅਤੇ ਅੰਡਾਨੀਆਂ ਵਰਗੇ ਅਰਬਾਂ ਖਰਬਾਂ ਪਤੀਆਂ ਨੂੰ ਹੋਰ ਮਾਲਾ ਮਾਲ ਕਰਨ ਵਾਲਾ ਦੇਸ਼ ਦਾ ਪ੍ਰਧਾਨ ਮੰਤਰੀ ਦੇਸ਼ ਦੇ ਆਮ ਲੋਕਾਂ ਨੂੰ ਮਹਿੰਗਾਈ ਦੀ ਭੱਠੀ ਵਿੱਚ ਸੁੱਟ ਕੇ ਉਨ੍ਹਾਂ ਨਾਲ ਬਹੁਤ ਹੀ ਵੱਡਾ ਧੱਕਾ ਕਰ ਰਿਹਾ ਹੈ, ਜਿਸ ਨੂੰ ਅਣਖੀ ਪੰਜਾਬੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।
    2
    ਆਮ ਆਦਮੀ ਪਾਰਟੀ ਜ਼ਿਲ੍ਹਾ ਕਪੂਰਥਲਾ ਦੇ ਸਾਰੇ ਹੀ ਵਿੰਗਾਂ ਦੇ ਅਹੁਦੇਦਾਰਾਂ ਅਤੇ ਵਲੰਟੀਅਰਾਂ ਵੱਲੋਂ ਕੇਂਦਰ ਸਰਕਾਰ ਦੁਆਰਾ ਵਪਾਰਕ 19 ਕਿਲੋ ਵਾਲੇ 
ਸਿਲੰਡਰ ਦਾ ਪਹਿਲਾਂ ਨਾਲੋਂ 993 ਰੁਪਏ ਰੇਟ ਵਧਾਉਣ ਅਤੇ 5 ਕਿਲੋ ਵਾਲੇ ਸਿਲੰਡਰ ਦਾ 261 ਰੁਪਏ ਹੋਰ ਰੇਟ ਵਧਾਉਣ ਕਰ ਕੇ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕੀਤੇ ਗਏ ਭਾਰੀ ਵਾਧੇ ਵਿਰੁੱਧ ਰਾਜ ਪੱਧਰੀ ਵਿਰੋਧ ਪ੍ਰਦਰਸ਼ਨ ਦੌਰਾਨ ਸ਼ਹੀਦ ਭਗਤ ਸਿੰਘ ਚੌਂਕ ਕਪੂਰਥਲਾ ਵਿਖੇ ਭਰਵਾਂ ਇਕੱਠ ਕੀਤਾ ਗਿਆ। 
ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਲੁਬਾਣਾ, ਹਲਕਾ ਇੰਚਾਰਜ ਐਡਵੋਕੇਟ ਕਰਮਵੀਰ ਸਿੰਘ ਚੰਦੀ ਅਤੇ ਟਰੇਡ ਵਿੰਗ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਜ਼ਿਲ੍ਹਾ ਚੇਅਰਮੈਨ ਕਪੂਰਥਲਾ, ਦੀ ਅਗਵਾਈ ਹੇਠ ਕੀਤੇ ਗਏ ਇਸ ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ ਸੀਨੀਅਰ ਆਗੂ ਪਰਵਿੰਦਰ ਸਿੰਘ ਢੋਟ, ਹੇਨੰਤ ਕੁਮਾਰ, ਲਕਸ਼ ਚੌਧਰੀ ਅਤੇ ਸਾਥੀ ਭੁਲੱਥ, ਸੁਸ਼ੀਲ ਕੁਮਾਰ ਬੋਬੀ ਚੰਮ ਅਤੇ ਸਾਥੀ ਫਗਵਾੜਾ, ਪੁਸ਼ਪਿੰਦਰ ਸਿੰਘ, ਡੀ.ਐਸ.ਪੀ ਗੁਰਨਾਮ ਸਿੰਘ, ਫਤਿਹਜੀਤ ਸਿੰਘ, ਰਮਨ ਮਲਹੋਤਰਾ, ਵਿਕਾਸ ਸਿੱਧੀ ਦੀ ਟੀਮ, ਜਗਦੇਵ ਥਾਪਰ, ਨਰਿੰਦਰ ਸਿੰਘ ਸੰਘਾ ਦੀ ਅਗਵਾਈ ਹੇਠ ਕਾਲਾ ਸੰਘਿਆਂ ਟੀਮ, ਵਿਕਾਸ ਮੋਮੀ ਦੀ ਯੂਥ ਟੀਮ, ਅਕਾਸ਼ ਵਾਲੀਆ, ਨਿਰਮਲ ਸਿੰਘ ਮੱਲ, ਗੌਰਵ ਕੰਡਾ, ਅਤੇ ਮਹਿਲਾ ਵਿੰਗ ਟੀਮ ਨੇ ਕੇਂਦਰ ਸਰਕਾਰ ਦੇ ਮੁੱਖੀ ਨਰਿੰਦਰ ਮੋਦੀ ਵੱਲੋਂ ਗੈਸ ਸਿਲੰਡਰਾਂ ਵਿੱਚ ਕੀਤੇ ਵਾਧੇ ਦੇ ਵਿਰੋਧ ਵਿੱਚ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਹੋਇਆਂ ਮੰਗ ਕੀਤੀ ਕਿ ਫੌਰੀ ਤੌਰ ਤੇ ਗੈਸ ਦੀਆਂ ਕੀਮਤਾਂ ਘਟਾਈਆਂ ਜਾਣ। 
ਵੱਖ-ਵੱਖ ਬੁਲਾਰਿਆਂ ਨੇ ਨਰਿੰਦਰ ਮੋਦੀ ਉੱਤੇ ਦੋਸ਼ ਲਾਇਆ ਕਿ ਅੰਬਾਨੀਆਂ ਅਤੇ ਅੰਡਾਨੀਆਂ ਵਰਗੇ ਅਰਬਾਂ ਖਰਬਾਂ ਪਤੀਆਂ ਨੂੰ ਹੋਰ ਮਾਲਾ ਮਾਲ ਕਰਨ ਵਾਲਾ ਦੇਸ਼ ਦਾ ਪ੍ਰਧਾਨ ਮੰਤਰੀ ਦੇਸ਼ ਦੇ ਆਮ ਲੋਕਾਂ ਨੂੰ ਮਹਿੰਗਾਈ ਦੀ ਭੱਠੀ ਵਿੱਚ ਸੁੱਟ ਕੇ ਉਨ੍ਹਾਂ ਨਾਲ ਬਹੁਤ ਹੀ ਵੱਡਾ ਧੱਕਾ ਕਰ ਰਿਹਾ ਹੈ, ਜਿਸ ਨੂੰ ਅਣਖੀ ਪੰਜਾਬੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।
    user_Farida Begam
    Farida Begam
    Auditor ਕਪੂਰਥਲਾ, ਕਪੂਰਥਲਾ, ਪੰਜਾਬ•
    52 min ago
  • 12,13 ਮਈ ਨੂੰ ਕਪੂਰਥਲਾ ਦੇ ਸ਼ੇਖੂਪੁਰ ਚ ਹੋਣ ਜਾ ਰਹੇ ਮਾਤਾ ਭਦ੍ਰਕਾਲੀ ਜੀ ਦੇ 79 ਵੇਂ ਮੇਲੇ ਦੇ ਸੰਬੰਧ ਚ ਸ਼੍ਰੀ ਸ਼ਨਿਧਾਮ ਮੰਦਿਰ ਕਮੇਟੀ ਬੈਕਸਾਈਡ ਦੇ ਚੇਅਰਮੈਨ ਉੱਘੇ ਬਿਜਨੈਸਮੈਨ ਰਮਨ ਅਰੋੜਾ ਨੇ ਦੇਸ਼ ਵਾਸੀਆਂ ਨੂੰ ਵਧਾਈ ਸੰਦੇਸ਼ ਜਾਰੀ ਕੀਤਾ ਪੇਸ਼ਕਸ਼ -ਗੌਰਵ ਮੜੀਆ ਸੀਨੀਅਰ ਪੱਤਰਕਾਰ
    1
    12,13 ਮਈ ਨੂੰ ਕਪੂਰਥਲਾ ਦੇ ਸ਼ੇਖੂਪੁਰ ਚ ਹੋਣ ਜਾ ਰਹੇ ਮਾਤਾ ਭਦ੍ਰਕਾਲੀ ਜੀ ਦੇ 79 ਵੇਂ ਮੇਲੇ ਦੇ ਸੰਬੰਧ ਚ ਸ਼੍ਰੀ ਸ਼ਨਿਧਾਮ ਮੰਦਿਰ ਕਮੇਟੀ ਬੈਕਸਾਈਡ ਦੇ ਚੇਅਰਮੈਨ ਉੱਘੇ ਬਿਜਨੈਸਮੈਨ ਰਮਨ ਅਰੋੜਾ ਨੇ ਦੇਸ਼ ਵਾਸੀਆਂ ਨੂੰ ਵਧਾਈ ਸੰਦੇਸ਼ ਜਾਰੀ ਕੀਤਾ 
ਪੇਸ਼ਕਸ਼ -ਗੌਰਵ ਮੜੀਆ ਸੀਨੀਅਰ ਪੱਤਰਕਾਰ
    user_Gaurav Maria
    Gaurav Maria
    Business Centre ਕਪੂਰਥਲਾ, ਕਪੂਰਥਲਾ, ਪੰਜਾਬ•
    2 hrs ago
  • ਵਪਾਰਕ ਸਿਲੰਡਰਾਂ ਦੇ ਰੇਟ ਵਧਾਉਣ ਤੇ ਆਮ ਆਦਮੀਂ ਪਾਰਟੀ ਵਲੋਂ ਕਪੂਰਥਲਾ ਚ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਅਤੇ ਰੋਸ ਪ੍ਰਦਰਸ਼ਨ।
    1
    ਵਪਾਰਕ ਸਿਲੰਡਰਾਂ ਦੇ ਰੇਟ ਵਧਾਉਣ ਤੇ ਆਮ ਆਦਮੀਂ ਪਾਰਟੀ ਵਲੋਂ ਕਪੂਰਥਲਾ ਚ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਅਤੇ ਰੋਸ ਪ੍ਰਦਰਸ਼ਨ।
    user_ਜੋਗਿੰਦਰ ਸਿੰਘ ਜਾਤੀਕੇ
    ਜੋਗਿੰਦਰ ਸਿੰਘ ਜਾਤੀਕੇ
    Photographer ਕਪੂਰਥਲਾ, ਕਪੂਰਥਲਾ, ਪੰਜਾਬ•
    2 hrs ago
  • ਮਈ ਦਿਵਸ ਮੌਕੇ ਮਜ਼ਦੂਰਾਂ ਦਾ ਵੱਡਾ ਹੱਲਾ ਲੇਬਰ ਕੋਡਾਂ ਖ਼ਿਲਾਫ਼ ਗੱਜੀ ਆਵਾਜ਼ #Punjab24News #MayDay #LabourDay #WorkersProtest #PunjabWorkers #LabourRights #AshaWorkers #MidDayMealWorkers #RuralWorkers #LabourCode #PunjabProtest
    1
    ਮਈ ਦਿਵਸ ਮੌਕੇ ਮਜ਼ਦੂਰਾਂ ਦਾ ਵੱਡਾ ਹੱਲਾ ਲੇਬਰ ਕੋਡਾਂ ਖ਼ਿਲਾਫ਼ ਗੱਜੀ ਆਵਾਜ਼
#Punjab24News #MayDay
#LabourDay
#WorkersProtest
#PunjabWorkers
#LabourRights
#AshaWorkers
#MidDayMealWorkers
#RuralWorkers
#LabourCode
#PunjabProtest
    user_Punjab 24 News
    Punjab 24 News
    Media Jalandhar - I, Punjab•
    22 hrs ago
  • ਭੁਲਥ 2 ਮਈ (ਗੋਬਿੰਦ ਸੁਖੀਜਾ) ਕਸਬਾ ਭੁਲਥ ਵਿਚ ਮਜ਼ਦੂਰ ਦਿਵਸ ਮਨਾਇਆ
    1
    ਭੁਲਥ 2 ਮਈ (ਗੋਬਿੰਦ ਸੁਖੀਜਾ)
ਕਸਬਾ ਭੁਲਥ ਵਿਚ ਮਜ਼ਦੂਰ ਦਿਵਸ ਮਨਾਇਆ
    user_ਗੋਬਿੰਦ ਸੁਖੀਜਾ
    ਗੋਬਿੰਦ ਸੁਖੀਜਾ
    Advertising agency ਭੁਲੱਥ, ਕਪੂਰਥਲਾ, ਪੰਜਾਬ•
    17 hrs ago
  • ਫਗਵਾੜੇ ਪਰਿਵਾਰ ਗਿਆ ਕਿਰਿਆ ਤੇ,ਪਿੱਛੋਂ ਲੱਖਾਂ ਰੁਪਏ ਦੀ ਚੋ/ਰੀ, ਗਹਿਣੇ ਅਤੇ ਲੱਖਾ ਰੁਪਏ ਗਾਇਬ, ਪਰਿਵਾਰ ਨੂੰ ਪਿਆ ਵੱਡਾ ਘਾਟਾ #phagwaracitylive #manuchawla #mehligate #phagwaranews #phagwarakand
    1
    ਫਗਵਾੜੇ ਪਰਿਵਾਰ ਗਿਆ ਕਿਰਿਆ ਤੇ,ਪਿੱਛੋਂ ਲੱਖਾਂ ਰੁਪਏ ਦੀ ਚੋ/ਰੀ, ਗਹਿਣੇ ਅਤੇ ਲੱਖਾ ਰੁਪਏ ਗਾਇਬ, ਪਰਿਵਾਰ ਨੂੰ ਪਿਆ ਵੱਡਾ ਘਾਟਾ #phagwaracitylive #manuchawla #mehligate #phagwaranews #phagwarakand
    user_Phagwara city live
    Phagwara city live
    ਫਗਵਾੜਾ, ਕਪੂਰਥਲਾ, ਪੰਜਾਬ•
    17 hrs ago
  • Post by ਜਸਕਰਨ ਸਿੰਘ
    1
    Post by ਜਸਕਰਨ ਸਿੰਘ
    user_ਜਸਕਰਨ ਸਿੰਘ
    ਜਸਕਰਨ ਸਿੰਘ
    Media Consultant ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    39 min ago
  • ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜੀਆ ਦੀ ਰਿਪੋਰਟ ਐਂਕਰ - ਆਮ ਆਦਮੀ ਪਾਰਟੀ ਦੀਆਂ ਲੋਕਹਿਤ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਦੇ ਸਾਬਕਾ ਕੌਂਸਲਰ ਜਗਤਾਰ ਸਿੰਘ ਝੀਤਾ ਵਾਰਡ ਨੰਬਰ 36 ਤੋਂ ਅੱਜ ਆਪ ਵਿੱਚ ਸ਼ਾਮਿਲ ਹੋ ਗਏ। ਹਲਕਾ ਇੰਚਾਰਜ ਕਰਮਵੀਰ ਸਿੰਘ ਚੰਦੀ ਨੇ ਉਨ੍ਹਾਂ ਦਾ ਸਵਾਗਤ ਕਰਦੇ ਹੋਏ ਪਾਰਟੀ ਵਿੱਚ ਸ਼ਾਮਿਲ ਕੀਤਾ।ਇਸ ਮੌਕੇ ਜਗਤਾਰ ਸਿੰਘ ਝੀਤਾ ਨੇ ਪਾਰਟੀ ਨੂੰ ਭਰੋਸਾ ਦਿਵਾਇਆ ਕਿ ਉਹ ਪਾਰਟੀ ਦੀ ਸੋਚ ਨੂੰ ਘਰ ਘਰ ਪਹੁੰਚਾਉਣਗੇ
    2
    ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜੀਆ ਦੀ ਰਿਪੋਰਟ
ਐਂਕਰ - ਆਮ ਆਦਮੀ ਪਾਰਟੀ ਦੀਆਂ ਲੋਕਹਿਤ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਦੇ ਸਾਬਕਾ ਕੌਂਸਲਰ ਜਗਤਾਰ  ਸਿੰਘ ਝੀਤਾ ਵਾਰਡ ਨੰਬਰ 36 ਤੋਂ ਅੱਜ ਆਪ ਵਿੱਚ ਸ਼ਾਮਿਲ ਹੋ ਗਏ। ਹਲਕਾ ਇੰਚਾਰਜ ਕਰਮਵੀਰ ਸਿੰਘ ਚੰਦੀ ਨੇ ਉਨ੍ਹਾਂ ਦਾ ਸਵਾਗਤ ਕਰਦੇ ਹੋਏ ਪਾਰਟੀ ਵਿੱਚ ਸ਼ਾਮਿਲ ਕੀਤਾ।ਇਸ ਮੌਕੇ ਜਗਤਾਰ  ਸਿੰਘ ਝੀਤਾ ਨੇ ਪਾਰਟੀ ਨੂੰ ਭਰੋਸਾ ਦਿਵਾਇਆ ਕਿ ਉਹ ਪਾਰਟੀ ਦੀ ਸੋਚ ਨੂੰ ਘਰ ਘਰ ਪਹੁੰਚਾਉਣਗੇ
    user_Gaurav Maria
    Gaurav Maria
    Business Centre ਕਪੂਰਥਲਾ, ਕਪੂਰਥਲਾ, ਪੰਜਾਬ•
    3 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.