ਪੰਜਾਬ ਦੇ ਇਤਿਹਾਸ ਨੂੰ ਬਦਲਣ ਪੁਰਾਤਨ ਸਮੇਂ ਨਾਲ ਛੇੜਛਾੜ ਬਜ਼ੁਰਗ ਦਾ ਅਪਮਾਨ ਪੰਜਾਬ ਦੇ ਲੰਬੇ ਅਰਸੇ ਵਿੱਚ ਵੈਸਾਖੀ ਅਤੇ ਲੋਹੜੀ ਦਾ ਤਿਉਹਾਰ ਪੁਰਾਤਨ ਸਮੇਂ ਤੋਂ ਚੱਲਦਾ ਆ ਰਿਹਾ ਹੈ ਹੁਣ ਤਿਉਹਾਰ ਨੂੰ ਮਨਾਉਣ ਲਈ ਮੇਲੇ ਲਗਦੇ ਸਨ ਵੈਸਾਖੀ ਅਤੇ ਲੋਹੜੀ ਦਾ ਤਿਉਹਾਰ ਹਿੰਦੂ ਅਤੇ ਸਿੱਖ ਦੇ ਸਾਂਝੇ ਧਾਰਮਿਕ ਤੌਰ ਤੇ ਮਨਾਉਂਦੇ ਸਨ ਇਹ ਤਿਉਹਾਰ ਦਾ ਤਰੀਕਾ ਅਤੇ ਸਮਾਂ ਤੈਅ ਕੀਤਾ ਗਿਆ ਸੀ 13 ਜਨਵਰੀ ਨੂੰ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਅਤੇ 13 ਅਪ੍ਰੈਲ ਨੂੰ ਵੈਸਾਖੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਇਹਨਾਂ ਦਿਨਾਂ ਵਿੱਚ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ 13 ਅਪ੍ਰੈਲ ਨੂੰ ਗੁਰੂ ਗੋਬਿੰਦ ਸਾਹਿਬ ਨੇ ਪੰਜਾਬ ਪਿਆਰੇ ਨੂੰ ਅਮ੍ਰਿਤ ਛਕਿਆ ਸੀ ਅਤੇ ਉਨ੍ਹਾਂ ਪੰਜ ਪਿਆਰਿਆਂ ਤੋਂ ਅੰਮ੍ਰਿਤ ਛੱਕ ਕੇ ਸਾਰੇ ਭੇਦਭਾਵ ਮਿਟਾ ਦਿੱਤਾ ਸੀ ਅਤੇ ਪ੍ਰਰਮਾਤਮਾ ਦੀ ਸ਼ਕਤੀ ਨੂੰ ਸੱਚ ਦੱਸਿਆ ਗਿਆ ਸੀ ਲੋਹੜੀ ਦਾ ਤਿਉਹਾਰ ਹੋਲੀਕਾ ਅਗਨੀ ਵਿਚ ਭਗਤ ਪ੍ਰਹਿਲਾਦ ਨੂੰ ਲੈਕੇ ਬੈਠੇ ਗਏ ਸਨ ਉਨ੍ਹਾਂ ਨੇ ਪ੍ਰਰਮਤਾਮ ਦੀ ਭਗਤੀ ਨੂੰ ਸੱਚੀ ਭਗਤੀ ਦੱਸਿਆ ਜਿਸ ਕਰਕੇ ਇਹ ਦੋਵੇਂ ਤਿਉਹਾਰ 13 ਤਰੀਕ ਨੂੰ ਮਨਾਉਂਦੇ ਹਨ ਇਹਨਾਂ ਦੀਆਂ ਤਰੀਕਾਂ ਬਦਲਣ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਬਦਲਣ ਪੁਰਾਤਨ ਸਮੇਂ ਇਤਿਹਾਸ ਨੂੰ ਬਦਲਣ ਬਰਾਬਰ ਹੈ

- ਭੁਲਥ 14 ਅਪ੍ਰੈਲ (ਗੋਬਿੰਦ ਸੁਖੀਜਾ) ਬਿਆਸ ਦਰਿਆ ਵਿੱਚ ਡੁੱਬਣ ਨਾਲ ਚਾਚੇ ਭਤੀਜੇ ਦੀ ਮੌਤ1
- ਸਤਿ ਸ੍ਰੀ ਅਕਾਲ ਜੀ! ਵਿਸਾਖੀ ਦੇ ਪਵਿੱਤਰ ਦਿਹਾੜੇ 'ਤੇ ਲੱਗੇ ਮੇਲੇ ਦੀਆਂ ਰੌਣਕਾਂ ਅੱਜ ਆਪਣੇ ਸਿਖਰਾਂ 'ਤੇ ਰਹੀਆਂ। ਮੇਲੇ ਦੀ ਸ਼ੁਰੂਆਤ ਬਹੁਤ ਹੀ ਸ਼ਰਧਾ ਭਾਵਨਾ ਨਾਲ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਕੀਤੀ ਗਈ, ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ। 🙏 ਮੇਲੇ ਦੇ ਮੈਦਾਨ ਵਿੱਚ ਸਜੀਆਂ ਰੰਗ-ਬਿਰੰਗੀਆਂ ਦੁਕਾਨਾਂ ਅਤੇ ਉੱਚੇ-ਉੱਚੇ ਪੰਗੂੜ੍ਹੇ ਬੱਚਿਆਂ ਅਤੇ ਨੌਜਵਾਨਾਂ ਲਈ ਖਿੱਚ ਦਾ ਮੁੱਖ ਕੇਂਦਰ ਬਣੇ ਰਹੇ। ਬਾਜ਼ਾਰ ਵਿੱਚ ਖਰੀਦਦਾਰੀ ਅਤੇ ਝੂਲਿਆਂ ਦਾ ਅਨੰਦ ਲੈਂਦੇ ਲੋਕਾਂ ਦੇ ਚਿਹਰਿਆਂ 'ਤੇ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਸਾਫ਼ ਦੇਖਣ ਨੂੰ ਮਿਲਿਆ। 🎡🛍️ ਮੇਲੇ ਦਾ ਸਭ ਤੋਂ ਵੱਡਾ ਅਤੇ ਰੋਮਾਂਚਕ ਆਕਰਸ਼ਣ ਕਬੱਡੀ ਕੱਪ ਰਿਹਾ! ਮੈਦਾਨ ਵਿੱਚ ਗੱਭਰੂਆਂ ਨੇ ਫਸਵੇਂ ਮੁਕਾਬਲਿਆਂ ਵਿੱਚ ਆਪਣੀ ਤਾਕਤ ਦੇ ਜੌਹਰ ਦਿਖਾਏ ਅਤੇ ਦਰਸ਼ਕਾਂ ਦੀਆਂ ਕਿਲਕਾਰੀਆਂ ਨੇ ਮਾਹੌਲ ਹੋਰ ਵੀ ਗਰਮਾ ਦਿੱਤਾ। ਇਸ ਸ਼ਾਨਦਾਰ ਖੇਡ ਪ੍ਰਦਰਸ਼ਨ ਅਤੇ ਇਨਾਮ ਵੰਡ ਸਮਾਰੋਹ ਦੇ ਨਾਲ ਹੀ ਇਸ ਵਾਰ ਦਾ ਵਿਸਾਖੀ ਮੇਲਾ ਆਪਣੀਆਂ ਅਭੁੱਲ ਯਾਦਾਂ ਛੱਡਦਾ ਹੋਇਆ ਸਫਲਤਾਪੂਰਵਕ ਸੰਪੰਨ ਹੋਇਆ। 🏆💪 ਆਪਣੇ ਇਲਾਕੇ ਦੀਆਂ ਹੋਰ ਖਬਰਾਂ ਅਤੇ ਵੀਡੀਓਜ਼ ਲਈ ਜੁੜੇ ਰਹੋ ਸਾਡੇ ਪੇਜ ਨਾਲ। 🎤 ਰਿਪੋਰਟ: ਮਨਦੀਪ ਸਿੰਘ ਭੁਲੱਥ ਦੀ ਆਵਾਜ਼1
- ਕੇਂਦਰੀ ਟੀਮ ਵੱਲੋਂ ਗੁਰਦਾਸਪੁਰ ਦੀਆਂ ਦਾਣਾ ਮੰਡੀਆਂ ਦਾ ਦੌਰਾ ਬਾਰਿਸ਼ ਕਾਰਨ ਪ੍ਰਭਾਵਿਤ ਕਣਕ ਦੀ ਫ਼ਸਲ ਦੇ ਲਏ ਸੈਂਪਲ1
- Post by The Punjab Press1
- ਜਿਲਾ ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਦੇ ਅਧੀਨ ਆਉਂਦੇ ਪਿੰਡ ਰਾਮਪੁਰ ਵਿਖੇ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਸੜ ਕੇ ਸੁਆਹ, ਵੇਖੋ ਮੌਕੇ ਦੀ ਵੀਡੀਓ1
- क्या कोई DSP फैक्ट्री की भट्टी के सामने 12 घंटे खड़ा रह पाएगा?" मजदूरों की स्थिति: वीडियो में बताया गया है कि एक मजदूर अपना पूरा जीवन एक फैक्ट्री की गर्म भट्टियों में झोंक देता है, लेकिन बदले में उसे बहुत कम कीमत (सिर्फ 10,000 या 12,000 रुपये) मिलती है। महिला का कहना है कि यह मजदूरों के साथ एक "मजाक" है। वह मांग कर रही हैं कि जिम्मेदार अधिकारी (DSP) आकर इन मजदूरों की हालत देखें और समझें कि वे कितनी मेहनत करते हैं। "एक मजदूर अपना पूरा जीवन एक फैक्ट्री की गर्म भट्टियों में झोंक देता है, और तुम उसकी कीमत लगाते हो सिर्फ 10,000 या 12,000 रुपये। मुख्य रूप से मजदूरों के कम वेतन और उनकी मेहनत की तुलना में उन्हें मिलने वाले कम सम्मान और सुरक्षा को उजागर करता है।1
- ਬਾਬਾ ਸਾਹਿਬ Dr. B.R.ਅੰਬੇਡਕਰ ਦਾ 135ਵਾਂ ਜਨਮ ਦਿਨ ਧੂਮਧਾਮ ਨਾਲ ਮਨਾਇਆ ਗਿਆ #Punjab24News #AmbedkarJayanti #BabasahebAmbedkar #JalandharEvent #Ambedkar135 #ValmikiSabha #ConstitutionChowk #SocialJustice #EqualityForAll #PunjabNews #AmbedkarInspiration1
- 📍 ਲਾਈਵ ਅੱਪਡੇਟ: ਕਬੱਡੀ ਦਾ ਅਸਲੀ ਰੰਗ ਹੁਣ ਬੱਝਾ ਹੈ! ਫਲੱਡ ਲਾਈਟਾਂ ਦੀ ਚਮਕ ਅਤੇ ਦਰਸ਼ਕਾਂ ਦੇ ਭਾਰੀ ਇਕੱਠ ਨੇ ਭੁਲੱਥ ਵਿੱਚ ਰਾਤ ਨੂੰ ਦਿਨ ਵਰਗਾ ਮਾਹੌਲ ਬਣਾ ਦਿੱਤਾ ਹੈ। ਹਰ ਰੇਡ ਅਤੇ ਹਰ ਜੱਫੇ 'ਤੇ ਵੱਜਦੀਆਂ ਤਾੜੀਆਂ ਅਤੇ ਹੂਟਰਾਂ ਨਾਲ ਪੂਰਾ ਸਟੇਡੀਅਮ ਗੂੰਜ ਰਿਹਾ ਹੈ। ਖਿਡਾਰੀਆਂ ਦਾ ਜੋਸ਼ ਇਸ ਵੇਲੇ ਸਿਖਰਾਂ 'ਤੇ ਹੈ, ਜੋ ਰਾਤ ਦੀ ਠੰਢ ਵਿੱਚ ਵੀ ਪੂਰੀ ਗਰਮੀ ਪੈਦਾ ਕਰ ਰਿਹਾ ਹੈ! ਧੂੜਾਂ ਪੱਟ ਮੁਕਾਬਲੇ ਲਗਾਤਾਰ ਜਾਰੀ ਨੇ, ਅੱਖ ਨਾ ਝਪਕਿਓ! 🏆💪✨ ਜਲਦੀ ਤੋਂ ਜਲਦੀ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਕੋਈ ਵੀ ਕਬੱਡੀ ਪ੍ਰੇਮੀ ਇਹ ਇਤਿਹਾਸਕ ਨਜ਼ਾਰਾ ਮਿਸ ਨਾ ਕਰੇ! 🏃♂️💨 ✍️ ਰਿਪੋਰਟ: ਮਨਦੀਪ1