logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਕੇਂਦਰੀ ਟੀਮ ਵੱਲੋਂ ਗੁਰਦਾਸਪੁਰ ਦੀਆਂ ਦਾਣਾ ਮੰਡੀਆਂ ਦਾ ਦੌਰਾ ਬਾਰਿਸ਼ ਕਾਰਨ ਪ੍ਰਭਾਵਿਤ ਕਣਕ ਦੀ ਫ਼ਸਲ ਦੇ ਲਏ ਸੈਂਪਲ ਕੇਂਦਰੀ ਟੀਮ ਵੱਲੋਂ ਗੁਰਦਾਸਪੁਰ ਦੀਆਂ ਦਾਣਾ ਮੰਡੀਆਂ ਦਾ ਦੌਰਾ ਬਾਰਿਸ਼ ਕਾਰਨ ਪ੍ਰਭਾਵਿਤ ਕਣਕ ਦੀ ਫ਼ਸਲ ਦੇ ਲਏ ਸੈਂਪਲ

5 hrs ago
user_RAJAN RANDHAWA
RAJAN RANDHAWA
ਗੁਰਦਾਸਪੁਰ, ਗੁਰਦਾਸਪੁਰ, ਪੰਜਾਬ•
5 hrs ago

ਕੇਂਦਰੀ ਟੀਮ ਵੱਲੋਂ ਗੁਰਦਾਸਪੁਰ ਦੀਆਂ ਦਾਣਾ ਮੰਡੀਆਂ ਦਾ ਦੌਰਾ ਬਾਰਿਸ਼ ਕਾਰਨ ਪ੍ਰਭਾਵਿਤ ਕਣਕ ਦੀ ਫ਼ਸਲ ਦੇ ਲਏ ਸੈਂਪਲ ਕੇਂਦਰੀ ਟੀਮ ਵੱਲੋਂ ਗੁਰਦਾਸਪੁਰ ਦੀਆਂ ਦਾਣਾ ਮੰਡੀਆਂ ਦਾ ਦੌਰਾ ਬਾਰਿਸ਼ ਕਾਰਨ ਪ੍ਰਭਾਵਿਤ ਕਣਕ ਦੀ ਫ਼ਸਲ ਦੇ ਲਏ ਸੈਂਪਲ

More news from ਪੰਜਾਬ and nearby areas
  • ਕੇਂਦਰੀ ਟੀਮ ਵੱਲੋਂ ਗੁਰਦਾਸਪੁਰ ਦੀਆਂ ਦਾਣਾ ਮੰਡੀਆਂ ਦਾ ਦੌਰਾ ਬਾਰਿਸ਼ ਕਾਰਨ ਪ੍ਰਭਾਵਿਤ ਕਣਕ ਦੀ ਫ਼ਸਲ ਦੇ ਲਏ ਸੈਂਪਲ
    1
    ਕੇਂਦਰੀ ਟੀਮ ਵੱਲੋਂ ਗੁਰਦਾਸਪੁਰ ਦੀਆਂ ਦਾਣਾ ਮੰਡੀਆਂ ਦਾ ਦੌਰਾ ਬਾਰਿਸ਼ ਕਾਰਨ ਪ੍ਰਭਾਵਿਤ ਕਣਕ ਦੀ ਫ਼ਸਲ ਦੇ ਲਏ ਸੈਂਪਲ
    user_RAJAN RANDHAWA
    RAJAN RANDHAWA
    ਗੁਰਦਾਸਪੁਰ, ਗੁਰਦਾਸਪੁਰ, ਪੰਜਾਬ•
    5 hrs ago
  • आज पठानकोट वघार चौक हरियाल मे ट्रैफिक पुलिस द्वारा नाका लगाकर बहनों की चेकिंग की गई और जिन वाहनों के कागजात पूरे नहीं थे उनके चालान काटे गए
    1
    आज पठानकोट वघार चौक हरियाल मे ट्रैफिक पुलिस द्वारा नाका लगाकर बहनों की चेकिंग की गई और जिन वाहनों के कागजात पूरे नहीं थे उनके चालान काटे गए
    user_Vijay
    Vijay
    Journalist news16 today ptk ਪਠਾਨਕੋਟ, ਪਠਾਨਕੋਟ, ਪੰਜਾਬ•
    11 min ago
  • Post by The Punjab Press
    1
    Post by The Punjab Press
    user_The Punjab Press
    The Punjab Press
    ਬਟਾਲਾ, ਗੁਰਦਾਸਪੁਰ, ਪੰਜਾਬ•
    7 hrs ago
  • The Staff Selection Commission (SSC) has released an official notification for the recruitment of 3003 Selection Post Phase 14 posts. Interested and eligible candidates can apply online through the official SSC website. The last date to submit the application form is 04-05-2026
    1
    The Staff Selection Commission (SSC) has released an official notification for the recruitment of 3003 Selection Post Phase 14 posts. Interested and eligible candidates can apply online through the official SSC website. The last date to submit the application form is 04-05-2026
    user_Bhubnesh Manhas
    Bhubnesh Manhas
    ਡੇਰਾ ਬਾਬਾ ਨਾਨਕ, ਗੁਰਦਾਸਪੁਰ, ਪੰਜਾਬ•
    22 hrs ago
  • ​ਸਤਿ ਸ੍ਰੀ ਅਕਾਲ ਜੀ! ਵਿਸਾਖੀ ਦੇ ਪਵਿੱਤਰ ਦਿਹਾੜੇ 'ਤੇ ਲੱਗੇ ਮੇਲੇ ਦੀਆਂ ਰੌਣਕਾਂ ਅੱਜ ਆਪਣੇ ਸਿਖਰਾਂ 'ਤੇ ਰਹੀਆਂ। ਮੇਲੇ ਦੀ ਸ਼ੁਰੂਆਤ ਬਹੁਤ ਹੀ ਸ਼ਰਧਾ ਭਾਵਨਾ ਨਾਲ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਕੀਤੀ ਗਈ, ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ। 🙏 ​ਮੇਲੇ ਦੇ ਮੈਦਾਨ ਵਿੱਚ ਸਜੀਆਂ ਰੰਗ-ਬਿਰੰਗੀਆਂ ਦੁਕਾਨਾਂ ਅਤੇ ਉੱਚੇ-ਉੱਚੇ ਪੰਗੂੜ੍ਹੇ ਬੱਚਿਆਂ ਅਤੇ ਨੌਜਵਾਨਾਂ ਲਈ ਖਿੱਚ ਦਾ ਮੁੱਖ ਕੇਂਦਰ ਬਣੇ ਰਹੇ। ਬਾਜ਼ਾਰ ਵਿੱਚ ਖਰੀਦਦਾਰੀ ਅਤੇ ਝੂਲਿਆਂ ਦਾ ਅਨੰਦ ਲੈਂਦੇ ਲੋਕਾਂ ਦੇ ਚਿਹਰਿਆਂ 'ਤੇ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਸਾਫ਼ ਦੇਖਣ ਨੂੰ ਮਿਲਿਆ। 🎡🛍️ ​ਮੇਲੇ ਦਾ ਸਭ ਤੋਂ ਵੱਡਾ ਅਤੇ ਰੋਮਾਂਚਕ ਆਕਰਸ਼ਣ ਕਬੱਡੀ ਕੱਪ ਰਿਹਾ! ਮੈਦਾਨ ਵਿੱਚ ਗੱਭਰੂਆਂ ਨੇ ਫਸਵੇਂ ਮੁਕਾਬਲਿਆਂ ਵਿੱਚ ਆਪਣੀ ਤਾਕਤ ਦੇ ਜੌਹਰ ਦਿਖਾਏ ਅਤੇ ਦਰਸ਼ਕਾਂ ਦੀਆਂ ਕਿਲਕਾਰੀਆਂ ਨੇ ਮਾਹੌਲ ਹੋਰ ਵੀ ਗਰਮਾ ਦਿੱਤਾ। ਇਸ ਸ਼ਾਨਦਾਰ ਖੇਡ ਪ੍ਰਦਰਸ਼ਨ ਅਤੇ ਇਨਾਮ ਵੰਡ ਸਮਾਰੋਹ ਦੇ ਨਾਲ ਹੀ ਇਸ ਵਾਰ ਦਾ ਵਿਸਾਖੀ ਮੇਲਾ ਆਪਣੀਆਂ ਅਭੁੱਲ ਯਾਦਾਂ ਛੱਡਦਾ ਹੋਇਆ ਸਫਲਤਾਪੂਰਵਕ ਸੰਪੰਨ ਹੋਇਆ। 🏆💪 ​ਆਪਣੇ ਇਲਾਕੇ ਦੀਆਂ ਹੋਰ ਖਬਰਾਂ ਅਤੇ ਵੀਡੀਓਜ਼ ਲਈ ਜੁੜੇ ਰਹੋ ਸਾਡੇ ਪੇਜ ਨਾਲ। ​🎤 ਰਿਪੋਰਟ: ਮਨਦੀਪ ਸਿੰਘ ਭੁਲੱਥ ਦੀ ਆਵਾਜ਼
    1
    ​ਸਤਿ ਸ੍ਰੀ ਅਕਾਲ ਜੀ! ਵਿਸਾਖੀ ਦੇ ਪਵਿੱਤਰ ਦਿਹਾੜੇ 'ਤੇ ਲੱਗੇ ਮੇਲੇ ਦੀਆਂ ਰੌਣਕਾਂ ਅੱਜ ਆਪਣੇ ਸਿਖਰਾਂ 'ਤੇ ਰਹੀਆਂ। ਮੇਲੇ ਦੀ ਸ਼ੁਰੂਆਤ ਬਹੁਤ ਹੀ ਸ਼ਰਧਾ ਭਾਵਨਾ ਨਾਲ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਕੀਤੀ ਗਈ, ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ। 🙏
​ਮੇਲੇ ਦੇ ਮੈਦਾਨ ਵਿੱਚ ਸਜੀਆਂ ਰੰਗ-ਬਿਰੰਗੀਆਂ ਦੁਕਾਨਾਂ ਅਤੇ ਉੱਚੇ-ਉੱਚੇ ਪੰਗੂੜ੍ਹੇ ਬੱਚਿਆਂ ਅਤੇ ਨੌਜਵਾਨਾਂ ਲਈ ਖਿੱਚ ਦਾ ਮੁੱਖ ਕੇਂਦਰ ਬਣੇ ਰਹੇ। ਬਾਜ਼ਾਰ ਵਿੱਚ ਖਰੀਦਦਾਰੀ ਅਤੇ ਝੂਲਿਆਂ ਦਾ ਅਨੰਦ ਲੈਂਦੇ ਲੋਕਾਂ ਦੇ ਚਿਹਰਿਆਂ 'ਤੇ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਸਾਫ਼ ਦੇਖਣ ਨੂੰ ਮਿਲਿਆ। 🎡🛍️
​ਮੇਲੇ ਦਾ ਸਭ ਤੋਂ ਵੱਡਾ ਅਤੇ ਰੋਮਾਂਚਕ ਆਕਰਸ਼ਣ ਕਬੱਡੀ ਕੱਪ ਰਿਹਾ! ਮੈਦਾਨ ਵਿੱਚ ਗੱਭਰੂਆਂ ਨੇ ਫਸਵੇਂ ਮੁਕਾਬਲਿਆਂ ਵਿੱਚ ਆਪਣੀ ਤਾਕਤ ਦੇ ਜੌਹਰ ਦਿਖਾਏ ਅਤੇ ਦਰਸ਼ਕਾਂ ਦੀਆਂ ਕਿਲਕਾਰੀਆਂ ਨੇ ਮਾਹੌਲ ਹੋਰ ਵੀ ਗਰਮਾ ਦਿੱਤਾ। ਇਸ ਸ਼ਾਨਦਾਰ ਖੇਡ ਪ੍ਰਦਰਸ਼ਨ ਅਤੇ ਇਨਾਮ ਵੰਡ ਸਮਾਰੋਹ ਦੇ ਨਾਲ ਹੀ ਇਸ ਵਾਰ ਦਾ ਵਿਸਾਖੀ ਮੇਲਾ ਆਪਣੀਆਂ ਅਭੁੱਲ ਯਾਦਾਂ ਛੱਡਦਾ ਹੋਇਆ ਸਫਲਤਾਪੂਰਵਕ ਸੰਪੰਨ ਹੋਇਆ। 🏆💪
​ਆਪਣੇ ਇਲਾਕੇ ਦੀਆਂ ਹੋਰ ਖਬਰਾਂ ਅਤੇ ਵੀਡੀਓਜ਼ ਲਈ ਜੁੜੇ ਰਹੋ ਸਾਡੇ ਪੇਜ ਨਾਲ।
​🎤 ਰਿਪੋਰਟ: ਮਨਦੀਪ ਸਿੰਘ ਭੁਲੱਥ ਦੀ ਆਵਾਜ਼
    user_Mandeep Singh
    Mandeep Singh
    Accountant ਭੁਲੱਥ, ਕਪੂਰਥਲਾ, ਪੰਜਾਬ•
    32 min ago
  • Post by ਜਸਕਰਨ ਸਿੰਘ
    1
    Post by ਜਸਕਰਨ ਸਿੰਘ
    user_ਜਸਕਰਨ ਸਿੰਘ
    ਜਸਕਰਨ ਸਿੰਘ
    Media Consultant ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    39 min ago
  • MOGA EXCLUSIVE NEWS ਸੰਵਿਧਾਨ ਦੇ ਨਿਰਮਾਤਾ B. R. Ambedkar ਦਾ ਜਨਮ ਦਿਹਾੜਾ ਅੱਜ ਦੇਸ਼ ਭਰ ਵਿੱਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ‘ਤੇ ਵੱਖ-ਵੱਖ ਥਾਵਾਂ ‘ਤੇ ਸਮਾਗਮ ਕਰਕੇ ਲੋਕਾਂ ਨੇ ਬਾਬਾ ਸਾਹਿਬ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਯੋਗਦਾਨ ਨੂੰ ਨਮਨ ਕੀਤਾ। #AmbedkarJayanti #Education #YouthAwareness #YGTVPUNJAB
    1
    MOGA EXCLUSIVE NEWS ਸੰਵਿਧਾਨ ਦੇ ਨਿਰਮਾਤਾ B. R. Ambedkar ਦਾ ਜਨਮ ਦਿਹਾੜਾ ਅੱਜ ਦੇਸ਼ ਭਰ ਵਿੱਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ‘ਤੇ ਵੱਖ-ਵੱਖ ਥਾਵਾਂ ‘ਤੇ ਸਮਾਗਮ ਕਰਕੇ ਲੋਕਾਂ ਨੇ ਬਾਬਾ ਸਾਹਿਬ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਯੋਗਦਾਨ ਨੂੰ ਨਮਨ ਕੀਤਾ।
#AmbedkarJayanti  #Education #YouthAwareness #YGTVPUNJAB
    user_YG TV PUNJAB
    YG TV PUNJAB
    Media company ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    1 hr ago
  • ਗੁਰਦਾਸਪੁਰ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਸ਼ੁਰੂ; ਨਮੀ ਕਾਰਨ ਸਰਕਾਰੀ ਖਰੀਦ ਵਿੱਚ ਦੇਰੀ
    1
    ਗੁਰਦਾਸਪੁਰ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਸ਼ੁਰੂ; ਨਮੀ ਕਾਰਨ ਸਰਕਾਰੀ ਖਰੀਦ ਵਿੱਚ ਦੇਰੀ
    user_RAJAN RANDHAWA
    RAJAN RANDHAWA
    ਗੁਰਦਾਸਪੁਰ, ਗੁਰਦਾਸਪੁਰ, ਪੰਜਾਬ•
    6 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.