logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਦੇ ਗਿਆਨੀ ਟੀ ਸਟਾਲ ‘ਤੇ ਪਹੁੰਚੇ, ਦੋਸਤਾਂ ਨਾਲ ਚਾਹ ਦਾ ਆਨੰਦ ਲਿਆ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਦੇ ਗਿਆਨੀ ਟੀ ਸਟਾਲ ‘ਤੇ ਪਹੁੰਚੇ, ਦੋਸਤਾਂ ਨਾਲ ਚਾਹ ਦਾ ਆਨੰਦ ਲਿਆ ਮੀਡੀਆ ਨਾਲ ਗੱਲਬਾਤ ਤੋਂ ਨਵਜੋਤ ਸਿੰਘ ਸਿੱਧੂ ਨੇ ਕੀਤਾ ਇਨਕਾਰ

1 day ago
user_Pardeep Kumar
Pardeep Kumar
Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
1 day ago

ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਦੇ ਗਿਆਨੀ ਟੀ ਸਟਾਲ ‘ਤੇ ਪਹੁੰਚੇ, ਦੋਸਤਾਂ ਨਾਲ ਚਾਹ ਦਾ ਆਨੰਦ ਲਿਆ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਦੇ ਗਿਆਨੀ ਟੀ ਸਟਾਲ ‘ਤੇ ਪਹੁੰਚੇ, ਦੋਸਤਾਂ ਨਾਲ ਚਾਹ ਦਾ ਆਨੰਦ ਲਿਆ ਮੀਡੀਆ ਨਾਲ ਗੱਲਬਾਤ ਤੋਂ ਨਵਜੋਤ ਸਿੰਘ ਸਿੱਧੂ ਨੇ ਕੀਤਾ ਇਨਕਾਰ

More news from ਪੰਜਾਬ and nearby areas
  • Post by 5ab News Live
    1
    Post by 5ab News Live
    user_5ab News Live
    5ab News Live
    Media company ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    2 hrs ago
  • ਮੋਗਾ ‘ਚ ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਦਾ ਵਿਸਥਾਰ, ਹਰਸ਼ਪ੍ਰੀਤ ਸਿੰਘ ਬਲਾਕ ਪ੍ਰਧਾਨ ਨਿਯੁਕਤ. #KisanAndolan #BKUEktaSangharsh #PunjabFarmers #FarmerProtest #YGTVPUNJAB
    1
    ਮੋਗਾ ‘ਚ ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਦਾ ਵਿਸਥਾਰ, ਹਰਸ਼ਪ੍ਰੀਤ ਸਿੰਘ ਬਲਾਕ ਪ੍ਰਧਾਨ ਨਿਯੁਕਤ.
#KisanAndolan #BKUEktaSangharsh #PunjabFarmers #FarmerProtest #YGTVPUNJAB
    user_YG TV PUNJAB
    YG TV PUNJAB
    Media company ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    4 hrs ago
  • 04 ਕਿਲੋ ਤੋਂ ਉੱਪਰ ਬਰਾਮਦ ਹੀਰੋਇਨ ਬਾਰੇ ਜਾਣਕਾਰੀ ਦਿੰਦੇ ਹੋਏ ਕਮਿਸ਼ਨਰ ਪੁਲਿਸ ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈਪੀਐਸ,
    1
    04 ਕਿਲੋ ਤੋਂ ਉੱਪਰ ਬਰਾਮਦ ਹੀਰੋਇਨ ਬਾਰੇ ਜਾਣਕਾਰੀ ਦਿੰਦੇ ਹੋਏ ਕਮਿਸ਼ਨਰ ਪੁਲਿਸ ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈਪੀਐਸ,
    user_Public savera
    Public savera
    Farmer ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    4 hrs ago
  • Post by ਜਸਕਰਨ ਸਿੰਘ
    1
    Post by ਜਸਕਰਨ ਸਿੰਘ
    user_ਜਸਕਰਨ ਸਿੰਘ
    ਜਸਕਰਨ ਸਿੰਘ
    Media Consultant ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    10 hrs ago
  • 4 ਅਪ੍ਰੈਲ ਸ਼ਨੀਵਾਰ, ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਖਰਾਬ ਮੌਸਮ ਨੇ ਕਿਸਾਨਾਂ ਦੇ ਸਾਹ ਸੁਕਾਏ ਪਏ ਨੇ ਅੰਮ੍ਰਿਤਸਰ ਸਾਹਿਬ ਵਿਖੇ ਅੱਜ ਬਹੁਤ ਭਾਰੀ ਬਾਰਿਸ਼ ਹੋਈ ਅਤੇ ਨਾਲ ਹੀ ਗੜੇ ਮਾਰੀ ਨੇ ਵੀ ਫਸਲਾਂ ਦਾ ਬਹੁਤ ਨੁਕਸਾਨ ਕੀਤਾ ਕਿਸਾਨ ਆਪਣੇ ਬੱਚਿਆਂ ਵਾਂਗ ਫਸਲਾਂ ਨੂੰ ਪਾਲਦਾ ਰਹਿੰਦਾ ਹੈ ਛੇ ਮਹੀਨੇ ਤੱਕ ਫਸਲ ਦੇ ਅੱਗੇ ਪਿੱਛੇ ਰਹਿਣ ਵਾਲੇ ਦੇ ਹੱਥੋਂ ਜਦੋਂ ਪੱਕੀ ਹੋਈ ਫਸਲ ਕੱਖਾਂ ਦਾ ਢੇਰ ਬਣ ਕੇ ਰਹਿ ਜਾਂਦੀ ਹੈ ਤਾਂ ਇਹ ਹੈ ਕਿਸਾਨ ਦਾ ਦਿਲ ਜਾਣਦਾ ਹੈ ਜਾਂ ਰੱਬ ਗੜੇ ਵੀ ਇਹੋ ਜਿਹੇ ਪੈ ਰਹੇ ਨੇਂ ਕੇ ਨਾ ਜਲਦੀ ਖ਼ੁਰ ਦੇ ਨਾ ਮੁਕ ਦੇ ਗੜੇ ਦੀਆ ਕੁਝ ਝਲਕੀਆਂ ਕੈਮਰੇ ਚ ਕੈਦ ਹੋ ਗਈਆਂ ਹਨ ਦੁਕਾਨਦਾਰ ਤਾਂ ਆਪਣਾ ਸਮਾਨ ਬਾਰਿਸ਼ ਦੇ ਵਿੱਚ ਚੁੱਕ ਕੇ ਅੰਦਰ ਰੱਖ ਲਵੇ ਗਾ ਪਰ ਕਿਸਾਨ ਦੀ ਖੁੱਲੇ ਅਸਮਾਨ ਥੱਲੇ ਪਈ ਹੋਈ ਫਸਲ ਕਿੱਥੇ ਲੈਕੇ ਜਾਵੇਗਾ ਕਿਸਾਨ ਨਹੀਂ ਮਰਦਾ ਜੇ ਉਸ ਨੂੰ ਰੱਬ ਨਾ ਮਾਰੇ ਤਾਂ ਇਸ ਵਾਰੀ ਜਿਨਾਂ ਦੀਆਂ ਫਸਲਾਂ ਖਰਾਬ ਹੋਈਆਂ ਹਨ ਉਹਨਾਂ ਦੇ ਆੜਤੀਆਂ ਨੂੰ ਚਾਹੀ ਦਾ ਹੈ ਕਿ ਇਸ ਵਾਰ ਦਾ ਘੱਟ ਤੋਂ ਘੱਟ ਵਿਆਜ ਤਾਂ ਛੱਡ ਦੇਵੇ ਰੱਬ ਇਸ ਵਾਰ ਪੂਰਾ ਕਹਿਰ ਕਰ ਰਿਹਾ ਹੈ ਵਾਹਿਗੁਰੂ ਸਭ ਤੇ ਭਲੀ ਕਰੇ
    2
    4 ਅਪ੍ਰੈਲ ਸ਼ਨੀਵਾਰ, ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਖਰਾਬ ਮੌਸਮ ਨੇ ਕਿਸਾਨਾਂ ਦੇ ਸਾਹ ਸੁਕਾਏ ਪਏ ਨੇ ਅੰਮ੍ਰਿਤਸਰ ਸਾਹਿਬ ਵਿਖੇ ਅੱਜ ਬਹੁਤ ਭਾਰੀ ਬਾਰਿਸ਼ ਹੋਈ ਅਤੇ ਨਾਲ ਹੀ ਗੜੇ ਮਾਰੀ ਨੇ ਵੀ ਫਸਲਾਂ ਦਾ ਬਹੁਤ ਨੁਕਸਾਨ ਕੀਤਾ ਕਿਸਾਨ ਆਪਣੇ ਬੱਚਿਆਂ ਵਾਂਗ ਫਸਲਾਂ ਨੂੰ ਪਾਲਦਾ ਰਹਿੰਦਾ ਹੈ ਛੇ ਮਹੀਨੇ ਤੱਕ ਫਸਲ ਦੇ ਅੱਗੇ ਪਿੱਛੇ ਰਹਿਣ ਵਾਲੇ ਦੇ ਹੱਥੋਂ ਜਦੋਂ ਪੱਕੀ ਹੋਈ ਫਸਲ ਕੱਖਾਂ ਦਾ ਢੇਰ ਬਣ ਕੇ ਰਹਿ ਜਾਂਦੀ ਹੈ ਤਾਂ ਇਹ ਹੈ ਕਿਸਾਨ ਦਾ ਦਿਲ ਜਾਣਦਾ ਹੈ ਜਾਂ ਰੱਬ ਗੜੇ ਵੀ ਇਹੋ ਜਿਹੇ ਪੈ ਰਹੇ ਨੇਂ ਕੇ ਨਾ ਜਲਦੀ ਖ਼ੁਰ ਦੇ ਨਾ ਮੁਕ ਦੇ ਗੜੇ ਦੀਆ ਕੁਝ ਝਲਕੀਆਂ ਕੈਮਰੇ ਚ ਕੈਦ ਹੋ ਗਈਆਂ ਹਨ ਦੁਕਾਨਦਾਰ ਤਾਂ ਆਪਣਾ ਸਮਾਨ ਬਾਰਿਸ਼ ਦੇ ਵਿੱਚ ਚੁੱਕ ਕੇ ਅੰਦਰ ਰੱਖ ਲਵੇ ਗਾ ਪਰ ਕਿਸਾਨ ਦੀ ਖੁੱਲੇ ਅਸਮਾਨ ਥੱਲੇ ਪਈ ਹੋਈ ਫਸਲ ਕਿੱਥੇ ਲੈਕੇ ਜਾਵੇਗਾ ਕਿਸਾਨ ਨਹੀਂ ਮਰਦਾ ਜੇ ਉਸ ਨੂੰ ਰੱਬ ਨਾ ਮਾਰੇ ਤਾਂ ਇਸ ਵਾਰੀ ਜਿਨਾਂ ਦੀਆਂ ਫਸਲਾਂ ਖਰਾਬ ਹੋਈਆਂ ਹਨ ਉਹਨਾਂ ਦੇ ਆੜਤੀਆਂ ਨੂੰ ਚਾਹੀ ਦਾ ਹੈ ਕਿ ਇਸ ਵਾਰ ਦਾ ਘੱਟ ਤੋਂ ਘੱਟ ਵਿਆਜ ਤਾਂ ਛੱਡ ਦੇਵੇ ਰੱਬ ਇਸ ਵਾਰ ਪੂਰਾ ਕਹਿਰ ਕਰ ਰਿਹਾ ਹੈ ਵਾਹਿਗੁਰੂ ਸਭ ਤੇ ਭਲੀ ਕਰੇ
    user_Shinda koharka
    Shinda koharka
    Driver ਖਡੂਰ ਸਾਹਿਬ, ਤਰਨ ਤਾਰਨ ਸਾਹਿਬ, ਪੰਜਾਬ•
    20 hrs ago
  • ਇਕ ਵਿਅਕਤੀ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰਨ ਉਪਰੰਤ ਤਿੰਨ ਮੋਟਰਸਾਈਕਲ ਸਵਾਰ ਲੁਟੇਰੇ ਉਸ ਪਾਸੋਂ 10 ਹਜ਼ਾਰ ਰੁਪਏ ਨਗਦੀ ਖੋਹ ਕੇ ਫ਼ਰਾਰ ਹੋ ਗਏ | ਆਪਣੀ ਸ਼ਿਕਾਇਤ ਵਿਚ ਰਜਿੰਦਰਪਾਲ ਵਾਸੀ ਔਜਲਾ ਫਾਟਕ ਜੱਗੂ ਸ਼ਾਹ ਡੇਰਾ ਨੇ ਦੱਸਿਆ ਕਿ ਉਹ ਰੇਲ ਕੋਚ ਫ਼ੈਕਟਰੀ ਦੀਆਂ ਦੁਕਾਨਾਂ ਦੇ ਬਾਹਰ ਰੇਹੜੀ 'ਤੇ ਖਾਣ ਪੀਣ ਦਾ ਸਮਾਨ ਸਪਲਾਈ ਕਰਦਾ ਹੈ ਤੇ ਰੋਜ਼ ਦੀ ਤਰ੍ਹਾਂ ਆਪਣਾ ਕੰਮ ਖ਼ਤਮ ਕਰਕੇ ਰਾਤ ਕਰੀਬ 10 ਵਜੇ ਆਰ.ਸੀ.ਐਫ. ਤੋਂ ਆਪਣੇ ਘਰ ਜਾ ਰਿਹਾ ਸੀ, ਜਦੋਂ ਉਹ ਪਿੰਡ ਬਰਿੰਦਪੁਰ ਦੇ ਗੁਰਦੁਆਰਾ ਸਾਹਿਬ ਨੇੜੇ ਪੁੱਜਾ ਤਾਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਤਿੰਨ ਨੌਜਵਾਨ ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ, ਮੇਰੀ ਰੇਹੜੀ ਅੱਗੇ ਮੋਟਰਸਾਈਕਲ ਲਗਾ ਕੇ ਪਿਸਤੌਲ ਦੀ ਨੋਕ 'ਤੇ ਉਸ ਨੂੰ ਰੋਕ ਲਿਆ ਤੇ ਉਸ ਪਾਸੋਂ 10 ਹਜ਼ਾਰ ਰੁਪਏ ਨਗਦੀ ਖੋਹ ਲਈ ਤੇ ਜਾਂਦੇ ਸਮੇਂ ਉਨ੍ਹਾਂ ਵਲੋਂ ਦੋ ਗੋਲੀਆਂ ਚਲਾਈਆਂ ਗਈਆਂ | ਇਕ ਗੋਲੀ ਜ਼ਮੀਨ ਵੱਲ ਚਲਾਈ ਗਈ ਤੇ ਦੂਸਰੀ ਉਸ ਦੀ ਲੱਤ 'ਤੇ ਮਾਰੀ ਗਈ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ ਤੇ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ | ਸਦਰ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਤਹਿਤ ਅਣਪਛਾਤੇ ਲੁਟੇਰਿਆਂ ਵਿਰੁੱਧ ਇਰਾਦਾ ਕਤਲ, ਅਸਲਾ ਐਕਟ ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਏ.ਐਸ.ਆਈ. ਸੁਖਦੇਵ ਸਿੰਘ ਵਲੋਂ ਕੀਤੀ ਜਾ ਰਹੀ ਹੈ |
    1
    ਇਕ ਵਿਅਕਤੀ ਨੂੰ  ਗੋਲੀ ਮਾਰ ਕੇ ਜ਼ਖ਼ਮੀ ਕਰਨ ਉਪਰੰਤ ਤਿੰਨ ਮੋਟਰਸਾਈਕਲ ਸਵਾਰ ਲੁਟੇਰੇ ਉਸ ਪਾਸੋਂ 10 ਹਜ਼ਾਰ ਰੁਪਏ ਨਗਦੀ ਖੋਹ ਕੇ ਫ਼ਰਾਰ ਹੋ ਗਏ | ਆਪਣੀ ਸ਼ਿਕਾਇਤ ਵਿਚ ਰਜਿੰਦਰਪਾਲ ਵਾਸੀ ਔਜਲਾ ਫਾਟਕ ਜੱਗੂ ਸ਼ਾਹ ਡੇਰਾ ਨੇ ਦੱਸਿਆ ਕਿ ਉਹ ਰੇਲ ਕੋਚ ਫ਼ੈਕਟਰੀ ਦੀਆਂ ਦੁਕਾਨਾਂ ਦੇ ਬਾਹਰ ਰੇਹੜੀ 'ਤੇ ਖਾਣ ਪੀਣ ਦਾ ਸਮਾਨ ਸਪਲਾਈ ਕਰਦਾ ਹੈ ਤੇ ਰੋਜ਼ ਦੀ ਤਰ੍ਹਾਂ ਆਪਣਾ ਕੰਮ ਖ਼ਤਮ ਕਰਕੇ ਰਾਤ ਕਰੀਬ 10 ਵਜੇ ਆਰ.ਸੀ.ਐਫ. ਤੋਂ ਆਪਣੇ ਘਰ ਜਾ ਰਿਹਾ ਸੀ, ਜਦੋਂ ਉਹ ਪਿੰਡ ਬਰਿੰਦਪੁਰ ਦੇ ਗੁਰਦੁਆਰਾ ਸਾਹਿਬ ਨੇੜੇ ਪੁੱਜਾ ਤਾਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਤਿੰਨ ਨੌਜਵਾਨ ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ, ਮੇਰੀ ਰੇਹੜੀ ਅੱਗੇ ਮੋਟਰਸਾਈਕਲ ਲਗਾ ਕੇ ਪਿਸਤੌਲ ਦੀ ਨੋਕ 'ਤੇ ਉਸ ਨੂੰ  ਰੋਕ ਲਿਆ ਤੇ ਉਸ ਪਾਸੋਂ 10 ਹਜ਼ਾਰ ਰੁਪਏ ਨਗਦੀ ਖੋਹ ਲਈ ਤੇ ਜਾਂਦੇ ਸਮੇਂ ਉਨ੍ਹਾਂ ਵਲੋਂ ਦੋ ਗੋਲੀਆਂ ਚਲਾਈਆਂ ਗਈਆਂ | ਇਕ ਗੋਲੀ ਜ਼ਮੀਨ ਵੱਲ ਚਲਾਈ ਗਈ ਤੇ ਦੂਸਰੀ ਉਸ ਦੀ ਲੱਤ 'ਤੇ ਮਾਰੀ ਗਈ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ ਤੇ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ | ਸਦਰ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਤਹਿਤ ਅਣਪਛਾਤੇ ਲੁਟੇਰਿਆਂ ਵਿਰੁੱਧ ਇਰਾਦਾ ਕਤਲ, ਅਸਲਾ ਐਕਟ ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਏ.ਐਸ.ਆਈ. ਸੁਖਦੇਵ ਸਿੰਘ ਵਲੋਂ ਕੀਤੀ ਜਾ ਰਹੀ ਹੈ |
    user_Farida Begam
    Farida Begam
    Auditor ਕਪੂਰਥਲਾ, ਕਪੂਰਥਲਾ, ਪੰਜਾਬ•
    20 hrs ago
  • ਥਾਣਾ ਸਦਰ ਦੇ ਏਰੀਏ ਵਿੱਚ ਮਿਲੀ ਇੱਕ ਵਿਅਕਤੀ ਦੀ ਡੈਡ ਬੋਡੀ ਬਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਅਫਸਰ ਥਾਣਾ ਸਦਰ ਅੰਮ੍ਰਿਤਸਰ, ਇੰਸਪੈਕਟਰ ਕਿਰਨਦੀਪ ਸਿੰਘ।
    1
    ਥਾਣਾ ਸਦਰ ਦੇ ਏਰੀਏ ਵਿੱਚ ਮਿਲੀ ਇੱਕ ਵਿਅਕਤੀ ਦੀ ਡੈਡ ਬੋਡੀ ਬਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਅਫਸਰ ਥਾਣਾ ਸਦਰ ਅੰਮ੍ਰਿਤਸਰ, ਇੰਸਪੈਕਟਰ ਕਿਰਨਦੀਪ ਸਿੰਘ।
    user_Public savera
    Public savera
    Farmer ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    9 hrs ago
  • ਅੰਮ੍ਰਿਤਸਰ ਸਮਾਰਟ ਸਿਟੀ ‘ਤੇ ਸਿਆਸੀ ਧਮਾ'ਕਾ: Kunwar Vijay Pratap Singh ਨੇ Raghav Chadha ‘ਤੇ ਲਗਾਏ ਕਰੋੜਾਂ ਦੇ ਘੋ'ਟਾ'ਲੇ ਦੇ ਦੋ'ਸ਼ ਸੁਣੋ ਕੀ ਆਖਿਆ ​#Punjab24News #AmritsarSmartCity #KunwarVijayPratapSingh #RaghavChadha #PunjabPolitics #SmartCityScam #AmritsarNews #PoliticalExpose #AAPvsOpposition #CorruptionAllegations #BreakingPunjabNews
    1
    ਅੰਮ੍ਰਿਤਸਰ ਸਮਾਰਟ ਸਿਟੀ ‘ਤੇ ਸਿਆਸੀ ਧਮਾ'ਕਾ: Kunwar Vijay Pratap Singh ਨੇ Raghav Chadha ‘ਤੇ ਲਗਾਏ ਕਰੋੜਾਂ ਦੇ ਘੋ'ਟਾ'ਲੇ ਦੇ ਦੋ'ਸ਼ ਸੁਣੋ ਕੀ ਆਖਿਆ
​#Punjab24News #AmritsarSmartCity
#KunwarVijayPratapSingh
#RaghavChadha
#PunjabPolitics
#SmartCityScam
#AmritsarNews
#PoliticalExpose
#AAPvsOpposition
#CorruptionAllegations
#BreakingPunjabNews
    user_Punjab 24 News
    Punjab 24 News
    Media Amritsar -I, Punjab•
    14 hrs ago
  • Post by 5ab News Live
    1
    Post by 5ab News Live
    user_5ab News Live
    5ab News Live
    Media company ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    19 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.