Shuru
Apke Nagar Ki App…
ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਥਾਣਾ ਸਿਵਲ ਲਾਈਨਜ਼ ਵੱਲੋਂ ਗਸ਼ਤ ਦੌਰਾਨ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ ਇੱਕ ਗਲੋਕ ਪਿਸਟਲ ਅਤੇ ਪੰਜ ਜ਼ਿੰਦਾ ਰੌਂਦ ਬਰਾਮਦ ਕੀਤੇ ਗਏ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਹਿਚਾਣ ਜਗਦੀਪ ਸਿੰਘ ਉਰਫ਼ ਸ਼ੇਰਾ ਵਜੋਂ ਹੋਈ ਹੈ। ਇਸ ਸੰਬੰਧੀ ਥਾਣਾ ਸਿਵਲ ਲਾਈਨਜ਼, ਅੰਮ੍ਰਿਤਸਰ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਜਾਂਚ ਜਾਰੀ ਹੈ।
5ab News Live
ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਥਾਣਾ ਸਿਵਲ ਲਾਈਨਜ਼ ਵੱਲੋਂ ਗਸ਼ਤ ਦੌਰਾਨ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ ਇੱਕ ਗਲੋਕ ਪਿਸਟਲ ਅਤੇ ਪੰਜ ਜ਼ਿੰਦਾ ਰੌਂਦ ਬਰਾਮਦ ਕੀਤੇ ਗਏ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਹਿਚਾਣ ਜਗਦੀਪ ਸਿੰਘ ਉਰਫ਼ ਸ਼ੇਰਾ ਵਜੋਂ ਹੋਈ ਹੈ। ਇਸ ਸੰਬੰਧੀ ਥਾਣਾ ਸਿਵਲ ਲਾਈਨਜ਼, ਅੰਮ੍ਰਿਤਸਰ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਜਾਂਚ ਜਾਰੀ ਹੈ।
More news from Punjab and nearby areas
- ਮਾਨਯੋਗ ਅਦਾਲਤ ਵੱਲੋਂ ਦੋ'ਸ਼ੀ ਨੂੰ ਜੁਡੀਸ਼ੀਅਲ ਕਸਟਡੀ ਚ ਭੇਜਣ ਦੇ ਹੁਕਮ ਦੇ ਬਾਵਜੂਦ ਥਾਣਾ ਮਕਬੂਲਪੁਰਾ ਪੁਲਿਸ ਵੱਲੋਂ ਦੋ'ਸ਼ੀ ਨੂੰ ਥਾਣੇ ਲਿਆ ਕੇ ਕੁੱ'ਟਮਾ'ਰ ਕਰਨ ਤੇ ਪਰਿਵਾਰ ਨੇ ਕੀਤਾ ਹੰ'ਗਾ'ਮਾ। ਪਰਿਵਾਰ ਨੇ ਦੱਸਿਆ ਕਿ ਏਐਸਆਈ ਬਲਦੇਵ ਸਿੰਘ ਨੇ ਸ਼'ਰਾ'ਬ ਦੇ ਨ'ਸ਼ੇ ਵਿੱਚ ਦੋ'ਸ਼ੀ ਗੁਰਪ੍ਰੀਤ ਦੀ ਕੁੱ'ਟਮਾ'ਰ ਕੀਤੀ, ਜਦ ਕਿ ਕੇ'ਸ ਦਾ ਇਨਵੈਸਟੀਗੇਸ਼ਨ ਅਫਸਰ ਰਾਜੇਸ਼ ਕੁਮਾਰ ਹਨ। ਪਰਿਵਾਰ ਨੇ ਪ੍ਰਸ਼ਾਸਨ ਤੋਂ ਕੀਤੀ ਇੰਨਸਾਫ ਦੀ ਮੰਗ। ਦੇਖੋ ਤਸਵੀਰਾਂ #Punjab24News #PoliceBrutality #JusticeForGurpreet #MaqboolpuraPolice #PunjabPolice #HumanRights #CustodialViolence #JusticeDemanded #StopPoliceAbuse #VoiceForJustice #LawAndOrder1
- Post by ਜਸਕਰਨ ਸਿੰਘ1
- ਥਾਣਾ ਏ ਡਿਵੀਜ਼ਨ ਦੇ ਇਲਾਕਾ ਦੇ ਇੱਕ ਪੁੱਲ ਦੇ ਥੱਲੇ ਇੱਕ ਲੜਕੀ ਤੇ ਦੋ ਲੜਕਿਆਂ ਦੀ ਵਾਇਰਲ ਵੀਡੀਓ ਬਾਰੇ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਬਲਵਿੰਦਰ ਸਿੰਘ, ਥਾਣਾ ਏ ਡਵਿਜ਼ਨ, ਅੰਮ੍ਰਿਤਸਰ।1
- Post by 5ab News Live1
- पठानकोट में शिवसेना UBT का सेवा अभियान, अस्पताल में मरीजों को बांटे फल-दूध #Pathankot #ShivSenaUBT #ManavSeva #SevaHiDharma #SocialService PunjabNews HospitalService HelpingHands HumanityFirst SevaCampaign1
- ਮਾਨਯੋਗ ਅਦਾਲਤ ਵੱਲੋਂ ਦੋ'ਸ਼ੀ ਨੂੰ ਜੁਡੀਸ਼ੀਅਲ ਕਸਟਡੀ ਚ ਭੇਜਣ ਦੇ ਹੁਕਮ ਦੇ ਬਾਵਜੂਦ ਥਾਣਾ ਮਕਬੂਲਪੁਰਾ ਪੁਲਿਸ ਵੱਲੋਂ ਦੋ'ਸ਼ੀ ਨੂੰ ਥਾਣੇ ਲਿਆ ਕੇ ਕੁੱ'ਟਮਾ'ਰ ਕਰਨ ਤੇ ਪਰਿਵਾਰ ਨੇ ਕੀਤਾ ਹੰ'ਗਾ'ਮਾ। ਪਰਿਵਾਰ ਨੇ ਦੱਸਿਆ ਕਿ ਏਐਸਆਈ ਬਲਦੇਵ ਸਿੰਘ ਨੇ ਸ਼'ਰਾ'ਬ ਦੇ ਨ'ਸ਼ੇ ਵਿੱਚ ਦੋ'ਸ਼ੀ ਗੁਰਪ੍ਰੀਤ ਦੀ ਕੁੱ'ਟਮਾ'ਰ ਕੀਤੀ, ਜਦ ਕਿ ਕੇ'ਸ ਦਾ ਇਨਵੈਸਟੀਗੇਸ਼ਨ ਅਫਸਰ ਰਾਜੇਸ਼ ਕੁਮਾਰ ਹਨ। ਪਰਿਵਾਰ ਨੇ ਪ੍ਰਸ਼ਾਸਨ ਤੋਂ ਕੀਤੀ ਇੰਨਸਾਫ ਦੀ ਮੰਗ।1
- सिरसा निवासी ज्योतिषाचार्य और वास्तुविद डॉ गुरभेज सिंह ढिल्लों ने कहा.....नासिक के 'कैप्टन' और ज्योतिषी को लेकर चौंकाने वाले खुलासे, जानें स्वयंभू भगवान अशोक खरात की कहां कितनी प्रॉपर्टी ? क्या ज्योतिषी बदनाम हुई?.. । जानिए राजपथ न्यूज़ पर...1
- ਵਾਇਰਲ ਵੀਡੀਓ ਚ ਨ'ਸ਼ੇ ਦੀ ਹਾਲਤ 'ਚ 3 ਨੌਜਵਾਨ, ਪੁਲਿਸ ਨੇ ਖੋਲ੍ਹੇ ਸਾਰੇ ਰਾਜ ਦੇਖੋ ਤਸਵੀਰਾਂ #Punjab24News #Amritsar #AmritsarPolice #PunjabNews #ViralVideo #DrugMenace #PunjabPolice #YouthInDanger #DrugFreePunjab #BreakingNews #AmritsarUpdate1