Shuru
Apke Nagar Ki App…
ਨਸ਼ਾ ਤਸਕਰੀ ਵਿਰੁੱਧ ਵੱਡੀ ਕਾਰਵਾਈ ਕਰਦਿਆਂ, ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਸਰਹੱਦ ਪਾਰ ਤੋਂ ਚੱਲ ਰਹੇ ਨਸ਼ਾ ਤਸਕਰੀ ਦੇ ਸੰਗਠਿਤ ਮਾਡਿਊਲ ਦਾ ਪਰਦਾਫਾਸ਼ ਕਰਦੇ ਹੋਏ 2 ਮੁਲਜ਼ਮਾਂ ਆਤਿਸ਼ ਸੁਮਨ ਅਤੇ ਸਵਿੰਦਰ ਸਿੰਘ ਉਰਫ਼ ਸੁੰਦਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਪਾਸੋਂ ਕੁੱਲ 04 ਕਿਲੋ 130 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਦੋਸ਼ੀ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ-ਅਧਾਰਤ ਤਸਕਰਾਂ ਨਾਲ ਸੰਪਰਕ ਵਿੱਚ ਸਨ ਅਤੇ ਉਨ੍ਹਾਂ ਦੇ ਨਿਰਦੇਸ਼ਾਂ 'ਤੇ ਨਿਰਧਾਰਿਤ ਥਾਵਾਂ ਤੋਂ ਹੈਰੋਇਨ ਦੀ ਖੇਪ ਪ੍ਰਾਪਤ ਕਰਕੇ ਅੱਗੇ ਡਿਲੀਵਰ ਕਰਦੇ ਸਨ। ਇਸ ਸਬੰਧ ਵਿੱਚ ਥਾਣਾ ਸੁਲਤਾਨਵਿੰਡ, ਅੰਮ੍ਰਿਤਸਰ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਜਾਂਚ ਜਾਰੀ ਹੈ।
5ab News Live

More news from ਪੰਜਾਬ and nearby areas
- Post by ਜਸਕਰਨ ਸਿੰਘ1
- ਥਾਣਾ ਏ ਡਿਵੀਜ਼ਨ ਦੇ ਇਲਾਕਾ ਦੇ ਇੱਕ ਪੁੱਲ ਦੇ ਥੱਲੇ ਇੱਕ ਲੜਕੀ ਤੇ ਦੋ ਲੜਕਿਆਂ ਦੀ ਵਾਇਰਲ ਵੀਡੀਓ ਬਾਰੇ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਬਲਵਿੰਦਰ ਸਿੰਘ, ਥਾਣਾ ਏ ਡਵਿਜ਼ਨ, ਅੰਮ੍ਰਿਤਸਰ।1
- ਮਾਨਯੋਗ ਅਦਾਲਤ ਵੱਲੋਂ ਦੋ'ਸ਼ੀ ਨੂੰ ਜੁਡੀਸ਼ੀਅਲ ਕਸਟਡੀ ਚ ਭੇਜਣ ਦੇ ਹੁਕਮ ਦੇ ਬਾਵਜੂਦ ਥਾਣਾ ਮਕਬੂਲਪੁਰਾ ਪੁਲਿਸ ਵੱਲੋਂ ਦੋ'ਸ਼ੀ ਨੂੰ ਥਾਣੇ ਲਿਆ ਕੇ ਕੁੱ'ਟਮਾ'ਰ ਕਰਨ ਤੇ ਪਰਿਵਾਰ ਨੇ ਕੀਤਾ ਹੰ'ਗਾ'ਮਾ। ਪਰਿਵਾਰ ਨੇ ਦੱਸਿਆ ਕਿ ਏਐਸਆਈ ਬਲਦੇਵ ਸਿੰਘ ਨੇ ਸ਼'ਰਾ'ਬ ਦੇ ਨ'ਸ਼ੇ ਵਿੱਚ ਦੋ'ਸ਼ੀ ਗੁਰਪ੍ਰੀਤ ਦੀ ਕੁੱ'ਟਮਾ'ਰ ਕੀਤੀ, ਜਦ ਕਿ ਕੇ'ਸ ਦਾ ਇਨਵੈਸਟੀਗੇਸ਼ਨ ਅਫਸਰ ਰਾਜੇਸ਼ ਕੁਮਾਰ ਹਨ। ਪਰਿਵਾਰ ਨੇ ਪ੍ਰਸ਼ਾਸਨ ਤੋਂ ਕੀਤੀ ਇੰਨਸਾਫ ਦੀ ਮੰਗ। ਦੇਖੋ ਤਸਵੀਰਾਂ #Punjab24News #PoliceBrutality #JusticeForGurpreet #MaqboolpuraPolice #PunjabPolice #HumanRights #CustodialViolence #JusticeDemanded #StopPoliceAbuse #VoiceForJustice #LawAndOrder1
- ਥਾਣਾ ਏ ਡਿਵੀਜ਼ਨ ਦੇ ਇਲਾਕਾ ਦੇ ਇੱਕ ਪੁੱਲ ਦੇ ਥੱਲੇ ਇੱਕ ਲੜਕੀ ਤੇ ਦੋ ਲੜਕਿਆਂ ਦੀ ਵਾਇਰਲ ਵੀਡੀਓ ਬਾਰੇ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਬਲਵਿੰਦਰ ਸਿੰਘ, ਥਾਣਾ ਏ ਡਵਿਜ਼ਨ, ਅੰਮ੍ਰਿਤਸਰ।1
- Post by 5ab News Live1
- पठानकोट में शिवसेना UBT का सेवा अभियान, अस्पताल में मरीजों को बांटे फल-दूध #Pathankot #ShivSenaUBT #ManavSeva #SevaHiDharma #SocialService PunjabNews HospitalService HelpingHands HumanityFirst SevaCampaign1
- ਹਰਜਿੰਦਰ ਸਿੰਘ ਢਿਲਵਾਂ ਪਿੰਡ ਡੋਗਰਾਂਵਾਲ ਜਿਲਾ ਕਪੂਰਥਲਾ ਵਿੱਚ ਚੱਲਿਆ ਪ੍ਰਸ਼ਾਸਨ ਦਾ ਪੀਲਾ ਪੰਜਾ ਜਾਣਕਾਰੀ ਦਿੰਦੇ ਹੋਏ ਐਸਐਸਪੀ ਕਪੂਰਥਲਾ ਸ਼੍ਰੀ ਗੌਰਵ ਧੂਰਾ ਜੀ1
- ਵਾਇਰਲ ਵੀਡੀਓ ਚ ਨ'ਸ਼ੇ ਦੀ ਹਾਲਤ 'ਚ 3 ਨੌਜਵਾਨ, ਪੁਲਿਸ ਨੇ ਖੋਲ੍ਹੇ ਸਾਰੇ ਰਾਜ ਦੇਖੋ ਤਸਵੀਰਾਂ #Punjab24News #Amritsar #AmritsarPolice #PunjabNews #ViralVideo #DrugMenace #PunjabPolice #YouthInDanger #DrugFreePunjab #BreakingNews #AmritsarUpdate1