Shuru
Apke Nagar Ki App…
पठानकोट में शिवसेना UBT का सेवा अभियान, अस्पताल में मरीजों को बांटे फल-दूध #Pathankot #ShivSenaUBT #ManavSeva #SevaHiDharma #SocialService PunjabNews HospitalService HelpingHands HumanityFirst SevaCampaign
YG TV PUNJAB
पठानकोट में शिवसेना UBT का सेवा अभियान, अस्पताल में मरीजों को बांटे फल-दूध #Pathankot #ShivSenaUBT #ManavSeva #SevaHiDharma #SocialService PunjabNews HospitalService HelpingHands HumanityFirst SevaCampaign
More news from ਪੰਜਾਬ and nearby areas
- Post by ਜਸਕਰਨ ਸਿੰਘ1
- Post by 5ab News Live1
- ਮੋਗਾ ‘ਚ ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਦਾ ਵਿਸਥਾਰ, ਹਰਸ਼ਪ੍ਰੀਤ ਸਿੰਘ ਬਲਾਕ ਪ੍ਰਧਾਨ ਨਿਯੁਕਤ. #KisanAndolan #BKUEktaSangharsh #PunjabFarmers #FarmerProtest #YGTVPUNJAB1
- 04 ਕਿਲੋ ਤੋਂ ਉੱਪਰ ਬਰਾਮਦ ਹੀਰੋਇਨ ਬਾਰੇ ਜਾਣਕਾਰੀ ਦਿੰਦੇ ਹੋਏ ਕਮਿਸ਼ਨਰ ਪੁਲਿਸ ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈਪੀਐਸ,1
- 4 ਅਪ੍ਰੈਲ ਸ਼ਨੀਵਾਰ, ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਖਰਾਬ ਮੌਸਮ ਨੇ ਕਿਸਾਨਾਂ ਦੇ ਸਾਹ ਸੁਕਾਏ ਪਏ ਨੇ ਅੰਮ੍ਰਿਤਸਰ ਸਾਹਿਬ ਵਿਖੇ ਅੱਜ ਬਹੁਤ ਭਾਰੀ ਬਾਰਿਸ਼ ਹੋਈ ਅਤੇ ਨਾਲ ਹੀ ਗੜੇ ਮਾਰੀ ਨੇ ਵੀ ਫਸਲਾਂ ਦਾ ਬਹੁਤ ਨੁਕਸਾਨ ਕੀਤਾ ਕਿਸਾਨ ਆਪਣੇ ਬੱਚਿਆਂ ਵਾਂਗ ਫਸਲਾਂ ਨੂੰ ਪਾਲਦਾ ਰਹਿੰਦਾ ਹੈ ਛੇ ਮਹੀਨੇ ਤੱਕ ਫਸਲ ਦੇ ਅੱਗੇ ਪਿੱਛੇ ਰਹਿਣ ਵਾਲੇ ਦੇ ਹੱਥੋਂ ਜਦੋਂ ਪੱਕੀ ਹੋਈ ਫਸਲ ਕੱਖਾਂ ਦਾ ਢੇਰ ਬਣ ਕੇ ਰਹਿ ਜਾਂਦੀ ਹੈ ਤਾਂ ਇਹ ਹੈ ਕਿਸਾਨ ਦਾ ਦਿਲ ਜਾਣਦਾ ਹੈ ਜਾਂ ਰੱਬ ਗੜੇ ਵੀ ਇਹੋ ਜਿਹੇ ਪੈ ਰਹੇ ਨੇਂ ਕੇ ਨਾ ਜਲਦੀ ਖ਼ੁਰ ਦੇ ਨਾ ਮੁਕ ਦੇ ਗੜੇ ਦੀਆ ਕੁਝ ਝਲਕੀਆਂ ਕੈਮਰੇ ਚ ਕੈਦ ਹੋ ਗਈਆਂ ਹਨ ਦੁਕਾਨਦਾਰ ਤਾਂ ਆਪਣਾ ਸਮਾਨ ਬਾਰਿਸ਼ ਦੇ ਵਿੱਚ ਚੁੱਕ ਕੇ ਅੰਦਰ ਰੱਖ ਲਵੇ ਗਾ ਪਰ ਕਿਸਾਨ ਦੀ ਖੁੱਲੇ ਅਸਮਾਨ ਥੱਲੇ ਪਈ ਹੋਈ ਫਸਲ ਕਿੱਥੇ ਲੈਕੇ ਜਾਵੇਗਾ ਕਿਸਾਨ ਨਹੀਂ ਮਰਦਾ ਜੇ ਉਸ ਨੂੰ ਰੱਬ ਨਾ ਮਾਰੇ ਤਾਂ ਇਸ ਵਾਰੀ ਜਿਨਾਂ ਦੀਆਂ ਫਸਲਾਂ ਖਰਾਬ ਹੋਈਆਂ ਹਨ ਉਹਨਾਂ ਦੇ ਆੜਤੀਆਂ ਨੂੰ ਚਾਹੀ ਦਾ ਹੈ ਕਿ ਇਸ ਵਾਰ ਦਾ ਘੱਟ ਤੋਂ ਘੱਟ ਵਿਆਜ ਤਾਂ ਛੱਡ ਦੇਵੇ ਰੱਬ ਇਸ ਵਾਰ ਪੂਰਾ ਕਹਿਰ ਕਰ ਰਿਹਾ ਹੈ ਵਾਹਿਗੁਰੂ ਸਭ ਤੇ ਭਲੀ ਕਰੇ2
- ਹਰਜਿੰਦਰ ਸਿੰਘ ਢਿਲਵਾਂ ਪਿੰਡ ਡੋਗਰਾਂਵਾਲ ਜਿਲਾ ਕਪੂਰਥਲਾ ਵਿੱਚ ਚੱਲਿਆ ਪ੍ਰਸ਼ਾਸਨ ਦਾ ਪੀਲਾ ਪੰਜਾ ਜਾਣਕਾਰੀ ਦਿੰਦੇ ਹੋਏ ਐਸਐਸਪੀ ਕਪੂਰਥਲਾ ਸ਼੍ਰੀ ਗੌਰਵ ਧੂਰਾ ਜੀ1
- ਨੌਜਵਾਨ ਪੈਸਿਆਂ ਦੇ ਖਾਤੇ ਕਰਦੇ ਸੀ ਗਲਤ ਕੰਮ ਹੋਣ ਚੜ ਗਏ ਪੁਲਿਸ ਦੇ ਹੱਥੀ ਤੇ ਬਰਾਮਦ ਕੀਤੀ 4 ਕਿਲੋ ਤੋਂ ਵੱਧ ਹਰੋਈਨ ਦੇਖੋ ਤਸਵੀਰਾਂ #Punjab24News #AmritsarPolice #DrugFreePunjab #WarOnDrugs #PunjabPoliceAction #HeroinSeizure #NDPSAct #StopDrugTrafficking #PunjabAgainstDrugs #CrimeControl1
- Post by ਜਸਕਰਨ ਸਿੰਘ1
- ਥਾਣਾ ਸਦਰ ਦੇ ਏਰੀਏ ਵਿੱਚ ਮਿਲੀ ਇੱਕ ਵਿਅਕਤੀ ਦੀ ਡੈਡ ਬੋਡੀ ਬਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਅਫਸਰ ਥਾਣਾ ਸਦਰ ਅੰਮ੍ਰਿਤਸਰ, ਇੰਸਪੈਕਟਰ ਕਿਰਨਦੀਪ ਸਿੰਘ।1