logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਸ੍ਰੀ ਹਰਿਮੰਦਰ ਸਾਹਿਬ ਵਿਖੇ JUDAA ਟੀਮ ਹੋਈ ਨਤਮਸਤਕ! ਗੁਲਾਬ ਸਿੱਧੂ ਤੇ ਜੈਸਮੀਨ ਭਸੀਨ ਨੇ ਲਿਆ ਵਾਹਿਗੁਰੂ ਜੀ ਦਾ ਆਸ਼ੀਰਵਾਦ #JUDAA #GulabSidhu #JasmineBhasin #SriHarmandirSahib #PunjabiCinema

1 hr ago
user_Punjab 24 News
Punjab 24 News
Amritsar -I, Punjab•
1 hr ago

ਸ੍ਰੀ ਹਰਿਮੰਦਰ ਸਾਹਿਬ ਵਿਖੇ JUDAA ਟੀਮ ਹੋਈ ਨਤਮਸਤਕ! ਗੁਲਾਬ ਸਿੱਧੂ ਤੇ ਜੈਸਮੀਨ ਭਸੀਨ ਨੇ ਲਿਆ ਵਾਹਿਗੁਰੂ ਜੀ ਦਾ ਆਸ਼ੀਰਵਾਦ #JUDAA #GulabSidhu #JasmineBhasin #SriHarmandirSahib #PunjabiCinema

More news from ਪੰਜਾਬ and nearby areas
  • ਸਿੱਖ ਪਰਿਵਾਰ ਨਾਲ ਹੋਇਆ ਧੱਕਾ! ਇਨਸਾਫ਼ ਲਈ ਉੱਠੀ ਆਵਾਜ਼ ਸਿੱਖ ਪਰਿਵਾਰ ਨਾਲ ਹੋਏ ਕਥਿਤ ਧੱਕੇ ਤੋਂ ਬਾਅਦ ਇਨਸਾਫ਼ ਦੀ ਮੰਗ ਤੇਜ਼ ਹੋ ਗਈ ਹੈ ਸਿੱਖ ਪਰਿਵਾਰ ਨਾਲ ਹੋਇਆ ਧੱਕਾ! ਇਨਸਾਫ਼ ਲਈ ਉੱਠੀ ਆਵਾਜ਼
    1
    ਸਿੱਖ ਪਰਿਵਾਰ ਨਾਲ ਹੋਇਆ ਧੱਕਾ! ਇਨਸਾਫ਼ ਲਈ ਉੱਠੀ ਆਵਾਜ਼

ਸਿੱਖ ਪਰਿਵਾਰ ਨਾਲ ਹੋਏ ਕਥਿਤ ਧੱਕੇ ਤੋਂ ਬਾਅਦ ਇਨਸਾਫ਼ ਦੀ ਮੰਗ ਤੇਜ਼ ਹੋ ਗਈ ਹੈ

ਸਿੱਖ ਪਰਿਵਾਰ ਨਾਲ ਹੋਇਆ ਧੱਕਾ! ਇਨਸਾਫ਼ ਲਈ ਉੱਠੀ ਆਵਾਜ਼
    user_Rudra
    Rudra
    ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    18 hrs ago
  • 12 ਸਾਲ ਬਾਅਦ ਘਰ ਆ ਰਿਹਾ ਸੀ ਪੁੱਤ, ਦੁਬਈ ਤੋਂ ਭੇਤਭਰੇ ਹਾਲਾਤਾਂ 'ਚ ਗਾਇਬ | Gurdaspur News ਰੋਜ਼ੀ-ਰੋਟੀ ਦੀ ਭਾਲ ਵਿੱਚ 12 ਸਾਲ ਪਹਿਲਾਂ ਲੇਬਨਾਨ ਗਏ ਪੁਰਾਣਾ ਸ਼ਾਲਾ (ਗੁਰਦਾਸਪੁਰ) ਦੇ 35 ਸਾਲਾ ਭੁਪਿੰਦਰ ਸਿੰਘ ਦੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਕੰਮ ਦੌਰਾਨ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਭੁਪਿੰਦਰ ਤੁਰਨ-ਫਿਰਨ ਤੋਂ ਅਸਮਰੱਥ ਅਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। 6 ਅਗਸਤ ਨੂੰ ਦੁਬਈ ਰਾਹੀਂ ਭਾਰਤ ਰਵਾਨਾ ਹੋਇਆ ਭੁਪਿੰਦਰ ਦੁਬਈ ਏਅਰਪੋਰਟ ਤੋਂ ਹੀ ਭੇਤਭਰੇ ਹਾਲਾਤਾਂ ਵਿੱਚ ਲਾਪਤਾ ਹੋ ਗਿਆ। ਦਿੱਲੀ ਏਅਰਪੋਰਟ ਤੋਂ ਪਰਿਵਾਰ ਨੂੰ ਸਾਮਾਨ ਮਿਲਣ ਦਾ ਫੋਨ ਆਇਆ, ਪਰ ਪੁੱਤਰ ਦਾ ਅਜੇ ਤੱਕ ਕੋਈ ਥਾਂ-ਪਤਾ ਨਹੀਂ। ਪੀੜਤ ਪਰਿਵਾਰ ਨੇ ਭਾਰਤ ਸਰਕਾਰ ਅਤੇ ਵਿਦੇਸ਼ ਮੰਤਰਾਲੇ ਤੋਂ ਮਦਦ ਦੀ ਅਪੀਲ ਕੀਤੀ ਹੈ।
    1
    12 ਸਾਲ ਬਾਅਦ ਘਰ ਆ ਰਿਹਾ ਸੀ ਪੁੱਤ, ਦੁਬਈ ਤੋਂ ਭੇਤਭਰੇ ਹਾਲਾਤਾਂ 'ਚ ਗਾਇਬ | Gurdaspur News
ਰੋਜ਼ੀ-ਰੋਟੀ ਦੀ ਭਾਲ ਵਿੱਚ 12 ਸਾਲ ਪਹਿਲਾਂ ਲੇਬਨਾਨ ਗਏ ਪੁਰਾਣਾ ਸ਼ਾਲਾ (ਗੁਰਦਾਸਪੁਰ) ਦੇ 35 ਸਾਲਾ ਭੁਪਿੰਦਰ ਸਿੰਘ ਦੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਕੰਮ ਦੌਰਾਨ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਭੁਪਿੰਦਰ ਤੁਰਨ-ਫਿਰਨ ਤੋਂ ਅਸਮਰੱਥ ਅਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। 6 ਅਗਸਤ ਨੂੰ ਦੁਬਈ ਰਾਹੀਂ ਭਾਰਤ ਰਵਾਨਾ ਹੋਇਆ ਭੁਪਿੰਦਰ ਦੁਬਈ ਏਅਰਪੋਰਟ ਤੋਂ ਹੀ ਭੇਤਭਰੇ ਹਾਲਾਤਾਂ ਵਿੱਚ ਲਾਪਤਾ ਹੋ ਗਿਆ। ਦਿੱਲੀ ਏਅਰਪੋਰਟ ਤੋਂ ਪਰਿਵਾਰ ਨੂੰ ਸਾਮਾਨ ਮਿਲਣ ਦਾ ਫੋਨ ਆਇਆ, ਪਰ ਪੁੱਤਰ ਦਾ ਅਜੇ ਤੱਕ ਕੋਈ ਥਾਂ-ਪਤਾ ਨਹੀਂ। ਪੀੜਤ ਪਰਿਵਾਰ ਨੇ ਭਾਰਤ ਸਰਕਾਰ ਅਤੇ ਵਿਦੇਸ਼ ਮੰਤਰਾਲੇ ਤੋਂ ਮਦਦ ਦੀ ਅਪੀਲ ਕੀਤੀ ਹੈ।
    user_Prabhjot Singh
    Prabhjot Singh
    Local News Reporter ਬਟਾਲਾ, ਗੁਰਦਾਸਪੁਰ, ਪੰਜਾਬ•
    5 hrs ago
  • ਬਾਬਾ ਬੁੱਢਾ ਜੀ ਕਾਨਵੈਂਟ ਸਕੂਲ ਰਾਜੋਕੇ ਵਿਖੇ ਧੂਮਧਾਮ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ ਬਾਬਾ ਬੁੱਢਾ ਜੀ ਕਾਨਵੈਂਟ ਸਕੂਲ ਰਾਜੋਕੇ ਵਿਖੇ ਧੂਮਧਾਮ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ ਸਾਵਣ ਮਹੀਨੇ ਦੀਆਂ ਖੁਸ਼ੀਆਂ ਨਾਲ ਰੰਗਿਆ ਤੀਆਂ ਦਾ ਤਿਉਹਾਰ, ਵਿਦਿਆਰਥੀਆਂ ਨੇ ਗਿੱਧਾ, ਲੋਕ ਬੋਲੀਆਂ ਅਤੇ ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਪੰਜਾਬੀ ਵਿਰਸੇ ਦੀ ਝਲਕ ਪੇਸ਼ ਕੀਤੀ।
    1
    ਬਾਬਾ ਬੁੱਢਾ ਜੀ ਕਾਨਵੈਂਟ ਸਕੂਲ ਰਾਜੋਕੇ ਵਿਖੇ ਧੂਮਧਾਮ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ 
ਬਾਬਾ ਬੁੱਢਾ ਜੀ ਕਾਨਵੈਂਟ ਸਕੂਲ ਰਾਜੋਕੇ ਵਿਖੇ ਧੂਮਧਾਮ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ 
ਸਾਵਣ ਮਹੀਨੇ ਦੀਆਂ ਖੁਸ਼ੀਆਂ ਨਾਲ ਰੰਗਿਆ ਤੀਆਂ ਦਾ ਤਿਉਹਾਰ, ਵਿਦਿਆਰਥੀਆਂ ਨੇ ਗਿੱਧਾ, ਲੋਕ ਬੋਲੀਆਂ ਅਤੇ ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਪੰਜਾਬੀ ਵਿਰਸੇ ਦੀ ਝਲਕ ਪੇਸ਼ ਕੀਤੀ।
    user_Jagjit singh
    Jagjit singh
    ਭਿੱਖੀਵਿੰਡ, ਤਰਨ ਤਾਰਨ ਸਾਹਿਬ, ਪੰਜਾਬ•
    16 hrs ago
  • Sunny Deol & Karan Deol in Amritsar | Movie Promotion Batwara 1947 | Partition Museum Punjab 24 News Sunny Deol & Karan Deol in Amritsar | Movie Promotion Batwara 1947 | Partition Museum Punjab 24 News . #SunnyDeol #KaranDeol #Batwara1947 #PartitionMuseum #Amritsar
    1
    Sunny Deol & Karan Deol in Amritsar | Movie Promotion Batwara 1947 | Partition Museum Punjab 24 News
Sunny Deol & Karan Deol in Amritsar | Movie Promotion Batwara 1947 | Partition Museum Punjab 24 News
.
#SunnyDeol #KaranDeol #Batwara1947 #PartitionMuseum #Amritsar
    user_Punjab 24 News
    Punjab 24 News
    Amritsar -I, Punjab•
    6 hrs ago
  • ਅਟਾਰੀ ’ਚ ‘ਆਪ’ ਦੀ ਟਿਕਟ ਲਈ ਜਸਵੰਤ ਸਿੰਘ ਨਰਾਇਣਪੁਰ ਨੇ ਠੋਕੀ ਦਾਅਵੇਦਾਰੀ, ਲੋਕ ਮਿਲਣੀ ’ਚ ਵੱਡਾ ਇਕੱਠ ਅਟਾਰੀ ’ਚ ‘ਆਪ’ ਦੀ ਟਿਕਟ ਲਈ ਜਸਵੰਤ ਸਿੰਘ ਨਰਾਇਣਪੁਰ ਨੇ ਠੋਕੀ ਦਾਅਵੇਦਾਰੀ, ਲੋਕ ਮਿਲਣੀ ’ਚ ਵੱਡਾ ਇਕੱਠ 2027 ਲਈ ਅਟਾਰੀ ’ਚ ‘ਆਪ’ ਦਾ ਨਵਾਂ ਚਿਹਰਾ? ਜਸਵੰਤ ਸਿੰਘ ਨਰਾਇਣਪੁਰ ਦੇ ਹੱਕ ’ਚ ਸਰਪੰਚਾਂ ਤੇ ਲੋਕਾਂ ਦੀ ਆਵਾਜ਼
    1
    ਅਟਾਰੀ ’ਚ ‘ਆਪ’ ਦੀ ਟਿਕਟ ਲਈ ਜਸਵੰਤ ਸਿੰਘ ਨਰਾਇਣਪੁਰ ਨੇ ਠੋਕੀ ਦਾਅਵੇਦਾਰੀ, ਲੋਕ ਮਿਲਣੀ ’ਚ ਵੱਡਾ ਇਕੱਠ

ਅਟਾਰੀ ’ਚ ‘ਆਪ’ ਦੀ ਟਿਕਟ ਲਈ ਜਸਵੰਤ ਸਿੰਘ ਨਰਾਇਣਪੁਰ ਨੇ ਠੋਕੀ ਦਾਅਵੇਦਾਰੀ, ਲੋਕ ਮਿਲਣੀ ’ਚ ਵੱਡਾ ਇਕੱਠ
2027 ਲਈ ਅਟਾਰੀ ’ਚ ‘ਆਪ’ ਦਾ ਨਵਾਂ ਚਿਹਰਾ? ਜਸਵੰਤ ਸਿੰਘ ਨਰਾਇਣਪੁਰ ਦੇ ਹੱਕ ’ਚ ਸਰਪੰਚਾਂ ਤੇ ਲੋਕਾਂ ਦੀ ਆਵਾਜ਼
    user_Rudra
    Rudra
    ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    18 hrs ago
  • ਥਾਣਾ ਮਜੀਠਾ ਰੋਡ ਦੇ ਏਰੀਆ ਵਿੱਚ ਇੱਕ ਡਾਕਟਰ ਪਾਸੋਂ ਪਿਸਟਲ ਦੀ ਨੌਕ ਤੇ ਫਿਰੋਤੀ ਮੰਗਣ ਵਾਲਾ 12 ਘੰਟਿਆਂ ਅੰਦਰ ਕੀਤਾ ਕਾਬੂ, ਇਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ, ਸ੍ਰੀ ਸਿਰੀਵੇਨੇਲਾ, ਆਈਪੀਐਸ, ਏਡੀਸੀਪੀ ਸਿਟੀ 2, ਅੰਮ੍ਰਿਤਸਰ।
    1
    ਥਾਣਾ ਮਜੀਠਾ ਰੋਡ ਦੇ ਏਰੀਆ ਵਿੱਚ ਇੱਕ ਡਾਕਟਰ ਪਾਸੋਂ ਪਿਸਟਲ ਦੀ ਨੌਕ ਤੇ ਫਿਰੋਤੀ ਮੰਗਣ ਵਾਲਾ 12 ਘੰਟਿਆਂ ਅੰਦਰ ਕੀਤਾ ਕਾਬੂ, ਇਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ,  ਸ੍ਰੀ ਸਿਰੀਵੇਨੇਲਾ, ਆਈਪੀਐਸ, ਏਡੀਸੀਪੀ ਸਿਟੀ 2, ਅੰਮ੍ਰਿਤਸਰ।
    user_Public savera
    Public savera
    Farmer ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    11 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.