Shuru
Apke Nagar Ki App…
ਹੁਣ ਜਾਗ ਖੁੱਲੀ ਸਰਕਾਰ ਤੇ ਪ੍ਰਸ਼ਾਸਨ ਦੀ, ਕਾਸ਼ ਪਹਿਲਾਂ ਹੀ ਇਮਾਨਦਾਰੀ ਨਾਲ ਨਸ਼ਾ ਬੰਦ ਹੁੰਦਾ ਤਾਂ ਪੰਜਾਬ ਸੋਨੇ ਦੀ ਚਿੜੀ ਬਣਿਆ ਹੁੰਦਾ ਹੁਣ ਜਾਗ ਖੁੱਲੀ ਸਰਕਾਰ ਤੇ ਪ੍ਰਸ਼ਾਸਨ ਦੀ, ਕਾਸ਼ ਪਹਿਲਾਂ ਹੀ ਇਮਾਨਦਾਰੀ ਨਾਲ ਨਸ਼ਾ ਬੰਦ ਹੁੰਦਾ ਤਾਂ ਪੰਜਾਬ ਸੋਨੇ ਦੀ ਚਿੜੀ ਬਣਿਆ ਹੁੰਦਾ
Jagjit singh
ਹੁਣ ਜਾਗ ਖੁੱਲੀ ਸਰਕਾਰ ਤੇ ਪ੍ਰਸ਼ਾਸਨ ਦੀ, ਕਾਸ਼ ਪਹਿਲਾਂ ਹੀ ਇਮਾਨਦਾਰੀ ਨਾਲ ਨਸ਼ਾ ਬੰਦ ਹੁੰਦਾ ਤਾਂ ਪੰਜਾਬ ਸੋਨੇ ਦੀ ਚਿੜੀ ਬਣਿਆ ਹੁੰਦਾ ਹੁਣ ਜਾਗ ਖੁੱਲੀ ਸਰਕਾਰ ਤੇ ਪ੍ਰਸ਼ਾਸਨ ਦੀ, ਕਾਸ਼ ਪਹਿਲਾਂ ਹੀ ਇਮਾਨਦਾਰੀ ਨਾਲ ਨਸ਼ਾ ਬੰਦ ਹੁੰਦਾ ਤਾਂ ਪੰਜਾਬ ਸੋਨੇ ਦੀ ਚਿੜੀ ਬਣਿਆ ਹੁੰਦਾ
More news from ਪੰਜਾਬ and nearby areas
- ਹੁਣ ਜਾਗ ਖੁੱਲੀ ਸਰਕਾਰ ਤੇ ਪ੍ਰਸ਼ਾਸਨ ਦੀ, ਕਾਸ਼ ਪਹਿਲਾਂ ਹੀ ਇਮਾਨਦਾਰੀ ਨਾਲ ਨਸ਼ਾ ਬੰਦ ਹੁੰਦਾ ਤਾਂ ਪੰਜਾਬ ਸੋਨੇ ਦੀ ਚਿੜੀ ਬਣਿਆ ਹੁੰਦਾ ਹੁਣ ਜਾਗ ਖੁੱਲੀ ਸਰਕਾਰ ਤੇ ਪ੍ਰਸ਼ਾਸਨ ਦੀ, ਕਾਸ਼ ਪਹਿਲਾਂ ਹੀ ਇਮਾਨਦਾਰੀ ਨਾਲ ਨਸ਼ਾ ਬੰਦ ਹੁੰਦਾ ਤਾਂ ਪੰਜਾਬ ਸੋਨੇ ਦੀ ਚਿੜੀ ਬਣਿਆ ਹੁੰਦਾ1
- ਪੱਟੀ ਸ਼ਹਿਰ ਚ ਦਿਨ ਦਿਹਾੜੇ ਸੁਨਿਆਰੇ ਦੀ ਦੁਕਾਨ ਨੂੰ ਲੁੱਟਣ ਦੀ ਕੀਤੀ ਗਈ ਕੋਸ਼ਿਸ਼ ਦੁਕਾਨਦਾਰ ਵੱਲੋਂ ਰੌਲਾ ਪਾਉਣ ਤੇ ਲੁਟੇਰਾ ਹੋਇਆ ਮੌਕੇ ਤੋਂ ਫਰਾਰ ਘਟਨਾ ਸੀਸੀਟੀਵੀ ਕੈਮਰੇ ਚ ਕੈਦ ਦੁਸਹਿਰੇ ਦੇ ਤਿਉਹਾਰ ਨੂੰ ਲੈ ਕੇ ਪੁਲਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾਣ ਦੇ ਬਾਵਜੂਦ ਪੱਟੀ ਦੇ ਬਾਂਸ ਬਾਜ਼ਾਰ ’ਚ ਦੁਪਹਿਰ ਇਕ ਨੌਜਵਾਨ ਵੱਲੋਂ ਸੁਨਿਆਰੇ ਦੀ ਦੁਕਾਨ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਦੁਕਾਨਦਾਰ ਵੱਲੋਂ ਸਮੇਂ ਸਿਰ ਦਰਵਾਜ਼ਾ ਨਾ ਖੋਲ੍ਹਣ ਅਤੇ ਰੌਲਾ ਪਾਉਣ ਕਾਰਨ ਮੁਲਜ਼ਮ ਆਪਣੇ ਮਨਸੂਬਿਆਂ ’ਚ ਕਾਮਯਾਬ ਨਹੀਂ ਹੋ ਸਕਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੁਕਾਨਦਾਰ ਤਜਿੰਦਰ ਸਿੰਘ ਵਾਸੀ ਤਰਨਤਾਰਨ ਨੇ ਦੱਸਿਆ ਕਿ ਉਹ ਬਾਂਸ ਬਾਜ਼ਾਰ ’ਚ ਸੁਨਿਆਰੇ ਦੀ ਦੁਕਾਨ ਕਰਦਾ ਹੈ। ਦੁਪਹਿਰ ਕਰੀਬ 3:25 ਵਜੇ ਇਕ ਨੌਜਵਾਨ ਉਸ ਦੀ ਦੁਕਾਨ ਦੇ ਬਾਹਰ ਆਇਆ। ਉਸ ਸਮੇਂ ਦੁਕਾਨ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਨੌਜਵਾਨ ਨੇ ਪਿਸਤੌਲ ਦਿਖਾ ਕੇ ਦਰਵਾਜ਼ਾ ਖੋਲ੍ਹਣ ਲਈ ਕਿਹਾ ਪਰ ਉਸ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਅਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।ਰੌਲਾ ਸੁਣ ਕੇ ਨੇੜਲੇ ਦੁਕਾਨਦਾਰ ਇਕੱਠੇ ਹੋ ਗਏ, ਜਿਸ ਨੂੰ ਦੇਖ ਕੇ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਿਆ। ਦੁਕਾਨਦਾਰ ਨੇ ਖ਼ਦਸ਼ਾ ਪ੍ਰਗਟਾਇਆ ਕਿ ਜੇਕਰ ਦਰਵਾਜ਼ਾ ਖੁੱਲ੍ਹ ਜਾਂਦਾ ਤਾਂ ਉਸ ਦਾ ਵੱਡਾ ਨੁਕਸਾਨ ਹੋ ਸਕਦਾ ਸੀ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਸਿਟੀ ਪੱਟੀ ਦੇ ਮੁਖੀ ਵਿਪਨ ਕੁਮਾਰ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਦੁਕਾਨਦਾਰ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਬਾਜ਼ਾਰ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਰਾਹੀਂ ਮੁਲਜ਼ਮ ਦੀ ਪਛਾਣ ਕੀਤੀ ਜਾ ਰਹੀ ਹੈ।1
- ਅੰਮ੍ਰਿਤਸਰ ’ਚ KISNA ਦਾ ਸ਼ਾਨਦਾਰ ਨਵਾਂ ਸ਼ੋਅਰੂਮ ਲਾਂਚ, Himanshi Khurana ਤੇ Ghanshyam Dholakia ਨੇ ਕੀਤਾ ਉਦਘਾਟਨ | Punjab 24 News #KisnaJewellery #AmritsarNews #HimanshiKhurana #JewelleryShowroom #Punjab24News1
- ਫ਼ਰੀਦਕੋਟ ਪੁਲਿਸ ਵੱਲੋਂ ਵੱਖ ਵੱਖ ਇਲਾਕਿਆਂ 'ਚ Cordon and Search Operation (CASO) ਫ਼ਰੀਦਕੋਟ ਪੁਲਿਸ ਵੱਲੋਂ ਵੱਖ ਵੱਖ ਇਲਾਕਿਆਂ 'ਚ Cordon and Search Operation (CASO) #Highlights #everyone #PunjabPolice #PunjabNews #MarshalCrimeTv1
- ਘਰ ਬੈਠੇ ਘਰ ਦੀਆਂ ਸਹੂਲਤਾਂ ਦਾ ਲਾਭ ਹੋਇਆ ਆਸਾਨ , ਲੋਟਸ ਵਰਕਫੋਰਸ ਐਪ ਬਣੇਗੀ ਸਹਾਰਾ ਘਰ ਬੈਠੇ ਘਰ ਦੀਆਂ ਸਹੂਲਤਾਂ ਦਾ ਲਾਭ ਹੋਇਆ ਆਸਾਨ , ਲੋਟਸ ਵਰਕਫੋਰਸ ਐਪ ਬਣੇਗੀ ਸਹਾਰਾ1
- ਗੁੰਮ ਹੋਏ ਬੱਚੇ ਦੀ ਭਾਲ ਕਰਕੇ ਪਰਿਵਾਰ ਹਵਾਲੇ ਵਾਲੇ ਕੀਤਾ.....1
- " CLASS FOUR EMPLOYEES UNION " PUNJAB ( Regd.No. 32 ) ਸੰਸਥਾ ਕੱਚੇ ਕਾਮਿਆਂ ਨੂੰ ਪੱਕੇ ਕਰਨ ਲਈ ਗਰੀਬ ਲੋਕਾਂ ਦੀ ਮਦਦ ਲਈ ਆਈ ਅੱਗੇ, ਲੋਕਾਂ ਦੀ ਮਦਦ ਲਈ ਭਰੇ ਗਏ ਫਾਰਮ1
- ਬਜ਼ੁਰਗਾਂ ਦੀ ਪੈਨਸ਼ਨ ₹2500 ਕਰਨ ਦਾ ਵਾਅਦਾ ਕਦੋਂ ਹੋਵੇਗਾ ਪੂਰਾ? ਸਾਢੇ 4 ਸਾਲ ਬਾਅਦ ਵੀ ਉਡੀਕ ਬਜ਼ੁਰਗਾਂ ਦੀ ਪੈਨਸ਼ਨ ₹2500 ਕਰਨ ਦਾ ਵਾਅਦਾ ਕਦੋਂ ਹੋਵੇਗਾ ਪੂਰਾ? ਸਾਢੇ 4 ਸਾਲ ਬਾਅਦ ਵੀ ਉਡੀਕ ਪੰਜਾਬ ਦੇ ਬਜ਼ੁਰਗਾਂ ਦੀ ਪੈਨਸ਼ਨ ₹2500 ਕਰਨ ਦੀ ਮੰਗ, ਵਾਅਦਾ ਪੂਰਾ ਕਰਨ ਦੀ ਉੱਠੀ ਆਵਾਜ਼। ਬਜ਼ੁਰਗ ਧਰਨੇ-ਪ੍ਰਦਰਸ਼ਨ ਨਹੀਂ ਕਰ ਸਕਦੇ, ਫਿਰ ਕੀ ਉਨ੍ਹਾਂ ਦੀ ਆਵਾਜ਼ ਸਰਕਾਰ ਤੱਕ ਨਹੀਂ ਪਹੁੰਚਣੀ ਚਾਹੀਦੀ?1