logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਬੀਤ ਇਲਾਕੇ ਦੇ ਬਿਜਲੀ ਕੱਟਾ ਤੋਂ ਪ੍ਰੇਸ਼ਾਨ ਲੋਕਾਂ ਨੇ ਬੀਣੇਵਾਲ ਪਾਵਰਕਾਮ ਦਫ਼ਤਰ ਅੱਗੇ ਧਰਨਾ ਦਿੱਤਾ । ਗੜਸ਼ੰਕਰ (ਅਸ਼ਵਨੀ ਸ਼ਰਮਾ) ਗੜ੍ਹਸ਼ੰਕਰ ਸਬ-ਡਿਵੀਜ਼ਨ ਦੇ ਅੰਦਰ ਸਥਿਤ ਬੀਤ ਖੇਤਰ ਦੇ ਵਸਨੀਕਾਂ ਨੇ ਆਪਣੇ ਖੇਤਰ ਵਿੱਚ ਅਣਐਲਾਨੇ ਅਤੇ ਲੰਬੇ ਬਿਜਲੀ ਕੱਟਾਂ ਵਿਰੁੱਧ ਬੀਨੇਵਾਲ ਦੇ ਪਾਵਰਕਾਮ ਦਫ਼ਤਰ ਵਿਖੇ ਧਰਨਾ ਦਿੱਤਾ ਅਤੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ। ਪ੍ਰਦਰਸ਼ਨ ਦੌਰਾਨ, ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਬੀਟ ਖੇਤਰ ਲਈ ਲਗਾਤਾਰ 24 ਘੰਟੇ ਬਿਜਲੀ ਸਪਲਾਈ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ।

14 hrs ago
user_Ashwani Kumar Sharma
Ashwani Kumar Sharma
Local News Reporter ਗੜ੍ਹਸ਼ੰਕਰ, ਹੁਸ਼ਿਆਰਪੁਰ, ਪੰਜਾਬ•
14 hrs ago

ਬੀਤ ਇਲਾਕੇ ਦੇ ਬਿਜਲੀ ਕੱਟਾ ਤੋਂ ਪ੍ਰੇਸ਼ਾਨ ਲੋਕਾਂ ਨੇ ਬੀਣੇਵਾਲ ਪਾਵਰਕਾਮ ਦਫ਼ਤਰ ਅੱਗੇ ਧਰਨਾ ਦਿੱਤਾ । ਗੜਸ਼ੰਕਰ (ਅਸ਼ਵਨੀ ਸ਼ਰਮਾ) ਗੜ੍ਹਸ਼ੰਕਰ ਸਬ-ਡਿਵੀਜ਼ਨ ਦੇ ਅੰਦਰ ਸਥਿਤ ਬੀਤ ਖੇਤਰ ਦੇ ਵਸਨੀਕਾਂ ਨੇ ਆਪਣੇ ਖੇਤਰ ਵਿੱਚ ਅਣਐਲਾਨੇ ਅਤੇ ਲੰਬੇ ਬਿਜਲੀ ਕੱਟਾਂ ਵਿਰੁੱਧ ਬੀਨੇਵਾਲ ਦੇ ਪਾਵਰਕਾਮ ਦਫ਼ਤਰ ਵਿਖੇ ਧਰਨਾ ਦਿੱਤਾ ਅਤੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ। ਪ੍ਰਦਰਸ਼ਨ ਦੌਰਾਨ, ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਬੀਟ ਖੇਤਰ ਲਈ ਲਗਾਤਾਰ 24 ਘੰਟੇ ਬਿਜਲੀ ਸਪਲਾਈ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ।

More news from ਪੰਜਾਬ and nearby areas
  • ਗੜਸ਼ੰਕਰ (ਅਸ਼ਵਨੀ ਸ਼ਰਮਾ) ਗੜ੍ਹਸ਼ੰਕਰ ਸਬ-ਡਿਵੀਜ਼ਨ ਦੇ ਅੰਦਰ ਸਥਿਤ ਬੀਤ ਖੇਤਰ ਦੇ ਵਸਨੀਕਾਂ ਨੇ ਆਪਣੇ ਖੇਤਰ ਵਿੱਚ ਅਣਐਲਾਨੇ ਅਤੇ ਲੰਬੇ ਬਿਜਲੀ ਕੱਟਾਂ ਵਿਰੁੱਧ ਬੀਨੇਵਾਲ ਦੇ ਪਾਵਰਕਾਮ ਦਫ਼ਤਰ ਵਿਖੇ ਧਰਨਾ ਦਿੱਤਾ ਅਤੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ। ਪ੍ਰਦਰਸ਼ਨ ਦੌਰਾਨ, ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਬੀਟ ਖੇਤਰ ਲਈ ਲਗਾਤਾਰ 24 ਘੰਟੇ ਬਿਜਲੀ ਸਪਲਾਈ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ।
    1
    ਗੜਸ਼ੰਕਰ (ਅਸ਼ਵਨੀ ਸ਼ਰਮਾ) ਗੜ੍ਹਸ਼ੰਕਰ ਸਬ-ਡਿਵੀਜ਼ਨ ਦੇ ਅੰਦਰ ਸਥਿਤ ਬੀਤ ਖੇਤਰ ਦੇ ਵਸਨੀਕਾਂ ਨੇ ਆਪਣੇ ਖੇਤਰ ਵਿੱਚ ਅਣਐਲਾਨੇ ਅਤੇ ਲੰਬੇ ਬਿਜਲੀ ਕੱਟਾਂ ਵਿਰੁੱਧ ਬੀਨੇਵਾਲ ਦੇ ਪਾਵਰਕਾਮ ਦਫ਼ਤਰ ਵਿਖੇ ਧਰਨਾ ਦਿੱਤਾ ਅਤੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ। ਪ੍ਰਦਰਸ਼ਨ ਦੌਰਾਨ, ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਬੀਟ ਖੇਤਰ ਲਈ ਲਗਾਤਾਰ 24 ਘੰਟੇ ਬਿਜਲੀ ਸਪਲਾਈ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ।
    user_Ashwani Kumar Sharma
    Ashwani Kumar Sharma
    Local News Reporter ਗੜ੍ਹਸ਼ੰਕਰ, ਹੁਸ਼ਿਆਰਪੁਰ, ਪੰਜਾਬ•
    14 hrs ago
  • कितने समय से यहा पर सफाई के लिये कोई नही आ रहा सारे वार्ड का गंदगी से बुरा हाल है..काफी बार शिकायत करने पर भी कोई कार्रवाई नहीं हुई..!!
    1
    कितने समय से यहा पर सफाई के लिये कोई नही आ रहा सारे वार्ड का गंदगी से बुरा हाल है..काफी बार शिकायत करने पर भी कोई कार्रवाई नहीं हुई..!!
    user_Gautam
    Gautam
    ਨੰਗਲ, ਰੂਪਨਗਰ, ਪੰਜਾਬ•
    9 hrs ago
  • ਸ੍ਰੀ ਕੀਰਤਪੁਰ ਸਾਹਿਬ ਵਿਖੇ ਇੱਕ ਸਾਨ ਇੱਕ ਪੁਰਾਣੇ ਖੂਹ ਵਿੱਚ ਗਿਰਿਆ ਦੱਸਿਆ ਜਾਂਦਾ ਹੈ ਕਿ ਇਹ ਖੂਹ ਕਾਫੀ ਲੰਬੇ ਸਮੇਂ ਤੋਂ ਬੰਦ ਪਿਆ ਹੋਇਆ ਸੀ ਸਥਾਨਕ ਲੋਕਾਂ ਨੂੰ ਜਦੋਂ ਆਵਾਜ਼ਾਂ ਆਈਆਂ ਤਾਂ ਉਹਨਾਂ ਵੱਲੋਂ ਦੇਖਿਆ ਗਿਆ ਕਿ ਖੂਹ ਵਿੱਚ ਇੱਕ ਸਾਨ ਗਿਰਿਆ ਹੋਇਆ ਹੈ ਅਤੇ ਬੜੀ ਮੁਸ਼ੱਕਤ ਦੇ ਨਾਲ ਇਹਨਾਂ ਸਥਾਨਕ ਲੋਕਾਂ ਵੱਲੋਂ ਸਾਨ ਨੂੰ ਬਾਹਰ ਕੱਢਿਆ ਸਥਾਨਕ ਵਾਸੀਆਂ ਵੱਲੋਂ ਕਿਹਾ ਗਿਆ ਕਿ ਇਸ ਖੂਨ ਉਹ ਪ੍ਰੋਪਰ ਬੰਦ ਕਰ ਦੇਣਾ ਚਾਹੀਦਾ ਹੈ ਕਿਉਂਕਿ ਇਸ ਵਿੱਚ ਕੋਈ ਬੱਚਾ ਜਾਂ ਹੋਰ ਇਨਸਾਨ ਵੀ ਗਿਣ ਸਕਦਾ ਹੈ ਜਿਸ ਨਾਲ ਜਾਨੀ ਨੁਕਸਾਨ ਹੋਣ ਦਾ ਖਤਰਾ ਬਣਿਆ ਹੋਇਆ ਹੈ
    1
    ਸ੍ਰੀ ਕੀਰਤਪੁਰ ਸਾਹਿਬ ਵਿਖੇ ਇੱਕ ਸਾਨ ਇੱਕ ਪੁਰਾਣੇ ਖੂਹ ਵਿੱਚ ਗਿਰਿਆ ਦੱਸਿਆ ਜਾਂਦਾ ਹੈ ਕਿ ਇਹ ਖੂਹ ਕਾਫੀ ਲੰਬੇ ਸਮੇਂ ਤੋਂ ਬੰਦ ਪਿਆ ਹੋਇਆ ਸੀ ਸਥਾਨਕ ਲੋਕਾਂ ਨੂੰ ਜਦੋਂ ਆਵਾਜ਼ਾਂ ਆਈਆਂ ਤਾਂ ਉਹਨਾਂ ਵੱਲੋਂ ਦੇਖਿਆ ਗਿਆ ਕਿ ਖੂਹ ਵਿੱਚ ਇੱਕ ਸਾਨ ਗਿਰਿਆ ਹੋਇਆ ਹੈ ਅਤੇ ਬੜੀ ਮੁਸ਼ੱਕਤ ਦੇ ਨਾਲ ਇਹਨਾਂ ਸਥਾਨਕ ਲੋਕਾਂ ਵੱਲੋਂ ਸਾਨ ਨੂੰ ਬਾਹਰ ਕੱਢਿਆ 
ਸਥਾਨਕ ਵਾਸੀਆਂ ਵੱਲੋਂ ਕਿਹਾ ਗਿਆ ਕਿ ਇਸ ਖੂਨ ਉਹ ਪ੍ਰੋਪਰ ਬੰਦ ਕਰ ਦੇਣਾ ਚਾਹੀਦਾ ਹੈ ਕਿਉਂਕਿ ਇਸ ਵਿੱਚ ਕੋਈ ਬੱਚਾ ਜਾਂ ਹੋਰ ਇਨਸਾਨ ਵੀ ਗਿਣ ਸਕਦਾ ਹੈ ਜਿਸ ਨਾਲ ਜਾਨੀ ਨੁਕਸਾਨ ਹੋਣ ਦਾ ਖਤਰਾ ਬਣਿਆ ਹੋਇਆ ਹੈ
    user_SANDEEP SHARMA
    SANDEEP SHARMA
    TV News Anchor ਅਨੰਦਪੁਰ ਸਾਹਿਬ, ਰੂਪਨਗਰ, ਪੰਜਾਬ•
    3 hrs ago
  • ਕਨੈਕਟਿਵਿਟੀ ਮਜ਼ਬੂਤ ਕਰਨ ਲਈ ਸਰਕਾਰ ਵਚਨਬੱਧ, ਸਾਰੇ ਵਾਅਦੇ ਕੀਤੇ ਜਾਣਗੇ ਪੂਰੇ- ਕੈਬਨਿਟ ਮੰਤਰੀ 11 ਕਰੋੜ ਰੁਪਏ ਨਾਲ ਪਿੰਘਬੜੀ ਦਾ ਕਰਵਾਇਆ ਜਾਵੇਗਾ ਵਿਕਾਸ- ਬੈਂਸ ਨੰਗਲ 20 ਅਪ੍ਰੈਲ: “ਮੇਰੀ ਧਰਤੀ, ਮੇਰਾ ਜਨੂੰਨ” ਮੁਹਿੰਮ ਤਹਿਤ ਵਿਕਾਸ ਕਾਰਜਾਂ ਦੀ ਲੜੀ ਦਾ ਅੱਜ ਪਿੰਡ ਪਿੰਘਬੜੀ ਤੋਂ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਅਰੰਭ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਨੇ ਇੱਕ ਨਵੇਂ ਆਧੁਨਿਕ ਆਰ.ਸੀ.ਸੀ ਪੁਲ ਦੀ ਉਸਾਰੀ ਦੀ ਸ਼ੁਰੂਆਤ ਕਰਦੇ ਹੋਏ ਸਰਕਾਰ ਦੀ ਪਿੰਡਾਂ ਅਤੇ ਪਿੱਛੜੇ ਇਲਾਕਿਆਂ ਵਿੱਚ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਇਹ ਕਦਮ ਪੰਜਾਬ ਸਰਕਾਰ ਦੇ ਸੰਤੁਲਿਤ ਵਿਕਾਸ ਅਤੇ ਲੋਕਾਂ ਦੇ ਜੀਵਨ ਮਿਆਰ ਨੂੰ ਉੱਚਾ ਚੁੱਕਣ ਦੇ ਵਿਜ਼ਨ ਨੂੰ ਦਰਸਾਉਂਦਾ ਹੈ। ਇਸ ਪਿੰਡ ਵਿੱਚ ਪੁਲ ਦਾ ਨਿਰਮਾਣ, ਡੰਗੇ ਤੇ 4 ਕਰੋੜ ਨਾਲ ਸੜਕਾਂ ਦੇ ਨਿਰਮਾਣ ਸਮੇਤ ਕੁੱਲ 11 ਕਰੋੜ ਰੁਪਏ ਦੇ ਕੰਮ ਕਰਵਾਏ ਜਾ ਰਹੇ ਹਨ। ਸ.ਬੈਂਸ ਨੇ ਕਿਹਾ ਕਿ 70 ਸਾਲ ਬਾਅਦ ਇਸ ਖੇਤਰ ਦਾ ਵਿਕਾਸ ਕਰਵਾਇਆ ਜਾ ਰਿਹਾ ਹੈ, ਪਹਿਲਾ ਇਸ ਖੇਤਰ ਨੂੰ ਅਣਗੋਲਿਆ ਕੀਤਾ ਗਿਆ ਸੀ। ਪਰ ਹੁਣ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਖੇਤਰ ਦੇ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਹਰ ਖੇਤਰ ਨੂੰ ਸੜਕਾਂ ਅਤੇ ਪੁਲਾਂ ਦੇ ਮਜ਼ਬੂਤ ਜਾਲ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਨਵਾਂ ਪੁਲ ਖਾਸ ਕਰਕੇ ਬਰਸਾਤ ਦੇ ਮੌਸਮ ਦੌਰਾਨ ਲੋਕਾਂ ਨੂੰ ਆਵਾਜਾਈ ਦੀਆਂ ਸਮੱਸਿਆਵਾਂ ਤੋਂ ਵੱਡੀ ਰਾਹਤ ਦੇਵੇਗਾ, ਜਦੋਂ ਪਾਣੀ ਦੇ ਤੇਜ਼ ਬਹਾਅ ਕਾਰਨ ਰੋਜ਼ਾਨਾ ਜੀਵਨ ਪ੍ਰਭਾਵਿਤ ਹੁੰਦਾ ਹੈ। ਮੰਤਰੀ ਨੇ ਵਿਸ਼ਵਾਸ ਦਿਵਾਇਆ ਕਿ ਭਗਵੰਤ ਮਾਨ ਸਰਕਾਰ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ ਦੱਸਿਆ ਕਿ ਲਗਭਗ 1 ਕਰੋੜ 56 ਲੱਖ ਰੁਪਏ ਦੀ ਲਾਗਤ ਨਾਲ ਬਣ ਰਹੇ ਇਸ ਪੁਲ ਨੂੰ ਆਧੁਨਿਕ ਆਰ.ਸੀ.ਸੀ ਸਟਰਕਚਰ ਦੇ ਰੂਪ ਵਿੱਚ ਤਿਆਰ ਕੀਤਾ ਜਾਵੇਗਾ, ਜੋ ਭਾਰੀ ਪਾਣੀ ਦੇ ਬਹਾਅ ਨੂੰ ਝੱਲਣ ਸਮਰੱਥ ਹੋਵੇਗਾ। ਪੁਲ ਦੀ ਬੈਡ ਵਿਡਥ 200 ਫੁੱਟ ਅਤੇ ਕੈਰੇਜ ਵੇਅ 18 ਫੁੱਟ ਹੋਵੇਗੀ, ਜਿਸ ਨਾਲ ਵਾਹਨਾਂ ਅਤੇ ਪੈਦਲ ਯਾਤਰੀਆਂ ਲਈ ਸੁਰੱਖਿਅਤ ਅਤੇ ਸੁਵਿਧਾਜਨਕ ਆਵਾਜਾਈ ਯਕੀਨੀ ਬਣੇਗੀ। ਇਸ ਵਿੱਚ ਐਮ-30 ਗਰੇਡ ਕੰਕਰੀਟ ਦੀ ਵਰਤੋਂ ਕੀਤੀ ਜਾਵੇਗੀ ਅਤੇ ਸੁਰੱਖਿਆ ਲਈ ਕ੍ਰੈਸ਼ ਬੈਰੀਅਰ ਲਗਾਏ ਜਾਣਗੇ। ਇਸ ਤੋਂ ਇਲਾਵਾ, ਅਬਟਮੈਂਟ, ਪ੍ਰੋਟੈਕਸ਼ਨ ਵਰਕ, ਗਰਾਊਟਿੰਗ ਅਤੇ ਸੁਕੇ ਪੱਥਰਾਂ ਦੀ ਪਿਚਿੰਗ ਵਰਗੇ ਉਪਕਰਣ ਇਸ ਨੂੰ ਹੋਰ ਮਜ਼ਬੂਤ ਬਣਾਉਣਗੇ। ਸ.ਬੈਂਸ ਨੇ ਹੋਰ ਦੱਸਿਆ ਕਿ ਪਿਛਲੇ ਸਾਲਾਂ ਵਿੱਚ ਭਾਰੀ ਬਰਸਾਤ ਕਾਰਨ ਇਲਾਕੇ ਵਿੱਚ ਮੌਜੂਦਾ ਢਾਂਚੇ ਨੂੰ ਕਾਫੀ ਨੁਕਸਾਨ ਪਹੁੰਚਿਆ ਸੀ, ਜਿਸ ਵਿੱਚ ਕਾਜਵੇ ਦੇ ਟੁੱਟਣ ਅਤੇ ਨਜ਼ਦੀਕੀ ਖੇਤੀਬਾੜੀ ਜ਼ਮੀਨ ਨੂੰ ਨੁਕਸਾਨ ਵੀ ਸ਼ਾਮਲ ਹੈ। ਇਸ ਗੰਭੀਰਤਾ ਨੂੰ ਦੇਖਦੇ ਹੋਏ ਸਰਕਾਰ ਨੇ ਤਕਨੀਕੀ ਜਾਂਚਾਂ, ਜਿਵੇਂ ਕਿ ਬੇਅਰਿੰਗ ਟੈਸਟ ਆਦਿ ਕਰਵਾ ਕੇ ਅਤੇ ਸੰਬੰਧਤ ਇੰਜੀਨੀਅਰਿੰਗ ਅਥਾਰਟੀ ਤੋਂ ਮਨਜ਼ੂਰੀ ਪ੍ਰਾਪਤ ਕਰਕੇ ਇਸ ਪ੍ਰੋਜੈਕਟ ਨੂੰ ਤਰਜੀਹ ਦਿੱਤੀ। ਉਨ੍ਹਾਂ ਕਿਹਾ ਕਿ ਪੁਲ ਨਾਲ ਜੁੜੀਆਂ ਅਪ੍ਰੋਚ ਸੜਕਾਂ ਨੂੰ ਵੀ ਸੁਧਾਰਿਆ ਜਾਵੇਗਾ, ਜਿਸ ਨਾਲ ਇਲਾਕੇ ਦੀ ਕੁੱਲ ਵਿਕਾਸ ਗਤੀ ਵਿੱਚ ਵਾਧਾ ਹੋਵੇਗਾ। ਇਸ ਮੌਕੇ ਡਾ.ਸੰਜੀਵ ਗੌਤਮ ਜਿਲ੍ਹਾ ਪ੍ਰਧਾਨ, , ਗੁਰਜਿੰਦਰ ਸਿੰਘ ਸ਼ੋਕਰ ਬਲਾਕ ਪ੍ਰਧਾਨ, ਸੋਹਣ ਸਿੰਘ ਬੈਂਸ, ਬਲਜੀਤ ਕੌਰ ਸਰਪੰਚ, ਪੂਨਮ ਸ਼ਰਮਾ ਪੰਚ, ਸੰਗੀਤਾ ਚੋਧਰੀ ਪੰਚ, ਉਰਮਿਲਾ ਦੇਵੀ ਪੰਚ, ਰਣਜੀਤ ਸਿੰਘ, ਮਨਜੀਤ ਸਿੰਘ ਬਲਾਕ ਸੰਮਤੀ ਮੈਂਬਰ, ਦੀਪਕ ਅਬਰੋਲ ਖੇੜਾ ਬਾਗ਼, ਮਹਿੰਦਰ ਢਿੱਲੋਂ ਏਰੀਆ ਸਕੱਤਰ, ਰਾਜੇਸ਼ ਸ਼ਰਮਾ, ਦੀਪੂ ਬਾਸ, ਦਰਸ਼ਨ ਕੁਮਾਰ ਚੋਧਰੀ, ਸਵਰਨ ਸਿੰਘ,ਵੇਦ ਪ੍ਰਕਾਸ਼, ਜਸਪਾਲ ਰਾਣਾ, ਰਾਮ ਲਾਲ, ਕੁਲਦੀਪ ਸ਼ਰਮਾ ਤੇ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।
    1
    ਕਨੈਕਟਿਵਿਟੀ ਮਜ਼ਬੂਤ ਕਰਨ ਲਈ ਸਰਕਾਰ ਵਚਨਬੱਧ, ਸਾਰੇ ਵਾਅਦੇ ਕੀਤੇ ਜਾਣਗੇ ਪੂਰੇ- ਕੈਬਨਿਟ ਮੰਤਰੀ
11 ਕਰੋੜ ਰੁਪਏ ਨਾਲ ਪਿੰਘਬੜੀ ਦਾ ਕਰਵਾਇਆ ਜਾਵੇਗਾ ਵਿਕਾਸ- ਬੈਂਸ
ਨੰਗਲ 20 ਅਪ੍ਰੈਲ: “ਮੇਰੀ ਧਰਤੀ, ਮੇਰਾ ਜਨੂੰਨ” ਮੁਹਿੰਮ ਤਹਿਤ ਵਿਕਾਸ ਕਾਰਜਾਂ ਦੀ ਲੜੀ ਦਾ ਅੱਜ ਪਿੰਡ ਪਿੰਘਬੜੀ ਤੋਂ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਅਰੰਭ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਨੇ ਇੱਕ ਨਵੇਂ ਆਧੁਨਿਕ ਆਰ.ਸੀ.ਸੀ ਪੁਲ ਦੀ ਉਸਾਰੀ ਦੀ ਸ਼ੁਰੂਆਤ ਕਰਦੇ ਹੋਏ ਸਰਕਾਰ ਦੀ ਪਿੰਡਾਂ ਅਤੇ ਪਿੱਛੜੇ ਇਲਾਕਿਆਂ ਵਿੱਚ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਇਹ ਕਦਮ ਪੰਜਾਬ ਸਰਕਾਰ ਦੇ ਸੰਤੁਲਿਤ ਵਿਕਾਸ ਅਤੇ ਲੋਕਾਂ ਦੇ ਜੀਵਨ ਮਿਆਰ ਨੂੰ ਉੱਚਾ ਚੁੱਕਣ ਦੇ ਵਿਜ਼ਨ ਨੂੰ ਦਰਸਾਉਂਦਾ ਹੈ। ਇਸ ਪਿੰਡ ਵਿੱਚ ਪੁਲ ਦਾ ਨਿਰਮਾਣ, ਡੰਗੇ ਤੇ 4 ਕਰੋੜ ਨਾਲ ਸੜਕਾਂ ਦੇ ਨਿਰਮਾਣ ਸਮੇਤ ਕੁੱਲ 11 ਕਰੋੜ ਰੁਪਏ ਦੇ ਕੰਮ ਕਰਵਾਏ ਜਾ ਰਹੇ ਹਨ। 
ਸ.ਬੈਂਸ ਨੇ ਕਿਹਾ ਕਿ 70 ਸਾਲ ਬਾਅਦ ਇਸ ਖੇਤਰ ਦਾ ਵਿਕਾਸ ਕਰਵਾਇਆ ਜਾ ਰਿਹਾ ਹੈ, ਪਹਿਲਾ ਇਸ ਖੇਤਰ ਨੂੰ ਅਣਗੋਲਿਆ ਕੀਤਾ ਗਿਆ ਸੀ। ਪਰ ਹੁਣ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਖੇਤਰ ਦੇ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਹਰ ਖੇਤਰ ਨੂੰ ਸੜਕਾਂ ਅਤੇ ਪੁਲਾਂ ਦੇ ਮਜ਼ਬੂਤ ਜਾਲ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਨਵਾਂ ਪੁਲ ਖਾਸ ਕਰਕੇ ਬਰਸਾਤ ਦੇ ਮੌਸਮ ਦੌਰਾਨ ਲੋਕਾਂ ਨੂੰ ਆਵਾਜਾਈ ਦੀਆਂ ਸਮੱਸਿਆਵਾਂ ਤੋਂ ਵੱਡੀ ਰਾਹਤ ਦੇਵੇਗਾ, ਜਦੋਂ ਪਾਣੀ ਦੇ ਤੇਜ਼ ਬਹਾਅ ਕਾਰਨ ਰੋਜ਼ਾਨਾ ਜੀਵਨ ਪ੍ਰਭਾਵਿਤ ਹੁੰਦਾ ਹੈ। ਮੰਤਰੀ ਨੇ ਵਿਸ਼ਵਾਸ ਦਿਵਾਇਆ ਕਿ ਭਗਵੰਤ ਮਾਨ ਸਰਕਾਰ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਨ ਲਈ ਵਚਨਬੱਧ ਹੈ। 
ਉਨ੍ਹਾਂ ਨੇ ਦੱਸਿਆ ਕਿ ਲਗਭਗ 1 ਕਰੋੜ 56 ਲੱਖ ਰੁਪਏ ਦੀ ਲਾਗਤ ਨਾਲ ਬਣ ਰਹੇ ਇਸ ਪੁਲ ਨੂੰ ਆਧੁਨਿਕ ਆਰ.ਸੀ.ਸੀ ਸਟਰਕਚਰ ਦੇ ਰੂਪ ਵਿੱਚ ਤਿਆਰ ਕੀਤਾ ਜਾਵੇਗਾ, ਜੋ ਭਾਰੀ ਪਾਣੀ ਦੇ ਬਹਾਅ ਨੂੰ ਝੱਲਣ ਸਮਰੱਥ ਹੋਵੇਗਾ। ਪੁਲ ਦੀ ਬੈਡ ਵਿਡਥ 200 ਫੁੱਟ ਅਤੇ ਕੈਰੇਜ ਵੇਅ 18 ਫੁੱਟ ਹੋਵੇਗੀ, ਜਿਸ ਨਾਲ ਵਾਹਨਾਂ ਅਤੇ ਪੈਦਲ ਯਾਤਰੀਆਂ ਲਈ ਸੁਰੱਖਿਅਤ ਅਤੇ ਸੁਵਿਧਾਜਨਕ ਆਵਾਜਾਈ ਯਕੀਨੀ ਬਣੇਗੀ। ਇਸ ਵਿੱਚ ਐਮ-30 ਗਰੇਡ ਕੰਕਰੀਟ ਦੀ ਵਰਤੋਂ ਕੀਤੀ ਜਾਵੇਗੀ ਅਤੇ ਸੁਰੱਖਿਆ ਲਈ ਕ੍ਰੈਸ਼ ਬੈਰੀਅਰ ਲਗਾਏ ਜਾਣਗੇ। ਇਸ ਤੋਂ ਇਲਾਵਾ, ਅਬਟਮੈਂਟ, ਪ੍ਰੋਟੈਕਸ਼ਨ ਵਰਕ, ਗਰਾਊਟਿੰਗ ਅਤੇ ਸੁਕੇ ਪੱਥਰਾਂ ਦੀ ਪਿਚਿੰਗ ਵਰਗੇ ਉਪਕਰਣ ਇਸ ਨੂੰ ਹੋਰ ਮਜ਼ਬੂਤ ਬਣਾਉਣਗੇ।
ਸ.ਬੈਂਸ ਨੇ ਹੋਰ ਦੱਸਿਆ ਕਿ ਪਿਛਲੇ ਸਾਲਾਂ ਵਿੱਚ ਭਾਰੀ ਬਰਸਾਤ ਕਾਰਨ ਇਲਾਕੇ ਵਿੱਚ ਮੌਜੂਦਾ ਢਾਂਚੇ ਨੂੰ ਕਾਫੀ ਨੁਕਸਾਨ ਪਹੁੰਚਿਆ ਸੀ, ਜਿਸ ਵਿੱਚ ਕਾਜਵੇ ਦੇ ਟੁੱਟਣ ਅਤੇ ਨਜ਼ਦੀਕੀ ਖੇਤੀਬਾੜੀ ਜ਼ਮੀਨ ਨੂੰ ਨੁਕਸਾਨ ਵੀ ਸ਼ਾਮਲ ਹੈ। ਇਸ ਗੰਭੀਰਤਾ ਨੂੰ ਦੇਖਦੇ ਹੋਏ ਸਰਕਾਰ ਨੇ ਤਕਨੀਕੀ ਜਾਂਚਾਂ, ਜਿਵੇਂ ਕਿ ਬੇਅਰਿੰਗ ਟੈਸਟ ਆਦਿ ਕਰਵਾ ਕੇ ਅਤੇ ਸੰਬੰਧਤ ਇੰਜੀਨੀਅਰਿੰਗ ਅਥਾਰਟੀ ਤੋਂ ਮਨਜ਼ੂਰੀ ਪ੍ਰਾਪਤ ਕਰਕੇ ਇਸ ਪ੍ਰੋਜੈਕਟ ਨੂੰ ਤਰਜੀਹ ਦਿੱਤੀ। ਉਨ੍ਹਾਂ ਕਿਹਾ ਕਿ ਪੁਲ ਨਾਲ ਜੁੜੀਆਂ ਅਪ੍ਰੋਚ ਸੜਕਾਂ ਨੂੰ ਵੀ ਸੁਧਾਰਿਆ ਜਾਵੇਗਾ, ਜਿਸ ਨਾਲ ਇਲਾਕੇ ਦੀ ਕੁੱਲ ਵਿਕਾਸ ਗਤੀ ਵਿੱਚ ਵਾਧਾ ਹੋਵੇਗਾ।
ਇਸ ਮੌਕੇ ਡਾ.ਸੰਜੀਵ ਗੌਤਮ ਜਿਲ੍ਹਾ ਪ੍ਰਧਾਨ, , ਗੁਰਜਿੰਦਰ ਸਿੰਘ ਸ਼ੋਕਰ ਬਲਾਕ ਪ੍ਰਧਾਨ, ਸੋਹਣ ਸਿੰਘ ਬੈਂਸ, ਬਲਜੀਤ ਕੌਰ ਸਰਪੰਚ, ਪੂਨਮ ਸ਼ਰਮਾ ਪੰਚ, ਸੰਗੀਤਾ ਚੋਧਰੀ ਪੰਚ, ਉਰਮਿਲਾ ਦੇਵੀ ਪੰਚ, ਰਣਜੀਤ ਸਿੰਘ, ਮਨਜੀਤ ਸਿੰਘ ਬਲਾਕ ਸੰਮਤੀ ਮੈਂਬਰ, ਦੀਪਕ ਅਬਰੋਲ ਖੇੜਾ ਬਾਗ਼, ਮਹਿੰਦਰ ਢਿੱਲੋਂ ਏਰੀਆ ਸਕੱਤਰ, ਰਾਜੇਸ਼ ਸ਼ਰਮਾ, ਦੀਪੂ ਬਾਸ, ਦਰਸ਼ਨ ਕੁਮਾਰ ਚੋਧਰੀ, ਸਵਰਨ ਸਿੰਘ,ਵੇਦ ਪ੍ਰਕਾਸ਼, ਜਸਪਾਲ ਰਾਣਾ, ਰਾਮ ਲਾਲ, ਕੁਲਦੀਪ ਸ਼ਰਮਾ ਤੇ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।
    user_Kanwal Jot Singh
    Kanwal Jot Singh
    Journalist🖊️ ਅਨੰਦਪੁਰ ਸਾਹਿਬ, ਰੂਪਨਗਰ, ਪੰਜਾਬ•
    3 hrs ago
  • Post by ਪ੍ਰਦੀਪ ਧੀਮਾਨ
    1
    Post by ਪ੍ਰਦੀਪ ਧੀਮਾਨ
    user_ਪ੍ਰਦੀਪ ਧੀਮਾਨ
    ਪ੍ਰਦੀਪ ਧੀਮਾਨ
    Photographer ਰੂਪ ਨਗਰ, ਰੂਪਨਗਰ, ਪੰਜਾਬ•
    6 hrs ago
  • ਲੁਧਿਆਣਾ: ਗਾਂਧੀ ਨਗਰ 'ਚ ਖੂਨੀ ਝੜਪ, ਗੋਲੀਆਂ ਚੱਲੀਆਂ,4 ਦੋਸ਼ੀ ਗ੍ਰਿਫਤਾਰ - ਪੁਲਿਸ ਦੀ ਵੱਡੀ ਕਾਰਵਾਈ
    1
    ਲੁਧਿਆਣਾ: ਗਾਂਧੀ ਨਗਰ 'ਚ ਖੂਨੀ ਝੜਪ, ਗੋਲੀਆਂ ਚੱਲੀਆਂ,4 ਦੋਸ਼ੀ ਗ੍ਰਿਫਤਾਰ - ਪੁਲਿਸ ਦੀ ਵੱਡੀ ਕਾਰਵਾਈ
    user_Neeraj kumar( Prime 81 News)
    Neeraj kumar( Prime 81 News)
    Local News Reporter ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    7 hrs ago
  • ਕੁੱਤਿਆਂ ਨੂੰ ਘੁੰਮਾਉਣ ਨਿਕਲੇ ਵਿਅਕਤੀ ‘ਤੇ ਫਾ'ਇ'Ring, ਰੰ'ਜਿ'ਸ਼ ਕਾਰਨ ਕ/ਤ'ਲ | Punjab 24 News | Amritsar News . #Amritsar #PunjabNews #CrimeNews #BreakingNews #PunjabPolice #AmritsarNews #ViralNews #Gunfire #MurderCase #LawAndOrder #IndiaNews #TrendingNow #LatestNews #PunjabCrime #Punjab24News
    1
    ਕੁੱਤਿਆਂ ਨੂੰ ਘੁੰਮਾਉਣ ਨਿਕਲੇ ਵਿਅਕਤੀ ‘ਤੇ ਫਾ'ਇ'Ring, ਰੰ'ਜਿ'ਸ਼ ਕਾਰਨ ਕ/ਤ'ਲ | Punjab 24 News | Amritsar News
.
#Amritsar #PunjabNews #CrimeNews #BreakingNews #PunjabPolice #AmritsarNews #ViralNews #Gunfire #MurderCase #LawAndOrder #IndiaNews #TrendingNow #LatestNews #PunjabCrime #Punjab24News
    user_Punjab 24 News
    Punjab 24 News
    Media Ludhiana (East), Punjab•
    10 hrs ago
  • ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਖੁਰਾਲਗੜ ਸਾਹਿਬ ਵਿਖੇ ਖੁੱਲੇ ਹੋਏ ਠੇਕਿਆਂ ਦੇ ਸਬੰਧ ਵਿੱਚ 22 ਅਪ੍ਰੈਲ ਨੂੰ ਧਰਨਾਂ ਪ੍ਰਦਰਸ਼ਨ ਲਗਾਉਣ ਦਾ ਸੰਗਤਾਂ ਨੂੰ ਸੁਨੇਹਾ ਲਗਾਇਆ ਗਿਆ ਸੀ, ਸੰਗਤਾਂ ਦੇ ਰੋਹ ਅੱਗੇ ਅੱਜ 21 ਅਪ੍ਰੈਲ ਨੂੰ ਐਕਸਾਈਜ਼ ਮਹਿਕਮੇ ਵੱਲੋਂ ਠੇਕਾ ਬੰਦ ਕਰ ਦਿੱਤਾ ਗਿਆ। ਸੰਗਤਾਂ ਦੇ ਰੋਹ ਅਤੇ ਪ੍ਰਬੰਧਕ ਕਮੇਟੀ ਅੱਗੇ ਅਕਸਾਈਜ ਮਹਿਕਮੇ ਦੇ ਕਮਿਸ਼ਨਰ,ਈ ਟੀ,ਓ, ਵਲੋਂ ਪੱਕੇ ਤੌਰ ਤੇ ਠੇਕਾ ਬੰਦ ਕਰ ਦਿੱਤਾ ਗਿਆ ਹੈ। ਇਸ ਮੌਕੇ ਤੇ ਵੱਖ ਵੱਖ ਜਥੇਬੰਦੀਆਂ ਡਾਕਟਰ ਭੀਮ ਰਾਓ ਅੰਬੇਡਕਰ ਸਭਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਸ਼੍ਰੀ ਗੁਰੂ ਰਵਿਦਾਸ ਸਭਾਵਾਂ ਨੇ ਬਣਦਾ ਯੋਗਦਾਨ ਪਾਇਆ ਜਿਸ ਵਿੱਚ ਬਾਬਾ ਲਖਬੀਰ ਸਿੰਘ ਜੀ ਮੁਖੀ ਤਰਨਾ ਦਲ, ਜੱਸੀ ਤਲਣ, ਬਲਵਿੰਦਰ ਬੁੱਗਾ,ਬਾਬਾ ਅੱਛਰ ਸਿੰਘ,ਬਾਬਾ ਜੁਝਾਰ ਸਿੰਘ,ਗੁਰਲਾਲ ਸੈਲਾ,ਚੇਅਰਮੈਨ ਪਰਮਜੀਤ,ਅਮਿਤ ਵਾਲਮੀਕਿ,ਵਿਸਾਲ ਭਾਟੀਆ,ਸੁਲਿੰਦਰ ਚੌਪੜਾ, ਗੜਸ਼ੰਕਰ ਕਾਂਗਰਸ ਦੇ ਇੰਚਾਰਜ ਜਸਵੀਰ ਸਿੰਘ ਪੁਰਖੋਵਾਲ ਹਾਜ਼ਰ ਸਨ। ਪ੍ਰਬੰਧਕ ਕਮੇਟੀ ਵੱਲੋਂ ਦਿੱਤੇ ਗਏ 22 ਅਪ੍ਰੈਲ ਦੇ ਧਰਨੇ ਨੂੰ ਰੱਦ ਕਰ ਦਿੱਤਾ ਗਿਆ ਹੈ ਹੁਣ ਧਾਰਨਾ ਨਹੀਂ ਦਿੱਤਾ ਜਾਵੇਗਾ। ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਸੰਗਤਾਂ, ਸਮੂਹ ਜਥੇਬੰਦੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ। ਅਤੇ ਸੰਗਤਾਂ ਨੂੰ  ਧਰਨਾਂ ਪ੍ਰਦਰਸ਼ਨ ਤੇ ਨਾ ਆਉਣ ਦੀ ਅਪੀਲ ਕੀਤੀ ਹੈ।ਇਸ ਮੌਕੇ ਤੇ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਬਾਬਾ ਕੇਵਲ ਸਿੰਘ, ਚੇਅਰਮੈਨ ਕੁਲਵਰਨ ਸਿੰਘ, ਬਾਬਾ ਨਰੇਸ਼ ਸਿੰਘ,ਮੱਖਣ ਸਿੰਘ ਵਾਹਿਦਪੁਰੀ, ਹਰਭਜਨ ਸਿੰਘ,ਬਾਬਾ ਸੁਖਦੇਵ ਸਿੰਘ, ਚੌਧਰੀ ਜੀਤ ਸਿੰਘ, ਸਰਪੰਚ ਰੋਸ਼ਨ ਲਾਲ, ਸਰਪੰਚ ਜਰਨੈਲ ਸਿੰਘ, ਸਤਪਾਲ ਸਿੰਘ, ਚਰਨ ਭਾਰਤੀ ਹਾਜਰ ਸਨ।
    2
    ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਖੁਰਾਲਗੜ ਸਾਹਿਬ ਵਿਖੇ ਖੁੱਲੇ ਹੋਏ ਠੇਕਿਆਂ ਦੇ ਸਬੰਧ ਵਿੱਚ 22 ਅਪ੍ਰੈਲ ਨੂੰ ਧਰਨਾਂ ਪ੍ਰਦਰਸ਼ਨ ਲਗਾਉਣ ਦਾ ਸੰਗਤਾਂ ਨੂੰ ਸੁਨੇਹਾ ਲਗਾਇਆ ਗਿਆ ਸੀ, ਸੰਗਤਾਂ ਦੇ ਰੋਹ ਅੱਗੇ ਅੱਜ 21 ਅਪ੍ਰੈਲ ਨੂੰ ਐਕਸਾਈਜ਼ ਮਹਿਕਮੇ ਵੱਲੋਂ ਠੇਕਾ ਬੰਦ ਕਰ ਦਿੱਤਾ ਗਿਆ। ਸੰਗਤਾਂ ਦੇ ਰੋਹ ਅਤੇ ਪ੍ਰਬੰਧਕ ਕਮੇਟੀ ਅੱਗੇ ਅਕਸਾਈਜ ਮਹਿਕਮੇ ਦੇ ਕਮਿਸ਼ਨਰ,ਈ ਟੀ,ਓ, ਵਲੋਂ ਪੱਕੇ ਤੌਰ ਤੇ ਠੇਕਾ ਬੰਦ ਕਰ ਦਿੱਤਾ ਗਿਆ ਹੈ। ਇਸ ਮੌਕੇ ਤੇ ਵੱਖ ਵੱਖ ਜਥੇਬੰਦੀਆਂ ਡਾਕਟਰ ਭੀਮ ਰਾਓ ਅੰਬੇਡਕਰ ਸਭਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਸ਼੍ਰੀ ਗੁਰੂ ਰਵਿਦਾਸ ਸਭਾਵਾਂ ਨੇ ਬਣਦਾ ਯੋਗਦਾਨ ਪਾਇਆ ਜਿਸ ਵਿੱਚ ਬਾਬਾ ਲਖਬੀਰ ਸਿੰਘ ਜੀ ਮੁਖੀ ਤਰਨਾ ਦਲ, ਜੱਸੀ ਤਲਣ, ਬਲਵਿੰਦਰ ਬੁੱਗਾ,ਬਾਬਾ ਅੱਛਰ ਸਿੰਘ,ਬਾਬਾ ਜੁਝਾਰ ਸਿੰਘ,ਗੁਰਲਾਲ ਸੈਲਾ,ਚੇਅਰਮੈਨ ਪਰਮਜੀਤ,ਅਮਿਤ ਵਾਲਮੀਕਿ,ਵਿਸਾਲ ਭਾਟੀਆ,ਸੁਲਿੰਦਰ ਚੌਪੜਾ, ਗੜਸ਼ੰਕਰ ਕਾਂਗਰਸ ਦੇ ਇੰਚਾਰਜ ਜਸਵੀਰ ਸਿੰਘ ਪੁਰਖੋਵਾਲ ਹਾਜ਼ਰ ਸਨ। ਪ੍ਰਬੰਧਕ ਕਮੇਟੀ ਵੱਲੋਂ ਦਿੱਤੇ ਗਏ 22 ਅਪ੍ਰੈਲ ਦੇ ਧਰਨੇ ਨੂੰ ਰੱਦ ਕਰ ਦਿੱਤਾ ਗਿਆ ਹੈ ਹੁਣ ਧਾਰਨਾ ਨਹੀਂ ਦਿੱਤਾ ਜਾਵੇਗਾ। ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਸੰਗਤਾਂ, ਸਮੂਹ ਜਥੇਬੰਦੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ। ਅਤੇ ਸੰਗਤਾਂ ਨੂੰ  ਧਰਨਾਂ ਪ੍ਰਦਰਸ਼ਨ ਤੇ ਨਾ ਆਉਣ ਦੀ ਅਪੀਲ ਕੀਤੀ ਹੈ।ਇਸ ਮੌਕੇ ਤੇ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਬਾਬਾ ਕੇਵਲ ਸਿੰਘ, ਚੇਅਰਮੈਨ ਕੁਲਵਰਨ ਸਿੰਘ, ਬਾਬਾ ਨਰੇਸ਼ ਸਿੰਘ,ਮੱਖਣ ਸਿੰਘ ਵਾਹਿਦਪੁਰੀ, ਹਰਭਜਨ ਸਿੰਘ,ਬਾਬਾ ਸੁਖਦੇਵ ਸਿੰਘ, ਚੌਧਰੀ ਜੀਤ ਸਿੰਘ, ਸਰਪੰਚ ਰੋਸ਼ਨ ਲਾਲ, ਸਰਪੰਚ ਜਰਨੈਲ ਸਿੰਘ, ਸਤਪਾਲ ਸਿੰਘ, ਚਰਨ ਭਾਰਤੀ ਹਾਜਰ ਸਨ।
    user_Ashwani Kumar Sharma
    Ashwani Kumar Sharma
    Local News Reporter ਗੜ੍ਹਸ਼ੰਕਰ, ਹੁਸ਼ਿਆਰਪੁਰ, ਪੰਜਾਬ•
    23 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.