logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਪੰਜਾਬ ਚ CBI ਵੱਲੋ ਵਿਜੀਲੈਂਸ ਦੇ ਦਫਤਰ ਤੇ ਤਿੰਨ ਦੀ ਗ੍ਰਫਤਾਰੀ ਕਰੋੜਾਂ ਰੁਪਏ ਮਿਲੇ

5 hrs ago
user_Makhan Singh Ubha
Makhan Singh Ubha
Press Reporter ਮਾਨਸਾ, ਮਾਨਸਾ, ਪੰਜਾਬ•
5 hrs ago

ਪੰਜਾਬ ਚ CBI ਵੱਲੋ ਵਿਜੀਲੈਂਸ ਦੇ ਦਫਤਰ ਤੇ ਤਿੰਨ ਦੀ ਗ੍ਰਫਤਾਰੀ ਕਰੋੜਾਂ ਰੁਪਏ ਮਿਲੇ

More news from ਪੰਜਾਬ and nearby areas
  • ਪੰਜਾਬ ਚ CBI ਵੱਲੋ ਵਿਜੀਲੈਂਸ ਦੇ ਦਫਤਰ ਤੇ ਤਿੰਨ ਦੀ ਗ੍ਰਫਤਾਰੀ ਕਰੋੜਾਂ ਰੁਪਏ ਮਿਲੇ
    1
    ਪੰਜਾਬ ਚ CBI ਵੱਲੋ ਵਿਜੀਲੈਂਸ ਦੇ ਦਫਤਰ ਤੇ ਤਿੰਨ ਦੀ ਗ੍ਰਫਤਾਰੀ ਕਰੋੜਾਂ ਰੁਪਏ ਮਿਲੇ
    user_Makhan Singh Ubha
    Makhan Singh Ubha
    Press Reporter ਮਾਨਸਾ, ਮਾਨਸਾ, ਪੰਜਾਬ•
    5 hrs ago
  • ਰਾਮਪੁਰਾ ਫੂਲ ਦੀ ਫੈਕਟਰੀ ਰੋਡ 'ਤੇ ਸੀਵਰੇਜ ਮੁਰੰਮਤ ਤੋਂ ਬਾਅਦ ਦੋ ਮਹੀਨਿਆਂ ਤੋਂ ਖੁੱਲ੍ਹਾ ਪਿਆ ਟੋਆ ਹਾਦਸਿਆਂ ਦਾ ਕਾਰਨ ਬਣ ਰਿਹਾ ਹੈ। ਸਥਾਨਕ ਲੋਕ ਨਗਰ ਕੌਂਸਲ ਦੀ ਅਣਗਹਿਲੀ 'ਤੇ ਗੁੱਸੇ ਵਿੱਚ ਹਨ, ਵੱਡੇ ਹਾਦਸੇ ਦਾ ਡਰ ਸਤਾ ਰਿਹਾ ਹੈ। ਉਨ੍ਹਾਂ ਨੇ ਵਿਧਾਇਕ ਅਤੇ ਪ੍ਰਸ਼ਾਸਨ ਤੋਂ ਤੁਰੰਤ ਸਮੱਸਿਆ ਹੱਲ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਕਿਸੇ ਦੀ ਜਾਨ ਨਾ ਜਾਵੇ।
    2
    ਰਾਮਪੁਰਾ ਫੂਲ ਦੀ ਫੈਕਟਰੀ ਰੋਡ 'ਤੇ ਸੀਵਰੇਜ ਮੁਰੰਮਤ ਤੋਂ ਬਾਅਦ ਦੋ ਮਹੀਨਿਆਂ ਤੋਂ ਖੁੱਲ੍ਹਾ ਪਿਆ ਟੋਆ ਹਾਦਸਿਆਂ ਦਾ ਕਾਰਨ ਬਣ ਰਿਹਾ ਹੈ। ਸਥਾਨਕ ਲੋਕ ਨਗਰ ਕੌਂਸਲ ਦੀ ਅਣਗਹਿਲੀ 'ਤੇ ਗੁੱਸੇ ਵਿੱਚ ਹਨ, ਵੱਡੇ ਹਾਦਸੇ ਦਾ ਡਰ ਸਤਾ ਰਿਹਾ ਹੈ। ਉਨ੍ਹਾਂ ਨੇ ਵਿਧਾਇਕ ਅਤੇ ਪ੍ਰਸ਼ਾਸਨ ਤੋਂ ਤੁਰੰਤ ਸਮੱਸਿਆ ਹੱਲ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਕਿਸੇ ਦੀ ਜਾਨ ਨਾ ਜਾਵੇ।
    user_ਰਜਨੀਸ਼ ਕਰਕਰਾ
    ਰਜਨੀਸ਼ ਕਰਕਰਾ
    Estate Agent ਰਾਮਪੁਰਾ ਫੂਲ, ਬਠਿੰਡਾ, ਪੰਜਾਬ•
    14 hrs ago
  • ਸੰਗਰੂਰ ਦੇ ਲਹਿਰਾਗਾਗਾ-ਪਾਤੜਾਂ ਮੁੱਖ ਸੜਕ 'ਤੇ ਇੱਕ ਭਿਆਨਕ ਕਾਰ ਹਾਦਸੇ ਵਿੱਚ ਦੋ ਕਾਰ ਸਵਾਰਾਂ ਦੀ ਮੌਕੇ 'ਤੇ ਮੌਤ ਹੋ ਗਈ। ਇਸ ਦਰਦਨਾਕ ਘਟਨਾ ਵਿੱਚ ਪੰਜ ਹੋਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
    1
    ਸੰਗਰੂਰ ਦੇ ਲਹਿਰਾਗਾਗਾ-ਪਾਤੜਾਂ ਮੁੱਖ ਸੜਕ 'ਤੇ ਇੱਕ ਭਿਆਨਕ ਕਾਰ ਹਾਦਸੇ ਵਿੱਚ ਦੋ ਕਾਰ ਸਵਾਰਾਂ ਦੀ ਮੌਕੇ 'ਤੇ ਮੌਤ ਹੋ ਗਈ। ਇਸ ਦਰਦਨਾਕ ਘਟਨਾ ਵਿੱਚ ਪੰਜ ਹੋਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
    user_ANIL JAIN
    ANIL JAIN
    Local News Reporter ਲਹਿਰਾ, ਸੰਗਰੂਰ, ਪੰਜਾਬ•
    17 hrs ago
  • ਰਾਮਪੁਰਾ ਫੂਲ ਵਿੱਚ ਸਫ਼ਾਈ ਸੇਵਕ ਯੂਨੀਅਨ ਦੀ ਹੜਤਾਲ ਅਜੇ ਵੀ ਜਾਰੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਧਰਨਾ ਜਾਰੀ ਰਹੇਗਾ।
    1
    ਰਾਮਪੁਰਾ ਫੂਲ ਵਿੱਚ ਸਫ਼ਾਈ ਸੇਵਕ ਯੂਨੀਅਨ ਦੀ ਹੜਤਾਲ ਅਜੇ ਵੀ ਜਾਰੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਧਰਨਾ ਜਾਰੀ ਰਹੇਗਾ।
    user_ਸੋਨੀ ਕੁਮਾਰ ਗੋਇਲ
    ਸੋਨੀ ਕੁਮਾਰ ਗੋਇਲ
    Local News Reporter ਬਰਨਾਲਾ, ਬਰਨਾਲਾ, ਪੰਜਾਬ•
    4 hrs ago
  • ਫਰੀਦਕੋਟ ਪੁਲਿਸ ਨੇ ਵਾਹਨ ਚਾਲਕਾਂ ਨੂੰ ਸੜਕ ਸੁਰੱਖਿਆ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਜ਼ਿਲ੍ਹਾ ਟ੍ਰੈਫਿਕ ਇੰਚਾਰਜ ਵਕੀਲ ਸਿੰਘ ਬਰਾੜ ਨੇ ਰਾਤ ਨੂੰ ਬਿਨਾਂ ਲੋੜ ਹਾਈ ਬੀਮ ਦੀ ਵਰਤੋਂ ਨਾ ਕਰਨ ਅਤੇ ਵਾਹਨ ਖੜ੍ਹਾ ਕਰਨ ਵੇਲੇ ਪਾਰਕਿੰਗ ਲਾਈਟਾਂ ਚਾਲੂ ਰੱਖਣ ਦੀ ਹਦਾਇਤ ਦਿੱਤੀ। ਇਸ ਨਾਲ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ ਅਤੇ ਸੁਰੱਖਿਅਤ ਯਾਤਰਾ ਯਕੀਨੀ ਬਣਦੀ ਹੈ।
    1
    ਫਰੀਦਕੋਟ ਪੁਲਿਸ ਨੇ ਵਾਹਨ ਚਾਲਕਾਂ ਨੂੰ ਸੜਕ ਸੁਰੱਖਿਆ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਜ਼ਿਲ੍ਹਾ ਟ੍ਰੈਫਿਕ ਇੰਚਾਰਜ ਵਕੀਲ ਸਿੰਘ ਬਰਾੜ ਨੇ ਰਾਤ ਨੂੰ ਬਿਨਾਂ ਲੋੜ ਹਾਈ ਬੀਮ ਦੀ ਵਰਤੋਂ ਨਾ ਕਰਨ ਅਤੇ ਵਾਹਨ ਖੜ੍ਹਾ ਕਰਨ ਵੇਲੇ ਪਾਰਕਿੰਗ ਲਾਈਟਾਂ ਚਾਲੂ ਰੱਖਣ ਦੀ ਹਦਾਇਤ ਦਿੱਤੀ। ਇਸ ਨਾਲ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ ਅਤੇ ਸੁਰੱਖਿਅਤ ਯਾਤਰਾ ਯਕੀਨੀ ਬਣਦੀ ਹੈ।
    user_Deepak Kumar Garg
    Deepak Kumar Garg
    Citizen Reporter ਕੋਟਕਪੂਰਾ, ਫਰੀਦਕੋਟ, ਪੰਜਾਬ•
    4 hrs ago
  • Faridkot ਸਫਾਈ ਸੇਵਕਾਂ ਦੇ ਧਰਨੇ ਚ' ਪਹੁੰਚੇ ਕਿੱਕੀ ਢਿੱਲੋ ਸੁਣੋ ਕਿਵੇ ਸਰਕਾਰ ਨੂੰ ਘੇਰ ਕੀਤੇ ਸਵਾਲ ਸੁਣੋ ਸਫਾਈ ਸੇਵਕਾਂ ਦੇ ਧਰਨੇ ਚ' ਪਹੁੰਚੇ ਕਿੱਕੀ ਢਿੱਲੋ ਸੁਣੋ ਕਿਵੇ ਸਰਕਾਰ ਨੂੰ ਘੇਰ ਕੀਤੇ ਸਵਾਲ ਸੁਣੋ
    1
    Faridkot ਸਫਾਈ ਸੇਵਕਾਂ ਦੇ ਧਰਨੇ ਚ' ਪਹੁੰਚੇ ਕਿੱਕੀ ਢਿੱਲੋ ਸੁਣੋ ਕਿਵੇ ਸਰਕਾਰ ਨੂੰ ਘੇਰ ਕੀਤੇ ਸਵਾਲ ਸੁਣੋ
ਸਫਾਈ ਸੇਵਕਾਂ ਦੇ ਧਰਨੇ ਚ' ਪਹੁੰਚੇ ਕਿੱਕੀ ਢਿੱਲੋ ਸੁਣੋ ਕਿਵੇ ਸਰਕਾਰ ਨੂੰ ਘੇਰ ਕੀਤੇ ਸਵਾਲ ਸੁਣੋ
    user_Jagtar singh 94656-31803
    Jagtar singh 94656-31803
    ਫਰੀਦਕੋਟ, ਫਰੀਦਕੋਟ, ਪੰਜਾਬ•
    5 hrs ago
  • ਪੰਜਾਬ ਦੀ ਮਾਨ ਸਰਕਾਰ ਨੇ ਆਪਣੇ ਚੰਗੇ ਕੰਮਾਂ ਦੀ ਤਾਰੀਫ਼ ਕੀਤੀ ਹੈ। ਸਰਕਾਰ ਨੇ ਬੇਅਦਬੀ ਦੇ ਮਾਮਲਿਆਂ ਲਈ ਸਿੱਧੇ ਤੌਰ 'ਤੇ ਅਕਾਲੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਜੋ ਉਨ੍ਹਾਂ ਦੇ ਕਾਰਜਕਾਲ ਦੌਰਾਨ ਹੋਏ ਸਨ।
    1
    ਪੰਜਾਬ ਦੀ ਮਾਨ ਸਰਕਾਰ ਨੇ ਆਪਣੇ ਚੰਗੇ ਕੰਮਾਂ ਦੀ ਤਾਰੀਫ਼ ਕੀਤੀ ਹੈ। ਸਰਕਾਰ ਨੇ ਬੇਅਦਬੀ ਦੇ ਮਾਮਲਿਆਂ ਲਈ ਸਿੱਧੇ ਤੌਰ 'ਤੇ ਅਕਾਲੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਜੋ ਉਨ੍ਹਾਂ ਦੇ ਕਾਰਜਕਾਲ ਦੌਰਾਨ ਹੋਏ ਸਨ।
    user_Global khabarnama
    Global khabarnama
    Local News Reporter ਫਰੀਦਕੋਟ, ਫਰੀਦਕੋਟ, ਪੰਜਾਬ•
    6 hrs ago
  • ਨਗਰ ਕੌਂਸਲ ਚੋਣਾਂ ਦੌਰਾਨ ਪਿਛਲੀਆਂ ਚੋਣਾਂ ਵਾਲਾ ਵਿਵਾਦ ਮੁੜ ਉੱਭਰ ਆਇਆ ਹੈ। ਇਸ ਮਾਮਲੇ ਨੂੰ ਸੁਲਝਾਉਣ ਲਈ ਸਾਬਕਾ ਵਿਧਾਇਕ ਕਿੱਕੀ ਢਿੱਲੋਂ ਮੌਕੇ 'ਤੇ ਪਹੁੰਚੇ।
    1
    ਨਗਰ ਕੌਂਸਲ ਚੋਣਾਂ ਦੌਰਾਨ ਪਿਛਲੀਆਂ ਚੋਣਾਂ ਵਾਲਾ ਵਿਵਾਦ ਮੁੜ ਉੱਭਰ ਆਇਆ ਹੈ। ਇਸ ਮਾਮਲੇ ਨੂੰ ਸੁਲਝਾਉਣ ਲਈ ਸਾਬਕਾ ਵਿਧਾਇਕ ਕਿੱਕੀ ਢਿੱਲੋਂ ਮੌਕੇ 'ਤੇ ਪਹੁੰਚੇ।
    user_Jagtar singh 94656-31803
    Jagtar singh 94656-31803
    ਫਰੀਦਕੋਟ, ਫਰੀਦਕੋਟ, ਪੰਜਾਬ•
    8 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.