Shuru
Apke Nagar Ki App…
ਸਾਈਬਰ ਕ੍ਰਾਈਮ ਤੋਂ ਰਹੋ ਸਾਵਧਾਨ ਜੀਵਨ ਗਰਗ ਦੀ ਫੋਟੋ ਲਗਾ ਕੇ ਕੋਈ ਕਰ ਰਿਹਾ ਪੈਸੇ ਦੀ ਮੰਗ ਕੋਈ ਧੋਖੇਬਾਜ਼ ਆਪਣੀ ID ਤੇ ਪ੍ਰਧਾਨ ਜੀਵਨ ਗਰਗ ਦੀ ਫੋਟੋ ਲਗਾ ਕੇ ਕਰ ਰਿਹਾ ਹੈ ਲੋਕਾਂ ਤੋਂ ਪੈਸੇ ਦੀ ਮੰਗ ਇਸ ਲਈ ਸਾਰੇ ਸ਼ਹਿਰ ਨਿਵਾਸੀ ਧਿਆਨ ਦੇਣ ਅਤੇ ਕੋਈ ਵੀ ਲੈਣ ਦੇਣ ਕਰਨ ਤੋਂ ਪਹਿਲਾਂ ਜੀਵਨ ਗਰਗ ਦੀ ਨਾਲ ਸੰਪਰਕ ਕਰੋ #fibre_fraud Jiwan Garg #Samana #crime
NW NEWS CHANNEL ਬਿਓਰੋ ਚੀਫ NW NEWS
ਸਾਈਬਰ ਕ੍ਰਾਈਮ ਤੋਂ ਰਹੋ ਸਾਵਧਾਨ ਜੀਵਨ ਗਰਗ ਦੀ ਫੋਟੋ ਲਗਾ ਕੇ ਕੋਈ ਕਰ ਰਿਹਾ ਪੈਸੇ ਦੀ ਮੰਗ ਕੋਈ ਧੋਖੇਬਾਜ਼ ਆਪਣੀ ID ਤੇ ਪ੍ਰਧਾਨ ਜੀਵਨ ਗਰਗ ਦੀ ਫੋਟੋ ਲਗਾ ਕੇ ਕਰ ਰਿਹਾ ਹੈ ਲੋਕਾਂ ਤੋਂ ਪੈਸੇ ਦੀ ਮੰਗ ਇਸ ਲਈ ਸਾਰੇ ਸ਼ਹਿਰ ਨਿਵਾਸੀ ਧਿਆਨ ਦੇਣ ਅਤੇ ਕੋਈ ਵੀ ਲੈਣ ਦੇਣ ਕਰਨ ਤੋਂ ਪਹਿਲਾਂ ਜੀਵਨ ਗਰਗ ਦੀ ਨਾਲ ਸੰਪਰਕ ਕਰੋ #fibre_fraud Jiwan Garg #Samana #crime
More news from Patiala and nearby areas
- +919855202504 ਪੰਜਾਬ ਵਿੱਚ 117 ਵਿਧਾਨ ਸਭਾ 2027 ਲੜੀਆਂ ਜਾਣਗੀਆਂ ਪੰਜਾਬ ਦੇ ਮਜ਼ਦੂਰਾਂ ਕਿਸਾਨਾਂ ਛੋਟੇ ਦੁਕਾਨਦਾਰ ਮਧਮ ਪਰਕ ਦੇ ਲੋਕਾਂ ਲਈ ਬੇਨਤੀ ਹੈ ਕਿ ਸ਼ਹੀਦ ਭਗਤ ਸਿੰਘ ਦੀ ਪਾਰਟੀ ਨਾਲ ਅਤੇ ਕ੍ਰਾਂਤੀਕਾਰੀ ਲੋਕਾਂ ਦੀ ਪਾਰਟੀ ਨਾਲ ਜੁੜੋ ਆਪਣੇ ਪਰਿਵਾਰ ਨੂੰ ਗਰੀਬੀ ਦੇ ਦਲਦਲ ਚੋਂ ਕੱਢੋ ਗੂਗਲ ਤੇ ਜਾ ਕੇ ਸਰਚ ਜਰੂਰ ਕਰਿਓ +919855202504 ਨੰਬਰ ਤੁਸੀਂ ਰਾਬਤਾ ਕਰ ਸਕਦੇ ਹੋ1
- ਕੋਈ ਧੋਖੇਬਾਜ਼ ਆਪਣੀ ID ਤੇ ਪ੍ਰਧਾਨ ਜੀਵਨ ਗਰਗ ਦੀ ਫੋਟੋ ਲਗਾ ਕੇ ਕਰ ਰਿਹਾ ਹੈ ਲੋਕਾਂ ਤੋਂ ਪੈਸੇ ਦੀ ਮੰਗ ਇਸ ਲਈ ਸਾਰੇ ਸ਼ਹਿਰ ਨਿਵਾਸੀ ਧਿਆਨ ਦੇਣ ਅਤੇ ਕੋਈ ਵੀ ਲੈਣ ਦੇਣ ਕਰਨ ਤੋਂ ਪਹਿਲਾਂ ਜੀਵਨ ਗਰਗ ਦੀ ਨਾਲ ਸੰਪਰਕ ਕਰੋ #fibre_fraud Jiwan Garg #Samana #crime1
- Post by ਹਰਪ੍ਰੀਤ ਸਿੰਘ ਕੋਹਲੀ1
- ਪਿੰਡ ਫਤਿਹਗੜ੍ਹ ਛੰਨਾਂ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਖੂਨਦਾਨ ਕੈਂਪ ਵਿੱਚ ਸਹਿਯੋਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਬਰਨਾਲਾ ਅਤੇ ਸਰਬੱਤ ਵੈੱਲਫੇਅਰ ਕਮੇਟੀ ਤੇ ਸਮੂਹ ਨਗਰ ਨਿਵਾਸੀ ਫਤਿਹਗੜ੍ਹ ਛੰਨਾਂ। ਜਿਸ ਵਿੱਚ ਬੇਟੀ ਮਹਿਕਪ੍ਰੀਤ ਕੌਰ ਨੇ ਪਹਿਲੀ ਵਾਰ ਅਤੇ ਮਨਜੀਤ ਕੌਰ ਨੇ ਤੀਜੀ ਵਾਰਾ ਖੂਨਦਾਨ ਕੀਤਾ। ਇਸ ਕੈਂਪ ਵਿੱਚ 50 ਤੋਂ ਵੱਧ ਯੂਨਿਟਾਂ ਇਕੱਤਰ ਹੋਈਆਂ । ਡਾਕਟਰਾਂ ਦੀ ਟੀਮ ਬਠਿੰਡਾ ਦੇ ਹਸਪਤਾਲ ਏਮਜ਼ ਵਿਚੋਂ ਆਈ ਹੈ। ਡਾ. ਵਿਕਾਸ, BTO ਡਾ: ਸੀਰਤ, ਗੁਰਦੀਪ ਸਿੰਘ MTS, ਮਨਪ੍ਰੀਤ ਸਿੰਘ ਟੈਕਨੀਸ਼ਨ ਅਤੇ ਕਰਮਜੀਤ ਸਿੰਘ ਟੈਕਨੀਸ਼ਨ ਹਾਜ਼ਰ ਸਨ। ਇਸ ਕੈਂਪ ਵਿੱਚ ਜਗਵਿੰਦਰ ਸਿੰਘ ਭੰਡਾਰੀ ਜੀ ਦਾ ਵੀ ਵਿਸ਼ੇਸ਼ ਸਹਿਯੋਗ ਹੈ।1
- ਉਹੀ ਆਵਾਜ਼ ਉਹੀ ਚਿਹਰਾ ਪਰ ਮੂਸੇ ਵਾਲਾ ਮੂਸੇ ਵਾਲਾ ਹੀ ਸੀ ❤️🔥 ਬਾਈ ਨੇ ਫਿਰ ਤੋਂ ਜਿਉਂਦਾ ਕਰਤਾ ਸਿੱਧੂ ਮੂਸੇਵਾਲਾ1
- ਮੋਹਰ ਸਿੰਘ ਵਾਲਾ ਤੋਂ ਧਲੇਵਾ( ਮਾਨਸਾ) ਸੜਕ ਬੁਰਾ ਹਾਲ1
- ਬੈਨੀਪਾਲ ਲੋਕ ਭਲਾਈ ਕੇਂਦਰ ਵਿੱਚ ਸਰਕਾਰੀ ਫੀਸ ਤੇ ਉਪਲਬਧ ਨੇ ਇਹ ਸੇਵਾਵਾਂ,,ਨਾ ਲਾਇਨਾਂ ਵਿਚ ਲੱਗਣ ਦਾ ਝੰਜਟ ਨਾ ਏਜੰਟਾਂ ਦੇ ਚੱਕਰ ਲਾਉਣੇ ਪੈਣਗੇ,,,, ਸੁਣੋ ਕਿਹੜੀਆਂ ਕਿਹੜੀਆਂ ਸੇਵਾਵਾਂ ਮਿਲਣਗੀਆਂ,,,,,1