Shuru
Apke Nagar Ki App…
ਮਾਂਗੇਵਾਲ ਵਿਖੇ ਸਾਲਾਨਾ ਜੋਤਿ ਸਮਾਗਮ 25 ਮਾਰਚ ਨੂੰ ਭੁਲਥ,11 ਮਾਰਚ (ਗੋਬਿੰਦ ਸੁਖੀਜਾ,) ਮੰਦਿਰ ਪ੍ਰਬੰਧਕ ਕਮੇਟੀ ਮਾਂਗੇਵਾਲ ਵੱਲ ਸਮੂਹ ਪਿੰਡ ਵਾਸੀਆਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ 28 ਵਾਂ ਸਾਲਾਨਾ ਜੋਤਿ ਸਮਾਗਮ ਮਾਤਾ ਵੈਸ਼ਨੋ ਦੇਵੀ ਮੰਦਿਰ ਮਾਂਗੇਵਾਲ ਵਿਖੇ 25 ਮਾਰਚ ਨੂੰ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ .ਇਸ ਸਬੰਧੀ ਜਾਣਕਾਰੀ ਦਿੰਦਿਆ ਮੁੱਖ ਸੇਵਾਦਾਰ ਸਵਿੰਦਰ ਪਾਲ ਸੁਖੀਜਾ,ਵਿਸ਼ਾਲ ਸੁਖੀਜਾ ਨੇ ਦੱਸਿਆ ਕਿ 25 ਮਾਰਚ ਨੂੰ ਰਾਮ ਭਜਨ ਮੰਡਲੀ ਢਿਲਵਾਂ ਵੱਲੋਂ ਸਵੇਰੇ 10 ਵਜੇ ਤੋਂ 1 ਵਜੇ ਤੱਕ ਮਹਾਮਾਈ ਦਾ ਗੁਣਗਾਨ ਕੀਤਾ ਜਾਵੇਗਾ ਉਪਰੰਤ ਬੈਡਵਾਜਿਆਂ ਨਾਲ ਪਵਿੱਤਰ ਜੋਤਿ ਦਾ ਸਵਾਗਤ ਕੀਤਾ ਜਾਵੇਗਾ, ਮਾਤਾ ਜੀ ਦਾ ਲੰਗਰ ਭੰਡਾਰਾ ਅਤੁੱਟ ਵਰਤਾਇਆ ਜਾਵੇਗਾ। 11 ਸੁਖੀਜਾ 1 ਮੁੱਖ ਪ੍ਰਬੰਧਕ ਸਵਿੰਦਰ ਪਾਲ ਸੁਖੀਜਾ ,ਵਿਸ਼ਾਲ ਸੁਖੀਜਾ ਜਾਣਕਾਰੀ ਦਿੰਦੇ ਹੋਏ ਤਸਵੀਰ ਗੋਬਿੰਦ ਸੁਖੀਜਾ
ਗੋਬਿੰਦ ਸੁਖੀਜਾ
ਮਾਂਗੇਵਾਲ ਵਿਖੇ ਸਾਲਾਨਾ ਜੋਤਿ ਸਮਾਗਮ 25 ਮਾਰਚ ਨੂੰ ਭੁਲਥ,11 ਮਾਰਚ (ਗੋਬਿੰਦ ਸੁਖੀਜਾ,) ਮੰਦਿਰ ਪ੍ਰਬੰਧਕ ਕਮੇਟੀ ਮਾਂਗੇਵਾਲ ਵੱਲ ਸਮੂਹ ਪਿੰਡ ਵਾਸੀਆਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ 28 ਵਾਂ ਸਾਲਾਨਾ ਜੋਤਿ ਸਮਾਗਮ ਮਾਤਾ ਵੈਸ਼ਨੋ ਦੇਵੀ ਮੰਦਿਰ ਮਾਂਗੇਵਾਲ ਵਿਖੇ 25 ਮਾਰਚ ਨੂੰ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ .ਇਸ ਸਬੰਧੀ ਜਾਣਕਾਰੀ ਦਿੰਦਿਆ ਮੁੱਖ ਸੇਵਾਦਾਰ ਸਵਿੰਦਰ ਪਾਲ ਸੁਖੀਜਾ,ਵਿਸ਼ਾਲ ਸੁਖੀਜਾ ਨੇ ਦੱਸਿਆ ਕਿ 25 ਮਾਰਚ ਨੂੰ ਰਾਮ ਭਜਨ ਮੰਡਲੀ ਢਿਲਵਾਂ ਵੱਲੋਂ ਸਵੇਰੇ 10 ਵਜੇ ਤੋਂ 1 ਵਜੇ ਤੱਕ ਮਹਾਮਾਈ ਦਾ ਗੁਣਗਾਨ ਕੀਤਾ ਜਾਵੇਗਾ ਉਪਰੰਤ ਬੈਡਵਾਜਿਆਂ ਨਾਲ ਪਵਿੱਤਰ ਜੋਤਿ ਦਾ ਸਵਾਗਤ ਕੀਤਾ ਜਾਵੇਗਾ, ਮਾਤਾ ਜੀ ਦਾ ਲੰਗਰ ਭੰਡਾਰਾ ਅਤੁੱਟ ਵਰਤਾਇਆ ਜਾਵੇਗਾ। 11 ਸੁਖੀਜਾ 1 ਮੁੱਖ ਪ੍ਰਬੰਧਕ ਸਵਿੰਦਰ ਪਾਲ ਸੁਖੀਜਾ ,ਵਿਸ਼ਾਲ ਸੁਖੀਜਾ ਜਾਣਕਾਰੀ ਦਿੰਦੇ ਹੋਏ ਤਸਵੀਰ ਗੋਬਿੰਦ ਸੁਖੀਜਾ
More news from ਪੰਜਾਬ and nearby areas
- ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਕਪੂਰਥਲਾ। ਜਿਲ੍ਹੇ ਦੀ ਹਦੂਦ ਅੰਦਰ ਕਿਸੇ ਵੀ ਪੈਟਰੋਲ ਪੰਪ ਤੇ ਪੈਟਰੋਲ/ਡੀਜ਼ਲ ਦੀ ਕਿਸੇ ਵੀ ਤਰਾਂ ਦੀ ਕੋਈ ਕਿੱਲਤ ਨਹੀ - ਡਿਪਟੀ ਕਮਿਸ਼ਨਰ ਖਪਤਕਾਰ ਲੋੜ ਅਨੁਸਾਰ ਪੈਟਰੋਲ/ਡੀਜ਼ਲ ਅਤੇ ਐਲ.ਪੀ.ਜੀ ਗੈਸ ਦੀ ਖਰੀਦ ਕਰਨ ਕਿਹਾ ਜੇਕਰ ਕੋਈ ਓਵਰ ਚਾਰਜਿੰਗ ਜਾਂ ਜਮਾਂਖੋਰੀ ਕਰਦਾ ਪਾਇਆ ਗਿਆ ਤਾਂ ਹੋਵੇਗੀ ਸਖਤ ਕਰਵਾਈ ਡਿਪਟੀ ਕਮਿਸ਼ਨਰ ਨੇ ਆਇਲ ਕੰਪਨੀ ਦੇ ਅਧਿਕਾਰੀਆਂ ਅਤੇ ਜਿਲ੍ਹਾ ਕਪੂਰਥਲ਼ਾ ਦੇ ਪੈਟਰੋਲ ਪੰਪ/ਗੈਸ ਏਜੰਸੀ ਦੇ ਮਾਲਕਾਂ ਨਾਲ ਕੀਤਾ ਮੀਟਿੰਗ ਭੁਲਥ 11 ਮਾਰਚ: (ਗੋਬਿੰਦ ਸੁਖੀਜਾ)ਮੌਜੂਦਾ ਸਮੇਂ ਖਾੜੀ ਦੇ ਦੇਸ਼ਾਂ ਵਿਚ ਬਣੇ ਜੰਗੀ ਤਣਾਅ ਕਾਰਨ ਜਿਲ੍ਹਾ ਕਪੂਰਥਲ਼ਾ ਵਿਚ ਖਪਤਕਾਰਾਂ ਨੂੰ ਪੈਟਰੋਲ,ਡੀਜ਼ਲ ਅਤੇ ਘਰੇਲੂ ਵਰਤੋਂ ਲਈ ਐਲ.ਪੀ.ਜੀ. ਦੀ ਨਿਰਵਿਘਨ ਸਪਲਾਈ ਸਰਕਾਰ ਵੱਲੋਂ ਤੈਅ ਕੀਤੇ ਗਏ ਰੇਟਾਂ ਤੇ ਯਕੀਨੀ ਬਣਾਉਣ ਸਬੰਧੀ ਸ਼੍ਰੀ ਅਮਿਤ ਕੁਮਾਰ ਪੰਚਾਲ ਮਾਨਯੋਗ ਡਿਪਟੀ ਕਮਿਸ਼ਨਰ ਕਪੂਰਥਲਾ ਜੀ ਦੀ ਪ੍ਰਧਾਨਗੀ ਜਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਚ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਹੋਈ ਇਸ ਦੌਰਾਨ ਆਇਲ ਕੰਪਨੀ ਦੇ ਅਧਿਕਾਰੀ ਅਤੇ ਜਿਲ੍ਹਾ ਕਪੂਰਥਲ਼ਾ ਦੇ ਪੈਟਰੋਲ ਪੰਪ/ਗੈਸ ਏਜੰਸੀ ਮਾਲਕਾਂ ਦੇ ਵੀ ਹਾਜਰ ਸਨ। ਡਿਪਟੀ ਕਮਿਸ਼ਨਰ ਕਪੂਰਥਲਾ ਵੱਲੋਂ ਜਿਲੇ ਦੇ ਸਾਰੇ ਗੈਸ ਏਜੰਸੀ ਮਾਲਕਾਂ ਅਤੇ ਪੈਟਰੋਲ ਪੰਪ ਮਾਲਕਾਂ ਨੂੰ ਹਦਾਇਤ ਕੀਤੀ ਗਈ ਕਿ ਕੋਈ ਵੀ ਗੈਸ/ਤੇਲ ਦੀ ਜਮ੍ਹਾਖੋਰੀ ਜਾਂ ਕਾਲਾ ਬਾਜਾਰੀ ਨਾ ਕਰੇ ਅਤੇ ਖਪਤਕਾਰਾਂ ਨੂੰ ਸਮੇਂ ਸਿਰ ਗੈਸ ਅਤੇ ਤੇਲ ਦੀ ਸਪਲਾਈ ਸਰਕਾਰ ਵੱਲੋਂ ਨਿਰਧਾਰਿਤ ਰੇਟਾਂ ਤੇ ਕਰਨ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਵੱਲੋਂ ਇਹ ਵੀ ਹਦਾਇਤ ਕੀਤੀ ਗਈ ਕਿ ਕੋਈ ਵੀ ਪੈਟਰੋਲ ਪੰਪ ਮਾਲਕ ਜਾਂ ਗੈਸ ਏਜੰਸੀ ਮਾਲਕ ਜਾਂ ਉਨ੍ਹਾਂ ਦਾ ਕੋਈ ਕਰਮਚਾਰੀ ਖਪਤਕਾਰਾਂ ਤੋਂ ਸਪਲਾਈ ਦੀ ਸ਼ਾਰਟੇਜ ਦੇ ਬਹਾਨੇ ਉਵਰ ਚਾਰਜਿੰਗ ਨਾ ਕਰੇ ਅਤੇ ਜੇਕਰ ਕੋਈ ਪੈਟਰੋਲ ਪੰਪ ਜਾਂ ਗੈਸ ਏਜੰਸੀ ਮਾਲਕ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ । ਇਸ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਜਿਲਾ ਖੁਰਾਕ ਤੇ ਸਪਲਾਈ ਕੰਟਰੋਲਰ ਨੂੰ ਕਿਹਾ ਗਿਆ ਕਿ ਉਹ ਇਹ ਯਕੀਨੀ ਬਣਾਉਣ ਕਿ ਕੋਈ ਵੀ ਸ਼ਰਾਰਤੀ ਅਨਸਰ ਐਲ.ਪੀ.ਜੀ., ਪੈਟਰੋਲ ਜਾਂ ਡੀਜ਼ਲ ਦੀ ਚੋਰੀ ਜਾਂ ਕਾਲਾਬਾਜਾਰੀ ਨਾ ਕਰੇ ਅਤੇ ਜੇਕਰ ਕੋਈ ਕਾਲਾ ਬਾਜਾਰੀ ਕਰਦਾ ਪਾਇਆ ਗਿਆ ਤਾਂ ਉਸ ਸਬੰਧੀ ਤੁਰੰਤ ਬਣਦੀ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਸੂਚਿਤ ਕੀਤਾ ਜਾਵੇ। ਉਨ੍ਹਾ ਨੇ ਜਿਲ੍ਹਾ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਜਿਲਾ ਕਪੂਰਥਲਾ ਦੀ ਹਦੂਦ ਅੰਦਰ ਕਿਸੇ ਵੀ ਪੈਟਰੋਲ ਪੰਪ ਤੇ ਪੈਟਰੋਲ/ਡੀਜ਼ਲ ਦੀ ਕਿਸੇ ਵੀ ਤਰਾਂ ਦੀ ਕੋਈ ਕਿੱਲਤ ਨਹੀ ਹੈ ਅਤੇ ਨਾ ਹੀ ਗੈਸ ਏਜੰਸੀਆਂ ਪਾਸ ਘਰੇਲੂ ਗੈਸ ਦੀ ਕੋਈ ਕਿੱਲਤ ਹੈ, ਉਨ੍ਹਾਂ ਅਪੀਲ ਕਰਦੀਆਂ ਕਿਹਾ ਕਿ ਪੈਟਰੋਲ/ਡੀਜਲ ਜਾਂ ਐਲ ਪੀ ਜੀ ਸਪਲਾਈ ਦੀ ਚਿੰਤਾ ਨਾ ਕਰਨ ਅਤੇ ਪਹਿਲਾ ਵਾਂਗ ਲੋੜ ਅਨੁਸਾਰ ਹੀ ਤੇਲ/ਗੈਸ ਪ੍ਰਾਪਤ ਕਰਨ। ਕਿਸੇ ਨੂੰ ਵੀ ਇਨ੍ਹਾਂ ਵਸਤਾਂ ਦੀ ਜਮ੍ਹਾਂਖੋਰੀ ਕਰਨ ਦੀ ਲੋੜ ਨਹੀ ਹੈ। ਪੈਟਰੋਲ ਪੰਪ ਜਾਂ ਗੈਸ ਏਜੰਸੀ ਮਾਲਕ ਵੱਲੋਂ ਜੇਕਰ ਪੈਟਰੋਲ/ਡੀਜ਼ਲ ਅਤੇ ਐਲ ਪੀ ਜੀ ਲਈ ਉਵਰਚਾਰਜਿੰਗ ਕੀਤੀ ਗਈ ਹੋਵੇ ਤਾਂ ਖਪਤਕਾਰ ਇਸ ਸਬੰਧੀ ਜਿਲਾ ਪ੍ਰਸ਼ਾਸ਼ਨ ਨੂੰ ਸੂਚਿਤ ਕਰ ਸਕਦੇ ਹਨ ।1
- ਕਪੂਰਥਲਾ : 11 ਮਾਰਚ: ਮੌਜੂਦਾ ਸਮੇਂ ਖਾੜੀ ਦੇ ਦੇਸ਼ਾਂ ਵਿਚ ਬਣੇ ਜੰਗੀ ਤਣਾਅ ਕਾਰਨ ਜਿਲ੍ਹਾ ਕਪੂਰਥਲ਼ਾ ਵਿਚ ਖਪਤਕਾਰਾਂ ਨੂੰ ਪੈਟਰੋਲ,ਡੀਜ਼ਲ ਅਤੇ ਘਰੇਲੂ ਵਰਤੋਂ ਲਈ ਐਲ.ਪੀ.ਜੀ. ਦੀ ਨਿਰਵਿਘਨ ਸਪਲਾਈ ਸਰਕਾਰ ਵੱਲੋਂ ਤੈਅ ਕੀਤੇ ਗਏ ਰੇਟਾਂ ਤੇ ਯਕੀਨੀ ਬਣਾਉਣ ਸਬੰਧੀ ਸ਼੍ਰੀ ਅਮਿਤ ਕੁਮਾਰ ਪੰਚਾਲ ਮਾਨਯੋਗ ਡਿਪਟੀ ਕਮਿਸ਼ਨਰ ਕਪੂਰਥਲਾ ਜੀ ਦੀ ਪ੍ਰਧਾਨਗੀ ਜਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਚ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਹੋਈ ਇਸ ਦੌਰਾਨ ਆਇਲ ਕੰਪਨੀ ਦੇ ਅਧਿਕਾਰੀ ਅਤੇ ਜਿਲ੍ਹਾ ਕਪੂਰਥਲ਼ਾ ਦੇ ਪੈਟਰੋਲ ਪੰਪ/ਗੈਸ ਏਜੰਸੀ ਮਾਲਕਾਂ ਦੇ ਵੀ ਹਾਜਰ ਸਨ। ਡਿਪਟੀ ਕਮਿਸ਼ਨਰ ਕਪੂਰਥਲਾ ਵੱਲੋਂ ਜਿਲੇ ਦੇ ਸਾਰੇ ਗੈਸ ਏਜੰਸੀ ਮਾਲਕਾਂ ਅਤੇ ਪੈਟਰੋਲ ਪੰਪ ਮਾਲਕਾਂ ਨੂੰ ਹਦਾਇਤ ਕੀਤੀ ਗਈ ਕਿ ਕੋਈ ਵੀ ਗੈਸ/ਤੇਲ ਦੀ ਜਮ੍ਹਾਖੋਰੀ ਜਾਂ ਕਾਲਾ ਬਾਜਾਰੀ ਨਾ ਕਰੇ ਅਤੇ ਖਪਤਕਾਰਾਂ ਨੂੰ ਸਮੇਂ ਸਿਰ ਗੈਸ ਅਤੇ ਤੇਲ ਦੀ ਸਪਲਾਈ ਸਰਕਾਰ ਵੱਲੋਂ ਨਿਰਧਾਰਿਤ ਰੇਟਾਂ ਤੇ ਕਰਨ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਵੱਲੋਂ ਇਹ ਵੀ ਹਦਾਇਤ ਕੀਤੀ ਗਈ ਕਿ ਕੋਈ ਵੀ ਪੈਟਰੋਲ ਪੰਪ ਮਾਲਕ ਜਾਂ ਗੈਸ ਏਜੰਸੀ ਮਾਲਕ ਜਾਂ ਉਨ੍ਹਾਂ ਦਾ ਕੋਈ ਕਰਮਚਾਰੀ ਖਪਤਕਾਰਾਂ ਤੋਂ ਸਪਲਾਈ ਦੀ ਸ਼ਾਰਟੇਜ ਦੇ ਬਹਾਨੇ ਉਵਰ ਚਾਰਜਿੰਗ ਨਾ ਕਰੇ ਅਤੇ ਜੇਕਰ ਕੋਈ ਪੈਟਰੋਲ ਪੰਪ ਜਾਂ ਗੈਸ ਏਜੰਸੀ ਮਾਲਕ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ । ਇਸ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਜਿਲਾ ਖੁਰਾਕ ਤੇ ਸਪਲਾਈ ਕੰਟਰੋਲਰ ਨੂੰ ਕਿਹਾ ਗਿਆ ਕਿ ਉਹ ਇਹ ਯਕੀਨੀ ਬਣਾਉਣ ਕਿ ਕੋਈ ਵੀ ਸ਼ਰਾਰਤੀ ਅਨਸਰ ਐਲ.ਪੀ.ਜੀ., ਪੈਟਰੋਲ ਜਾਂ ਡੀਜ਼ਲ ਦੀ ਚੋਰੀ ਜਾਂ ਕਾਲਾਬਾਜਾਰੀ ਨਾ ਕਰੇ ਅਤੇ ਜੇਕਰ ਕੋਈ ਕਾਲਾ ਬਾਜਾਰੀ ਕਰਦਾ ਪਾਇਆ ਗਿਆ ਤਾਂ ਉਸ ਸਬੰਧੀ ਤੁਰੰਤ ਬਣਦੀ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਸੂਚਿਤ ਕੀਤਾ ਜਾਵੇ। ਉਨ੍ਹਾ ਨੇ ਜਿਲ੍ਹਾ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਜਿਲਾ ਕਪੂਰਥਲਾ ਦੀ ਹਦੂਦ ਅੰਦਰ ਕਿਸੇ ਵੀ ਪੈਟਰੋਲ ਪੰਪ ਤੇ ਪੈਟਰੋਲ/ਡੀਜ਼ਲ ਦੀ ਕਿਸੇ ਵੀ ਤਰਾਂ ਦੀ ਕੋਈ ਕਿੱਲਤ ਨਹੀ ਹੈ ਅਤੇ ਨਾ ਹੀ ਗੈਸ ਏਜੰਸੀਆਂ ਪਾਸ ਘਰੇਲੂ ਗੈਸ ਦੀ ਕੋਈ ਕਿੱਲਤ ਹੈ, ਉਨ੍ਹਾਂ ਅਪੀਲ ਕਰਦੀਆਂ ਕਿਹਾ ਕਿ ਪੈਟਰੋਲ/ਡੀਜਲ ਜਾਂ ਐਲ ਪੀ ਜੀ ਸਪਲਾਈ ਦੀ ਚਿੰਤਾ ਨਾ ਕਰਨ ਅਤੇ ਪਹਿਲਾ ਵਾਂਗ ਲੋੜ ਅਨੁਸਾਰ ਹੀ ਤੇਲ/ਗੈਸ ਪ੍ਰਾਪਤ ਕਰਨ। ਕਿਸੇ ਨੂੰ ਵੀ ਇਨ੍ਹਾਂ ਵਸਤਾਂ ਦੀ ਜਮ੍ਹਾਂਖੋਰੀ ਕਰਨ ਦੀ ਲੋੜ ਨਹੀ ਹੈ। ਪੈਟਰੋਲ ਪੰਪ ਜਾਂ ਗੈਸ ਏਜੰਸੀ ਮਾਲਕ ਵੱਲੋਂ ਜੇਕਰ ਪੈਟਰੋਲ/ਡੀਜ਼ਲ ਅਤੇ ਐਲ ਪੀ ਜੀ ਲਈ ਉਵਰਚਾਰਜਿੰਗ ਕੀਤੀ ਗਈ ਹੋਵੇ ਤਾਂ ਖਪਤਕਾਰ ਇਸ ਸਬੰਧੀ ਜਿਲਾ ਪ੍ਰਸ਼ਾਸ਼ਨ ਨੂੰ ਸੂਚਿਤ ਕਰ ਸਕਦੇ ਹਨ ।1
- तरनतारन: सोया चाप और मोमोज खाकर सोए भाई-बहन सुबह मृत मिले, नीले पड़ गए शव तरनतारन: पंजाब के तरनतारन शहर से एक रोंगटे खड़े कर देने वाली खबर सामने आई है. यहां रविवार सुबह दो मासूम बच्चों के शव उनके बिस्तर पर संदिग्ध परिस्थितियों में मिले. परिजन का दावा है कि बच्चों की मौत रात को फास्ट फूड (मोमोज और चाप) खाने की वजह से हुई है, लेकिन पुलिस इस थ्योरी को पूरी तरह स्वीकार नहीं कर पा रही है और मामले की जांच अपनों के इर्द-गिर्द घूम रही है. जूस का काम करने वाले विशाल कुमार उर्फ टिंकू के दो बच्चे, दानिका (9 वर्ष) और आरब (6 वर्ष) शनिवार रात को बिल्कुल ठीक थे. पिता के अनुसार, बच्चों ने जिद करके रात को चाप और मोमोज मंगवाए थे. घर से मात्र 50 गज की दूरी पर स्थित एक फास्ट फूड रेहड़ी से ये खाने का सामाना खरीदा गया था1
- पुलिस पर फूटा अंकुर गुप्ता का गुस्सा! सुनवाई नहीं हुई तो कमिश्नर ऑफिस के बाहर धरना #AnkurGupta #PressConference #PoliceParSawal #PunjabNews #AmritsarNews #BreakingNews #JusticeForPeople #PoliceAction #NewsUpdate #ProtestAlert #LatestNews #mediacoverage1
- BREAKING: ਮੋਗਾ 'ਚ ਗੁੰ*ਡਾ*ਗਰਦੀ ਦਾ ਨੰ/ਗਾ ਨਾਚ, ਤਾ/ਬੜ ਤੋੜ ਚੱ-ਲੀਆਂ ਗੋਲੀ/ਆਂ, ਸੀਸੀਟੀਵੀ ਵਿੱਚ ਕੈਦ ਹੋਈ ਖੌ*ਫ਼ਨਾਕ ਵਾ/ਰਦਾ/ਤ। @Everyone1
- Post by The Virsa Punjab1
- अमृतपुर में भीषण सड़क हादसा अमृतपुर थाना क्षेत्र के तौफीक गांव के पास मंगलवार को रोडवेज बस और मछलियों से भरी पिकअप की आमने-सामने जोरदार टक्कर हो गई। टक्कर इतनी भीषण थी कि पिकअप वाहन बुरी तरह क्षतिग्रस्त हो गया और उसकी साइड की बॉडी फट गई। हादसे में बस चालक कृष्ण कुमार उर्फ राणा गंभीर रूप से घायल हो गए। सूचना मिलते ही थाना अध्यक्ष रक्षा सिंह पुलिस टीम के साथ मौके पर पहुंचे और एंबुलेंस से घायल चालक को तुरंत सीएचसी राजपुर में भर्ती कराया गया। बताया जा रहा है कि मुरादाबाद से कन्नौज जा रही मछलियों से लदी पिकअप बस से टकरा गई। हादसे में पिकअप चालक विशाल के साथी के हाथ में भी चोट आई है। घटना के बाद सड़क पर लंबा जाम लग गया। पुलिस ने क्षतिग्रस्त वाहनों को हटवाकर कड़ी मशक्कत के बाद यातायात बहाल कराया।1
- Post by The Virsa Punjab1