logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

Faridkot : ਰਾਜਸਥਾਨ ਫੀਡਰ ਨਹਿਰ ਹੋ ਰਹੀ ਪੱਕੀ ,ਜਲ ਜੀਵਨ ਬਚਾਓ ਮੋਰਚਾ ਨਾਲ ਗਰਾਊਂਡ ਰਿਐਲਿਟੀ ਚੈੱਕ ਮੌਕੇ ‘ਤੇ ਪਹੁੰਚ ਕੇ ਵੇਖਿਆ ਹਾਲ #KhabarnamaTalk #news #LETESTNEWS #punjbainews #ਖ਼ਬਰਾਂਵਾਲਾਭਾਈ #Faridkot

2 hrs ago
user_Jagtar singh
Jagtar singh
ਫਰੀਦਕੋਟ, ਫਰੀਦਕੋਟ, ਪੰਜਾਬ•
2 hrs ago

Faridkot : ਰਾਜਸਥਾਨ ਫੀਡਰ ਨਹਿਰ ਹੋ ਰਹੀ ਪੱਕੀ ,ਜਲ ਜੀਵਨ ਬਚਾਓ ਮੋਰਚਾ ਨਾਲ ਗਰਾਊਂਡ ਰਿਐਲਿਟੀ ਚੈੱਕ ਮੌਕੇ ‘ਤੇ ਪਹੁੰਚ ਕੇ ਵੇਖਿਆ ਹਾਲ #KhabarnamaTalk #news #LETESTNEWS #punjbainews #ਖ਼ਬਰਾਂਵਾਲਾਭਾਈ #Faridkot

More news from ਪੰਜਾਬ and nearby areas
  • 📍 ਕੋਟਕਪੂਰਾ | 2 ਮਈ 2026 📝 ਪੂਰਾ ਵੇਰਵਾ ਕੋਟਕਪੂਰਾ ਵਿੱਚ ਸਿਆਸੀ ਮਾਹੌਲ ਇੱਕ ਵਾਰ ਫਿਰ ਗਰਮ ਹੋ ਗਿਆ ਹੈ। ਯੂਥ ਕਾਂਗਰਸ ਦੇ ਆਗੂ ਸ਼ਾਹਬਾਜ ਸੰਧੂ ਵੱਲੋਂ ਜਾਰੀ ਕੀਤੀ ਗਈ ਵੀਡੀਓ ਨੇ ਵੱਡੀ ਚਰਚਾ ਛੇੜ ਦਿੱਤੀ ਹੈ। ਉਨ੍ਹਾਂ ਨੇ ਆਪਣੇ ਬਿਆਨ ਵਿੱਚ ਕਿਹਾ: 👉 “ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ… ਪਰ ਜਦੋਂ ਵਿਧਾਨ ਸਭਾ ਵਿੱਚ ਹੀ ਮੁੱਖ ਮੰਤਰੀ ਭਗਵੰਤ ਮਾਨ ‘ਤੇ ਦੋਸ਼ ਲੱਗ ਰਹੇ ਹੋਣ ਅਤੇ ਪੂਰਾ ਸਿਸਟਮ ਚੁੱਪ ਹੋਵੇ — ਇਹ ਬਿਲਕੁਲ ਵੀ ਕਬੂਲ ਨਹੀਂ।” ਵੀਡੀਓ ਵਿੱਚ ਉਨ੍ਹਾਂ ਨੇ ਸਿਸਟਮ ਦੀ ਚੁੱਪੀ ‘ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਲੋਕਤੰਤਰ ਵਿੱਚ ਜਵਾਬਦੇਹੀ ਲਾਜ਼ਮੀ ਹੈ। ਕੋਟਕਪੂਰਾ ਦੇ ਸਿਆਸੀ ਘੇਰੇ ਵਿੱਚ ਇਸ ਬਿਆਨ ਤੋਂ ਬਾਅਦ ਗਰਮੀ ਵੱਧ ਗਈ ਹੈ ਅਤੇ ਲੋਕਾਂ ਵਿੱਚ ਵੀ ਇਸ ਮਾਮਲੇ ਨੂੰ ਲੈ ਕੇ ਵੱਖ-ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। 🔍 ਸਮੀਖਿਆ (Review): ਇਹ ਬਿਆਨ ਸਿਰਫ਼ ਇੱਕ ਸਿਆਸੀ ਹਮਲਾ ਨਹੀਂ, ਸਗੋਂ ਸਿਸਟਮ ਦੀ ਪਾਰਦਰਸ਼ਤਾ ਅਤੇ ਜਵਾਬਦੇਹੀ ‘ਤੇ ਸਿੱਧਾ ਸਵਾਲ ਹੈ। ਯੂਥ ਕਾਂਗਰਸ ਵੱਲੋਂ ਇਹ ਮਸਲਾ ਉਠਾਉਣਾ ਦਰਸਾਉਂਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਿਆਸੀ ਟਕਰਾਅ ਹੋਰ ਤੇਜ਼ ਹੋ ਸਕਦਾ ਹੈ। 🧠 ਅੰਤਿਮ ਵਿਚਾਰ (Final Thoughts): ਲੋਕਤੰਤਰ ਵਿੱਚ ਹਰ ਦੋਸ਼ ਦਾ ਜਵਾਬ ਹੋਣਾ ਚਾਹੀਦਾ ਹੈ। ਚੁੱਪੀ ਕਈ ਵਾਰ ਸ਼ੱਕ ਨੂੰ ਹੋਰ ਵਧਾਉਂਦੀ ਹੈ। 🪞 ਪ੍ਰਤੀਬਿੰਬ (Reflection): ਕੀ ਸਾਡਾ ਸਿਸਟਮ ਸੱਚਮੁੱਚ ਪਾਰਦਰਸ਼ੀ ਹੈ? ਜਾਂ ਫਿਰ ਸਿਆਸੀ ਦਬਾਅ ਕਾਰਨ ਕੁਝ ਗੱਲਾਂ ਦਬਾਈਆਂ ਜਾਂਦੀਆਂ ਹਨ? 📌 ਨਿਸ਼ਕਰਸ਼ (Conclusion): ਕੋਟਕਪੂਰਾ ਤੋਂ ਉੱਠੀ ਇਹ ਆਵਾਜ਼ ਹੁਣ ਸੂਬਾ ਪੱਧਰ ‘ਤੇ ਚਰਚਾ ਦਾ ਵਿਸ਼ਾ ਬਣ ਸਕਦੀ ਹੈ। ਜਵਾਬ ਆਉਣਾ ਲਾਜ਼ਮੀ ਹੈ। 📊 ਪੋਲ ਸਵਾਲ: 👉 ਕੀ ਤੁਹਾਨੂੰ ਲੱਗਦਾ ਹੈ ਕਿ ਸਿਸਟਮ ਨੂੰ ਇਸ ਮਾਮਲੇ ‘ਤੇ ਜਵਾਬ ਦੇਣਾ ਚਾਹੀਦਾ ਹੈ? ✅ ਹਾਂ ❌ ਨਹੀਂ 💬 ਪ੍ਰਤੀਕਿਰਿਆ ਸਵਾਲ: 👉 ਤੁਹਾਡੇ ਖਿਆਲ ਵਿੱਚ ਕੀ ਇਹ ਸਿਆਸੀ ਮੁੱਦਾ ਹੈ ਜਾਂ ਸੱਚਮੁੱਚ ਗੰਭੀਰ ਮਸਲਾ? 🏷️ Hashtags: #Kotkapura #PunjabPolitics #BhagwantMann #YouthCongress #BreakingNews ⚠️ ਡਿਸਕਲੇਮਰ: ਇਹ ਜਾਣਕਾਰੀ ਜਨਤਕ ਤੌਰ ‘ਤੇ ਜਾਰੀ ਕੀਤੇ ਗਏ ਵੀਡੀਓ ਬਿਆਨ ‘ਤੇ ਆਧਾਰਿਤ ਹੈ। ਇਸ ਵਿੱਚ ਦਿੱਤੇ ਗਏ ਵਿਚਾਰ ਸੰਬੰਧਿਤ ਵਿਅਕਤੀ ਦੇ ਆਪਣੇ ਹਨ। ਕਿਸੇ ਵੀ ਨਤੀਜੇ ‘ਤੇ ਪਹੁੰਚਣ ਤੋਂ ਪਹਿਲਾਂ ਅਧਿਕਾਰਿਕ ਪੁਸ਼ਟੀ ਕਰਨਾ ਜ਼ਰੂਰੀ ਹੈ। ✍️ ਟੀਮ ਦੀਪਕ ਗਰਗ 🎤
    1
    📍 ਕੋਟਕਪੂਰਾ | 2 ਮਈ 2026
📝 ਪੂਰਾ ਵੇਰਵਾ 
ਕੋਟਕਪੂਰਾ ਵਿੱਚ ਸਿਆਸੀ ਮਾਹੌਲ ਇੱਕ ਵਾਰ ਫਿਰ ਗਰਮ ਹੋ ਗਿਆ ਹੈ। ਯੂਥ ਕਾਂਗਰਸ ਦੇ ਆਗੂ ਸ਼ਾਹਬਾਜ ਸੰਧੂ ਵੱਲੋਂ ਜਾਰੀ ਕੀਤੀ ਗਈ ਵੀਡੀਓ ਨੇ ਵੱਡੀ ਚਰਚਾ ਛੇੜ ਦਿੱਤੀ ਹੈ।
ਉਨ੍ਹਾਂ ਨੇ ਆਪਣੇ ਬਿਆਨ ਵਿੱਚ ਕਿਹਾ:
👉 “ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ… ਪਰ ਜਦੋਂ ਵਿਧਾਨ ਸਭਾ ਵਿੱਚ ਹੀ ਮੁੱਖ ਮੰਤਰੀ ਭਗਵੰਤ ਮਾਨ ‘ਤੇ ਦੋਸ਼ ਲੱਗ ਰਹੇ ਹੋਣ ਅਤੇ ਪੂਰਾ ਸਿਸਟਮ ਚੁੱਪ ਹੋਵੇ — ਇਹ ਬਿਲਕੁਲ ਵੀ ਕਬੂਲ ਨਹੀਂ।”
ਵੀਡੀਓ ਵਿੱਚ ਉਨ੍ਹਾਂ ਨੇ ਸਿਸਟਮ ਦੀ ਚੁੱਪੀ ‘ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਲੋਕਤੰਤਰ ਵਿੱਚ ਜਵਾਬਦੇਹੀ ਲਾਜ਼ਮੀ ਹੈ।
ਕੋਟਕਪੂਰਾ ਦੇ ਸਿਆਸੀ ਘੇਰੇ ਵਿੱਚ ਇਸ ਬਿਆਨ ਤੋਂ ਬਾਅਦ ਗਰਮੀ ਵੱਧ ਗਈ ਹੈ ਅਤੇ ਲੋਕਾਂ ਵਿੱਚ ਵੀ ਇਸ ਮਾਮਲੇ ਨੂੰ ਲੈ ਕੇ ਵੱਖ-ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ।
🔍 ਸਮੀਖਿਆ (Review):
ਇਹ ਬਿਆਨ ਸਿਰਫ਼ ਇੱਕ ਸਿਆਸੀ ਹਮਲਾ ਨਹੀਂ, ਸਗੋਂ ਸਿਸਟਮ ਦੀ ਪਾਰਦਰਸ਼ਤਾ ਅਤੇ ਜਵਾਬਦੇਹੀ ‘ਤੇ ਸਿੱਧਾ ਸਵਾਲ ਹੈ।
ਯੂਥ ਕਾਂਗਰਸ ਵੱਲੋਂ ਇਹ ਮਸਲਾ ਉਠਾਉਣਾ ਦਰਸਾਉਂਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਿਆਸੀ ਟਕਰਾਅ ਹੋਰ ਤੇਜ਼ ਹੋ ਸਕਦਾ ਹੈ।
🧠 ਅੰਤਿਮ ਵਿਚਾਰ (Final Thoughts):
ਲੋਕਤੰਤਰ ਵਿੱਚ ਹਰ ਦੋਸ਼ ਦਾ ਜਵਾਬ ਹੋਣਾ ਚਾਹੀਦਾ ਹੈ। ਚੁੱਪੀ ਕਈ ਵਾਰ ਸ਼ੱਕ ਨੂੰ ਹੋਰ ਵਧਾਉਂਦੀ ਹੈ।
🪞 ਪ੍ਰਤੀਬਿੰਬ (Reflection):
ਕੀ ਸਾਡਾ ਸਿਸਟਮ ਸੱਚਮੁੱਚ ਪਾਰਦਰਸ਼ੀ ਹੈ? ਜਾਂ ਫਿਰ ਸਿਆਸੀ ਦਬਾਅ ਕਾਰਨ ਕੁਝ ਗੱਲਾਂ ਦਬਾਈਆਂ ਜਾਂਦੀਆਂ ਹਨ?
📌 ਨਿਸ਼ਕਰਸ਼ (Conclusion):
ਕੋਟਕਪੂਰਾ ਤੋਂ ਉੱਠੀ ਇਹ ਆਵਾਜ਼ ਹੁਣ ਸੂਬਾ ਪੱਧਰ ‘ਤੇ ਚਰਚਾ ਦਾ ਵਿਸ਼ਾ ਬਣ ਸਕਦੀ ਹੈ। ਜਵਾਬ ਆਉਣਾ ਲਾਜ਼ਮੀ ਹੈ।
📊 ਪੋਲ ਸਵਾਲ:
👉 ਕੀ ਤੁਹਾਨੂੰ ਲੱਗਦਾ ਹੈ ਕਿ ਸਿਸਟਮ ਨੂੰ ਇਸ ਮਾਮਲੇ ‘ਤੇ ਜਵਾਬ ਦੇਣਾ ਚਾਹੀਦਾ ਹੈ?
✅ ਹਾਂ
❌ ਨਹੀਂ
💬 ਪ੍ਰਤੀਕਿਰਿਆ ਸਵਾਲ:
👉 ਤੁਹਾਡੇ ਖਿਆਲ ਵਿੱਚ ਕੀ ਇਹ ਸਿਆਸੀ ਮੁੱਦਾ ਹੈ ਜਾਂ ਸੱਚਮੁੱਚ ਗੰਭੀਰ ਮਸਲਾ?
🏷️ Hashtags:
#Kotkapura #PunjabPolitics #BhagwantMann #YouthCongress #BreakingNews
⚠️ ਡਿਸਕਲੇਮਰ:
ਇਹ ਜਾਣਕਾਰੀ ਜਨਤਕ ਤੌਰ ‘ਤੇ ਜਾਰੀ ਕੀਤੇ ਗਏ ਵੀਡੀਓ ਬਿਆਨ ‘ਤੇ ਆਧਾਰਿਤ ਹੈ। ਇਸ ਵਿੱਚ ਦਿੱਤੇ ਗਏ ਵਿਚਾਰ ਸੰਬੰਧਿਤ ਵਿਅਕਤੀ ਦੇ ਆਪਣੇ ਹਨ। ਕਿਸੇ ਵੀ ਨਤੀਜੇ ‘ਤੇ ਪਹੁੰਚਣ ਤੋਂ ਪਹਿਲਾਂ ਅਧਿਕਾਰਿਕ ਪੁਸ਼ਟੀ ਕਰਨਾ ਜ਼ਰੂਰੀ ਹੈ।
✍️ ਟੀਮ ਦੀਪਕ ਗਰਗ 🎤
    user_Deepak Kumar Garg
    Deepak Kumar Garg
    Citizen Reporter ਕੋਟਕਪੂਰਾ, ਫਰੀਦਕੋਟ, ਪੰਜਾਬ•
    4 hrs ago
  • ਫ਼ਿਰੋਜ਼ਪੁਰ ਦੇ ਰਹਿਣ ਵਾਲੇ ਹਨ ਦੋਨੋਂ ਨਸ਼ਾ ਤਸਕਰ।
    1
    ਫ਼ਿਰੋਜ਼ਪੁਰ ਦੇ ਰਹਿਣ ਵਾਲੇ ਹਨ ਦੋਨੋਂ ਨਸ਼ਾ ਤਸਕਰ।
    user_Kumar Faridkot
    Kumar Faridkot
    ਫਰੀਦਕੋਟ, ਫਰੀਦਕੋਟ, ਪੰਜਾਬ•
    5 hrs ago
  • ਨਗਰ ਕੌਂਸਲ ਚੋਣਾਂ: ਹੁਣ ਬਦਲੇਗਾ ਫਰੀਦਕੋਟ ਦਾ ਮਾਹੌਲ? ਸੁਣੋ ਭਾਜਪਾ ਦਾ ਮਾਸਟਰ ਪਲਾਨ ਹਲਕਾ ਇੰਚਾਰਜ ਦੀ ਜੁਬਾਨੀ ਪ੍ਰੋਡਿਊਸਰ ਅਤੇ ਐਡਿਟ: Jagtar Singh 02-05-2026 #KhabarnamaTalk #news #LETESTNEWS #punjbainews #ਖ਼ਬਰਾਂਵਾਲਾਭਾਈ #Faridkot
    1
    ਨਗਰ ਕੌਂਸਲ ਚੋਣਾਂ: ਹੁਣ ਬਦਲੇਗਾ ਫਰੀਦਕੋਟ ਦਾ ਮਾਹੌਲ? ਸੁਣੋ ਭਾਜਪਾ ਦਾ ਮਾਸਟਰ ਪਲਾਨ ਹਲਕਾ ਇੰਚਾਰਜ ਦੀ ਜੁਬਾਨੀ
ਪ੍ਰੋਡਿਊਸਰ ਅਤੇ ਐਡਿਟ: Jagtar Singh 
02-05-2026
#KhabarnamaTalk #news #LETESTNEWS  #punjbainews #ਖ਼ਬਰਾਂਵਾਲਾਭਾਈ #Faridkot
    user_Jagtar singh
    Jagtar singh
    ਫਰੀਦਕੋਟ, ਫਰੀਦਕੋਟ, ਪੰਜਾਬ•
    5 hrs ago
  • Post by Inside Story News Chennal
    1
    Post by Inside Story News Chennal
    user_Inside Story News Chennal
    Inside Story News Chennal
    ਰਿਪੋਰਟਰ Faridkot, Punjab•
    12 hrs ago
  • (ਸ਼ਹੀਦ ਦਾ ਦਰਜਾ ਦੇਣ ਅਤੇ ਬੱਚਿਆਂ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ।) ਤਲਵੰਡੀ ਸਾਬੋ, 02 ਮਈ (ਗੁਰਜੰਟ ਸਿੰਘ ਨਥੇਹਾ)– ਬੀਤੇ ਦਿਨੀਂ ਡਿਊਟੀ ਦੌਰਾਨ ਸ਼ਹੀਦ ਹੋਏ ਏਐਸਆਈ ਸੁਖਮੰਦਰ ਸਿੰਘ ਨਥੇਹਾ ਦਾ ਅੱਜ ਭਾਵੁਕ ਮਾਹੌਲ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਮਾਨਸਾ ਜ਼ਿਲ੍ਹੇ ਦੇ ਐੱਸ.ਐੱਸ.ਪੀ. ਸਮੇਤ ਤਲਵੰਡੀ ਸਾਬੋ ਤੋਂ ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਰਹੇ। ਸੰਸਕਾਰ ਸਮੇਂ ਪੁਲੀਸ ਟੁਕੜੀ ਵੱਲੋਂ ਮਾਤਮੀ ਧੁਨ ਵਜਾ ਕੇ ਗਾਰਡ ਆਫ਼ ਆਨਰ ਦੇ ਤੌਰ ‘ਤੇ ਸਲਾਮੀ ਦਿੱਤੀ ਗਈ। ਮਿਲੀ ਜਾਣਕਾਰੀ ਅਨੁਸਾਰ ਸੁਖਮੰਦਰ ਸਿੰਘ ਮਾਨਸਾ ਜ਼ਿਲ੍ਹੇ ਦੇ ਪੁਲਿਸ ਦੇ ਵਿਭਾਗ ਡਾਇਲ 112 ਵਿੱਚ ਤੈਨਾਤ ਸੀ ਅਤੇ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਆਪਣੀ ਡਿਊਟੀ ਨਿਭਾ ਰਹੇ ਸਨ। ਇਸ ਦੌਰਾਨ ਇੱਕ ਸਕੋਡਾ ਗੱਡੀ, ਜਿਸ ਵਿੱਚ ਨਸ਼ਾ ਤਸਕਰ ਸਵਾਰ ਸਨ ਅਤੇ ਜੋ ਝੁਨੀਰ ਇਲਾਕੇ ਵਿੱਚ ਇੱਕ ਦੁਰਘਟਨਾ ਕਰਕੇ ਭੱਜ ਰਹੇ ਸਨ, ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਏਐਸਆਈ ਸੁਖਮੰਦਰ ਸਿੰਘ ਨੇ ਬੇਖ਼ੌਫ਼ ਹੋ ਕੇ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਤਸਕਰਾਂ ਨੇ ਗੱਡੀ ਰੋਕਣ ਦੀ ਬਜਾਏ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਏ ਅਤੇ ਬਾਅਦ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਇਸ ਬਹਾਦਰੀ ਭਰੀ ਕਾਰਵਾਈ ਨੂੰ ਲੋਕਾਂ ਵੱਲੋਂ ਸ਼ਰਧਾਂਜਲੀ ਦੇ ਨਾਲ ਯਾਦ ਕੀਤਾ ਜਾ ਰਿਹਾ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਬਿੱਕਰ ਸਿੰਘ ਨਥੇਹਾ ਨੇ ਕਿਹਾ ਕਿ ਸੁਖਮੰਦਰ ਸਿੰਘ ਦੀ ਸ਼ਹਾਦਤ ਨਾਲ ਪਰਿਵਾਰ ਅਤੇ ਪਿੰਡ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਪਰ ਉਨ੍ਹਾਂ ਦੀ ਬਹਾਦਰੀ ਸਾਰੇ ਇਲਾਕੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਕੋਲ ਮੰਗ ਕੀਤੀ ਕਿ ਸੁਖਮੰਦਰ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਯੋਗ ਮੁਆਵਜ਼ਾ ਦੇਣ ਦੇ ਨਾਲ ਨਾਲ ਬੱਚਿਆਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਸੰਸਕਾਰ ਦੌਰਾਨ ਪਿੰਡ ਵਾਸੀਆਂ, ਰਿਸ਼ਤੇਦਾਰਾਂ ਅਤੇ ਇਲਾਕੇ ਦੇ ਵੱਖ-ਵੱਖ ਵਰਗਾਂ ਵੱਲੋਂ ਵੀ ਸ਼ਹੀਦ ਪੁਲਿਸ ਅਧਿਕਾਰੀ ਨੂੰ ਅੱਖਾਂ ਭਰ ਕੇ ਅੰਤਿਮ ਵਿਦਾਈ ਦਿੱਤੀ ਗਈ।
    4
    (ਸ਼ਹੀਦ ਦਾ ਦਰਜਾ ਦੇਣ ਅਤੇ ਬੱਚਿਆਂ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ।)
ਤਲਵੰਡੀ ਸਾਬੋ, 02 ਮਈ (ਗੁਰਜੰਟ ਸਿੰਘ ਨਥੇਹਾ)– ਬੀਤੇ ਦਿਨੀਂ ਡਿਊਟੀ ਦੌਰਾਨ ਸ਼ਹੀਦ ਹੋਏ ਏਐਸਆਈ ਸੁਖਮੰਦਰ ਸਿੰਘ ਨਥੇਹਾ ਦਾ ਅੱਜ ਭਾਵੁਕ ਮਾਹੌਲ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਮਾਨਸਾ ਜ਼ਿਲ੍ਹੇ ਦੇ ਐੱਸ.ਐੱਸ.ਪੀ. ਸਮੇਤ ਤਲਵੰਡੀ ਸਾਬੋ ਤੋਂ ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਰਹੇ। ਸੰਸਕਾਰ ਸਮੇਂ ਪੁਲੀਸ ਟੁਕੜੀ ਵੱਲੋਂ ਮਾਤਮੀ ਧੁਨ ਵਜਾ ਕੇ ਗਾਰਡ ਆਫ਼ ਆਨਰ ਦੇ ਤੌਰ ‘ਤੇ ਸਲਾਮੀ ਦਿੱਤੀ ਗਈ। ਮਿਲੀ ਜਾਣਕਾਰੀ ਅਨੁਸਾਰ ਸੁਖਮੰਦਰ ਸਿੰਘ ਮਾਨਸਾ ਜ਼ਿਲ੍ਹੇ ਦੇ ਪੁਲਿਸ ਦੇ ਵਿਭਾਗ ਡਾਇਲ 112 ਵਿੱਚ ਤੈਨਾਤ ਸੀ ਅਤੇ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਆਪਣੀ ਡਿਊਟੀ ਨਿਭਾ ਰਹੇ ਸਨ। ਇਸ ਦੌਰਾਨ ਇੱਕ ਸਕੋਡਾ ਗੱਡੀ, ਜਿਸ ਵਿੱਚ ਨਸ਼ਾ ਤਸਕਰ ਸਵਾਰ ਸਨ ਅਤੇ ਜੋ ਝੁਨੀਰ ਇਲਾਕੇ ਵਿੱਚ ਇੱਕ ਦੁਰਘਟਨਾ ਕਰਕੇ ਭੱਜ ਰਹੇ ਸਨ, ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਏਐਸਆਈ ਸੁਖਮੰਦਰ ਸਿੰਘ ਨੇ ਬੇਖ਼ੌਫ਼ ਹੋ ਕੇ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਤਸਕਰਾਂ ਨੇ ਗੱਡੀ ਰੋਕਣ ਦੀ ਬਜਾਏ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਏ ਅਤੇ ਬਾਅਦ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਇਸ ਬਹਾਦਰੀ ਭਰੀ ਕਾਰਵਾਈ ਨੂੰ ਲੋਕਾਂ ਵੱਲੋਂ ਸ਼ਰਧਾਂਜਲੀ ਦੇ ਨਾਲ ਯਾਦ ਕੀਤਾ ਜਾ ਰਿਹਾ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਬਿੱਕਰ ਸਿੰਘ ਨਥੇਹਾ ਨੇ ਕਿਹਾ ਕਿ ਸੁਖਮੰਦਰ ਸਿੰਘ ਦੀ ਸ਼ਹਾਦਤ ਨਾਲ ਪਰਿਵਾਰ ਅਤੇ ਪਿੰਡ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਪਰ ਉਨ੍ਹਾਂ ਦੀ ਬਹਾਦਰੀ ਸਾਰੇ ਇਲਾਕੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਕੋਲ ਮੰਗ ਕੀਤੀ ਕਿ ਸੁਖਮੰਦਰ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਯੋਗ ਮੁਆਵਜ਼ਾ ਦੇਣ ਦੇ ਨਾਲ ਨਾਲ ਬੱਚਿਆਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਸੰਸਕਾਰ ਦੌਰਾਨ ਪਿੰਡ ਵਾਸੀਆਂ, ਰਿਸ਼ਤੇਦਾਰਾਂ ਅਤੇ ਇਲਾਕੇ ਦੇ ਵੱਖ-ਵੱਖ ਵਰਗਾਂ ਵੱਲੋਂ ਵੀ ਸ਼ਹੀਦ ਪੁਲਿਸ ਅਧਿਕਾਰੀ ਨੂੰ ਅੱਖਾਂ ਭਰ ਕੇ ਅੰਤਿਮ ਵਿਦਾਈ ਦਿੱਤੀ ਗਈ।
    user_Gurjant Singh Natheha
    Gurjant Singh Natheha
    ਪੱਤਰਕਾਰ ਤਲਵੰਡੀ ਸਾਬੋ, ਬਠਿੰਡਾ, ਪੰਜਾਬ•
    2 hrs ago
  • 2027 ਚੋਣਾਂ ਤੋਂ ਪਹਿਲਾਂ ਕਾਂਗਰਸ ਭੁੱਖਾਲਾਹਟ ਵਿੱਚ ਦੇ ਰਹੀ ਹੈ ਭਾਈ ਅੰਮ੍ਰਿਤ ਪਾਲ ਸਿੰਘ ਖਿਲਾਫ ਬਿਆਨ ਕਾਂਗਰਸ ਯਾਦ ਕਰੇ 1984 ਦਾ ਸਿੱਖ ਕਤਲੇਆਮ ਅਤੇ ਸਿੱਖਾਂ ਉੱਪਰ ਕੀਤੇ ਤਸੱਦ ਐਂਕਰ- ਅਕਾਲੀ ਦਲ ਵਾਰਸ ਪੰਜਾਬ ਦੀ ਬਰਨਾਲਾ ਲੀਡਰਸ਼ਿਪ ਵੱਲੋਂ ਅੱਜ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਸੁਖਵਿੰਦਰ ਸਿੰਘ ਰੰਧਾਵਾ ਦਾ ਪੁਤਲਾ ਫੂਕ ਕੇ ਕਾਂਗਰਸ ਪਾਰਟੀ ਖਿਲਾਫ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਰੋਸ ਪ੍ਰਦਰਸ਼ਨ ਜਿਲ੍ਹਾ ਲੀਡਰ ਐਡਵੋਕੇਟ ਗੁਰਵਿੰਦਰ ਸਿੰਘ ਬਿੰਦੀ ਬਰਨਾਲਾ ਦੇ ਕਚਹਿਰੀ ਚੌਂਕ ਵਿੱਚ ਕੀਤਾ ਗਿਆ। ਇਸ ਮੌਕੇ ਉਨਾਂ ਗੱਲਬਾਤ ਕਰਦੇ ਕਿਹਾ ਕਿ ਕਾਂਗਰਸ ਪਾਰਟੀ ਆਉਣ ਵਾਲੀਆਂ 2027 ਚੋਣਾਂ ਤੋਂ ਪਹਿਲਾਂ ਬੁਖਲਾਹਟ ਵਿੱਚ ਨਜ਼ਰ ਆ ਰਹੀ ਹੈ। ਕਿ ਭਾਈ ਅੰਮ੍ਰਿਤਪਾਲ ਸਿੰਘ ਪੰਜਾਬ ਅੰਦਰ ਆਉਣ ਵਾਲੀਆਂ ਚੋਣਾਂ ਵਿੱਚ ਵੱਡੀ ਜਿੱਤ ਪ੍ਰਾਪਤ ਕਰਕੇ ਮੁੱਖ ਮੰਤਰੀ ਪੰਜਾਬ ਬੰਨਣਗੇ । ਉਨਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਲੀਡਰ ਸੁਖਵਿੰਦਰ ਸਿੰਘ ਰੰਧਾਵਾ ਤੇ ਜੇਲ ਵਿੱਚ ਬੰਦ ਭਾਈ ਅੰਮ੍ਰਿਤਪਾਲ ਖਿਲਾਫ ਗਲਤ ਟਿੱਪਣੀਆਂ ਕਰ ਰਹੇ ਹਨ। ਜਿਨਾਂ ਵੱਲੋਂ ਜਾਣ ਬੁਝ ਕੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਉਹਨਾਂ ਸੁਖਵਿੰਦਰ ਸਿੰਘ ਰੰਧਾਵਾ ਨੂੰ ਯਾਦ ਕਰਾਉਣ ਤੇ ਕਿਹਾ ਕਿ ਕਾਂਗਰਸ ਨੇ ਪੰਜਾਬ ਨੂੰ ਦੋ ਫਾੜ ਕਰ ਦਿੱਤਾ ਸੀ। ਉਸ ਸਮੇ ਕਿਸੇ ਵੀ ਕਾਂਗਰਸੀ ਲੀਡਰ ਵੱਲੋਂ ਪੰਜਾਬ ਤੇ ਸਿੱਖਾਂ ਦੀ ਯਾਦ ਨਹੀਂ ਆਈ। ਉਸ ਤੋਂ ਬਾਅਦ ਸਿੱਖ ਕਤਲੇਆਮ 1984 ਵਿੱਚ ਵੀ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ। ਮੌਕੇ ਦੀ ਕਾਂਗਰਸ ਸਰਕਾਰ ਨੇ ਸਿੱਖਾਂ ਤੇ ਸ਼ਰੇਆਮ ਤਸੱਚ ਕੀਤੇ । ਪਰ ਅਜੇ ਵੀ ਕਾਂਗਰਸ ਪਾਰਟੀ ਵੱਲੋਂ ਕੋਈ ਵੀ ਇਸ ਤੇ ਬਿਆਨ ਨਹੀਂ ਸਾਹਮਣੇ ਆਇਆ। ਪਰ ਹੁਣ ਭਾਈ ਅੰਮ੍ਰਿਤਪਾਲ ਸਿੰਘ ਜੋ ਖੰਡੂਰ ਸਾਹਿਬ ਤੋਂ ਬਤੌਰ ਲੋਕਾਂ ਨੇ ਸੰਸਦ ਵਜੋਂ ਉਹਨਾਂ ਨੂੰ ਪਿਛਲੇ ਤਿੰਨ ਸਾਲਾਂ ਤੋਂ ਵੱਡੀ ਜਿੰਮੇਵਾਰੀ ਦਿੱਤੀ ਸੀ ਪਰ ਸਰਕਾਰ ਦੀਆਂ ਧੱਕੇ ਸ਼ਾਹੀਆਂ ਕਾਰਨ ਉਹ ਅਸਾਮ ਦੇ ਡਿਬਰੂਗੜ੍ਹ ਜੇਲ ਵਿੱਚ ਪਿਛਲੇ ਤਿੰਨ ਸਾਲਾਂ ਤੋਂ ਬੰਦ ਹਨ। ਮਾਨਯੋਗ ਅਦਾਲਤ ਵੱਲੋਂ ਉਹਨਾਂ ਉੱਪਰ ਲੱਗੀ ਐਨਐਸਏਨੂੰ ਹਟਾ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਕਾਂਗਰਸ ਪਾਰਟੀ ਸਮੇਤ ਦੂਜੀਆਂ ਪਾਰਟੀਆਂ ਵਖਲਾਹਟ ਵਿੱਚ ਹਨ ਕਿ ਆਉਣ ਵਾਲੇ ਸਮੇਂ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਪੰਜਾਬ ਅੰਦਰ 2027 ਚੋਣਾਂ ਵਿੱਚ ਸਰਕਾਰ ਬਣਾਉਣਗੇ ਜਿਸ ਨੂੰ ਲੈ ਕੇ ਜਾਣ ਬੁੱਝ ਕੇ ਕਾਂਗਰਸ ਲੀਡਰ ਸੁਖਵਿੰਦਰ ਸਿੰਘ ਰੰਧਾਵਾ ਵੱਲੋਂ ਅਜੇ ਸੁਰੱਖਿਆ ਅਤੇ ਐਨਐਸਏ ਹਟਾਉਣ ਸਬੰਧੀ ਗਲਤ ਬਿਆਨ ਦਿੱਤੇ ਜਾ ਰਹੇ ਹਨ। ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਵਹੀਰ ਸ਼ੁਰੂ ਕਰਕੇ ਅੰਮ੍ਰਿਤਧਾਰੀ ਬਣਾਇਆ ਗਿਆ ਸੀ। ਪਰ ਅਫਸੋਸ ਇਸ ਗੱਲ ਦਾ ਸਾਹਮਣੇ ਆਉਂਦਾ ਹੈ ਕਿ ਸਿੱਖਾਂ ਦੇ ਹੱਕ ਵਿੱਚ ਖੜਨ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਅੱਜ ਉਥੇ ਮਾਮਲਿਆਂ ਵਿੱਚ ਜੇਲ ਦੀਆਂ ਸਲਾਖਾਂ ਪਿੱਛੇ ਸਜਾਵਾਂ ਕੱਟ ਰਹੇ। ਉਹਨਾਂ ਕਿਹਾ ਕਿ ਸਮੁੱਚੀ ਬਰਨਾਲਾ ਲੀਡਰਸ਼ਿਪ ਵੱਲੋਂ ਅੱਜ ਕਾਂਗਰਸ ਪਾਰਟੀ ਦੇ ਲੀਡਰ ਸੁਖਵਿੰਦਰ ਸਿੰਘ ਰੰਧਾਵਾ ਦਾ ਪੁਤਲਾ ਫੂਕ ਕੇ ਕਾਂਗਰਸ ਪਾਰਟੀ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। 1-Bayt - ਜਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਬਿੰਦੀ (ਅਕਾਲੀ ਦਲ ਵਾਰਸ ਪੰਜਾਬ ਦੇ ਬਰਨਾਲਾ) 2-Bayt - ਪ੍ਰੋਫੈਸਰ ਧਨੋਆ (ਮੁੱਖ ਬੁਲਾਰਾ)
    1
    2027 ਚੋਣਾਂ ਤੋਂ ਪਹਿਲਾਂ ਕਾਂਗਰਸ  ਭੁੱਖਾਲਾਹਟ ਵਿੱਚ ਦੇ ਰਹੀ ਹੈ ਭਾਈ ਅੰਮ੍ਰਿਤ ਪਾਲ ਸਿੰਘ ਖਿਲਾਫ ਬਿਆਨ 
ਕਾਂਗਰਸ ਯਾਦ ਕਰੇ 1984 ਦਾ ਸਿੱਖ ਕਤਲੇਆਮ ਅਤੇ  ਸਿੱਖਾਂ ਉੱਪਰ ਕੀਤੇ ਤਸੱਦ 
ਐਂਕਰ- ਅਕਾਲੀ ਦਲ ਵਾਰਸ ਪੰਜਾਬ ਦੀ ਬਰਨਾਲਾ ਲੀਡਰਸ਼ਿਪ ਵੱਲੋਂ ਅੱਜ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਸੁਖਵਿੰਦਰ ਸਿੰਘ ਰੰਧਾਵਾ ਦਾ ਪੁਤਲਾ ਫੂਕ ਕੇ ਕਾਂਗਰਸ ਪਾਰਟੀ ਖਿਲਾਫ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ। 
ਇਹ ਰੋਸ ਪ੍ਰਦਰਸ਼ਨ ਜਿਲ੍ਹਾ ਲੀਡਰ ਐਡਵੋਕੇਟ ਗੁਰਵਿੰਦਰ ਸਿੰਘ ਬਿੰਦੀ ਬਰਨਾਲਾ ਦੇ ਕਚਹਿਰੀ ਚੌਂਕ ਵਿੱਚ ਕੀਤਾ ਗਿਆ।
ਇਸ ਮੌਕੇ ਉਨਾਂ ਗੱਲਬਾਤ ਕਰਦੇ ਕਿਹਾ ਕਿ ਕਾਂਗਰਸ ਪਾਰਟੀ ਆਉਣ ਵਾਲੀਆਂ 2027 ਚੋਣਾਂ ਤੋਂ ਪਹਿਲਾਂ ਬੁਖਲਾਹਟ ਵਿੱਚ ਨਜ਼ਰ ਆ ਰਹੀ ਹੈ। ਕਿ ਭਾਈ ਅੰਮ੍ਰਿਤਪਾਲ ਸਿੰਘ ਪੰਜਾਬ ਅੰਦਰ ਆਉਣ ਵਾਲੀਆਂ ਚੋਣਾਂ ਵਿੱਚ ਵੱਡੀ ਜਿੱਤ ਪ੍ਰਾਪਤ ਕਰਕੇ ਮੁੱਖ ਮੰਤਰੀ ਪੰਜਾਬ ਬੰਨਣਗੇ ।
ਉਨਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਲੀਡਰ ਸੁਖਵਿੰਦਰ ਸਿੰਘ ਰੰਧਾਵਾ ਤੇ ਜੇਲ ਵਿੱਚ ਬੰਦ ਭਾਈ ਅੰਮ੍ਰਿਤਪਾਲ ਖਿਲਾਫ ਗਲਤ ਟਿੱਪਣੀਆਂ ਕਰ ਰਹੇ ਹਨ। ਜਿਨਾਂ ਵੱਲੋਂ ਜਾਣ ਬੁਝ ਕੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। 
ਉਹਨਾਂ ਸੁਖਵਿੰਦਰ ਸਿੰਘ ਰੰਧਾਵਾ ਨੂੰ ਯਾਦ ਕਰਾਉਣ ਤੇ ਕਿਹਾ ਕਿ ਕਾਂਗਰਸ ਨੇ ਪੰਜਾਬ ਨੂੰ ਦੋ ਫਾੜ ਕਰ ਦਿੱਤਾ ਸੀ। ਉਸ ਸਮੇ ਕਿਸੇ ਵੀ ਕਾਂਗਰਸੀ ਲੀਡਰ ਵੱਲੋਂ ਪੰਜਾਬ ਤੇ ਸਿੱਖਾਂ ਦੀ ਯਾਦ ਨਹੀਂ ਆਈ। ਉਸ ਤੋਂ ਬਾਅਦ ਸਿੱਖ ਕਤਲੇਆਮ 1984 ਵਿੱਚ ਵੀ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ। ਮੌਕੇ ਦੀ ਕਾਂਗਰਸ ਸਰਕਾਰ ਨੇ ਸਿੱਖਾਂ ਤੇ ਸ਼ਰੇਆਮ ਤਸੱਚ ਕੀਤੇ । ਪਰ ਅਜੇ ਵੀ ਕਾਂਗਰਸ ਪਾਰਟੀ ਵੱਲੋਂ ਕੋਈ ਵੀ ਇਸ ਤੇ ਬਿਆਨ ਨਹੀਂ ਸਾਹਮਣੇ ਆਇਆ। ਪਰ ਹੁਣ ਭਾਈ ਅੰਮ੍ਰਿਤਪਾਲ ਸਿੰਘ ਜੋ ਖੰਡੂਰ ਸਾਹਿਬ ਤੋਂ ਬਤੌਰ ਲੋਕਾਂ ਨੇ ਸੰਸਦ ਵਜੋਂ ਉਹਨਾਂ ਨੂੰ ਪਿਛਲੇ ਤਿੰਨ ਸਾਲਾਂ ਤੋਂ ਵੱਡੀ ਜਿੰਮੇਵਾਰੀ ਦਿੱਤੀ ਸੀ ਪਰ ਸਰਕਾਰ ਦੀਆਂ ਧੱਕੇ ਸ਼ਾਹੀਆਂ ਕਾਰਨ ਉਹ ਅਸਾਮ ਦੇ ਡਿਬਰੂਗੜ੍ਹ ਜੇਲ ਵਿੱਚ ਪਿਛਲੇ ਤਿੰਨ ਸਾਲਾਂ ਤੋਂ ਬੰਦ ਹਨ। 
ਮਾਨਯੋਗ ਅਦਾਲਤ ਵੱਲੋਂ ਉਹਨਾਂ ਉੱਪਰ ਲੱਗੀ ਐਨਐਸਏਨੂੰ ਹਟਾ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਕਾਂਗਰਸ ਪਾਰਟੀ ਸਮੇਤ ਦੂਜੀਆਂ ਪਾਰਟੀਆਂ ਵਖਲਾਹਟ ਵਿੱਚ ਹਨ ਕਿ ਆਉਣ ਵਾਲੇ ਸਮੇਂ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਪੰਜਾਬ ਅੰਦਰ 2027 ਚੋਣਾਂ ਵਿੱਚ ਸਰਕਾਰ ਬਣਾਉਣਗੇ ਜਿਸ ਨੂੰ ਲੈ ਕੇ ਜਾਣ ਬੁੱਝ ਕੇ ਕਾਂਗਰਸ ਲੀਡਰ ਸੁਖਵਿੰਦਰ ਸਿੰਘ ਰੰਧਾਵਾ ਵੱਲੋਂ ਅਜੇ ਸੁਰੱਖਿਆ ਅਤੇ ਐਨਐਸਏ ਹਟਾਉਣ ਸਬੰਧੀ ਗਲਤ ਬਿਆਨ ਦਿੱਤੇ ਜਾ ਰਹੇ ਹਨ। 
ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਵਹੀਰ ਸ਼ੁਰੂ ਕਰਕੇ ਅੰਮ੍ਰਿਤਧਾਰੀ ਬਣਾਇਆ ਗਿਆ ਸੀ। ਪਰ ਅਫਸੋਸ ਇਸ ਗੱਲ ਦਾ ਸਾਹਮਣੇ ਆਉਂਦਾ ਹੈ ਕਿ ਸਿੱਖਾਂ ਦੇ ਹੱਕ ਵਿੱਚ ਖੜਨ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਅੱਜ ਉਥੇ ਮਾਮਲਿਆਂ ਵਿੱਚ ਜੇਲ ਦੀਆਂ ਸਲਾਖਾਂ ਪਿੱਛੇ ਸਜਾਵਾਂ ਕੱਟ ਰਹੇ।
ਉਹਨਾਂ ਕਿਹਾ ਕਿ ਸਮੁੱਚੀ ਬਰਨਾਲਾ ਲੀਡਰਸ਼ਿਪ ਵੱਲੋਂ ਅੱਜ ਕਾਂਗਰਸ ਪਾਰਟੀ ਦੇ ਲੀਡਰ ਸੁਖਵਿੰਦਰ ਸਿੰਘ ਰੰਧਾਵਾ ਦਾ ਪੁਤਲਾ ਫੂਕ ਕੇ ਕਾਂਗਰਸ ਪਾਰਟੀ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। 
1-Bayt - ਜਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਬਿੰਦੀ (ਅਕਾਲੀ ਦਲ ਵਾਰਸ ਪੰਜਾਬ ਦੇ ਬਰਨਾਲਾ)
2-Bayt - ਪ੍ਰੋਫੈਸਰ ਧਨੋਆ (ਮੁੱਖ ਬੁਲਾਰਾ)
    user_PB 19  Barnala
    PB 19 Barnala
    ਬਰਨਾਲਾ, ਬਰਨਾਲਾ, ਪੰਜਾਬ•
    3 hrs ago
  • 📍 ਫਰੀਦਕੋਟ | 2 ਮਈ 2026 🧾 ਪੂਰਾ ਵੇਰਵਾ ਜਨਗਣਨਾ 2027 ਅਧੀਨ ਸੈਲਫ-ਇਨਿਊਮਰੇਸ਼ਨ (ਸਵੈ ਗਣਨਾ) ਸਬੰਧੀ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਇੰਪਰੂਵਮੈਂਟ ਟਰੱਸਟ ਫਰੀਦਕੋਟ ਸ. ਗਗਨਦੀਪ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਆਦੇਸ਼ਾਂ ਅਨੁਸਾਰ 30 ਅਪ੍ਰੈਲ 2026 ਤੋਂ 14 ਮਈ 2026 ਤੱਕ ਸੈਲਫ-ਇਨਿਊਮਰੇਸ਼ਨ (ਖੁਦ ਜਾਣਕਾਰੀ ਭਰਨ) ਦੀ ਸਹੂਲਤ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੋਈ ਵੀ ਜ਼ਿਲ੍ਹਾ ਵਾਸੀ ਪੋਰਟਲ 🏛️ Census of India Self Enumeration Portal ‘ਤੇ ਜਾ ਕੇ ਆਪਣੀ ਪਸੰਦੀਦਾ ਭਾਸ਼ਾ ਦੀ ਚੋਣ ਕਰਕੇ ਅਤੇ ਮੋਬਾਈਲ ਨੰਬਰ ਦਰਜ ਕਰਕੇ ਦਿੱਤੇ ਗਏ ਸਵਾਲਾਂ ਦੇ ਜਵਾਬ ਭਰ ਸਕਦਾ ਹੈ। ਫਾਰਮ ਸਬਮਿਟ ਕਰਨ ਉਪਰੰਤ ਇੱਕ Self Enumeration ID (SE ID) ਜਨਰੇਟ ਹੋਵੇਗੀ। ਜਦੋਂ ਜਨਗਣਨਾ ਮੁਲਾਜ਼ਮ ਘਰ ਆਵੇਗਾ, ਤਾਂ ਨਾਗਰਿਕ ਨੂੰ ਸਿਰਫ ਇਹ SE ID ਦਿਖਾਉਣੀ ਹੋਵੇਗੀ। ਇਸ ਨਾਲ ਜਾਣਕਾਰੀ ਦੀ ਤਸਦੀਕ ਹੋ ਜਾਵੇਗੀ ਅਤੇ ਮੁੜ ਫਾਰਮ ਭਰਨ ਦੀ ਲੋੜ ਨਹੀਂ ਪਵੇਗੀ। 📸 ਵੀਡੀਓ / ਫੋਟੋ : ਡੀਪੀਆਰਓ ਫਰੀਦਕੋਟ 🧠 ਸਮੀਖਿਆ (Review) ਇਹ ਡਿਜੀਟਲ ਕਦਮ ਲੋਕਾਂ ਲਈ ਸਮਾਂ ਬਚਾਉਣ ਵਾਲਾ ਹੈ 📲 ਲਾਈਨ ਵਿੱਚ ਖੜ੍ਹਨ ਦੀ ਲੋੜ ਨਹੀਂ, ਘਰ ਬੈਠੇ ਹੀ ਆਪਣੀ ਜਾਣਕਾਰੀ ਭਰ ਸਕਦੇ ਹੋ — ਇੱਕ ਸਮਾਰਟ ਅਤੇ ਟ੍ਰਾਂਸਪੇਰੈਂਟ ਪ੍ਰਕਿਰਿਆ 👍 💭 ਅੰਤਿਮ ਵਿਚਾਰ (Final Thoughts) ਜੇ ਹਰ ਨਾਗਰਿਕ ਸਮੇਂ ‘ਤੇ ਆਪਣੀ ਜਾਣਕਾਰੀ ਸਹੀ ਭਰਦਾ ਹੈ, ਤਾਂ ਸਰਕਾਰ ਨੂੰ ਯੋਜਨਾਵਾਂ ਬਣਾਉਣ ਵਿੱਚ ਬਹੁਤ ਮਦਦ ਮਿਲਦੀ ਹੈ 🏡 ਇਹ ਸਿਰਫ ਫਾਰਮ ਨਹੀਂ, ਸਾਡੇ ਭਵਿੱਖ ਦੀ ਯੋਜਨਾ ਦਾ ਅਧਾਰ ਹੈ। 🔍 ਪ੍ਰਤੀਬਿੰਬ (Reflection) 👉 ਕੀ ਤੁਸੀਂ ਅਜੇ ਤੱਕ ਆਪਣੀ Self-Enumeration ਕੀਤੀ? 👉 ਕੀ ਇਹ ਪ੍ਰਕਿਰਿਆ ਤੁਹਾਨੂੰ ਆਸਾਨ ਲੱਗਦੀ ਹੈ? 🏁 ਨਿਸ਼ਕਰਸ਼ (Conclusion) Self-Enumeration ਨਾਲ ਜਨਗਣਨਾ ਹੋਰ ਤੇਜ਼, ਸਹੀ ਅਤੇ ਆਸਾਨ ਬਣੇਗੀ — ਹਰ ਨਾਗਰਿਕ ਦੀ ਭਾਗੀਦਾਰੀ ਜ਼ਰੂਰੀ ਹੈ ✅ 🏛️ Census of India Self Enumeration Portal 📲 ਇਹ ਭਾਰਤ ਸਰਕਾਰ ਦਾ ਅਧਿਕਾਰਕ ਪੋਰਟਲ ਹੈ, ਜਿਸ ਰਾਹੀਂ ਨਾਗਰਿਕ Census 2027 ਲਈ ਆਪਣੀ ਜਾਣਕਾਰੀ ਖੁਦ ਭਰ ਸਕਦੇ ਹਨ (Self-Enumeration)। 📊 Poll ਸਵਾਲ 👉 ਕੀ ਤੁਸੀਂ ਜਨਗਣਨਾ 2027 ਲਈ Self-Enumeration ਕਰੋਗੇ? ਹਾਂ 👍 ਨਹੀਂ 👎 ਸੋਚ ਰਿਹਾ/ਰਿਹੀ ਹਾਂ 🤔 💬 ਪ੍ਰਤੀਕਿਰਿਆ ਸਵਾਲ 👉 ਤੁਹਾਡੇ ਖਿਆਲ ਵਿੱਚ ਇਹ ਡਿਜੀਟਲ ਸਿਸਟਮ ਕਿੰਨਾ ਫਾਇਦੇਮੰਦ ਹੈ? ਕਮੈਂਟ ਕਰਕੇ ਦੱਸੋ 👇 🏷️ Hashtags #Census2027 #PunjabUpdate #Faridkot #DigitalIndia #SelfEnumeration ⚠️ Disclaimer ਇਹ ਜਾਣਕਾਰੀ ਸਰਕਾਰੀ ਨਿਰਦੇਸ਼ਾਂ ਅਤੇ ਡੀਪੀਆਰਓ ਫਰੀਦਕੋਟ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ‘ਤੇ ਆਧਾਰਿਤ ਹੈ। ਕਿਸੇ ਵੀ ਤਬਦੀਲੀ ਲਈ ਸਰਕਾਰੀ ਪੋਰਟਲ ਜਾਂ ਅਧਿਕਾਰਕ ਸੂਚਨਾ ਦੀ ਪੁਸ਼ਟੀ ਜ਼ਰੂਰ ਕਰੋ।
    1
    📍 ਫਰੀਦਕੋਟ | 2 ਮਈ 2026
🧾 ਪੂਰਾ ਵੇਰਵਾ 
ਜਨਗਣਨਾ 2027 ਅਧੀਨ ਸੈਲਫ-ਇਨਿਊਮਰੇਸ਼ਨ (ਸਵੈ ਗਣਨਾ) ਸਬੰਧੀ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਇੰਪਰੂਵਮੈਂਟ ਟਰੱਸਟ ਫਰੀਦਕੋਟ ਸ. ਗਗਨਦੀਪ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਆਦੇਸ਼ਾਂ ਅਨੁਸਾਰ 30 ਅਪ੍ਰੈਲ 2026 ਤੋਂ 14 ਮਈ 2026 ਤੱਕ ਸੈਲਫ-ਇਨਿਊਮਰੇਸ਼ਨ (ਖੁਦ ਜਾਣਕਾਰੀ ਭਰਨ) ਦੀ ਸਹੂਲਤ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਕੋਈ ਵੀ ਜ਼ਿਲ੍ਹਾ ਵਾਸੀ ਪੋਰਟਲ 🏛️ Census of India Self Enumeration Portal ‘ਤੇ ਜਾ ਕੇ ਆਪਣੀ ਪਸੰਦੀਦਾ ਭਾਸ਼ਾ ਦੀ ਚੋਣ ਕਰਕੇ ਅਤੇ ਮੋਬਾਈਲ ਨੰਬਰ ਦਰਜ ਕਰਕੇ ਦਿੱਤੇ ਗਏ ਸਵਾਲਾਂ ਦੇ ਜਵਾਬ ਭਰ ਸਕਦਾ ਹੈ।
ਫਾਰਮ ਸਬਮਿਟ ਕਰਨ ਉਪਰੰਤ ਇੱਕ Self Enumeration ID (SE ID) ਜਨਰੇਟ ਹੋਵੇਗੀ। ਜਦੋਂ ਜਨਗਣਨਾ ਮੁਲਾਜ਼ਮ ਘਰ ਆਵੇਗਾ, ਤਾਂ ਨਾਗਰਿਕ ਨੂੰ ਸਿਰਫ ਇਹ SE ID ਦਿਖਾਉਣੀ ਹੋਵੇਗੀ। ਇਸ ਨਾਲ ਜਾਣਕਾਰੀ ਦੀ ਤਸਦੀਕ ਹੋ ਜਾਵੇਗੀ ਅਤੇ ਮੁੜ ਫਾਰਮ ਭਰਨ ਦੀ ਲੋੜ ਨਹੀਂ ਪਵੇਗੀ।
📸 ਵੀਡੀਓ / ਫੋਟੋ : ਡੀਪੀਆਰਓ ਫਰੀਦਕੋਟ
🧠 ਸਮੀਖਿਆ (Review)
ਇਹ ਡਿਜੀਟਲ ਕਦਮ ਲੋਕਾਂ ਲਈ ਸਮਾਂ ਬਚਾਉਣ ਵਾਲਾ ਹੈ 📲
ਲਾਈਨ ਵਿੱਚ ਖੜ੍ਹਨ ਦੀ ਲੋੜ ਨਹੀਂ, ਘਰ ਬੈਠੇ ਹੀ ਆਪਣੀ ਜਾਣਕਾਰੀ ਭਰ ਸਕਦੇ ਹੋ — ਇੱਕ ਸਮਾਰਟ ਅਤੇ ਟ੍ਰਾਂਸਪੇਰੈਂਟ ਪ੍ਰਕਿਰਿਆ 👍
💭 ਅੰਤਿਮ ਵਿਚਾਰ (Final Thoughts)
ਜੇ ਹਰ ਨਾਗਰਿਕ ਸਮੇਂ ‘ਤੇ ਆਪਣੀ ਜਾਣਕਾਰੀ ਸਹੀ ਭਰਦਾ ਹੈ, ਤਾਂ ਸਰਕਾਰ ਨੂੰ ਯੋਜਨਾਵਾਂ ਬਣਾਉਣ ਵਿੱਚ ਬਹੁਤ ਮਦਦ ਮਿਲਦੀ ਹੈ 🏡
ਇਹ ਸਿਰਫ ਫਾਰਮ ਨਹੀਂ, ਸਾਡੇ ਭਵਿੱਖ ਦੀ ਯੋਜਨਾ ਦਾ ਅਧਾਰ ਹੈ।
🔍 ਪ੍ਰਤੀਬਿੰਬ (Reflection)
👉 ਕੀ ਤੁਸੀਂ ਅਜੇ ਤੱਕ ਆਪਣੀ Self-Enumeration ਕੀਤੀ?
👉 ਕੀ ਇਹ ਪ੍ਰਕਿਰਿਆ ਤੁਹਾਨੂੰ ਆਸਾਨ ਲੱਗਦੀ ਹੈ?
🏁 ਨਿਸ਼ਕਰਸ਼ (Conclusion)
Self-Enumeration ਨਾਲ ਜਨਗਣਨਾ ਹੋਰ ਤੇਜ਼, ਸਹੀ ਅਤੇ ਆਸਾਨ ਬਣੇਗੀ — ਹਰ ਨਾਗਰਿਕ ਦੀ ਭਾਗੀਦਾਰੀ ਜ਼ਰੂਰੀ ਹੈ ✅
🏛️ Census of India Self Enumeration Portal
📲 ਇਹ ਭਾਰਤ ਸਰਕਾਰ ਦਾ ਅਧਿਕਾਰਕ ਪੋਰਟਲ ਹੈ, ਜਿਸ ਰਾਹੀਂ ਨਾਗਰਿਕ Census 2027 ਲਈ ਆਪਣੀ ਜਾਣਕਾਰੀ ਖੁਦ ਭਰ ਸਕਦੇ ਹਨ (Self-Enumeration)।
📊 Poll ਸਵਾਲ
👉 ਕੀ ਤੁਸੀਂ ਜਨਗਣਨਾ 2027 ਲਈ Self-Enumeration ਕਰੋਗੇ?
ਹਾਂ 👍
ਨਹੀਂ 👎
ਸੋਚ ਰਿਹਾ/ਰਿਹੀ ਹਾਂ 🤔
💬 ਪ੍ਰਤੀਕਿਰਿਆ ਸਵਾਲ
👉 ਤੁਹਾਡੇ ਖਿਆਲ ਵਿੱਚ ਇਹ ਡਿਜੀਟਲ ਸਿਸਟਮ ਕਿੰਨਾ ਫਾਇਦੇਮੰਦ ਹੈ? ਕਮੈਂਟ ਕਰਕੇ ਦੱਸੋ 👇
🏷️ Hashtags
#Census2027 #PunjabUpdate #Faridkot #DigitalIndia #SelfEnumeration
⚠️ Disclaimer
ਇਹ ਜਾਣਕਾਰੀ ਸਰਕਾਰੀ ਨਿਰਦੇਸ਼ਾਂ ਅਤੇ ਡੀਪੀਆਰਓ ਫਰੀਦਕੋਟ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ‘ਤੇ ਆਧਾਰਿਤ ਹੈ। ਕਿਸੇ ਵੀ ਤਬਦੀਲੀ ਲਈ ਸਰਕਾਰੀ ਪੋਰਟਲ ਜਾਂ ਅਧਿਕਾਰਕ ਸੂਚਨਾ ਦੀ ਪੁਸ਼ਟੀ ਜ਼ਰੂਰ ਕਰੋ।
    user_Deepak Kumar Garg
    Deepak Kumar Garg
    Citizen Reporter ਕੋਟਕਪੂਰਾ, ਫਰੀਦਕੋਟ, ਪੰਜਾਬ•
    5 hrs ago
  • ਹਥਿਆਰ ਵੀ ਕੀਤੇ ਗਏ ਬਰਾਮਦ।
    1
    ਹਥਿਆਰ ਵੀ ਕੀਤੇ ਗਏ ਬਰਾਮਦ।
    user_Kumar Faridkot
    Kumar Faridkot
    ਫਰੀਦਕੋਟ, ਫਰੀਦਕੋਟ, ਪੰਜਾਬ•
    5 hrs ago
  • ਅਕਾਲੀ ਦਲ ਵਾਰਿਸ ਪੰਜਾਬ ਦੇ ਪੰਜਾਬ ਵੱਲੋਂ ਕਾਂਗਰਸ ਦੇ ਐਮਪੀ ਸੁਖਜਿੰਦਰ ਰੰਧਾਵਾ ਦਾ ਫੂਕਿਆ ਗਿਆ ਪੁਤਲਾ #khabarnamatalk #news #punjbainews #letestnews #punjabpolitics #politicalnews
    1
    ਅਕਾਲੀ ਦਲ ਵਾਰਿਸ ਪੰਜਾਬ ਦੇ ਪੰਜਾਬ ਵੱਲੋਂ ਕਾਂਗਰਸ ਦੇ ਐਮਪੀ ਸੁਖਜਿੰਦਰ ਰੰਧਾਵਾ ਦਾ ਫੂਕਿਆ ਗਿਆ ਪੁਤਲਾ
#khabarnamatalk #news #punjbainews #letestnews #punjabpolitics #politicalnews
    user_Jagtar singh
    Jagtar singh
    ਫਰੀਦਕੋਟ, ਫਰੀਦਕੋਟ, ਪੰਜਾਬ•
    6 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.