ਡਿਊਟੀ ਦੌਰਾਨ ਸ਼ਹੀਦ ਹੋਏ ਏਐਸਆਈ ਸੁਖਮੰਦਰ ਸਿੰਘ ਨਥੇਹਾ ਦਾ ਪੁਲਿਸ ਵੱਲੋਂ ਸਲਾਮੀ ਦੇ ਕੇ ਹੋਇਆ ਅੰਤਿਮ ਸੰਸਕਾਰ। (ਸ਼ਹੀਦ ਦਾ ਦਰਜਾ ਦੇਣ ਅਤੇ ਬੱਚਿਆਂ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ।) ਤਲਵੰਡੀ ਸਾਬੋ, 02 ਮਈ (ਗੁਰਜੰਟ ਸਿੰਘ ਨਥੇਹਾ)– ਬੀਤੇ ਦਿਨੀਂ ਡਿਊਟੀ ਦੌਰਾਨ ਸ਼ਹੀਦ ਹੋਏ ਏਐਸਆਈ ਸੁਖਮੰਦਰ ਸਿੰਘ ਨਥੇਹਾ ਦਾ ਅੱਜ ਭਾਵੁਕ ਮਾਹੌਲ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਮਾਨਸਾ ਜ਼ਿਲ੍ਹੇ ਦੇ ਐੱਸ.ਐੱਸ.ਪੀ. ਸਮੇਤ ਤਲਵੰਡੀ ਸਾਬੋ ਤੋਂ ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਰਹੇ। ਸੰਸਕਾਰ ਸਮੇਂ ਪੁਲੀਸ ਟੁਕੜੀ ਵੱਲੋਂ ਮਾਤਮੀ ਧੁਨ ਵਜਾ ਕੇ ਗਾਰਡ ਆਫ਼ ਆਨਰ ਦੇ ਤੌਰ ‘ਤੇ ਸਲਾਮੀ ਦਿੱਤੀ ਗਈ। ਮਿਲੀ ਜਾਣਕਾਰੀ ਅਨੁਸਾਰ ਸੁਖਮੰਦਰ ਸਿੰਘ ਮਾਨਸਾ ਜ਼ਿਲ੍ਹੇ ਦੇ ਪੁਲਿਸ ਦੇ ਵਿਭਾਗ ਡਾਇਲ 112 ਵਿੱਚ ਤੈਨਾਤ ਸੀ ਅਤੇ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਆਪਣੀ ਡਿਊਟੀ ਨਿਭਾ ਰਹੇ ਸਨ। ਇਸ ਦੌਰਾਨ ਇੱਕ ਸਕੋਡਾ ਗੱਡੀ, ਜਿਸ ਵਿੱਚ ਨਸ਼ਾ ਤਸਕਰ ਸਵਾਰ ਸਨ ਅਤੇ ਜੋ ਝੁਨੀਰ ਇਲਾਕੇ ਵਿੱਚ ਇੱਕ ਦੁਰਘਟਨਾ ਕਰਕੇ ਭੱਜ ਰਹੇ ਸਨ, ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਏਐਸਆਈ ਸੁਖਮੰਦਰ ਸਿੰਘ ਨੇ ਬੇਖ਼ੌਫ਼ ਹੋ ਕੇ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਤਸਕਰਾਂ ਨੇ ਗੱਡੀ ਰੋਕਣ ਦੀ ਬਜਾਏ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਏ ਅਤੇ ਬਾਅਦ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਇਸ ਬਹਾਦਰੀ ਭਰੀ ਕਾਰਵਾਈ ਨੂੰ ਲੋਕਾਂ ਵੱਲੋਂ ਸ਼ਰਧਾਂਜਲੀ ਦੇ ਨਾਲ ਯਾਦ ਕੀਤਾ ਜਾ ਰਿਹਾ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਬਿੱਕਰ ਸਿੰਘ ਨਥੇਹਾ ਨੇ ਕਿਹਾ ਕਿ ਸੁਖਮੰਦਰ ਸਿੰਘ ਦੀ ਸ਼ਹਾਦਤ ਨਾਲ ਪਰਿਵਾਰ ਅਤੇ ਪਿੰਡ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਪਰ ਉਨ੍ਹਾਂ ਦੀ ਬਹਾਦਰੀ ਸਾਰੇ ਇਲਾਕੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਕੋਲ ਮੰਗ ਕੀਤੀ ਕਿ ਸੁਖਮੰਦਰ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਯੋਗ ਮੁਆਵਜ਼ਾ ਦੇਣ ਦੇ ਨਾਲ ਨਾਲ ਬੱਚਿਆਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਸੰਸਕਾਰ ਦੌਰਾਨ ਪਿੰਡ ਵਾਸੀਆਂ, ਰਿਸ਼ਤੇਦਾਰਾਂ ਅਤੇ ਇਲਾਕੇ ਦੇ ਵੱਖ-ਵੱਖ ਵਰਗਾਂ ਵੱਲੋਂ ਵੀ ਸ਼ਹੀਦ ਪੁਲਿਸ ਅਧਿਕਾਰੀ ਨੂੰ ਅੱਖਾਂ ਭਰ ਕੇ ਅੰਤਿਮ ਵਿਦਾਈ ਦਿੱਤੀ ਗਈ।
ਡਿਊਟੀ ਦੌਰਾਨ ਸ਼ਹੀਦ ਹੋਏ ਏਐਸਆਈ ਸੁਖਮੰਦਰ ਸਿੰਘ ਨਥੇਹਾ ਦਾ ਪੁਲਿਸ ਵੱਲੋਂ ਸਲਾਮੀ ਦੇ ਕੇ ਹੋਇਆ ਅੰਤਿਮ ਸੰਸਕਾਰ। (ਸ਼ਹੀਦ ਦਾ ਦਰਜਾ ਦੇਣ ਅਤੇ ਬੱਚਿਆਂ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ।) ਤਲਵੰਡੀ ਸਾਬੋ, 02 ਮਈ (ਗੁਰਜੰਟ ਸਿੰਘ ਨਥੇਹਾ)– ਬੀਤੇ ਦਿਨੀਂ ਡਿਊਟੀ ਦੌਰਾਨ ਸ਼ਹੀਦ ਹੋਏ ਏਐਸਆਈ ਸੁਖਮੰਦਰ ਸਿੰਘ ਨਥੇਹਾ ਦਾ ਅੱਜ ਭਾਵੁਕ ਮਾਹੌਲ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਮਾਨਸਾ ਜ਼ਿਲ੍ਹੇ ਦੇ ਐੱਸ.ਐੱਸ.ਪੀ. ਸਮੇਤ ਤਲਵੰਡੀ ਸਾਬੋ ਤੋਂ ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਰਹੇ। ਸੰਸਕਾਰ ਸਮੇਂ ਪੁਲੀਸ ਟੁਕੜੀ
ਵੱਲੋਂ ਮਾਤਮੀ ਧੁਨ ਵਜਾ ਕੇ ਗਾਰਡ ਆਫ਼ ਆਨਰ ਦੇ ਤੌਰ ‘ਤੇ ਸਲਾਮੀ ਦਿੱਤੀ ਗਈ। ਮਿਲੀ ਜਾਣਕਾਰੀ ਅਨੁਸਾਰ ਸੁਖਮੰਦਰ ਸਿੰਘ ਮਾਨਸਾ ਜ਼ਿਲ੍ਹੇ ਦੇ ਪੁਲਿਸ ਦੇ ਵਿਭਾਗ ਡਾਇਲ 112 ਵਿੱਚ ਤੈਨਾਤ ਸੀ ਅਤੇ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਆਪਣੀ ਡਿਊਟੀ ਨਿਭਾ ਰਹੇ ਸਨ। ਇਸ ਦੌਰਾਨ ਇੱਕ ਸਕੋਡਾ ਗੱਡੀ, ਜਿਸ ਵਿੱਚ ਨਸ਼ਾ ਤਸਕਰ ਸਵਾਰ ਸਨ ਅਤੇ ਜੋ ਝੁਨੀਰ ਇਲਾਕੇ ਵਿੱਚ ਇੱਕ ਦੁਰਘਟਨਾ ਕਰਕੇ ਭੱਜ ਰਹੇ ਸਨ, ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਏਐਸਆਈ ਸੁਖਮੰਦਰ ਸਿੰਘ ਨੇ ਬੇਖ਼ੌਫ਼
ਹੋ ਕੇ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਤਸਕਰਾਂ ਨੇ ਗੱਡੀ ਰੋਕਣ ਦੀ ਬਜਾਏ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਏ ਅਤੇ ਬਾਅਦ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਇਸ ਬਹਾਦਰੀ ਭਰੀ ਕਾਰਵਾਈ ਨੂੰ ਲੋਕਾਂ ਵੱਲੋਂ ਸ਼ਰਧਾਂਜਲੀ ਦੇ ਨਾਲ ਯਾਦ ਕੀਤਾ ਜਾ ਰਿਹਾ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਬਿੱਕਰ ਸਿੰਘ ਨਥੇਹਾ ਨੇ ਕਿਹਾ ਕਿ ਸੁਖਮੰਦਰ ਸਿੰਘ ਦੀ ਸ਼ਹਾਦਤ ਨਾਲ ਪਰਿਵਾਰ ਅਤੇ ਪਿੰਡ ਨੂੰ ਨਾ
ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਪਰ ਉਨ੍ਹਾਂ ਦੀ ਬਹਾਦਰੀ ਸਾਰੇ ਇਲਾਕੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਕੋਲ ਮੰਗ ਕੀਤੀ ਕਿ ਸੁਖਮੰਦਰ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਯੋਗ ਮੁਆਵਜ਼ਾ ਦੇਣ ਦੇ ਨਾਲ ਨਾਲ ਬੱਚਿਆਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਸੰਸਕਾਰ ਦੌਰਾਨ ਪਿੰਡ ਵਾਸੀਆਂ, ਰਿਸ਼ਤੇਦਾਰਾਂ ਅਤੇ ਇਲਾਕੇ ਦੇ ਵੱਖ-ਵੱਖ ਵਰਗਾਂ ਵੱਲੋਂ ਵੀ ਸ਼ਹੀਦ ਪੁਲਿਸ ਅਧਿਕਾਰੀ ਨੂੰ ਅੱਖਾਂ ਭਰ ਕੇ ਅੰਤਿਮ ਵਿਦਾਈ ਦਿੱਤੀ ਗਈ।
- 📍 Kotkapura की पुरानी दाना मंडी आज भक्ति के रंग में रंग गई… जब वीडी ब्रदर्स (वासु–दिवांशु) ने भगवान श्री गणेश की आराधना के साथ पूरे माहौल को कर दिया पावन और ऊर्जावान 🙏🔥 🎶 शुरुआत ही ऐसी… कि हर दिल झूम उठा! मंगलाचरण की गूंज के साथ जैसे ही भजन प्रारंभ हुआ, पूरा पंडाल “जय श्री गणेश” के जयकारों से गूंज उठा 🚩 ✨ वायरल लाइन जहाँ गणपति का आह्वान होता है… वहीं से हर शुभ कार्य का दिव्य मार्ग प्रशस्त होता है! 🌸 🔥 उत्सव की झलकियां 👉 भक्ति से सराबोर वातावरण 👉 श्रद्धालुओं की भारी भीड़ 👉 शुरुआत से ही बना आध्यात्मिक माहौल 👉 श्याम नाम की गूंज से सजी पूरी दाना मंडी 💫 आज की रात खास है… क्योंकि गणेश वंदना के साथ हुआ यह शुभारंभ संकेत है कि आगे की भजन संध्या होगी और भी दिव्य, और भी यादगार ✨ 🙏 आइए… जुड़िए इस भक्ति महोत्सव से और महसूस कीजिए श्याम दरबार की अनोखी शक्ति 🛕🔥 🛕✨🙏🌸 #ShyamUtsav #Kotkapura #GaneshVandana #ShyamBhajan #TeamDeepakGarg 🟥 टीम दीपक गर्ग धर्म • समाज • संस्कृति 🙏1
- Post by Inside Story News Chennal1
- Faridkot : ਰਾਜਸਥਾਨ ਫੀਡਰ ਨਹਿਰ ਹੋ ਰਹੀ ਪੱਕੀ ,ਜਲ ਜੀਵਨ ਬਚਾਓ ਮੋਰਚਾ ਨਾਲ ਗਰਾਊਂਡ ਰਿਐਲਿਟੀ ਚੈੱਕ ਮੌਕੇ ‘ਤੇ ਪਹੁੰਚ ਕੇ ਵੇਖਿਆ ਹਾਲ #KhabarnamaTalk #news #LETESTNEWS #punjbainews #ਖ਼ਬਰਾਂਵਾਲਾਭਾਈ #Faridkot1
- everyone highlights public people comedy video Short video News today latest everyone highlights highlights public people1
- ਨਗਰ ਕੌਂਸਲ ਚੋਣਾਂ ਲਈ ਫਰੀਦਕੋਟ ਤੋਂ ਭਾਜਪਾ ਦੇ ਇੰਚਾਰਜ ਲਗਾਏ ਗਏ ਵਿਜੇ ਸ਼ਰਮਾ ਨੇ ਦਿੱਤੀ ਪੂਰੀ ਜਾਣਕਾਰੀ।1
- ਮਾਨਯੋਗ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਸ੍ਰੀਮਤੀ ਦੀਪਸ਼ਿਖਾ ਸ਼ਰਮਾ(ਆਈ.ਏ.ਐਸ.) ਵੱਲੋਂ ਭਾਰਤ ਦੀ ਜਨਗਣਨਾ 2027 ਤਹਿਤ ਅੱਜ ਆਪਣੀ ਸਵੈ-ਗਣਨਾ ਕੀਤੀ ਗਈ। ਇਸ ਮੌਕੇ ਓਹਨਾਂ ਵੱਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਵਾਸੀਆਂ ਦੇ ਨਾਮ ਸਵੈ-ਗਣਨਾ ਕਰਨ ਲਈ ਸੰਦੇਸ਼ ਦਿੱਤਾ ਗਿਆ।1
- Post by ༒♛𝔖𝔥𝔦𝔣𝔞𝔩𝔦 ♛༒꧂1
- everyone highlights public people news today latest Bhagwant mann aap aamadmiparty latest News Global khabarnama1
- 📍 ਕੋਟਕਪੂਰਾ | 2 ਮਈ 2026 📝 ਪੂਰਾ ਵੇਰਵਾ ਕੋਟਕਪੂਰਾ ਵਿੱਚ ਸਿਆਸੀ ਮਾਹੌਲ ਇੱਕ ਵਾਰ ਫਿਰ ਗਰਮ ਹੋ ਗਿਆ ਹੈ। ਯੂਥ ਕਾਂਗਰਸ ਦੇ ਆਗੂ ਸ਼ਾਹਬਾਜ ਸੰਧੂ ਵੱਲੋਂ ਜਾਰੀ ਕੀਤੀ ਗਈ ਵੀਡੀਓ ਨੇ ਵੱਡੀ ਚਰਚਾ ਛੇੜ ਦਿੱਤੀ ਹੈ। ਉਨ੍ਹਾਂ ਨੇ ਆਪਣੇ ਬਿਆਨ ਵਿੱਚ ਕਿਹਾ: 👉 “ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ… ਪਰ ਜਦੋਂ ਵਿਧਾਨ ਸਭਾ ਵਿੱਚ ਹੀ ਮੁੱਖ ਮੰਤਰੀ ਭਗਵੰਤ ਮਾਨ ‘ਤੇ ਦੋਸ਼ ਲੱਗ ਰਹੇ ਹੋਣ ਅਤੇ ਪੂਰਾ ਸਿਸਟਮ ਚੁੱਪ ਹੋਵੇ — ਇਹ ਬਿਲਕੁਲ ਵੀ ਕਬੂਲ ਨਹੀਂ।” ਵੀਡੀਓ ਵਿੱਚ ਉਨ੍ਹਾਂ ਨੇ ਸਿਸਟਮ ਦੀ ਚੁੱਪੀ ‘ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਲੋਕਤੰਤਰ ਵਿੱਚ ਜਵਾਬਦੇਹੀ ਲਾਜ਼ਮੀ ਹੈ। ਕੋਟਕਪੂਰਾ ਦੇ ਸਿਆਸੀ ਘੇਰੇ ਵਿੱਚ ਇਸ ਬਿਆਨ ਤੋਂ ਬਾਅਦ ਗਰਮੀ ਵੱਧ ਗਈ ਹੈ ਅਤੇ ਲੋਕਾਂ ਵਿੱਚ ਵੀ ਇਸ ਮਾਮਲੇ ਨੂੰ ਲੈ ਕੇ ਵੱਖ-ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। 🔍 ਸਮੀਖਿਆ (Review): ਇਹ ਬਿਆਨ ਸਿਰਫ਼ ਇੱਕ ਸਿਆਸੀ ਹਮਲਾ ਨਹੀਂ, ਸਗੋਂ ਸਿਸਟਮ ਦੀ ਪਾਰਦਰਸ਼ਤਾ ਅਤੇ ਜਵਾਬਦੇਹੀ ‘ਤੇ ਸਿੱਧਾ ਸਵਾਲ ਹੈ। ਯੂਥ ਕਾਂਗਰਸ ਵੱਲੋਂ ਇਹ ਮਸਲਾ ਉਠਾਉਣਾ ਦਰਸਾਉਂਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਿਆਸੀ ਟਕਰਾਅ ਹੋਰ ਤੇਜ਼ ਹੋ ਸਕਦਾ ਹੈ। 🧠 ਅੰਤਿਮ ਵਿਚਾਰ (Final Thoughts): ਲੋਕਤੰਤਰ ਵਿੱਚ ਹਰ ਦੋਸ਼ ਦਾ ਜਵਾਬ ਹੋਣਾ ਚਾਹੀਦਾ ਹੈ। ਚੁੱਪੀ ਕਈ ਵਾਰ ਸ਼ੱਕ ਨੂੰ ਹੋਰ ਵਧਾਉਂਦੀ ਹੈ। 🪞 ਪ੍ਰਤੀਬਿੰਬ (Reflection): ਕੀ ਸਾਡਾ ਸਿਸਟਮ ਸੱਚਮੁੱਚ ਪਾਰਦਰਸ਼ੀ ਹੈ? ਜਾਂ ਫਿਰ ਸਿਆਸੀ ਦਬਾਅ ਕਾਰਨ ਕੁਝ ਗੱਲਾਂ ਦਬਾਈਆਂ ਜਾਂਦੀਆਂ ਹਨ? 📌 ਨਿਸ਼ਕਰਸ਼ (Conclusion): ਕੋਟਕਪੂਰਾ ਤੋਂ ਉੱਠੀ ਇਹ ਆਵਾਜ਼ ਹੁਣ ਸੂਬਾ ਪੱਧਰ ‘ਤੇ ਚਰਚਾ ਦਾ ਵਿਸ਼ਾ ਬਣ ਸਕਦੀ ਹੈ। ਜਵਾਬ ਆਉਣਾ ਲਾਜ਼ਮੀ ਹੈ। 📊 ਪੋਲ ਸਵਾਲ: 👉 ਕੀ ਤੁਹਾਨੂੰ ਲੱਗਦਾ ਹੈ ਕਿ ਸਿਸਟਮ ਨੂੰ ਇਸ ਮਾਮਲੇ ‘ਤੇ ਜਵਾਬ ਦੇਣਾ ਚਾਹੀਦਾ ਹੈ? ✅ ਹਾਂ ❌ ਨਹੀਂ 💬 ਪ੍ਰਤੀਕਿਰਿਆ ਸਵਾਲ: 👉 ਤੁਹਾਡੇ ਖਿਆਲ ਵਿੱਚ ਕੀ ਇਹ ਸਿਆਸੀ ਮੁੱਦਾ ਹੈ ਜਾਂ ਸੱਚਮੁੱਚ ਗੰਭੀਰ ਮਸਲਾ? 🏷️ Hashtags: #Kotkapura #PunjabPolitics #BhagwantMann #YouthCongress #BreakingNews ⚠️ ਡਿਸਕਲੇਮਰ: ਇਹ ਜਾਣਕਾਰੀ ਜਨਤਕ ਤੌਰ ‘ਤੇ ਜਾਰੀ ਕੀਤੇ ਗਏ ਵੀਡੀਓ ਬਿਆਨ ‘ਤੇ ਆਧਾਰਿਤ ਹੈ। ਇਸ ਵਿੱਚ ਦਿੱਤੇ ਗਏ ਵਿਚਾਰ ਸੰਬੰਧਿਤ ਵਿਅਕਤੀ ਦੇ ਆਪਣੇ ਹਨ। ਕਿਸੇ ਵੀ ਨਤੀਜੇ ‘ਤੇ ਪਹੁੰਚਣ ਤੋਂ ਪਹਿਲਾਂ ਅਧਿਕਾਰਿਕ ਪੁਸ਼ਟੀ ਕਰਨਾ ਜ਼ਰੂਰੀ ਹੈ। ✍️ ਟੀਮ ਦੀਪਕ ਗਰਗ 🎤1