Shuru
Apke Nagar Ki App…
ਕੁਰਾਲੀ ਨੇੜਲੇ ਪਿੰਡ ਸਿੰਘਪੁਰਾ ਵਿਖੇ ਕਰਵਾਇਆ ਗਿਆ ਫੁੱਟਬਾਲ ਟੂਰਨਾਮੈਂਟ,, ਜਿਸ ਵਿੱਚ ਮਾਣਯੋਗ ਸਿਖਿਆ ਮੰਤਰੀ ਸ ਹਰਜੋਤ ਸਿੰਘ ਬੈਂਸ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਵੱਲੋਂ ਪ੍ਰਬੰਧਕਾਂ ਸਮੇਤ ਪੁੱਜੀਆਂ ਹੋਈਆਂ ਟੀਮਾਂ ਦੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਗਈ ਅਤੇ ਪੱਤਰਕਾਰਾਂ ਨਾਲ ਗੱਲਬਾਤ ਵੀ ਕੀਤੀ ਗਈ। ਕੁਰਾਲੀ ਨੇੜਲੇ ਪਿੰਡ ਸਿੰਘਪੁਰਾ ਵਿਖੇ ਕਰਵਾਇਆ ਗਿਆ ਫੁੱਟਬਾਲ ਟੂਰਨਾਮੈਂਟ,, ਜਿਸ ਵਿੱਚ ਮਾਣਯੋਗ ਸਿਖਿਆ ਮੰਤਰੀ ਸ ਹਰਜੋਤ ਸਿੰਘ ਬੈਂਸ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਵੱਲੋਂ ਪ੍ਰਬੰਧਕਾਂ ਸਮੇਤ ਪੁੱਜੀਆਂ ਹੋਈਆਂ ਟੀਮਾਂ ਦੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਗਈ ਅਤੇ ਪੱਤਰਕਾਰਾਂ ਨਾਲ ਗੱਲਬਾਤ ਵੀ ਕੀਤੀ ਗਈ।
Satnam Siswan
ਕੁਰਾਲੀ ਨੇੜਲੇ ਪਿੰਡ ਸਿੰਘਪੁਰਾ ਵਿਖੇ ਕਰਵਾਇਆ ਗਿਆ ਫੁੱਟਬਾਲ ਟੂਰਨਾਮੈਂਟ,, ਜਿਸ ਵਿੱਚ ਮਾਣਯੋਗ ਸਿਖਿਆ ਮੰਤਰੀ ਸ ਹਰਜੋਤ ਸਿੰਘ ਬੈਂਸ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਵੱਲੋਂ ਪ੍ਰਬੰਧਕਾਂ ਸਮੇਤ ਪੁੱਜੀਆਂ ਹੋਈਆਂ ਟੀਮਾਂ ਦੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਗਈ ਅਤੇ ਪੱਤਰਕਾਰਾਂ ਨਾਲ ਗੱਲਬਾਤ ਵੀ ਕੀਤੀ ਗਈ। ਕੁਰਾਲੀ ਨੇੜਲੇ ਪਿੰਡ ਸਿੰਘਪੁਰਾ ਵਿਖੇ ਕਰਵਾਇਆ ਗਿਆ ਫੁੱਟਬਾਲ ਟੂਰਨਾਮੈਂਟ,, ਜਿਸ ਵਿੱਚ ਮਾਣਯੋਗ ਸਿਖਿਆ ਮੰਤਰੀ ਸ ਹਰਜੋਤ ਸਿੰਘ ਬੈਂਸ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਵੱਲੋਂ ਪ੍ਰਬੰਧਕਾਂ ਸਮੇਤ ਪੁੱਜੀਆਂ ਹੋਈਆਂ ਟੀਮਾਂ ਦੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਗਈ ਅਤੇ ਪੱਤਰਕਾਰਾਂ ਨਾਲ ਗੱਲਬਾਤ ਵੀ ਕੀਤੀ ਗਈ।
More news from ਪੰਜਾਬ and nearby areas
- तेज रफ्तार इनोवा ने महिला को मारी टक्कर, इलाज के दौरान मौ+त;1
- निर्वाचन आयोग के निर्देशों के अनुसार स्पेशल इंटेंसिव रिवीजन (SIR) के तहत मतदाता सूची को अपडेट करने का कार्य में तेजी लाने के लिए एसडीएम पातडां काला राम कांसल ने आज कार्यलय में बीएलओ के साथ मीटिंग कर हिदायते जारी करते हुए सभी प्रक्रिया को स्क्रीन के जरीए पुरी जानकारी दी गई। मीटिंग में हल्का शुतराना के 215 बीएलो की डियुटी लगाई गई है। इस संबंध में एसडीएम पातड़ां काला राम कांसल ने बताया कि इससे पहले वर्ष 2003 में पूरे देश में स्पेशल इंटेंसिव रिवीजन किया गया था और उस समय की मतदाता सूची को आधार बनाकर अब दोबारा यह प्रक्रिया की जा रही है। वर्ष 2003 की मतदाता सूची को आधार बनाते हुए वर्तमान मतदाता सूची के साथ मिलान किया जा रहा है। जिन मतदाताओं के नाम या उनके माता-पिता के नाम 2003 की सूची में मिल जाते हैं, उनकी मैपिंग आसानी से हो जाती है। कई बूथों पर लगभग 70 प्रतिशत मतदाताओं की मैपिंग हो चुकी है। हालांकि कुछ मामलों में ऐसी महिलाएं या मतदाता सामने आते हैं जिनकी उम्र 2003 में कम होने के कारण उस समय मतदाता सूची में नाम नहीं था। ऐसे मामलों में बीएलओ को घर-घर जाकर जानकारी एकत्र करनी पड़ती है। विशेष रूप से शादी के बाद ससुराल में रहने वाली महिलाओं के मामले में उनके मायके परिवार से संबंधित विवरण लेना पड़ता है। इसके लिए बीएलओ द्वारा संबंधित परिवारों को एक प्रपत्र भी दिया जाता है, ताकि उनके माता-पिता और मायके परिवार के विवरण मिल सकें और मतदाता सूची में सही तरीके से मैपिंग की जा सके। एसडीएम ने बताया कि कई बार लोग यह समझ लेते हैं कि बीएलओ उन्हें बार-बार परेशान कर रहे हैं, जबकि वास्तव में यह कार्य मतदाता सूची को सही और अपडेट करने के लिए किया जा रहा है। इसलिए लोगों से अपील की गई है कि जब भी बीएलओ डोर-टू-डोर सर्वे के लिए आएं या फोन के माध्यम से जानकारी मांगें, तो उन्हें पूरा सहयोग दिया जाए। उन्होंने बताया कि बीएलओ सरकारी कर्मचारी होते हैं और अपनी नियमित ड्यूटी के साथ-साथ यह जिम्मेदारी भी निभाते हैं। कई बीएलओ शिक्षक, क्लर्क या अन्य विभागों में कार्यरत हैं और उन्हें अपने विभागीय कार्यों के साथ यह अतिरिक्त जिम्मेदारी भी निभानी पड़ती है। इसके बावजूद वे पूरी ईमानदारी से काम कर रहे हैं। उन्होंने कहा कि यह पूरी प्रक्रिया समयबद्ध है और 31 मार्च तक प्री-एसआईआर गतिविधियों को पूरा करना है। हर दिन की प्रगति की रिपोर्ट ऑनलाइन के माध्यम से निर्वाचन आयोग को भेजी जाती है और इसकी नियमित समीक्षा भी की जाती है। जिन बीएलओ का काम धीमा पाया जाता है, उनसे कारण भी पूछा जाता है। उन्होंने बताया कि विधानसभा क्षेत्र 117 में कुल 205 बीएलओ कार्यरत हैं और अधिकांश कर्मचारी अपना कार्य ईमानदारी से कर रहे हैं। यदि कोई कर्मचारी लापरवाही करता है तो उसके खिलाफ नियमानुसार कार्रवाई भी की जाएगी। अंत में लोगों से फिर अपील की गई कि मतदाता सूची को सही और पारदर्शी बनाने के लिए बीएलओ को पूरा सहयोग दें, ताकि स्पेशल इंटेंसिव रिवीजन का कार्य सुचारू रूप से पूरा हो सके।1
- ਪਿੰਡ ਨੀਲੋਵਾਲ ਨੂੰ ਜਾਂਦੀ ਸੁਨਾਮ ਤੋਂ ਸੜਕ ਬਹੁਤ ਖਰਾਬ ਆ plz ਜਲਦੀ ਤੋਂ ਜਲਦੀ ਬਣਾਈ ਜਾਵੇ ਤਾ ਲੋਕਾਂ ਨੂੰ ਕਿਸੇ ਮੁਸ਼ਕਲ ਦਾ ਸਾਮਣਾ ਨਾ ਕਰਨਾ ਪਵੇ1
- मोदी जी, आप शर्म की बात करते हो? शर्म की बात मैं आपको बताता हूं। Epstein files में आपका, आपके मंत्री और आपके मित्र का साथ में नाम आना, ऐसे घिनौने अपराधी के साथ आपका नाम जुड़ा होना - ये शर्म की बात है। आपने अमेरिका के साथ जो Trade deal की है, जिसमें आपने देश को बेच दिया - ये शर्म की बात है। हमारे देश का डेटा दे दिया। किसानों को खत्म कर दिया। टेक्सटाइल इंडस्ट्री बर्बाद कर दिया - ये शर्म की बात है। पूरा देश जानता है, अडानी पर अमेरिका में चल रहे केस ने आपकी रातों की नींद उड़ा रखी है - क्योंकि वो BJP और आपके फाइनेंशियल आर्किटेक्चर पर केस है। 14 महीनों से उसपर कोई कार्रवाई नहीं हुई - ये शर्म की बात है। मोदी जी, आप अपने मित्रों अनिल अंबानी, अडानी और अपने लिए जो उचित समझें, वो कीजिए।1
- Post by ਸੁੱਖਵਿੰਦਰ ਸਿੰਘ ਬਲਾਕ ਆਗੂ2
- Post by SONA TV PUNJAB1
- सेंट जेवियर्स इंटरनेशनल स्कूल अतालां में 19वां वार्षिक समारोह बड़े उत्साह और हर्षोल्लास के साथ मनाया गया। इस अवसर पर स्कूल परिसर में उत्सव जैसा माहौल देखने को मिला। कार्यक्रम में छात्र-छात्राओं, अभिभावकों और स्कूल प्रबंधन के सदस्य बड़ी संख्या में मौजूद रहे। कार्यक्रम की शुरुआत स्कूल के प्रिंसिपल बिकाश सिंघा द्वारा वार्षिक रिपोर्ट पेश करने से हुई। उन्होंने अपने संबोधन में बीते वर्ष के दौरान स्कूल की प्रमुख उपलब्धियों पर प्रकाश डाला। उन्होंने कहा कि विद्यालय का उद्देश्य केवल शैक्षणिक शिक्षा देना ही नहीं, बल्कि विद्यार्थियों को जिम्मेदार और जागरूक नागरिक बनाना भी है। उन्होंने शिक्षकों के समर्पण और विद्यार्थियों की सफलता में उनके योगदान की सराहना की। इस अवसर पर अंतरराष्ट्रीय महिला दिवस के महत्व को भी विशेष रूप से रेखांकित किया गया। स्कूल के निदेशक अर्नब सरकार ने उपस्थित सभी माताओं, शिक्षिकाओं और छात्राओं को महिला दिवस की शुभकामनाएं दीं। उन्होंने कहा कि समाज की प्रगति महिलाओं की शिक्षा, शक्ति और आत्मनिर्भरता से जुड़ी होती है। उन्होंने अभिभावकों से बेटियों के सपनों को साकार करने में सहयोग देने का आह्वान किया। संयुक्त निदेशक अनिंद्य सरकार ने भी सभा को संबोधित करते हुए स्कूल और परिवार के बीच बेहतर समन्वय की आवश्यकता पर जोर दिया। उन्होंने विद्यार्थियों की मेहनत की सराहना करते हुए अभिभावकों से बच्चों के भविष्य निर्माण में निरंतर सहयोग देने की अपील की। उन्होंने कहा कि पिछले 19 वर्षों में “जेवेरियन परिवार” ने लगातार प्रगति की है और स्कूल विद्यार्थियों को सुरक्षित व प्रेरणादायक वातावरण देने के लिए प्रतिबद्ध है। समारोह के दौरान विद्यार्थियों ने नृत्य, नाटक और संगीत की शानदार प्रस्तुतियां पेश कीं। लड़कियों ने पंजाबी लोकनृत्य गिद्दा डालकर दर्शकों का खूब मनोरंजन किया और तालियों की गड़गड़ाहट बटोरी। इसके बाद पुरस्कार वितरण समारोह आयोजित किया गया, जिसमें पढ़ाई और खेलों में उत्कृष्ट प्रदर्शन करने वाले विद्यार्थियों को सम्मानित किया गया। कार्यक्रम का समापन विद्यार्थियों के भावपूर्ण समूहगान और राष्ट्रगान के साथ हुआ। उपस्थित अभिभावकों ने विद्यार्थियों की प्रस्तुतियों की सराहना करते हुए कार्यक्रम को यादगार बताया।1
- Post by ਸੁੱਖਵਿੰਦਰ ਸਿੰਘ ਬਲਾਕ ਆਗੂ1
- ਕਪੂਰਥਲਾ 9 ਮਾਰਚ : ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਸ਼੍ਰੀ ਪ੍ਰਿਆਂਕ ਕਾਨੂੰਗੋ ਵੱਲੋਂ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬੈਠਕ ਕਰਕੇ ਮਨੁੱਖੀ ਅਧਿਕਾਰਾਂ ਤੇ ਭਲਾਈ ਸਬੰਧੀ ਚਲਾਈਆਂ ਜਾ ਰਹੀਆਂ ਸਕੀਮਾਂ ਸਬੰਧੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਬੌਲਦਿਆਂ ਉਨ੍ਹਾਂ ਕਿਹਾ ਕਿ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਹਰ ਵਰਗ ਦੇ ਮਾਨਵੀ ਅਧਿਕਾਰਾਂ ਦੀ ਰਾਖੀ ਲਈ ਵਚਨਬੱਧ ਹੈ ਅਤੇ ਇਸ ਦਾ ਮਨੋਰਥ ਹੀ ਆਮ ਵਿਅਕਤੀ ਦੇ ਮਨੁੱਖੀ ਅਧਿਕਾਰਾਂ ਦੀ ਕਿਸੇ ਵੀ ਪੱਧਰ ‘ਤੇ ਉਲੰਘਣਾ ਨਾ ਹੋਣ ਦੇਣਾ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਵਲੋਂ ਸਮੇਂ-ਸਮੇਂ ‘ਤੇ ਸਰਕਾਰੀ ਵਿਭਾਗਾਂ, ਹਸਪਤਾਲਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਤਾਂ ਜੋ ਕੋਈ ਵੀ ਆਪਣੇ ਅਧਿਕਾਰਾਂ ਤੋਂ ਵਾਂਝਾ ਨਾ ਰਹੇ। ਹਰ ਵਿਭਾਗ ਵਲੋਂ ਭਲਾਈ ਸਬੰਧੀ ਵੱਖ-ਵੱਖ ਸਕੀਮਾਂ ਚਲਾਈਆਂ ਜਾ ਰਹੀਆਂ ਹਨ,ਜਿਸਦਾ ਫਾਇਦਾ ਤਾਂ ਹੀ ਹੋ ਸਕਦਾ ਹੈ ਜੇਕਰ ਇਹ ਜ਼ਮੀਨੀ ਪੱਧਰ ਤੱਕ ਜਨਤਾ ਤੱਕ ਪਹੁੰਚਣ, ਇਸ ਲਈ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਸ ਗੱਲ ਲਈ ਯਕੀਨੀ ਬਣਾਇਆ ਜਾਂਦਾ ਹੈ ਕਿ ਉਹ ਚੰਗੀ ਤਰ੍ਹਾਂ ਨਾਲ ਸਕੀਮਾਂ ਦੀ ਜਾਣਕਾਰੀ ਰੱਖਦੇ ਹੋਣ। ਉਨ੍ਹਾਂ ਕਿਹਾ ਕਿ ਸਫਾਈ ਕਰਮਚਾਰੀਆਂ ਦੀ ਭਲਾਈ ਦੇ ਲਈ ਵੀ ਬਹੁਤ ਸਾਰੇ ਕੰਮ ਸਬੰਧਿਤ ਵਿਭਾਗ ਵਲੋਂ ਕੀਤੇ ਜਾਂਦੇ ਹਨ। ਆਧੁਨਿਕ ਸਮੇਂ ਦੇ ਵਿਚ ਮਸ਼ੀਨਾਂ ਜਾਂ ਆਧੁਨਿਕ ਸਾਧਨਾਂ ਰਾਹੀਂ ਕਚਰਾ ਇਕੱਠਾ ਕੀਤਾ ਜਾਂਦਾ ਹੈ। ਇਸੇ ਲਈ ਹੱਥਾਂ ਨਾਲ ਕੂੜਾ ਇਕੱਠਾ ਕਰਨ ‘ਤੇ ਮਨਾਹੀ ਕੀਤੀ ਗਈ ਹੈ ਤਾਂ ਜੋ ਕਿਸੇ ਕਰਮਚਾਰੀ ਦਾ ਨੁਕਸਾਨ ਨਾ ਹੋਵੇ। ਕਮਿਸ਼ਨ ਵਲੋਂ ਸਫਾਈ ਕਰਮਚਾਰੀਆਂ ਦੇ ਹੱਕ ਲਈ ਵੀ ਸਮੇਂ ਸਮੇਂ ਸਿਰ ਕਦਮ ਚੁੱਕੇ ਜਾਂਦੇ ਹਨ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਸ਼੍ਰੀ ਪ੍ਰਿਆਂਕ ਕਾਨੂੰਗੋ ਵੱਲੋਂ ਇਹ ਵੀ ਕਿਹਾ ਗਿਆ ਕਿ ਆਜੀਵਿਕਾ ਮਿਸ਼ਨ ਤਹਿਤ ਔਰਤਾਂ ਦੇ ਸੈਲਫ ਹੈਲਪ ਗਰੁੱਪ ਬਣਾਏ ਜਾਣ। ਉਸ ਵਿੱਚ ਲੋੜਵੰਦ ਅਤੇ ਵਿਧਵਾ ਔਰਤਾਂ ਨੂੰ ਸ਼ਾਮਲ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਹੋਰ ਕੰਮਾਂ ਦੇ ਨਾਲ-ਨਾਲ ਫੁਲਕਾਰੀ ਬਣਾਉਣ ਦਾ ਕੰਮ ਵੀ ਦਿੱਤਾ ਜਾਵੇ ਅਤੇ ਇਸ ਦੀ ਬੀਕਰੀ ਸੰਬੰਧੀ ਪ੍ਰਬੰਧ ਕੀਤੇ ਜਾਣ। ਇਸ ਦੌਰਾਨ ਉਨ੍ਹਾਂ ਨੇ ਪੀਐਸ ਵਿਸ਼ਵਕਰਮਾ ਯੋਜਨਾ, ਨਮਸਤੇ ਸਕੀਮ, ਮੈਂਟਲ ਹੈਲਥ ਪ੍ਰੋਗਰਾਮ, ਪ੍ਰਾਇਮਰੀ ਐਂਡ ਹਾਈ ਸਕੂਲ, ਪ੍ਰੀ ਐਂਡ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ, ਕਚਰਾ ਪ੍ਰਬੰਧਨ, ਆਯੁਸ਼ਮਾਨ ਯੋਜਨਾ, ਸੰਬੰਧੀ ਵਿਸਤਾਰ ਨਾਲ਼ ਜਾਣਕਾਰੀ ਹਾਸਲ ਕੀਤੀ ਅਤੇ ਸੰਬੰਧਿਤ ਅਧਿਕਾਰੀਆ ਨੂੰ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਉਨ੍ਹਾਂ ਵਲੋਂ ਸ਼ੇਖੂਪੁਰ ਵਿਖੇ ਨਗਰ ਨਿਗਮ ਵਲੋਂ ਸਥਾਪਿਤ ਕੀਤੇ ਕੂੜਾ ਡੰਪ ਦਾ ਵੀ ਦੌਰਾਨ ਕੀਤਾ ਗਿਆ ਅਤੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਵਧੀਕ ਡਿਪਟੀ ਕਮਿਸ਼ਨਰ ਨਵਨੀਤ ਕੌਰ ਬੱਲ ਨੇ ਚਲਾਈਆਂ ਜਾ ਰਹੀਆਂ ਸਕੀਮਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕਮਿਸ਼ਨ ਵਲੋਂ ਜੇਹੜੇ ਅੱਜ ਸੁਝਾਅ ਦਿੱਤੇ ਗਏ ਹਨ ਜ਼ਿਲ੍ਹਾ ਪ੍ਰਸ਼ਾਸਨ ਇੰਨਾ ਨਿਰਦੇਸ਼ਾਂ ਅਤੇ ਸੁਝਾਵਾਂ ਤੇ ਕੰਮ ਕਰਨਗੇ। ਇਸ ਤੋਂ ਪਹਿਲਾਂ ਵਧੀਕ ਡਿਪਟੀ ਕਮਿਸ਼ਨਰ ਨਵਨੀਤ ਕੌਰ ਬੱਲ, ਐੱਸਐੱਸਪੀ ਸ਼੍ਰੀ ਗੌਰਵ ਤੂਰਾ, ਕਮਿਸ਼ਨਰ ਨਗਰ ਨਿਗਮ ਕਪੂਰਥਲਾ ਅਨੁਪਮ ਕਲੇਰ ਵਲੋਂ ਚੇਅਰਮੈਨ ਮਨੁੱਖੀ ਅਧਿਕਾਰ ਕਮਿਸ਼ਨ ਦਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸਡੀਐਮ ਇਰਵਿਨ ਕੌਰ, ਐਸਪੀ ਹੈੱਡਕੁਆਰਟਰ ਗੁਰਪ੍ਰੀਤ ਸਿੰਘ ਗਿੱਲ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ ।1