logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਜਲਾਲਾਬਾਦ ਦੇ ਮੁੱਖ ਮਾਰਗਾਂ 'ਤੇ ਗੰਦਗੀ ਦੇ ਲੱਗੇ ਢੇਰ, ਰਾਹਗੀਰ ਅਤੇ ਮੁਹੱਲਾ ਵਾਸੀ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਜਲਾਲਾਬਾਦ, 23 ਅਪ੍ਰੈਲ: ਜਲਾਲਾਬਾਦ ਸ਼ਹਿਰ ਦੇ ਵੱਖ-ਵੱਖ ਮੁੱਖ ਮਾਰਗਾਂ 'ਤੇ ਫੈਲੀ ਗੰਦਗੀ ਕਾਰਨ ਸਥਾਨਕ ਲੋਕਾਂ ਅਤੇ ਰਾਹਗੀਰਾਂ ਦਾ ਜਿਉਣਾ ਦੁਭਰ ਹੋ ਗਿਆ ਹੈ। ਰੇਲਵੇ ਸਟੇਸ਼ਨ ਰੋਡ, ਨਵਾਂ ਬੱਸ ਸਟੈਂਡ ਰੋਡ, ਨਵੀਂ ਕਚਹਿਰੀ ਰੋਡ, ਹਿਸਾਨ ਵਾਲਾ ਰੋਡ ਅਤੇ ਸੰਤਸੰਗ ਘਰ ਬਿਆਸ ਰੋਡ ਵਰਗੇ ਅਹਿਮ ਰਸਤਿਆਂ 'ਤੇ ਗੰਦਗੀ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹਨ। ਰੇਲਵੇ ਸਟੇਸ਼ਨ ਤੋਂ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਟ੍ਰੇਨਾਂ ਚੱਲਦੀਆਂ ਹਨ, ਜਿਸ ਕਾਰਨ ਇੱਥੇ ਮੁਸਾਫਰਾਂ ਦੀ ਭਾਰੀ ਆਵਾਜਾਈ ਰਹਿੰਦੀ ਹੈ, ਪਰ ਲੋਕ ਇਨ੍ਹਾਂ ਗੰਦਗੀ ਦੇ ਢੇਰਾਂ ਵਿੱਚੋਂ ਲੰਘਣ ਲਈ ਮਜਬੂਰ ਹਨ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਜੰਮੂ ਬਸਤੀ ਅਤੇ ਗਾਂਧੀ ਨਗਰ ਦੇ ਕੁਝ ਲੋਕ ਸਵੇਰੇ-ਸਵੇਰੇ ਜਾਂ ਰਾਤ ਦੇ ਹਨੇਰੇ ਵਿੱਚ ਇੱਥੇ ਗੰਦਗੀ ਸੁੱਟ ਜਾਂਦੇ ਹਨ। ਮੁਹੱਲਾ ਵਾਸੀਆਂ ਨੇ ਕਈ ਵਾਰ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਅੱਗੋਂ ਲੜਾਈ-ਝਗੜਾ ਕਰਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰੀ ਮੁਲਾਜ਼ਮ ਅਤੇ ਅਧਿਕਾਰੀ ਵੀ ਰੋਜ਼ਾਨਾ ਇਨ੍ਹਾਂ ਸੜਕਾਂ ਤੋਂ ਗੁਜ਼ਰਦੇ ਹਨ, ਪਰ ਕਿਸੇ ਨੇ ਵੀ ਇਸ ਗੰਭੀਰ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ। ਨਗਰ ਕੌਂਸਲ ਦੇ ਸੀਨੀਅਰ ਅਧਿਕਾਰੀ ਵੀ ਇਸ ਮਾਮਲੇ 'ਤੇ ਕੁਝ ਬੋਲਣ ਨੂੰ ਤਿਆਰ ਨਹੀਂ ਹਨ। ਇਸ ਮੌਕੇ ਸੋਨੂੰ ਰੋੜਾ, ਤਰਸੇਮ ਸਿੰਘ, ਗੁਰਵਿੰਦਰ ਸਿੰਘ, ਰਾਜ ਕੁਮਾਰ, ਮੋਹਨ ਲਾਲ, ਹਰਪ੍ਰੀਤ ਸਿੰਘ, ਨਿਰਮਲਾ ਰਾਣੀ, ਪੂਨਮ ਰਾਣੀ, ਸੋਨੀਆ ਰਾਣੀ ਅਤੇ ਕੋਮਲਪ੍ਰੀਤ ਸਮੇਤ ਹੋਰਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਕੂੜੇ ਦੇ ਢੇਰਾਂ ਨੂੰ ਤੁਰੰਤ ਚੁੱਕਵਾਇਆ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਕੋਈ ਹੱਲ ਨਾ ਕੱਢਿਆ ਗਿਆ ਤਾਂ ਉਹ ਤਿੱਖਾ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ----

4 hrs ago
user_Sanjeev kumar bittu
Sanjeev kumar bittu
ਫਾਜ਼ਿਲਕਾ, ਫਾਜ਼ਿਲਕਾ, ਪੰਜਾਬ•
4 hrs ago

ਜਲਾਲਾਬਾਦ ਦੇ ਮੁੱਖ ਮਾਰਗਾਂ 'ਤੇ ਗੰਦਗੀ ਦੇ ਲੱਗੇ ਢੇਰ, ਰਾਹਗੀਰ ਅਤੇ ਮੁਹੱਲਾ ਵਾਸੀ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਜਲਾਲਾਬਾਦ, 23 ਅਪ੍ਰੈਲ: ਜਲਾਲਾਬਾਦ ਸ਼ਹਿਰ ਦੇ ਵੱਖ-ਵੱਖ ਮੁੱਖ ਮਾਰਗਾਂ 'ਤੇ ਫੈਲੀ ਗੰਦਗੀ ਕਾਰਨ ਸਥਾਨਕ ਲੋਕਾਂ ਅਤੇ ਰਾਹਗੀਰਾਂ ਦਾ ਜਿਉਣਾ ਦੁਭਰ ਹੋ ਗਿਆ ਹੈ। ਰੇਲਵੇ ਸਟੇਸ਼ਨ ਰੋਡ, ਨਵਾਂ ਬੱਸ ਸਟੈਂਡ ਰੋਡ, ਨਵੀਂ ਕਚਹਿਰੀ ਰੋਡ, ਹਿਸਾਨ ਵਾਲਾ ਰੋਡ ਅਤੇ ਸੰਤਸੰਗ ਘਰ ਬਿਆਸ ਰੋਡ ਵਰਗੇ ਅਹਿਮ ਰਸਤਿਆਂ 'ਤੇ

978ca5a7-ed85-428b-b32b-b41e4e687177

ਗੰਦਗੀ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹਨ। ਰੇਲਵੇ ਸਟੇਸ਼ਨ ਤੋਂ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਟ੍ਰੇਨਾਂ ਚੱਲਦੀਆਂ ਹਨ, ਜਿਸ ਕਾਰਨ ਇੱਥੇ ਮੁਸਾਫਰਾਂ ਦੀ ਭਾਰੀ ਆਵਾਜਾਈ ਰਹਿੰਦੀ ਹੈ, ਪਰ ਲੋਕ ਇਨ੍ਹਾਂ ਗੰਦਗੀ ਦੇ ਢੇਰਾਂ ਵਿੱਚੋਂ ਲੰਘਣ ਲਈ ਮਜਬੂਰ ਹਨ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਜੰਮੂ ਬਸਤੀ ਅਤੇ ਗਾਂਧੀ ਨਗਰ ਦੇ ਕੁਝ ਲੋਕ ਸਵੇਰੇ-ਸਵੇਰੇ ਜਾਂ ਰਾਤ ਦੇ ਹਨੇਰੇ ਵਿੱਚ

68377a80-f637-48a4-b3e4-b060bd4b6060

ਇੱਥੇ ਗੰਦਗੀ ਸੁੱਟ ਜਾਂਦੇ ਹਨ। ਮੁਹੱਲਾ ਵਾਸੀਆਂ ਨੇ ਕਈ ਵਾਰ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਅੱਗੋਂ ਲੜਾਈ-ਝਗੜਾ ਕਰਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰੀ ਮੁਲਾਜ਼ਮ ਅਤੇ ਅਧਿਕਾਰੀ ਵੀ ਰੋਜ਼ਾਨਾ ਇਨ੍ਹਾਂ ਸੜਕਾਂ ਤੋਂ ਗੁਜ਼ਰਦੇ ਹਨ, ਪਰ ਕਿਸੇ ਨੇ ਵੀ ਇਸ ਗੰਭੀਰ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ। ਨਗਰ ਕੌਂਸਲ ਦੇ ਸੀਨੀਅਰ ਅਧਿਕਾਰੀ ਵੀ ਇਸ ਮਾਮਲੇ 'ਤੇ ਕੁਝ ਬੋਲਣ ਨੂੰ

cfcc284a-65ac-45f8-a030-0ab215302955

ਤਿਆਰ ਨਹੀਂ ਹਨ। ਇਸ ਮੌਕੇ ਸੋਨੂੰ ਰੋੜਾ, ਤਰਸੇਮ ਸਿੰਘ, ਗੁਰਵਿੰਦਰ ਸਿੰਘ, ਰਾਜ ਕੁਮਾਰ, ਮੋਹਨ ਲਾਲ, ਹਰਪ੍ਰੀਤ ਸਿੰਘ, ਨਿਰਮਲਾ ਰਾਣੀ, ਪੂਨਮ ਰਾਣੀ, ਸੋਨੀਆ ਰਾਣੀ ਅਤੇ ਕੋਮਲਪ੍ਰੀਤ ਸਮੇਤ ਹੋਰਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਕੂੜੇ ਦੇ ਢੇਰਾਂ ਨੂੰ ਤੁਰੰਤ ਚੁੱਕਵਾਇਆ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਕੋਈ ਹੱਲ ਨਾ ਕੱਢਿਆ ਗਿਆ ਤਾਂ ਉਹ ਤਿੱਖਾ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ----

More news from ਪੰਜਾਬ and nearby areas
  • ਜਲਾਲਾਬਾਦ, 23 ਅਪ੍ਰੈਲ: ਜਲਾਲਾਬਾਦ ਸ਼ਹਿਰ ਦੇ ਵੱਖ-ਵੱਖ ਮੁੱਖ ਮਾਰਗਾਂ 'ਤੇ ਫੈਲੀ ਗੰਦਗੀ ਕਾਰਨ ਸਥਾਨਕ ਲੋਕਾਂ ਅਤੇ ਰਾਹਗੀਰਾਂ ਦਾ ਜਿਉਣਾ ਦੁਭਰ ਹੋ ਗਿਆ ਹੈ। ਰੇਲਵੇ ਸਟੇਸ਼ਨ ਰੋਡ, ਨਵਾਂ ਬੱਸ ਸਟੈਂਡ ਰੋਡ, ਨਵੀਂ ਕਚਹਿਰੀ ਰੋਡ, ਹਿਸਾਨ ਵਾਲਾ ਰੋਡ ਅਤੇ ਸੰਤਸੰਗ ਘਰ ਬਿਆਸ ਰੋਡ ਵਰਗੇ ਅਹਿਮ ਰਸਤਿਆਂ 'ਤੇ ਗੰਦਗੀ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹਨ। ਰੇਲਵੇ ਸਟੇਸ਼ਨ ਤੋਂ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਟ੍ਰੇਨਾਂ ਚੱਲਦੀਆਂ ਹਨ, ਜਿਸ ਕਾਰਨ ਇੱਥੇ ਮੁਸਾਫਰਾਂ ਦੀ ਭਾਰੀ ਆਵਾਜਾਈ ਰਹਿੰਦੀ ਹੈ, ਪਰ ਲੋਕ ਇਨ੍ਹਾਂ ਗੰਦਗੀ ਦੇ ਢੇਰਾਂ ਵਿੱਚੋਂ ਲੰਘਣ ਲਈ ਮਜਬੂਰ ਹਨ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਜੰਮੂ ਬਸਤੀ ਅਤੇ ਗਾਂਧੀ ਨਗਰ ਦੇ ਕੁਝ ਲੋਕ ਸਵੇਰੇ-ਸਵੇਰੇ ਜਾਂ ਰਾਤ ਦੇ ਹਨੇਰੇ ਵਿੱਚ ਇੱਥੇ ਗੰਦਗੀ ਸੁੱਟ ਜਾਂਦੇ ਹਨ। ਮੁਹੱਲਾ ਵਾਸੀਆਂ ਨੇ ਕਈ ਵਾਰ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਅੱਗੋਂ ਲੜਾਈ-ਝਗੜਾ ਕਰਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰੀ ਮੁਲਾਜ਼ਮ ਅਤੇ ਅਧਿਕਾਰੀ ਵੀ ਰੋਜ਼ਾਨਾ ਇਨ੍ਹਾਂ ਸੜਕਾਂ ਤੋਂ ਗੁਜ਼ਰਦੇ ਹਨ, ਪਰ ਕਿਸੇ ਨੇ ਵੀ ਇਸ ਗੰਭੀਰ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ। ਨਗਰ ਕੌਂਸਲ ਦੇ ਸੀਨੀਅਰ ਅਧਿਕਾਰੀ ਵੀ ਇਸ ਮਾਮਲੇ 'ਤੇ ਕੁਝ ਬੋਲਣ ਨੂੰ ਤਿਆਰ ਨਹੀਂ ਹਨ। ਇਸ ਮੌਕੇ ਸੋਨੂੰ ਰੋੜਾ, ਤਰਸੇਮ ਸਿੰਘ, ਗੁਰਵਿੰਦਰ ਸਿੰਘ, ਰਾਜ ਕੁਮਾਰ, ਮੋਹਨ ਲਾਲ, ਹਰਪ੍ਰੀਤ ਸਿੰਘ, ਨਿਰਮਲਾ ਰਾਣੀ, ਪੂਨਮ ਰਾਣੀ, ਸੋਨੀਆ ਰਾਣੀ ਅਤੇ ਕੋਮਲਪ੍ਰੀਤ ਸਮੇਤ ਹੋਰਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਕੂੜੇ ਦੇ ਢੇਰਾਂ ਨੂੰ ਤੁਰੰਤ ਚੁੱਕਵਾਇਆ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਕੋਈ ਹੱਲ ਨਾ ਕੱਢਿਆ ਗਿਆ ਤਾਂ ਉਹ ਤਿੱਖਾ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ----
    4
    ਜਲਾਲਾਬਾਦ, 23 ਅਪ੍ਰੈਲ:
ਜਲਾਲਾਬਾਦ ਸ਼ਹਿਰ ਦੇ ਵੱਖ-ਵੱਖ ਮੁੱਖ ਮਾਰਗਾਂ 'ਤੇ ਫੈਲੀ ਗੰਦਗੀ ਕਾਰਨ ਸਥਾਨਕ ਲੋਕਾਂ ਅਤੇ ਰਾਹਗੀਰਾਂ ਦਾ ਜਿਉਣਾ ਦੁਭਰ ਹੋ ਗਿਆ ਹੈ। ਰੇਲਵੇ ਸਟੇਸ਼ਨ ਰੋਡ, ਨਵਾਂ ਬੱਸ ਸਟੈਂਡ ਰੋਡ, ਨਵੀਂ ਕਚਹਿਰੀ ਰੋਡ, ਹਿਸਾਨ ਵਾਲਾ ਰੋਡ ਅਤੇ ਸੰਤਸੰਗ ਘਰ ਬਿਆਸ ਰੋਡ ਵਰਗੇ ਅਹਿਮ ਰਸਤਿਆਂ 'ਤੇ ਗੰਦਗੀ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹਨ। ਰੇਲਵੇ ਸਟੇਸ਼ਨ ਤੋਂ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਟ੍ਰੇਨਾਂ ਚੱਲਦੀਆਂ ਹਨ, ਜਿਸ ਕਾਰਨ ਇੱਥੇ ਮੁਸਾਫਰਾਂ ਦੀ ਭਾਰੀ ਆਵਾਜਾਈ ਰਹਿੰਦੀ ਹੈ, ਪਰ ਲੋਕ ਇਨ੍ਹਾਂ ਗੰਦਗੀ ਦੇ ਢੇਰਾਂ ਵਿੱਚੋਂ ਲੰਘਣ ਲਈ ਮਜਬੂਰ ਹਨ।
ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਜੰਮੂ ਬਸਤੀ ਅਤੇ ਗਾਂਧੀ ਨਗਰ ਦੇ ਕੁਝ ਲੋਕ ਸਵੇਰੇ-ਸਵੇਰੇ ਜਾਂ ਰਾਤ ਦੇ ਹਨੇਰੇ ਵਿੱਚ ਇੱਥੇ ਗੰਦਗੀ ਸੁੱਟ ਜਾਂਦੇ ਹਨ। ਮੁਹੱਲਾ ਵਾਸੀਆਂ ਨੇ ਕਈ ਵਾਰ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਅੱਗੋਂ ਲੜਾਈ-ਝਗੜਾ ਕਰਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰੀ ਮੁਲਾਜ਼ਮ ਅਤੇ ਅਧਿਕਾਰੀ ਵੀ ਰੋਜ਼ਾਨਾ ਇਨ੍ਹਾਂ ਸੜਕਾਂ ਤੋਂ ਗੁਜ਼ਰਦੇ ਹਨ, ਪਰ ਕਿਸੇ ਨੇ ਵੀ ਇਸ ਗੰਭੀਰ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ। ਨਗਰ ਕੌਂਸਲ ਦੇ ਸੀਨੀਅਰ ਅਧਿਕਾਰੀ ਵੀ ਇਸ ਮਾਮਲੇ 'ਤੇ ਕੁਝ ਬੋਲਣ ਨੂੰ ਤਿਆਰ ਨਹੀਂ ਹਨ।
ਇਸ ਮੌਕੇ ਸੋਨੂੰ ਰੋੜਾ, ਤਰਸੇਮ ਸਿੰਘ, ਗੁਰਵਿੰਦਰ ਸਿੰਘ, ਰਾਜ ਕੁਮਾਰ, ਮੋਹਨ ਲਾਲ, ਹਰਪ੍ਰੀਤ ਸਿੰਘ, ਨਿਰਮਲਾ ਰਾਣੀ, ਪੂਨਮ ਰਾਣੀ, ਸੋਨੀਆ ਰਾਣੀ ਅਤੇ ਕੋਮਲਪ੍ਰੀਤ ਸਮੇਤ ਹੋਰਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਕੂੜੇ ਦੇ ਢੇਰਾਂ ਨੂੰ ਤੁਰੰਤ ਚੁੱਕਵਾਇਆ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਕੋਈ ਹੱਲ ਨਾ ਕੱਢਿਆ ਗਿਆ ਤਾਂ ਉਹ ਤਿੱਖਾ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ।
----
    user_Sanjeev kumar bittu
    Sanjeev kumar bittu
    ਫਾਜ਼ਿਲਕਾ, ਫਾਜ਼ਿਲਕਾ, ਪੰਜਾਬ•
    4 hrs ago
  • फाजिल्का, 23 अप्रैल (सोनू)-जलालाबाद शहर के विभिन्न मुख्य मार्गों पर फैली गंदगी के कारण स्थानीय लोगों और राहगीरों का जीना दूभर हो गया है। रेलवे स्टेशन रोड, नया बस स्टैंड रोड, नई कचहरी रोड, हिसान वाला रोड और सत्संग घर ब्यास रोड जैसे महत्वपूर्ण रास्तों पर गंदगी के बड़े-बड़े ढेर लगे हुए हैं। रेलवे स्टेशन से सुबह 6 बजे से लेकर शाम 7 बजे तक ट्रेनों का आवागमन रहता है, जिस कारण यहाँ यात्रियों की भारी भीड़ रहती है, लेकिन लोग इन गंदगी के ढेरों के बीच से गुजरने को मजबूर हैं। स्थानीय लोगों का आरोप है कि जम्मू बस्ती और गांधी नगर के कुछ लोग सुबह-सुबह या रात के अंधेरे में यहाँ गंदगी फेंक जाते हैं। मोहल्ला निवासियों ने कई बार उन्हें रोकने की कोशिश की, लेकिन वे आगे से लड़ाई-झगड़ा करते हैं। हैरानी की बात यह है कि सरकारी कर्मचारी और अधिकारी भी रोजाना इन सड़कों से गुजरते हैं, लेकिन किसी ने भी इस गंभीर समस्या की ओर ध्यान नहीं दिया। नगर कौंसिल के सीनियर अधिकारी भी इस मामले पर कुछ बोलने को तैयार नहीं हैं। इस अवसर पर सोनू रोड़ा, तरसेम सिंह, गुरविंदर सिंह, राज कुमार, मोहन लाल, हरप्रीत सिंह, निर्मला रानी, पूनम रानी, सोनिया रानी और कोमलप्रीत सहित अन्य लोगों ने प्रशासन से मांग की है कि इन कूड़े के ढेरों को तुरंत उठवाया जाए। उन्होंने चेतावनी दी कि यदि जल्द ही कोई समाधान नहीं निकाला गया तो वे तीखा रोष प्रदर्शन करने को मजबूर होंगे।
    2
    फाजिल्का, 23 अप्रैल (सोनू)-जलालाबाद शहर के विभिन्न मुख्य मार्गों पर फैली गंदगी के कारण स्थानीय लोगों और राहगीरों का जीना दूभर हो गया है। रेलवे स्टेशन रोड, नया बस स्टैंड रोड, नई कचहरी रोड, हिसान वाला रोड और सत्संग घर ब्यास रोड जैसे महत्वपूर्ण रास्तों पर गंदगी के बड़े-बड़े ढेर लगे हुए हैं। रेलवे स्टेशन से सुबह 6 बजे से लेकर शाम 7 बजे तक ट्रेनों का आवागमन रहता है, जिस कारण यहाँ यात्रियों की भारी भीड़ रहती है, लेकिन लोग इन गंदगी के ढेरों के बीच से गुजरने को मजबूर हैं।
स्थानीय लोगों का आरोप है कि जम्मू बस्ती और गांधी नगर के कुछ लोग सुबह-सुबह या रात के अंधेरे में यहाँ गंदगी फेंक जाते हैं। मोहल्ला निवासियों ने कई बार उन्हें रोकने की कोशिश की, लेकिन वे आगे से लड़ाई-झगड़ा करते हैं। हैरानी की बात यह है कि सरकारी कर्मचारी और अधिकारी भी रोजाना इन सड़कों से गुजरते हैं, लेकिन किसी ने भी इस गंभीर समस्या की ओर ध्यान नहीं दिया। नगर कौंसिल के सीनियर अधिकारी भी इस मामले पर कुछ बोलने को तैयार नहीं हैं।
इस अवसर पर सोनू रोड़ा, तरसेम सिंह, गुरविंदर सिंह, राज कुमार, मोहन लाल, हरप्रीत सिंह, निर्मला रानी, पूनम रानी, सोनिया रानी और कोमलप्रीत सहित अन्य लोगों ने प्रशासन से मांग की है कि इन कूड़े के ढेरों को तुरंत उठवाया जाए। उन्होंने चेतावनी दी कि यदि जल्द ही कोई समाधान नहीं निकाला गया तो वे तीखा रोष प्रदर्शन करने को मजबूर होंगे।
    user_Sonu kumar (sandy)
    Sonu kumar (sandy)
    Local News Reporter ਫਾਜ਼ਿਲਕਾ, ਫਾਜ਼ਿਲਕਾ, ਪੰਜਾਬ•
    4 hrs ago
  • ਰਾਤਾਂ ਨੂੰ ਸੜਕਾਂ ਤੇ ਨਿਕਲੀ ਮੁਕਤਸਰ ਪੁਲਿਸ ਕੀਤੀ ਹਰ ਵਹੀਕਲ ਹਰ ਪਾਸੇ ਚੈਕਿੰਗ ਕੀ ਰਿਹਾ ਕਾਰਨ ਦੇਖੋ ਪੂਰੀ ਰਿਪੋਰਟ
    1
    ਰਾਤਾਂ ਨੂੰ ਸੜਕਾਂ ਤੇ ਨਿਕਲੀ ਮੁਕਤਸਰ ਪੁਲਿਸ ਕੀਤੀ ਹਰ ਵਹੀਕਲ ਹਰ ਪਾਸੇ ਚੈਕਿੰਗ ਕੀ ਰਿਹਾ ਕਾਰਨ ਦੇਖੋ ਪੂਰੀ ਰਿਪੋਰਟ
    user_Update Muktsar
    Update Muktsar
    Newspaper publisher ਸ੍ਰੀ ਮੁਕਤਸਰ ਸਾਹਿਬ, ਸ੍ਰੀ ਮੁਕਤਸਰ ਸਾਹਿਬ, ਪੰਜਾਬ•
    1 hr ago
  • Post by Gurmeet Abul Khurana
    1
    Post by Gurmeet Abul Khurana
    user_Gurmeet Abul Khurana
    Gurmeet Abul Khurana
    Citizen Reporter ਮਲੋਟ, ਸ੍ਰੀ ਮੁਕਤਸਰ ਸਾਹਿਬ, ਪੰਜਾਬ•
    17 hrs ago
  • Post by Giddarbaha news
    1
    Post by Giddarbaha news
    user_Giddarbaha news
    Giddarbaha news
    ਗਿੱਦੜਬਾਹਾ, ਸ੍ਰੀ ਮੁਕਤਸਰ ਸਾਹਿਬ, ਪੰਜਾਬ•
    5 hrs ago
  • 📰 ਪੂਰੀ ਖ਼ਬਰ ਫਰੀਦਕੋਟ ਦੇ ਥਾਣਾ ਸਦਰ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਲੁੱਟਪਾਟ ਦੀ ਯੋਜਨਾ ਬਣਾ ਰਹੇ 5 ਬਦਮਾਸ਼ਾਂ ਨੂੰ ਵਾਰਦਾਤ ਤੋਂ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਨੇ ਮੌਕੇ ਤੋਂ 2 ਕ੍ਰਿਪਾਣਾਂ, 1 ਗੰਡਾਸੀ ਅਤੇ 1 ਲੋਹੇ ਦੀ ਪਾਈਪ ਬਰਾਮਦ ਕੀਤੀ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਸੂਰਜ, ਰਾਹੁਲ (ਫਰੀਦਕੋਟ), ਬੋਹੜ ਸਿੰਘ (ਪਿੰਡ ਪਿਪਲੀ), ਜਗਸੀਰ ਸਿੰਘ (ਪਿੰਡ ਚਹਿਲ) ਅਤੇ ਜਗਦੀਪ ਸਿੰਘ (ਪਿੰਡ ਬੀੜ ਚਹਿਲ) ਵਜੋਂ ਹੋਈ ਹੈ। ਐਸਐਸਪੀ ਡਾ. ਪ੍ਰਗਿਆ ਜੈਨ ਦੇ ਦਿਸ਼ਾ-ਨਿਰਦੇਸ਼ਾਂ ਹੇਠ, ਐਸਐਚਓ ਇੰਸਪੈਕਟਰ ਰਾਜੇਸ਼ ਕੁਮਾਰ ਦੀ ਨਿਗਰਾਨੀ ਅਤੇ ਏਐਸਆਈ ਸੁਖਵਿੰਦਰ ਸਿੰਘ ਦੀ ਅਗਵਾਈ ‘ਚ ਪੁਲਿਸ ਟੀਮ ਗਸ਼ਤ ਕਰ ਰਹੀ ਸੀ। ਇਸ ਦੌਰਾਨ ਸੂਚਨਾ ਮਿਲੀ ਕਿ ਇਹ ਗਿਰੋਹ ਨਸ਼ੇ ਦੀ ਲਤ ਨੂੰ ਪੂਰਾ ਕਰਨ ਲਈ ਲੁੱਟਪਾਟ ਦੀ ਯੋਜਨਾ ਬਣਾ ਰਿਹਾ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਬੀੜ ਚਹਿਲ ਨੇੜੇ ਛਾਪੇਮਾਰੀ ਕਰਕੇ ਸਾਰੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਉਨ੍ਹਾਂ ਖ਼ਿਲਾਫ ਥਾਣਾ ਸਦਰ ‘ਚ ਮਾਮਲਾ ਦਰਜ ਕੀਤਾ ਗਿਆ ਹੈ। ⚖️ ਪੁਲਿਸ ਅਪਡੇਟ: ਡੀਐਸਪੀ ਤਰਲੋਚਨ ਸਿੰਘ ਮੁਤਾਬਕ ਮੁਲਜ਼ਮਾਂ ਦਾ ਪਹਿਲਾਂ ਵੀ ਕਰਿਮਿਨਲ ਰਿਕਾਰਡ ਹੈ ਅਤੇ ਨਸ਼ਾ ਤਸਕਰੀ ਸਮੇਤ 5 ਕੇਸ ਦਰਜ ਹਨ। ਹੁਣ ਪੁਲਿਸ ਰਿਮਾਂਡ ‘ਤੇ ਲੈ ਕੇ ਹੋਰ ਪੁੱਛਗਿੱਛ ਕਰੇਗੀ ਤਾਂ ਜੋ ਪਿੱਛਲੇ ਅਤੇ ਅੱਗੇ ਦੇ ਲਿੰਕ ਖੋਲ੍ਹੇ ਜਾ ਸਕਣ। 🔍 ਸਮੀਖਿਆ (Review): ਇਹ ਕਾਰਵਾਈ ਦਰਸਾਉਂਦੀ ਹੈ ਕਿ ਪੁਲਿਸ ਦੀ ਚੌਕਸੀ ਨਾਲ ਵੱਡੀ ਵਾਰਦਾਤ ਨੂੰ ਰੋਕਿਆ ਗਿਆ। ਪਰ ਇਹ ਵੀ ਸਵਾਲ ਖੜ੍ਹਦਾ ਹੈ ਕਿ ਨਸ਼ੇ ਦੀ ਸਮੱਸਿਆ ਕਿੰਨੀ ਗੰਭੀਰ ਹੋ ਚੁੱਕੀ ਹੈ। 🪞 ਪ੍ਰਤਿਬਿੰਬ (Reflection): ਸਮਾਜ ਵਿੱਚ ਨਸ਼ੇ ਦੀ ਲਤ ਨਾ ਸਿਰਫ਼ ਨੌਜਵਾਨਾਂ ਨੂੰ ਬਰਬਾਦ ਕਰ ਰਹੀ ਹੈ, ਸਗੋਂ ਅਪਰਾਧ ਨੂੰ ਵੀ ਵਧਾ ਰਹੀ ਹੈ। 📊 ਨਤੀਜਾ (Conclusion): ਪੁਲਿਸ ਦੀ ਸਖ਼ਤ ਕਾਰਵਾਈ ਲਾਜ਼ਮੀ ਹੈ, ਪਰ ਨਾਲ ਹੀ ਨਸ਼ਾ ਰੋਕੂ ਮੁਹਿੰਮ ਵੀ ਮਜ਼ਬੂਤ ਕਰਨੀ ਪਵੇਗੀ। 💭 ਅੰਤਿਮ ਵਿਚਾਰ: ਜੇ ਸਮੇਂ ‘ਤੇ ਐਕਸ਼ਨ ਨਾ ਹੁੰਦਾ, ਤਾਂ ਇਹ ਗਿਰੋਹ ਵੱਡੀ ਵਾਰਦਾਤ ਕਰ ਸਕਦਾ ਸੀ। 📊 ਪੋਲ ਸਵਾਲ: 👉 ਕੀ ਨਸ਼ਾ ਹੀ ਅਪਰਾਧ ਦੀ ਸਭ ਤੋਂ ਵੱਡੀ ਜੜ੍ਹ ਹੈ? (ਹਾਂ / ਨਹੀਂ) 💬 ਰਿਐਕਸ਼ਨ ਸਵਾਲ: 👉 ਕੀ ਤੁਹਾਡੇ ਇਲਾਕੇ ‘ਚ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਧ ਰਹੀਆਂ ਹਨ? ⚠️ ਡਿਸਕਲੇਮਰ: ਇਹ ਖ਼ਬਰ ਉਪਲਬਧ ਪੁਲਿਸ ਜਾਣਕਾਰੀ ‘ਤੇ ਆਧਾਰਿਤ ਹੈ। ਜਾਂਚ ਦੌਰਾਨ ਤੱਥ ਬਦਲ ਸਕਦੇ ਹਨ। 🏷️ Hashtags: #Faridkot #PunjabPolice #CrimeNews #BreakingNews #TeamDeepakGarg 🔥 ਅੰਤਿਮ ਵਾਇਰਲ ਲਾਈਨ: 👉 “ਪੁਲਿਸ ਦੀ ਇੱਕ ਚਾਲ, ਅਪਰਾਧੀਆਂ ਦੀ ਸਾਰੀ ਚਾਲ ਨਾਕਾਮ!” 💥
    1
    📰 ਪੂਰੀ ਖ਼ਬਰ 
ਫਰੀਦਕੋਟ ਦੇ ਥਾਣਾ ਸਦਰ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਲੁੱਟਪਾਟ ਦੀ ਯੋਜਨਾ ਬਣਾ ਰਹੇ 5 ਬਦਮਾਸ਼ਾਂ ਨੂੰ ਵਾਰਦਾਤ ਤੋਂ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਨੇ ਮੌਕੇ ਤੋਂ 2 ਕ੍ਰਿਪਾਣਾਂ, 1 ਗੰਡਾਸੀ ਅਤੇ 1 ਲੋਹੇ ਦੀ ਪਾਈਪ ਬਰਾਮਦ ਕੀਤੀ ਹੈ।
ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਸੂਰਜ, ਰਾਹੁਲ (ਫਰੀਦਕੋਟ), ਬੋਹੜ ਸਿੰਘ (ਪਿੰਡ ਪਿਪਲੀ), ਜਗਸੀਰ ਸਿੰਘ (ਪਿੰਡ ਚਹਿਲ) ਅਤੇ ਜਗਦੀਪ ਸਿੰਘ (ਪਿੰਡ ਬੀੜ ਚਹਿਲ) ਵਜੋਂ ਹੋਈ ਹੈ।
ਐਸਐਸਪੀ ਡਾ. ਪ੍ਰਗਿਆ ਜੈਨ ਦੇ ਦਿਸ਼ਾ-ਨਿਰਦੇਸ਼ਾਂ ਹੇਠ, ਐਸਐਚਓ ਇੰਸਪੈਕਟਰ ਰਾਜੇਸ਼ ਕੁਮਾਰ ਦੀ ਨਿਗਰਾਨੀ ਅਤੇ ਏਐਸਆਈ ਸੁਖਵਿੰਦਰ ਸਿੰਘ ਦੀ ਅਗਵਾਈ ‘ਚ ਪੁਲਿਸ ਟੀਮ ਗਸ਼ਤ ਕਰ ਰਹੀ ਸੀ। ਇਸ ਦੌਰਾਨ ਸੂਚਨਾ ਮਿਲੀ ਕਿ ਇਹ ਗਿਰੋਹ ਨਸ਼ੇ ਦੀ ਲਤ ਨੂੰ ਪੂਰਾ ਕਰਨ ਲਈ ਲੁੱਟਪਾਟ ਦੀ ਯੋਜਨਾ ਬਣਾ ਰਿਹਾ ਹੈ।
ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਬੀੜ ਚਹਿਲ ਨੇੜੇ ਛਾਪੇਮਾਰੀ ਕਰਕੇ ਸਾਰੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਉਨ੍ਹਾਂ ਖ਼ਿਲਾਫ ਥਾਣਾ ਸਦਰ ‘ਚ ਮਾਮਲਾ ਦਰਜ ਕੀਤਾ ਗਿਆ ਹੈ।
⚖️ ਪੁਲਿਸ ਅਪਡੇਟ:
ਡੀਐਸਪੀ ਤਰਲੋਚਨ ਸਿੰਘ ਮੁਤਾਬਕ ਮੁਲਜ਼ਮਾਂ ਦਾ ਪਹਿਲਾਂ ਵੀ ਕਰਿਮਿਨਲ ਰਿਕਾਰਡ ਹੈ ਅਤੇ ਨਸ਼ਾ ਤਸਕਰੀ ਸਮੇਤ 5 ਕੇਸ ਦਰਜ ਹਨ। ਹੁਣ ਪੁਲਿਸ ਰਿਮਾਂਡ ‘ਤੇ ਲੈ ਕੇ ਹੋਰ ਪੁੱਛਗਿੱਛ ਕਰੇਗੀ ਤਾਂ ਜੋ ਪਿੱਛਲੇ ਅਤੇ ਅੱਗੇ ਦੇ ਲਿੰਕ ਖੋਲ੍ਹੇ ਜਾ ਸਕਣ।
🔍 ਸਮੀਖਿਆ (Review):
ਇਹ ਕਾਰਵਾਈ ਦਰਸਾਉਂਦੀ ਹੈ ਕਿ ਪੁਲਿਸ ਦੀ ਚੌਕਸੀ ਨਾਲ ਵੱਡੀ ਵਾਰਦਾਤ ਨੂੰ ਰੋਕਿਆ ਗਿਆ। ਪਰ ਇਹ ਵੀ ਸਵਾਲ ਖੜ੍ਹਦਾ ਹੈ ਕਿ ਨਸ਼ੇ ਦੀ ਸਮੱਸਿਆ ਕਿੰਨੀ ਗੰਭੀਰ ਹੋ ਚੁੱਕੀ ਹੈ।
🪞 ਪ੍ਰਤਿਬਿੰਬ (Reflection):
ਸਮਾਜ ਵਿੱਚ ਨਸ਼ੇ ਦੀ ਲਤ ਨਾ ਸਿਰਫ਼ ਨੌਜਵਾਨਾਂ ਨੂੰ ਬਰਬਾਦ ਕਰ ਰਹੀ ਹੈ, ਸਗੋਂ ਅਪਰਾਧ ਨੂੰ ਵੀ ਵਧਾ ਰਹੀ ਹੈ।
📊 ਨਤੀਜਾ (Conclusion):
ਪੁਲਿਸ ਦੀ ਸਖ਼ਤ ਕਾਰਵਾਈ ਲਾਜ਼ਮੀ ਹੈ, ਪਰ ਨਾਲ ਹੀ ਨਸ਼ਾ ਰੋਕੂ ਮੁਹਿੰਮ ਵੀ ਮਜ਼ਬੂਤ ਕਰਨੀ ਪਵੇਗੀ।
💭 ਅੰਤਿਮ ਵਿਚਾਰ:
ਜੇ ਸਮੇਂ ‘ਤੇ ਐਕਸ਼ਨ ਨਾ ਹੁੰਦਾ, ਤਾਂ ਇਹ ਗਿਰੋਹ ਵੱਡੀ ਵਾਰਦਾਤ ਕਰ ਸਕਦਾ ਸੀ।
📊 ਪੋਲ ਸਵਾਲ:
👉 ਕੀ ਨਸ਼ਾ ਹੀ ਅਪਰਾਧ ਦੀ ਸਭ ਤੋਂ ਵੱਡੀ ਜੜ੍ਹ ਹੈ? (ਹਾਂ / ਨਹੀਂ)
💬 ਰਿਐਕਸ਼ਨ ਸਵਾਲ:
👉 ਕੀ ਤੁਹਾਡੇ ਇਲਾਕੇ ‘ਚ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਧ ਰਹੀਆਂ ਹਨ?
⚠️ ਡਿਸਕਲੇਮਰ:
ਇਹ ਖ਼ਬਰ ਉਪਲਬਧ ਪੁਲਿਸ ਜਾਣਕਾਰੀ ‘ਤੇ ਆਧਾਰਿਤ ਹੈ। ਜਾਂਚ ਦੌਰਾਨ ਤੱਥ ਬਦਲ ਸਕਦੇ ਹਨ।
🏷️ Hashtags:
#Faridkot #PunjabPolice #CrimeNews #BreakingNews #TeamDeepakGarg
🔥 ਅੰਤਿਮ ਵਾਇਰਲ ਲਾਈਨ:
👉 “ਪੁਲਿਸ ਦੀ ਇੱਕ ਚਾਲ, ਅਪਰਾਧੀਆਂ ਦੀ ਸਾਰੀ ਚਾਲ ਨਾਕਾਮ!” 💥
    user_Deepak Kumar Garg
    Deepak Kumar Garg
    Citizen Reporter ਕੋਟਕਪੂਰਾ, ਫਰੀਦਕੋਟ, ਪੰਜਾਬ•
    4 hrs ago
  • Post by Global khabarnama
    1
    Post by Global khabarnama
    user_Global khabarnama
    Global khabarnama
    Local News Reporter Faridkot, Punjab•
    6 hrs ago
  • Post by Giddarbaha news
    1
    Post by Giddarbaha news
    user_Giddarbaha news
    Giddarbaha news
    ਗਿੱਦੜਬਾਹਾ, ਸ੍ਰੀ ਮੁਕਤਸਰ ਸਾਹਿਬ, ਪੰਜਾਬ•
    6 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.