logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਘਰੋਟਾ ‘ਚ ਜਨ ਸੰਵਾਦ ਦੌਰਾਨ ਮਾਨ ਸਰਕਾਰ ਦੀਆਂ 4 ਸਾਲਾਂ ਦੀਆਂ ਉਪਲਬਧੀਆਂ ਦਾ ਗੂੰਜਦਾ ਜ਼ਿਕਰ.

4 hrs ago
user_YG TV PUNJAB
YG TV PUNJAB
Media company ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
4 hrs ago

ਘਰੋਟਾ ‘ਚ ਜਨ ਸੰਵਾਦ ਦੌਰਾਨ ਮਾਨ ਸਰਕਾਰ ਦੀਆਂ 4 ਸਾਲਾਂ ਦੀਆਂ ਉਪਲਬਧੀਆਂ ਦਾ ਗੂੰਜਦਾ ਜ਼ਿਕਰ.

  • user_YG TV PUNJAB
    YG TV PUNJAB
    ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ
    🙏
    4 hrs ago
More news from ਪੰਜਾਬ and nearby areas
  • ਘਰੋਟਾ ‘ਚ ਜਨ ਸੰਵਾਦ ਦੌਰਾਨ ਮਾਨ ਸਰਕਾਰ ਦੀਆਂ 4 ਸਾਲਾਂ ਦੀਆਂ ਉਪਲਬਧੀਆਂ ਦਾ ਗੂੰਜਦਾ ਜ਼ਿਕਰ.
    1
    ਘਰੋਟਾ ‘ਚ ਜਨ ਸੰਵਾਦ ਦੌਰਾਨ ਮਾਨ ਸਰਕਾਰ ਦੀਆਂ 4 ਸਾਲਾਂ ਦੀਆਂ ਉਪਲਬਧੀਆਂ ਦਾ ਗੂੰਜਦਾ ਜ਼ਿਕਰ.
    user_YG TV PUNJAB
    YG TV PUNJAB
    Media company ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    4 hrs ago
  • ਭਗੌੜਿਆਂ ਦੀ ਹੁਣ ਖ਼ੈਰ ਨਹੀਂ! P.O ਸਟਾਫ਼ ਅੰਮ੍ਰਿਤਸਰ ਨੇ ਇੱਕ ਹੋਰ ਦੋਸ਼ੀ ਨੂੰ ਭੇਜਿਆ ਸਲਾਖਾਂ ਪਿੱਛੇ ​#Punjab24News #Amritsar #AmritsarPolice #PunjabPolice #POStaffAction #CrimeControl #FugitiveArrested #JusticeServed #PoliceAction #LawAndOrder #BreakingNewsPunjab #AmritsarNews
    1
    ਭਗੌੜਿਆਂ ਦੀ ਹੁਣ ਖ਼ੈਰ ਨਹੀਂ! P.O ਸਟਾਫ਼ ਅੰਮ੍ਰਿਤਸਰ ਨੇ ਇੱਕ ਹੋਰ ਦੋਸ਼ੀ ਨੂੰ ਭੇਜਿਆ ਸਲਾਖਾਂ ਪਿੱਛੇ
​#Punjab24News #Amritsar #AmritsarPolice
#PunjabPolice
#POStaffAction
#CrimeControl
#FugitiveArrested
#JusticeServed
#PoliceAction
#LawAndOrder
#BreakingNewsPunjab
#AmritsarNews
    user_Punjab 24 News
    Punjab 24 News
    Media Amritsar -I, Punjab•
    7 hrs ago
  • ਪ੍ਰਾਪਰਟੀ ਦੇ ਝ'ਗ'ੜੇ ਨੂੰ ਲੈ ਕੇ ਓਮ ਪ੍ਰਕਾਸ਼ ਗੱਬਰ ਜੀ ਅਤੇ ਓਨਾ ਦੇ ਭਰਾ ਪ੍ਰਦੀਪ ਗੱਬਰ ਜੀ ਦੀ ਬੇਟੀ ਹੋਏ ਆਹਮੋ-ਸਾਹਮਣੇ ਪੁਲਿਸ ਪਹੁੰਚੀ ਮੌਕੇ ਤੇ #fastwaypunjabnews #amritsar #property #fight #everyonehighlights #viralvideoシ #vlog #TopFans #helpingothers #PunjabPolice #reelschallenge #vloger
    1
    ਪ੍ਰਾਪਰਟੀ ਦੇ ਝ'ਗ'ੜੇ ਨੂੰ ਲੈ ਕੇ ਓਮ ਪ੍ਰਕਾਸ਼ ਗੱਬਰ ਜੀ ਅਤੇ ਓਨਾ ਦੇ ਭਰਾ ਪ੍ਰਦੀਪ ਗੱਬਰ ਜੀ ਦੀ ਬੇਟੀ ਹੋਏ ਆਹਮੋ-ਸਾਹਮਣੇ
ਪੁਲਿਸ ਪਹੁੰਚੀ ਮੌਕੇ ਤੇ
#fastwaypunjabnews #amritsar #property #fight  #everyonehighlights #viralvideoシ #vlog  #TopFans  #helpingothers #PunjabPolice  #reelschallenge #vloger
    user_FASTWAY PUNJAB NEWS
    FASTWAY PUNJAB NEWS
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    11 hrs ago
  • ਅੰਮ੍ਰਿਤਸਰ ਮਹੰਤ ਰਾਗਵਦਾਸ ਵੱਲੋਂ ਪਿਛਲੇ ਛੇ ਸਾਲਾਂ ਤੋਂ ਹਨੁਮਾਨ ਜਅੰਤੀ ਤੇ ਮੌਕੇ ਤੇ ਪ੍ਰੇਮ ਨਗਰ ਢਪਈ ਰੋਡ ਵਿੱਚ ਹਨੁਮਾਨ ਮੰਦਰ ਦੇ ਵਿੱਚ ਸ਼ਰਧਾਲੂਆਂ ਵਲੋਂ ਲੱਗੀਆਂ ਰੌਣਕਾਂ
    1
    ਅੰਮ੍ਰਿਤਸਰ ਮਹੰਤ ਰਾਗਵਦਾਸ ਵੱਲੋਂ ਪਿਛਲੇ ਛੇ ਸਾਲਾਂ ਤੋਂ ਹਨੁਮਾਨ ਜਅੰਤੀ  ਤੇ ਮੌਕੇ ਤੇ ਪ੍ਰੇਮ ਨਗਰ ਢਪਈ ਰੋਡ ਵਿੱਚ ਹਨੁਮਾਨ ਮੰਦਰ ਦੇ ਵਿੱਚ ਸ਼ਰਧਾਲੂਆਂ ਵਲੋਂ ਲੱਗੀਆਂ ਰੌਣਕਾਂ
    user_BAAZ LIVE
    BAAZ LIVE
    ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    13 hrs ago
  • Post by ਜਸਕਰਨ ਸਿੰਘ
    1
    Post by ਜਸਕਰਨ ਸਿੰਘ
    user_ਜਸਕਰਨ ਸਿੰਘ
    ਜਸਕਰਨ ਸਿੰਘ
    Media Consultant ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    19 hrs ago
  • majitha ਤਲਬੀਰ ਗਿੱਲ ਵੱਲੋਂ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਤਾਜਪੋਸ਼ੀ ਮਜੀਠਾ ਵਿਖੇ ਤਾਜਪੋਸ਼ੀ ਸਮਾਰੋਹ ਧੂਮਧਾਮ ਨਾਲ ਆਯੋਜਿਤ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬ ਵਿਚ ਆਪਣੇ ਕਾਰਜਕਾਲ ਵਿਚ ਕਰਵਾਏ ਗਏ ਬਹੁਪੱਖੀ ਵਿਕਾਸ ਕਾਰਜਾਂ ਅਤੇ ਸਰਕਾਰ ਬਣਨ ਤੋਂ ਪਹਿਲਾਂ ਲੋਕਾਂ ਨਾਲ ਕੀਤੀਆਂ ਗਾਰੰਟੀਆਂ ਨੂੰ ਪੂਰਾ ਕਰਨ ਤੇ ਹਲਕਾ ਮਜੀਠਾ ਚੋਂ ਬਲਾਕ ਸੰਮਤੀ ਚੋਣਾਂ ਆਮ ਆਦਮੀ ਪਾਰਟੀ ਦੇ ਮੈਂਬਰਾਂ ਦੀ ਚੋਂ ਵੱਡੀ ਜਿੱਤ ਹੋਈ ਸੀ ਤੇ ਜਿੱਤੇ ਹੋਏ ਉਮੀਦਵਾਰਾਂ ਵਿੱਚੋਂ ਚੇਅਰਮੈਨ ਅਤੇ ਵਾਈਸ ਚੇਅਰਮੈਨ ਚੁਣੇ ਗਏ ਸਨ ਜਿਨਾਂ ਨੂੰ ਅੱਜ ਮਜੀਠਾ ਦੇ ਦਫਤਰ ਵਿਚ ਬਲਾਕ ਸੰਮਤੀ ਮਜੀਠਾ 1 ਦੇ ਚੇਅਰਮੈਨ ਅਤੇ ਵਾਈਸ ਚੇਅਰਪਰਸਨ ਨੂੰ ਆਪਣੇ ਅਹੁਦਿਆਂ ਦਾ ਕਾਰਜ ਭਾਰ ਸੰਭਾਲਣ ਸਮਾਰੋਹ ਧੂਮਧਾਮ ਨਾਲ ਆਯੋਜਿਤ ਕੀਤਾ ਗਿਆ ਬਲਾਕ ਸੰਮਤੀ ਮਜੀਠਾ ਦੀਆਂ ਚੋਣਾਂ ਵਿਚ ਯਾਦਵਿੰਦਰ ਸਿੰਘ ਪੰਧੇਰ ਚੇਅਰਮੈਨ ਅਤੇ ਰਾਜਵੀਰ ਕੌਰ ਕੋਟਲਾ ਤਰਖਾਣਾ ਵਾਈਸ ਚੇਅਰਪਰਸਨ ਚੁਣੇ ਗਏ ਸਨ ਦੀ ਅੱਜ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਅਮਨਦੀਪ ਸਿੰਘ ਮੰਨਣ ਦੀ ਹਾਜ਼ਰੀ ਵਿਚ ਹਲਕਾ ਇੰਚਾਰਜ਼ ਤਲਬੀਰ ਸਿੰਘ ਗਿੱਲ ਵਲੋਂ ਤਾਜਪੋਸ਼ੀ ਕਰਵਾਈ ਗਈ। ਗਿੱਲ ਨੇ ਨਵ ਨਿਯੁਕਤ ਚੇਅਰਮੈਨ ਅਤੇ ਵਾਈਸ ਚੇਅਰਪਰਸਨ ਨੂੰ ਹਾਰਦਿਕ ਵਧਾਈ ਦਿੱਤੀ
    1
    majitha ਤਲਬੀਰ ਗਿੱਲ ਵੱਲੋਂ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਤਾਜਪੋਸ਼ੀ
ਮਜੀਠਾ ਵਿਖੇ ਤਾਜਪੋਸ਼ੀ ਸਮਾਰੋਹ ਧੂਮਧਾਮ ਨਾਲ ਆਯੋਜਿਤ ਕੀਤਾ ਗਿਆ।
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬ ਵਿਚ ਆਪਣੇ ਕਾਰਜਕਾਲ ਵਿਚ ਕਰਵਾਏ ਗਏ ਬਹੁਪੱਖੀ ਵਿਕਾਸ ਕਾਰਜਾਂ ਅਤੇ ਸਰਕਾਰ ਬਣਨ ਤੋਂ ਪਹਿਲਾਂ ਲੋਕਾਂ ਨਾਲ ਕੀਤੀਆਂ ਗਾਰੰਟੀਆਂ ਨੂੰ ਪੂਰਾ ਕਰਨ ਤੇ ਹਲਕਾ ਮਜੀਠਾ ਚੋਂ ਬਲਾਕ ਸੰਮਤੀ ਚੋਣਾਂ ਆਮ ਆਦਮੀ ਪਾਰਟੀ ਦੇ ਮੈਂਬਰਾਂ ਦੀ ਚੋਂ ਵੱਡੀ ਜਿੱਤ ਹੋਈ ਸੀ ਤੇ ਜਿੱਤੇ ਹੋਏ ਉਮੀਦਵਾਰਾਂ ਵਿੱਚੋਂ ਚੇਅਰਮੈਨ ਅਤੇ ਵਾਈਸ ਚੇਅਰਮੈਨ ਚੁਣੇ ਗਏ ਸਨ ਜਿਨਾਂ ਨੂੰ ਅੱਜ ਮਜੀਠਾ ਦੇ ਦਫਤਰ ਵਿਚ ਬਲਾਕ ਸੰਮਤੀ ਮਜੀਠਾ 1 ਦੇ ਚੇਅਰਮੈਨ ਅਤੇ ਵਾਈਸ ਚੇਅਰਪਰਸਨ ਨੂੰ ਆਪਣੇ ਅਹੁਦਿਆਂ ਦਾ ਕਾਰਜ ਭਾਰ ਸੰਭਾਲਣ ਸਮਾਰੋਹ ਧੂਮਧਾਮ ਨਾਲ ਆਯੋਜਿਤ ਕੀਤਾ ਗਿਆ
ਬਲਾਕ ਸੰਮਤੀ ਮਜੀਠਾ ਦੀਆਂ ਚੋਣਾਂ ਵਿਚ ਯਾਦਵਿੰਦਰ ਸਿੰਘ ਪੰਧੇਰ ਚੇਅਰਮੈਨ ਅਤੇ ਰਾਜਵੀਰ ਕੌਰ ਕੋਟਲਾ ਤਰਖਾਣਾ ਵਾਈਸ ਚੇਅਰਪਰਸਨ ਚੁਣੇ ਗਏ ਸਨ ਦੀ ਅੱਜ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਅਮਨਦੀਪ ਸਿੰਘ ਮੰਨਣ ਦੀ ਹਾਜ਼ਰੀ ਵਿਚ ਹਲਕਾ ਇੰਚਾਰਜ਼ 
ਤਲਬੀਰ ਸਿੰਘ ਗਿੱਲ ਵਲੋਂ ਤਾਜਪੋਸ਼ੀ ਕਰਵਾਈ ਗਈ। ਗਿੱਲ ਨੇ ਨਵ ਨਿਯੁਕਤ ਚੇਅਰਮੈਨ ਅਤੇ ਵਾਈਸ ਚੇਅਰਪਰਸਨ ਨੂੰ ਹਾਰਦਿਕ ਵਧਾਈ ਦਿੱਤੀ
    user_ਪੱਤਰਕਾਰ ਰਾਜਾ ਕੋਟਲੀ
    ਪੱਤਰਕਾਰ ਰਾਜਾ ਕੋਟਲੀ
    Local News Reporter ਮਜੀਠਾ, ਅੰਮ੍ਰਿਤਸਰ, ਪੰਜਾਬ•
    20 hrs ago
  • ਮਾਰਕੀਟ ਕਮੇਟੀ ਢਿਲਵਾਂ ਦੀਆਂ 6 ਅਨਾਜ ਮੰਡੀਆਂ ਵਿੱਚ ਕਣਕ ਦੀ ਖਰੀਦ ਲਈ ਸਰਕਾਰੀ ਏਜੰਸੀਆਂ ਨੂੰ ਵੱਖ ਵੱਖ ਮੰਡੀਆਂ ਅਲਾਟ : ਚੇਅਰਮੈਨ ਕੁਲਦੀਪ ਪਾਠਕ ਭੁਲਥ 2 ਅਪ੍ਰੈਲ ( ਗੋਬਿੰਦ ਸੁਖੀਜਾ ) ਮਾਰਕੀਟ ਕਮੇਟੀ ਢਿਲਵਾਂ ਦੇ ਚੇਅਰਮੈਨ ਕੁਲਦੀਪ ਕੁਮਾਰ ਪਾਠਕ ਨੇ ਕਿਹਾ ਕਿ ਕਿਸਾਨਾਂ ਦੀ ਕਣਕ ਦੀ ਫਸਲ ਪੱਕਣ ਦੇ ਨੇੜੇ ਆ ਗਈ ਹੈ ਤੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਪੰਜਾਬ ਰਾਜ ਮੰਡੀ ਕਰਨ ਬੋਰਡ ਦੇ ਚੇਅਰਮੈਨ ਹਰਚੰਦ ਬਰਸਟ ਦੀ ਸੁਚੱਜੀ ਅਗਵਾਈ ਹੇਠ ਇਕ ਅਪ੍ਰੈਲ ਤੋਂ ਸਰਕਾਰੀ ਖਰੀਦ ਕਰਨ ਅਤੇ ਪਿਛਲੇ ਸਾਲ ਨਾਲੋਂ 160 ਰੁਪਏ ਪ੍ਰਤੀ ਕੁਇੰਟਲ ਕਣਕ ਦੇ ਭਾਅ ਚ ਵੀ ਵਾਧਾ ਕਰ ਦਿੱਤਾ ਹੈ ਉਹਨਾਂ ਕਿਹਾ ਕਿ ਮਾਰਕੀਟ ਕਮੇਟੀ ਢਿਲਵਾਂ ਦੀ ਮੁੱਖ ਅਨਾਜ ਮੰਡੀ ਢਿਲਵਾਂ ਚ ਕਣਕ ਦੀ ਖਰੀਦ ਲਈ ਸਰਕਾਰੀ ਖਰੀਦ ਏਜੰਸੀ ਮਾਰਕਫੈਡ , ਪਨਸਪ ਧਾਲੀਵਾਲ ਬੇਟ ਦੇ ਖਰੀਦ ਕੇਂਦਰ ਵਿੱਚ ਵੇਅਰ ਹਾਊਸ ,ਰਮੀਦੀ ਵਿੱਚ ਪਨਸਪ , ਭੰਡਾਲ ਵਿੱਚ ਮਾਰਕਫੈਡ ਖਰੀਦ ਏਜੰਸੀਆਂ ਨੂੰ ਮੰਡੀਆਂ ਅਲਾਟ ਕਰ ਦਿੱਤੀਆਂ ਹਨ ਉਹਨਾਂ ਕਿਹਾ ਕਿ ਭਾਵੇਂ ਕਣਕ ਦੀ ਫਸਲ 10 -15 ਦਿਨ ਲੇਟ ਆਉਣ ਦੀ ਸੰਭਾਵਨਾ ਹੈ ਕਿਉਂਕਿ ਕਣਕ ਪੂਰੀ ਤਰ੍ਹਾਂ ਪੱਕ ਕੇ ਤਿਆਰ ਨਹੀਂ ਹੋਈ ਉਹਨਾਂ ਸਮੂਹ ਕਿਸਾਨ ਵੀਰਾਂ ਨੂੰ ਕਿਹਾ ਕਿ ਉਹ ਕਣਕ ਦੀ ਫਸਲ ਸੁੱਕੀ ਸਾਫ ਕਰਕੇ ਹੀ ਮੰਡੀ ਚ ਲਿਆਉਣ ਸਰਕਾਰ ਕਣਕ ਦੀ ਫਸਲ ਦਾ ਇੱਕ ਇੱਕ ਦਾਣਾ ਖਰੀਦ ਕੇ ਫਸਲ ਦਾ ਭੁਗਤਾਨ 24 ਘੰਟਿਆਂ ਚ ਬੈਂਕ ਰਾਹੀਂ ਕਿਸਾਨਾਂ ਦੇ ਖਾਤਿਆਂ ਚ ਪਾ ਦੇਵੇਗੀ ਤੇ ਕਿਸਾਨਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ
    1
    ਮਾਰਕੀਟ ਕਮੇਟੀ ਢਿਲਵਾਂ ਦੀਆਂ 6 ਅਨਾਜ ਮੰਡੀਆਂ ਵਿੱਚ ਕਣਕ ਦੀ ਖਰੀਦ ਲਈ ਸਰਕਾਰੀ ਏਜੰਸੀਆਂ ਨੂੰ ਵੱਖ ਵੱਖ ਮੰਡੀਆਂ ਅਲਾਟ : ਚੇਅਰਮੈਨ ਕੁਲਦੀਪ ਪਾਠਕ 
ਭੁਲਥ 2 ਅਪ੍ਰੈਲ (  ਗੋਬਿੰਦ ਸੁਖੀਜਾ    ) ਮਾਰਕੀਟ ਕਮੇਟੀ ਢਿਲਵਾਂ ਦੇ ਚੇਅਰਮੈਨ ਕੁਲਦੀਪ ਕੁਮਾਰ ਪਾਠਕ ਨੇ ਕਿਹਾ ਕਿ ਕਿਸਾਨਾਂ ਦੀ ਕਣਕ ਦੀ ਫਸਲ ਪੱਕਣ ਦੇ ਨੇੜੇ ਆ ਗਈ ਹੈ ਤੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਪੰਜਾਬ ਰਾਜ ਮੰਡੀ ਕਰਨ ਬੋਰਡ ਦੇ ਚੇਅਰਮੈਨ  ਹਰਚੰਦ ਬਰਸਟ ਦੀ ਸੁਚੱਜੀ ਅਗਵਾਈ ਹੇਠ ਇਕ ਅਪ੍ਰੈਲ ਤੋਂ ਸਰਕਾਰੀ ਖਰੀਦ ਕਰਨ ਅਤੇ ਪਿਛਲੇ ਸਾਲ ਨਾਲੋਂ 160 ਰੁਪਏ ਪ੍ਰਤੀ ਕੁਇੰਟਲ ਕਣਕ ਦੇ ਭਾਅ ਚ ਵੀ ਵਾਧਾ ਕਰ ਦਿੱਤਾ ਹੈ ਉਹਨਾਂ ਕਿਹਾ ਕਿ ਮਾਰਕੀਟ ਕਮੇਟੀ ਢਿਲਵਾਂ ਦੀ ਮੁੱਖ ਅਨਾਜ ਮੰਡੀ ਢਿਲਵਾਂ ਚ ਕਣਕ ਦੀ ਖਰੀਦ ਲਈ ਸਰਕਾਰੀ ਖਰੀਦ ਏਜੰਸੀ ਮਾਰਕਫੈਡ , ਪਨਸਪ 
ਧਾਲੀਵਾਲ ਬੇਟ ਦੇ ਖਰੀਦ ਕੇਂਦਰ ਵਿੱਚ ਵੇਅਰ ਹਾਊਸ ,ਰਮੀਦੀ ਵਿੱਚ ਪਨਸਪ , ਭੰਡਾਲ ਵਿੱਚ ਮਾਰਕਫੈਡ ਖਰੀਦ ਏਜੰਸੀਆਂ ਨੂੰ ਮੰਡੀਆਂ ਅਲਾਟ ਕਰ ਦਿੱਤੀਆਂ ਹਨ ਉਹਨਾਂ ਕਿਹਾ ਕਿ ਭਾਵੇਂ ਕਣਕ ਦੀ ਫਸਲ 10 -15 ਦਿਨ ਲੇਟ ਆਉਣ ਦੀ ਸੰਭਾਵਨਾ ਹੈ ਕਿਉਂਕਿ ਕਣਕ ਪੂਰੀ ਤਰ੍ਹਾਂ ਪੱਕ ਕੇ ਤਿਆਰ ਨਹੀਂ ਹੋਈ ਉਹਨਾਂ ਸਮੂਹ ਕਿਸਾਨ ਵੀਰਾਂ ਨੂੰ ਕਿਹਾ ਕਿ ਉਹ ਕਣਕ ਦੀ ਫਸਲ ਸੁੱਕੀ ਸਾਫ ਕਰਕੇ ਹੀ ਮੰਡੀ ਚ ਲਿਆਉਣ ਸਰਕਾਰ ਕਣਕ ਦੀ ਫਸਲ ਦਾ ਇੱਕ ਇੱਕ ਦਾਣਾ ਖਰੀਦ ਕੇ ਫਸਲ ਦਾ ਭੁਗਤਾਨ 24 ਘੰਟਿਆਂ ਚ ਬੈਂਕ ਰਾਹੀਂ ਕਿਸਾਨਾਂ ਦੇ ਖਾਤਿਆਂ ਚ ਪਾ ਦੇਵੇਗੀ ਤੇ ਕਿਸਾਨਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ
    user_ਗੋਬਿੰਦ ਸੁਖੀਜਾ
    ਗੋਬਿੰਦ ਸੁਖੀਜਾ
    Advertising agency ਭੁਲੱਥ, ਕਪੂਰਥਲਾ, ਪੰਜਾਬ•
    15 hrs ago
  • ਹਿਮਾਚਲ ਸਰਕਾਰ ਦੇ ਨਵੇਂ ਟੈਕਸਾਂ ਖਿਲਾਫ ਬਗਾਵਤ, ਟੈਕਸੀ ਚਾਲਕਾਂ ਨੇ ਕਿਹਾ- 'ਹੁਣ ਚੱਕਾ ਜਾਮ ਹੋਵੇਗਾ ​#Punjab24News #Amritsar #AmritsarProtest #TaxiUnionStrike #HimachalTax #ChakkaJam #PunjabNews #TaxiDriversProtest #BreakingNewsPunjab #TransportStrike #AmritsarUpdates #TaxProtest
    1
    ਹਿਮਾਚਲ ਸਰਕਾਰ ਦੇ ਨਵੇਂ ਟੈਕਸਾਂ ਖਿਲਾਫ ਬਗਾਵਤ, ਟੈਕਸੀ ਚਾਲਕਾਂ ਨੇ ਕਿਹਾ- 'ਹੁਣ ਚੱਕਾ ਜਾਮ ਹੋਵੇਗਾ
​#Punjab24News #Amritsar #AmritsarProtest
#TaxiUnionStrike
#HimachalTax
#ChakkaJam
#PunjabNews
#TaxiDriversProtest
#BreakingNewsPunjab
#TransportStrike
#AmritsarUpdates
#TaxProtest
    user_Punjab 24 News
    Punjab 24 News
    Media Amritsar -I, Punjab•
    8 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.