ਮੁਫ਼ਤ ਆਯੂਸ਼ ਮੈਡੀਕਲ ਕੈਂਪ ਦੌਰਾਨ 559 ਮਰੀਜਾਂ ਨੂੰ ਮੁਫ਼ਤ ਦਵਾਈ ਦਿੱਤੀ --314 ਆਯੂਰਵੈਦਿਕ ਅਤੇ 245 ਹੋਮਿਉਪੈਥਿਕ ਮਰੀਜ਼ਾਂ ਦਾ ਚੈਕਅਪ ਕੀਤਾ ਕੈਪਸ਼ਨ: ਮੁਫ਼ਤ ਆਯੂਸ਼ ਮੈਡੀਕਲ ਕੈਂਪ ਦੌਰਾਨ ਮਰੀਜਾਂ ਦੀ ਜਾਂਚ ਕਰਨ ਸਮੇਂ ਹਾਜ਼ਰ ਡਾਕਟਰਾਂ ਦੀ ਟੀਮ ਅਤੇ ਮੋਹਤਵਰ। ਕਪੂਰਥਲਾ: ਡਾਇਰੈਕਟਰ ਆਯੂਰਵੇਦਾ ਪੰਜਾਬ ਚੰਡੀਗੜ ਡਾ: ਰਮਨ ਖੰਨਾ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਯੂਰਵੈਦਿਕ ਅਤੇ ਯੂਨਾਨੀ ਅਫਸਰ ਡਾ: ਪਰਮਿੰਦਰਜੀਤ ਕੌਰ ਦੀ ਯੋਗ ਅਗਵਾਈ ਅਧੀਨ ਅੱਜ ਮਿਤੀ 16 ਸਤੰਬਰ ਨੂੰ ਗੁਰਦੁਆਰਾ ਸ੍ਰੀ ਸੰਗਤ ਸਾਹਿਬ ਮਾਰਕਫੈਡ ਚੌਂਕ ਕਪੂਰਥਲਾ ਵਿਖੇ ਮੁਫ਼ਤ ਆਯੂਸ਼ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦੀ ਅਗਵਾਈ ਕਰਦੇ ਹੋਏ ਡਾ: ਪਰਮਿੰਦਰਜੀਤ ਕੌਰ ਨੇ ਦੱਸਿਆ ਕਿ ਆਯੂਰਵੇਦਾ ਭਾਰਤ ਦੀ ਪ੍ਰਾਚੀਨ ਚਿਕਿਤਸਾ ਪ੍ਰਣਾਲੀ ਹੈ ਅਤੇ ਇਸ ਨਾਲ ਬਲਡ ਪ੍ਰੈਸ਼ਰ, ਜੋੜਾਂ ਦੇ ਦਰਦਾਂ, ਮਨੋਰੋਗ ਆਦਿ ਦਾ ਸਫਲ ਇਲਾਜ ਸੰਭਵ ਹੈ । ਸਾਡੇ ਸਮਾਜ ਨੂੰ ਸਰੀਰਕ ਅਤੇ ਮਾਨਸਿਕ ਤੰਦਰੁਸਤ ਬਣਾਉਣ ਲਈ ਆਯੂਰਵੇਦਾ ਅਤੇ ਯੋਗਾ ਨੂੰ ਅਪਨਾਉਣ ਦੀ ਲੋੜ ਹੈ । ਇਸ ਕੈਂਪ ਵਿਚ ਕੁਲ 559 ਮਰੀਜ਼ਾਂ ਨੂੰ ਮੁਫਤ ਦਵਾਈ ਦਿੱਤੀ ਗਈ ਜਿਸ ਵਿਚ 314 ਆਯੂਰਵੈਦਿਕ ਅਤੇ 245 ਹੋਮਿਉਪੈਥਿਕ ਮਰੀਜ਼ਾਂ ਦਾ ਚੈਕਅਪ ਕੀਤਾ ਗਿਆ । ਇਸ ਕੈਂਪ ਨੂੰ ਸਫਲ ਬਨਾਉਣ ਵਿਚ ਡਾ: ਰੁਪਿਦੰਰ ਕੌਰ ਜ਼ਿਲ੍ਹਾ ਹੋਮਿਉਪੈਥੀ ਅਫਸਰ, ਡਾ: ਕੰਵਰਦੀਪ ਸਿੰਘ ਏ. ਐਮ. ਓ., ਡਾ: ਅਮਨਪ੍ਰੀਤ ਕੌਰ, ਡਾ: ਤਰਲੋਕ ਸਿੰਘ ਵਿਰਦੀ, ਡਾ: ਰੇਸ਼ਮ ਸਿੰਘ, ਡਾ: ਮਨਪ੍ਰੀਤ ਕੌਰ, ਡਾ: ਰੁਪਿੰਦਰ ਕੌਰ, ਨਿਸ਼ਾਂਤ ਵਿਸ਼ਿਸ਼ਟ, ਸਰਿਤਾ ਰਾਣੀ, ਸ਼ੇਰ ਸਿੰਘ ਅਤੇ ਸ੍ਰੀਮਤੀ ਭੋਲੀ ਨੇ ਸਹਿਯੋਗ ਦਿੱਤਾ । ਗੁਰਦੁਆਰਾ ਸ੍ਰੀ ਸੰਗਤ ਸਾਹਿਬ ਮਾਰਕਫੈਡ ਚੌਂਕ ਕਪੂਰਥਲਾ ਦੇ ਪ੍ਰਬੰਧਕੀ ਸਟਾਫ ਸਤਿਕਾਰ ਯੋਗ ਬਾਬਾ ਸੁਰਿੰਦਰ ਸਿੰਘ, ਮਹਿੰਦਰ ਪਾਲ ਸਿੰਘ ਬੇਦੀ, ਹਰਭਜਨ ਸਿੰਘ ਮਾਹੂੰ, ਵਜ਼ੀਰ ਸਿੰਘ ਅਦਿ ਨੇ ਇਸ ਕੈਂਪ ਨੂੰ ਸਫਲ ਬਣਾਉਣ ਵਿਚ ਪੂਰਾ ਸਹਿਯੋਗ ਦਿੱਤਾ ।

- ਹੁਸ਼ਿਆਰਪੁਰ ਦੇ ਮਾਹਿਲਪੁਰ ਬਾੜੀਆਂ ਵਿਖੇ ਬਾਬਾ ਸਾਹਿਬ ਅੰਬੇਡਕਰ ਜੀ ਦੀ ਮੂਰਤੀ ਦੀ ਹੋਈ ਬੇਅਦਬੀ, "ਸਿੱਖ ਫਾਰ ਜਸਟਿਸ" ਤੋਂ ਗੁਰਪਤਵੰਤ ਪੰਨੂ ਨੇ ਲਈ ਜਿੰਮੇਵਾਰੀ ਸੋਸ਼ਲ ਮੀਡੀਆ ਤੇ ਵੀਡੀਓ ਹੋਈ ਵਾਇਰਲ1
- प्रधानमंत्री मोदी के जन्मदिवस पर ‘आशीर्वाद का दीया’ जलाने की अपील प्रधानमंत्री नरेंद्र मोदी के जन्मदिवस के अवसर पर 17 सितंबर को ‘आशीर्वाद का दीया’ जलाने का आह्वान किया गया है। इसके तहत शाम 6 से 7 बजे के बीच लोगों से अपने-अपने घरों में दीप जलाकर प्रधानमंत्री की दीर्घायु एवं उत्तम स्वास्थ्य की कामना करने की अपील की गई है। अभियान से जुड़े संदेश में प्रधानमंत्री मोदी की 25 वर्षों की सार्वजनिक सेवा और राष्ट्र-निर्माण की यात्रा का उल्लेख करते हुए उनके नेतृत्व में देश की विकास यात्रा को रेखांकित किया गया है। संदेश में ‘विकसित भारत @2047’ के लक्ष्य का भी उल्लेख किया गया है और नागरिकों से प्रधानमंत्री के जन्मदिवस पर अपनी शुभकामनाएं एवं शुभाशीष व्यक्त करने का आग्रह किया गया है। इस पहल को ‘सेवा संकल्प अभियान’ के तहत आयोजित किए जाने की बात कही गई है। #सेवा_संकल्प_अभियान #SevaSankalpAbhiyan #AshirwadKaDiya प्रधानमंत्री मोदी के जन्मदिवस पर ‘आशीर्वाद का दीया’ जलाने की अपील प्रधानमंत्री नरेंद्र मोदी के जन्मदिवस के अवसर पर 17 सितंबर को ‘आशीर्वाद का दीया’ जलाने का आह्वान किया गया है। इसके तहत शाम 6 से 7 बजे के बीच लोगों से अपने-अपने घरों में दीप जलाकर प्रधानमंत्री की दीर्घायु एवं उत्तम स्वास्थ्य की कामना करने की अपील की गई है। अभियान से जुड़े संदेश में प्रधानमंत्री मोदी की 25 वर्षों की सार्वजनिक सेवा और राष्ट्र-निर्माण की यात्रा का उल्लेख करते हुए उनके नेतृत्व में देश की विकास यात्रा को रेखांकित किया गया है। संदेश में ‘विकसित भारत @2047’ के लक्ष्य का भी उल्लेख किया गया है और नागरिकों से प्रधानमंत्री के जन्मदिवस पर अपनी शुभकामनाएं एवं शुभाशीष व्यक्त करने का आग्रह किया गया है। इस पहल को ‘सेवा संकल्प अभियान’ के तहत आयोजित किए जाने की बात कही गई है। #सेवा_संकल्प_अभियान #SevaSankalpAbhiyan #AshirwadKaDiya1
- ਧੰਨ ਧੰਨ ਗੁਰੂ ਰਵਿਦਾਸ ਜੀ ਮਹਾਰਾਜ🙏 ਬਾਣੀ ਗੁਰੂ ਰਵਿਦਾਸ ਜੀ🙏 ਧੰਨ ਧੰਨ ਰਵਿਦਾਸ ਧੰਨ ਧੰਨ ਰਵਿਦਾਸ 🙏1
- ਹਲਕਾ ਖਡੂਰ ਸਾਹਿਬ ਤੋਂ ਵਿਨਿੰਦਰ ਪਰੰਪਰਾ ਨੂੰ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਚੋਂ ਦਿਖਾਇਆ ਦੂਰ ਦਾ ਰਸਤਾ ਵਰਿੰਦਰ ਬ੍ਰਹਮਪੁਰਾ ਕਾਫੀ ਦੇਰ ਤੋਂ ਪਾਰਟੀ ਦੇ ਪੰਥਕ ਪਾਰਟੀ ਦੇ ਵਿੱਚ ਸ਼ਿਵਲਤ ਕੀਤੀ ਉਹਨਾਂ ਦੇ ਪਿਤਾ ਜੀ ਬ੍ਰਹਮਪਰਾ ਮੰਤਰੀ ਵੀ ਰਹਿ ਚੁੱਕੇ ਕਾਫੀ ਨਾ ਕਮਾਇਆ ਪਰ ਹੁਣ ਪਾਰਟੀ ਚੋਂ ਕੋਈ ਨਾ ਸਹਾਰਾ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ1
- अमृतसर शहर की गुरु नानक देव यूनिवर्सिटी में हरिराम प्रोग्राम शुभ प्रसारण हुआ और इसमें आम आदमी पार्टी की बड़ी-बड़ी शिक्षितों ने हिस्सा लिया और प्रोग्राम का आनंद उठाया। अमृतसर शहर की गुरु नानक देव यूनिवर्सिटी में हरिराम प्रोग्राम शुभ प्रसारण हुआ और इसमें आम आदमी पार्टी की बड़ी-बड़ी शिक्षितों ने हिस्सा लिया और प्रोग्राम का आनंद उठाया।1
- ਵਾਹਨ ਨਹੀਂ, ਕਾਨੂੰਨ ਦੀ ਉਲੰਘਣਾ ਦਿਖੇਗੀ - ਕਾਲੀਆਂ ਫ਼ਿਲਮਾਂ ਅੱਜ ਹੀ ਹਟਾਓ। ਫਰੀਦਕੋਟ ਪੁਲਿਸ ਵੱਲੋਂ ਸਾਰੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ ਵਾਹਨਾਂ 'ਤੇ ਲੱਗੀਆਂ ਕਾਲ਼ੀਆਂ ਫ਼ਿਲਮਾਂ ਅਤੇ ਗੈਰ-ਅਧਿਕਾਰਤ ਜਾਲ਼ੀਆਂ ਨੂੰ ਅੱਜ ਹੀ ਹਟਾਓ। ਇਹ ਕਾਨੂੰਨ ਦੀ ਉਲੰਘਣਾ ਹੈ। ਕਾਨੂੰਨ ਦੀ ਪਾਲਣਾ ਕਰੋ ਅਤੇ ਜ਼ਿੰਮੇਵਾਰੀ ਨਾਲ ਵਾਹਨ ਚਲਾਓ। ਕਾਨੂੰਨ ਦਾ ਸਤਿਕਾਰ ਕਰੋ, ਸੁਰੱਖਿਅਤ ਰਹੋ।1
- ਜ਼ਿੰਮੇਵਾਰੀ ਨਾਲ ਵਾਹਨ ਚਲਾਓ, ਗੈਰ-ਕਾਨੂੰਨੀ ਫ਼ਿਲਮਾਂ/ਜਾਲੀਆਂ ਅੱਜ ਹੀ ਹਟਾਓ। ਫਰੀਦਕੋਟ ਪੁਲਿਸ ਵੱਲੋਂ ਸਾਰੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ ਵਾਹਨਾਂ 'ਤੇ ਲੱਗੀਆਂ ਕਾਲ਼ੀਆਂ ਫ਼ਿਲਮਾਂ ਅਤੇ ਗੈਰ-ਅਧਿਕਾਰਤ ਜਾਲ਼ੀਆਂ ਨੂੰ ਅੱਜ ਹੀ ਹਟਾਓ। ਇਹ ਕਾਨੂੰਨ ਦੀ ਉਲੰਘਣਾ ਹੈ। ਕਾਨੂੰਨ ਦੀ ਪਾਲਣਾ ਕਰੋ ਅਤੇ ਜ਼ਿੰਮੇਵਾਰੀ ਨਾਲ ਵਾਹਨ ਚਲਾਓ। ਕਾਨੂੰਨ ਦਾ ਸਤਿਕਾਰ ਕਰੋ, ਸੁਰੱਖਿਅਤ ਰਹੋ।1
- शहर के जाने माने होटल व्यापारी दारा रॉयल ग्रुप्स होटल के MD सन्नी दारा के जन्मदिन पर उनको बधाई देने पहुंचे शहर के नामी व्यापारी भाई और अलग अलग संस्था के लोग।। इस मौके पर समाज सेवक धर्मपाल शर्मा, भारतीय व्यापार कल्याण बोर्ड भारत सरकार के सदस्य राजीव अनेजा,वर्ल्ड सिख चैंबर ऑफ कॉमर्स के राजिंदर सिंह मरवाहा, भाजपा देहाती के प्रधान मंझाल जी, समाज सेवक विकी चीता समेत कई अन्य गणमान्य लोग उपस्थित रहे।। शहर के जाने माने होटल व्यापारी दारा रॉयल ग्रुप्स होटल के MD सन्नी दारा के जन्मदिन पर उनको बधाई देने पहुंचे शहर के नामी व्यापारी भाई और अलग अलग संस्था के लोग।। इस मौके पर समाज सेवक धर्मपाल शर्मा, भारतीय व्यापार कल्याण बोर्ड भारत सरकार के सदस्य राजीव अनेजा,वर्ल्ड सिख चैंबर ऑफ कॉमर्स के राजिंदर सिंह मरवाहा, भाजपा देहाती के प्रधान मंझाल जी, समाज सेवक विकी चीता समेत कई अन्य गणमान्य लोग उपस्थित रहे।।1