logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

अमृतसर शहर की गुरु नानक देव यूनिवर्सिटी में हरिराम प्रोग्राम शुभ प्रसारण हुआ और इसमें आम आदमी पार्टी की बड़ी-बड़ी शिक्षितों ने हिस्सा लिया और प्रोग्राम का आनंद उठाया। अमृतसर शहर की गुरु नानक देव यूनिवर्सिटी में हरिराम प्रोग्राम शुभ प्रसारण हुआ और इसमें आम आदमी पार्टी की बड़ी-बड़ी शिक्षितों ने हिस्सा लिया और प्रोग्राम का आनंद उठाया।

1 hr ago
user_Down 2 earth live
Down 2 earth live
ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
1 hr ago

अमृतसर शहर की गुरु नानक देव यूनिवर्सिटी में हरिराम प्रोग्राम शुभ प्रसारण हुआ और इसमें आम आदमी पार्टी की बड़ी-बड़ी शिक्षितों ने हिस्सा लिया और प्रोग्राम का आनंद उठाया। अमृतसर शहर की गुरु नानक देव यूनिवर्सिटी में हरिराम प्रोग्राम शुभ प्रसारण हुआ और इसमें आम आदमी पार्टी की बड़ी-बड़ी शिक्षितों ने हिस्सा लिया और प्रोग्राम का आनंद उठाया।

More news from ਪੰਜਾਬ and nearby areas
  • अमृतसर शहर की गुरु नानक देव यूनिवर्सिटी में हरिराम प्रोग्राम शुभ प्रसारण हुआ और इसमें आम आदमी पार्टी की बड़ी-बड़ी शिक्षितों ने हिस्सा लिया और प्रोग्राम का आनंद उठाया। अमृतसर शहर की गुरु नानक देव यूनिवर्सिटी में हरिराम प्रोग्राम शुभ प्रसारण हुआ और इसमें आम आदमी पार्टी की बड़ी-बड़ी शिक्षितों ने हिस्सा लिया और प्रोग्राम का आनंद उठाया।
    1
    अमृतसर शहर की गुरु नानक देव यूनिवर्सिटी में हरिराम प्रोग्राम शुभ प्रसारण हुआ और इसमें आम आदमी पार्टी की बड़ी-बड़ी शिक्षितों ने हिस्सा लिया और प्रोग्राम का आनंद उठाया।
अमृतसर शहर की गुरु नानक देव यूनिवर्सिटी में हरिराम प्रोग्राम शुभ प्रसारण हुआ और इसमें आम आदमी पार्टी की बड़ी-बड़ी शिक्षितों ने हिस्सा लिया और प्रोग्राम का आनंद उठाया।
    user_Down 2 earth live
    Down 2 earth live
    ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    1 hr ago
  • ਵਾਹਨ ਨਹੀਂ, ਕਾਨੂੰਨ ਦੀ ਉਲੰਘਣਾ ਦਿਖੇਗੀ - ਕਾਲੀਆਂ ਫ਼ਿਲਮਾਂ ਅੱਜ ਹੀ ਹਟਾਓ। ਫਰੀਦਕੋਟ ਪੁਲਿਸ ਵੱਲੋਂ ਸਾਰੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ ਵਾਹਨਾਂ 'ਤੇ ਲੱਗੀਆਂ ਕਾਲ਼ੀਆਂ ਫ਼ਿਲਮਾਂ ਅਤੇ ਗੈਰ-ਅਧਿਕਾਰਤ ਜਾਲ਼ੀਆਂ ਨੂੰ ਅੱਜ ਹੀ ਹਟਾਓ। ਇਹ ਕਾਨੂੰਨ ਦੀ ਉਲੰਘਣਾ ਹੈ। ਕਾਨੂੰਨ ਦੀ ਪਾਲਣਾ ਕਰੋ ਅਤੇ ਜ਼ਿੰਮੇਵਾਰੀ ਨਾਲ ਵਾਹਨ ਚਲਾਓ। ਕਾਨੂੰਨ ਦਾ ਸਤਿਕਾਰ ਕਰੋ, ਸੁਰੱਖਿਅਤ ਰਹੋ।
    1
    ਵਾਹਨ ਨਹੀਂ, ਕਾਨੂੰਨ ਦੀ ਉਲੰਘਣਾ ਦਿਖੇਗੀ - ਕਾਲੀਆਂ ਫ਼ਿਲਮਾਂ ਅੱਜ ਹੀ ਹਟਾਓ।
ਫਰੀਦਕੋਟ ਪੁਲਿਸ ਵੱਲੋਂ ਸਾਰੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ ਵਾਹਨਾਂ 'ਤੇ ਲੱਗੀਆਂ ਕਾਲ਼ੀਆਂ ਫ਼ਿਲਮਾਂ ਅਤੇ ਗੈਰ-ਅਧਿਕਾਰਤ ਜਾਲ਼ੀਆਂ ਨੂੰ ਅੱਜ ਹੀ ਹਟਾਓ। ਇਹ ਕਾਨੂੰਨ ਦੀ ਉਲੰਘਣਾ ਹੈ। ਕਾਨੂੰਨ ਦੀ ਪਾਲਣਾ ਕਰੋ ਅਤੇ ਜ਼ਿੰਮੇਵਾਰੀ ਨਾਲ ਵਾਹਨ ਚਲਾਓ।
ਕਾਨੂੰਨ ਦਾ ਸਤਿਕਾਰ ਕਰੋ, ਸੁਰੱਖਿਅਤ ਰਹੋ।
    user_Vikraam Sharma
    Vikraam Sharma
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    2 hrs ago
  • ਜ਼ਿੰਮੇਵਾਰੀ ਨਾਲ ਵਾਹਨ ਚਲਾਓ, ਗੈਰ-ਕਾਨੂੰਨੀ ਫ਼ਿਲਮਾਂ/ਜਾਲੀਆਂ ਅੱਜ ਹੀ ਹਟਾਓ। ਫਰੀਦਕੋਟ ਪੁਲਿਸ ਵੱਲੋਂ ਸਾਰੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ ਵਾਹਨਾਂ 'ਤੇ ਲੱਗੀਆਂ ਕਾਲ਼ੀਆਂ ਫ਼ਿਲਮਾਂ ਅਤੇ ਗੈਰ-ਅਧਿਕਾਰਤ ਜਾਲ਼ੀਆਂ ਨੂੰ ਅੱਜ ਹੀ ਹਟਾਓ। ਇਹ ਕਾਨੂੰਨ ਦੀ ਉਲੰਘਣਾ ਹੈ। ਕਾਨੂੰਨ ਦੀ ਪਾਲਣਾ ਕਰੋ ਅਤੇ ਜ਼ਿੰਮੇਵਾਰੀ ਨਾਲ ਵਾਹਨ ਚਲਾਓ। ਕਾਨੂੰਨ ਦਾ ਸਤਿਕਾਰ ਕਰੋ, ਸੁਰੱਖਿਅਤ ਰਹੋ।
    1
    ਜ਼ਿੰਮੇਵਾਰੀ ਨਾਲ ਵਾਹਨ ਚਲਾਓ, ਗੈਰ-ਕਾਨੂੰਨੀ ਫ਼ਿਲਮਾਂ/ਜਾਲੀਆਂ ਅੱਜ ਹੀ ਹਟਾਓ।
ਫਰੀਦਕੋਟ ਪੁਲਿਸ ਵੱਲੋਂ ਸਾਰੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ ਵਾਹਨਾਂ 'ਤੇ ਲੱਗੀਆਂ ਕਾਲ਼ੀਆਂ ਫ਼ਿਲਮਾਂ ਅਤੇ ਗੈਰ-ਅਧਿਕਾਰਤ ਜਾਲ਼ੀਆਂ ਨੂੰ ਅੱਜ ਹੀ ਹਟਾਓ। ਇਹ ਕਾਨੂੰਨ ਦੀ ਉਲੰਘਣਾ ਹੈ। ਕਾਨੂੰਨ ਦੀ ਪਾਲਣਾ ਕਰੋ ਅਤੇ ਜ਼ਿੰਮੇਵਾਰੀ ਨਾਲ ਵਾਹਨ ਚਲਾਓ।
ਕਾਨੂੰਨ ਦਾ ਸਤਿਕਾਰ ਕਰੋ, ਸੁਰੱਖਿਅਤ ਰਹੋ।
    user_5ab News Live
    5ab News Live
    Media company ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    2 hrs ago
  • 🚨 ਥਾਣਾ ਸੀ-ਡਿਵੀਜ਼ਨ ’ਚ ਵੱਡਾ ਸਵਾਲ! “ਵਾਰਦਾਤ ਵੇਲੇ ਅਸੀਂ ਥਾਣੇ ਅੰਦਰ ਬੈਠੇ ਸੀ” — ਫਿਰ ਸਾਡੇ ’ਤੇ ਕਿਵੇਂ ਹੋਇਆ ‘26 ਦਾ ਪਰਚਾ’? ਪਰਿਵਾਰ ਨੇ CCTV ਚੈੱਕ ਕਰਨ ਦੀ ਕੀਤੀ ਮੰਗ, ਪੁਲਿਸ ’ਤੇ ਮਿਲੀਭੁਗਤ ਦੇ ਗੰਭੀਰ ਦੋਸ਼ #Amritsar #ThanaCDivision #AmritsarNews #PunjabNews #PoliceAction #CCTV #Justice #BreakingNews #PunjabBolda #PunjabBoldaMajhaBlock
    1
    🚨 ਥਾਣਾ ਸੀ-ਡਿਵੀਜ਼ਨ ’ਚ ਵੱਡਾ ਸਵਾਲ! “ਵਾਰਦਾਤ ਵੇਲੇ ਅਸੀਂ ਥਾਣੇ ਅੰਦਰ ਬੈਠੇ ਸੀ” — ਫਿਰ ਸਾਡੇ ’ਤੇ ਕਿਵੇਂ ਹੋਇਆ ‘26 ਦਾ ਪਰਚਾ’? ਪਰਿਵਾਰ ਨੇ CCTV ਚੈੱਕ ਕਰਨ ਦੀ ਕੀਤੀ ਮੰਗ, ਪੁਲਿਸ ’ਤੇ ਮਿਲੀਭੁਗਤ ਦੇ ਗੰਭੀਰ ਦੋਸ਼

#Amritsar #ThanaCDivision #AmritsarNews #PunjabNews #PoliceAction #CCTV #Justice #BreakingNews #PunjabBolda #PunjabBoldaMajhaBlock
    user_ਜਸਕਰਨ ਸਿੰਘ
    ਜਸਕਰਨ ਸਿੰਘ
    Media Consultant ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    3 hrs ago
  • ਨਿਊ ਪ੍ਰਤਾਪ ਨਗਰ ਵਿੱਚ ਦੂਜਾ ਮੁਫ਼ਤ ਅੱਖਾਂ ਜਾਂਚ ਕੈਂਪ, 200 ਤੋਂ ਵੱਧ ਲੋਕਾਂ ਨੇ ਕਰਵਾਇਆ ਚੈੱਕਅੱਪ, ਪ੍ਰਬੰਧਕਾਂ ਵੱਲੋਂ ਠੰਡੇ ਪਾਣੀ ਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ
    1
    ਨਿਊ ਪ੍ਰਤਾਪ ਨਗਰ ਵਿੱਚ ਦੂਜਾ ਮੁਫ਼ਤ ਅੱਖਾਂ ਜਾਂਚ ਕੈਂਪ, 200 ਤੋਂ ਵੱਧ ਲੋਕਾਂ ਨੇ ਕਰਵਾਇਆ ਚੈੱਕਅੱਪ, ਪ੍ਰਬੰਧਕਾਂ ਵੱਲੋਂ ਠੰਡੇ ਪਾਣੀ ਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ
    user_Kanwaljit Singh
    Kanwaljit Singh
    Advertising Photographer ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    4 hrs ago
  • ਥਾਣਾ ਸੀ ਡਵਿਜ਼ਨ ਦੇ ਖੇਤਰ ਗੁਜਰਪੁਰਾ ਇਲਾਕੇ ਵਿੱਚ ਸਵੇਰੇ ਪੁਲਿਸ ਵੱਲੋਂ CASO ਆਪਰੇਸ਼ਨ ਅੱਜ ਸਵੇਰੇ 5 ਵਜੇ ਤੋਂ ਚੱਲੀ ਵਿਆਪਕ ਚੈਕਿੰਗ ਦੌਰਾਨ 2 NDPS ਐਫ.ਆਈ.ਆਰ. ਦਰਜ — ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਵੀ ਕੀਤੀ ਗਈ ਬਾਰੀਕੀ ਨਾਲ ਜਾਂਚ!
    1
    ਥਾਣਾ ਸੀ ਡਵਿਜ਼ਨ ਦੇ ਖੇਤਰ ਗੁਜਰਪੁਰਾ ਇਲਾਕੇ ਵਿੱਚ ਸਵੇਰੇ ਪੁਲਿਸ ਵੱਲੋਂ CASO ਆਪਰੇਸ਼ਨ ਅੱਜ ਸਵੇਰੇ 5 ਵਜੇ ਤੋਂ ਚੱਲੀ ਵਿਆਪਕ ਚੈਕਿੰਗ ਦੌਰਾਨ 2 NDPS ਐਫ.ਆਈ.ਆਰ. ਦਰਜ — ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਵੀ ਕੀਤੀ ਗਈ ਬਾਰੀਕੀ ਨਾਲ ਜਾਂਚ!
    user_Public savera
    Public savera
    Farmer ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    6 hrs ago
  • ਹਮਾਰੇ ਰਾਮ’ ਨਾਟਕ ਦੀ ਟੀਮ ਅੱਜ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਆਸ਼ੂਤੋਸ਼ ਰਾਣਾ ਦੀ ਅਗਵਾਈ ਹੇਠ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ। ਇਸ ਮੌਕੇ ਪੰਜਾਬ ਦੇ ਸੈਰ-ਸਪਾਟਾ ਵਿਭਾਗ ਦੇ ਸਲਾਹਕਾਰ ਸ੍ਰੀ ਦੀਪਕ ਬਾਲੀ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ‘ਹਮਾਰੇ ਰਾਮ’ ਨਾਟਕ ਦੀ ਟੀਮ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਪੰਜਾਬ ਸਰਕਾਰ ਵੱਲੋਂ ਧਾਰਮਿਕ ਵਿਰਾਸਤ ਅਤੇ ਪਰੰਪਰਾਗਤ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨ ਲਈ ਕਰਵਾਏ ਜਾ ਰਹੇ ‘ਹਮਾਰੇ ਰਾਮ’ ਨਾਟਕ ਦੀ ਟੀਮ ਅੱਜ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਆਸ਼ੂਤੋਸ਼ ਰਾਣਾ ਦੀ ਅਗਵਾਈ ਹੇਠ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ। ਇਸ ਮੌਕੇ ਪੰਜਾਬ ਦੇ ਸੈਰ-ਸਪਾਟਾ ਵਿਭਾਗ ਦੇ ਸਲਾਹਕਾਰ ਸ੍ਰੀ ਦੀਪਕ ਬਾਲੀ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਸ਼ੂਤੋਸ਼ ਰਾਣਾ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਉਨ੍ਹਾਂ ਨੂੰ ਰੂਹਾਨੀ ਸ਼ਾਂਤੀ ਦਾ ਅਨੁਭਵ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਹੀ ਇਸ ਪਾਵਨ ਅਸਥਾਨ ਦੇ ਦਰਸ਼ਨ-ਦੀਦਾਰ ਕਰਨ ਲਈ ਤਤਪਰ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ 16 ਅਤੇ 17 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਦਸ਼ਮੇਸ਼ ਆਡੀਟੋਰੀਅਮ ਵਿਖੇ ‘ਹਮਾਰੇ ਰਾਮ’ ਨਾਟਕ ਦੇ ਚਾਰ ਸ਼ੋਅ ਪੇਸ਼ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿੱਚ ਇਸ ਨਾਟਕ ਦੇ ਸ਼ੋਅ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਨੂੰ ਪੰਜਾਬ ਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਮੌਕੇ ਸ੍ਰੀ ਦੀਪਕ ਬਾਲੀ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਦੀ ਅਮੀਰ ਸੱਭਿਆਚਾਰਕ, ਧਾਰਮਿਕ ਵਿਰਾਸਤ ਅਤੇ ਪਰੰਪਰਾਗਤ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨ ਲਈ ‘ਹਮਾਰੇ ਰਾਮ’ ਨਾਟਕ ਦੀ ਵਿਆਪਕ ਪੇਸ਼ਕਾਰੀ ਕਰਵਾਈ ਜਾ ਰਹੀ ਹੈ। ਇਸੇ ਲੜੀ ਤਹਿਤ 16 ਅਤੇ 17 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸ਼ਮੇਸ਼ ਆਡੀਟੋਰੀਅਮ ਵਿਖੇ ਇਸ ਨਾਟਕ ਦਾ ਮੰਚਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇੱਕ ਦਿਨ ਵਿੱਚ ਦੋ ਸ਼ੋਅ ਪੇਸ਼ ਕੀਤੇ ਜਾਣਗੇ ਅਤੇ ਇਸ ਸੱਭਿਆਚਾਰਕ ਪੇਸ਼ਕਾਰੀ ਰਾਹੀਂ ਦਰਸ਼ਕਾਂ ਨੂੰ ਭਾਰਤੀ ਪਰੰਪਰਾਵਾਂ, ਸੱਭਿਆਚਾਰਕ ਕਦਰਾਂ-ਕੀਮਤਾਂ ਅਤੇ ਰਾਮਾਇਣ ਦੀਆਂ ਸਿੱਖਿਆਵਾਂ ਨਾਲ ਜੋੜਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ।
    1
    ਹਮਾਰੇ ਰਾਮ’ ਨਾਟਕ ਦੀ ਟੀਮ ਅੱਜ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਆਸ਼ੂਤੋਸ਼ ਰਾਣਾ ਦੀ ਅਗਵਾਈ ਹੇਠ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ। ਇਸ ਮੌਕੇ ਪੰਜਾਬ ਦੇ ਸੈਰ-ਸਪਾਟਾ ਵਿਭਾਗ ਦੇ ਸਲਾਹਕਾਰ ਸ੍ਰੀ ਦੀਪਕ ਬਾਲੀ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।
‘ਹਮਾਰੇ ਰਾਮ’ ਨਾਟਕ ਦੀ ਟੀਮ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ
ਪੰਜਾਬ ਸਰਕਾਰ ਵੱਲੋਂ ਧਾਰਮਿਕ ਵਿਰਾਸਤ ਅਤੇ ਪਰੰਪਰਾਗਤ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨ ਲਈ ਕਰਵਾਏ ਜਾ ਰਹੇ ‘ਹਮਾਰੇ ਰਾਮ’ ਨਾਟਕ ਦੀ ਟੀਮ ਅੱਜ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਆਸ਼ੂਤੋਸ਼ ਰਾਣਾ ਦੀ ਅਗਵਾਈ ਹੇਠ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ। ਇਸ ਮੌਕੇ ਪੰਜਾਬ ਦੇ ਸੈਰ-ਸਪਾਟਾ ਵਿਭਾਗ ਦੇ ਸਲਾਹਕਾਰ ਸ੍ਰੀ ਦੀਪਕ ਬਾਲੀ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।
ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਸ਼ੂਤੋਸ਼ ਰਾਣਾ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਉਨ੍ਹਾਂ ਨੂੰ ਰੂਹਾਨੀ ਸ਼ਾਂਤੀ ਦਾ ਅਨੁਭਵ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਹੀ ਇਸ ਪਾਵਨ ਅਸਥਾਨ ਦੇ ਦਰਸ਼ਨ-ਦੀਦਾਰ ਕਰਨ ਲਈ ਤਤਪਰ ਰਹਿੰਦੇ ਹਨ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ 16 ਅਤੇ 17 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਦਸ਼ਮੇਸ਼ ਆਡੀਟੋਰੀਅਮ ਵਿਖੇ ‘ਹਮਾਰੇ ਰਾਮ’ ਨਾਟਕ ਦੇ ਚਾਰ ਸ਼ੋਅ ਪੇਸ਼ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿੱਚ ਇਸ ਨਾਟਕ ਦੇ ਸ਼ੋਅ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਨੂੰ ਪੰਜਾਬ ਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ।
ਇਸ ਮੌਕੇ ਸ੍ਰੀ ਦੀਪਕ ਬਾਲੀ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਦੀ ਅਮੀਰ ਸੱਭਿਆਚਾਰਕ, ਧਾਰਮਿਕ ਵਿਰਾਸਤ ਅਤੇ ਪਰੰਪਰਾਗਤ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨ ਲਈ ‘ਹਮਾਰੇ ਰਾਮ’ ਨਾਟਕ ਦੀ ਵਿਆਪਕ ਪੇਸ਼ਕਾਰੀ ਕਰਵਾਈ ਜਾ ਰਹੀ ਹੈ। ਇਸੇ ਲੜੀ ਤਹਿਤ 16 ਅਤੇ 17 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸ਼ਮੇਸ਼ ਆਡੀਟੋਰੀਅਮ ਵਿਖੇ ਇਸ ਨਾਟਕ ਦਾ ਮੰਚਨ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇੱਕ ਦਿਨ ਵਿੱਚ ਦੋ ਸ਼ੋਅ ਪੇਸ਼ ਕੀਤੇ ਜਾਣਗੇ ਅਤੇ ਇਸ ਸੱਭਿਆਚਾਰਕ ਪੇਸ਼ਕਾਰੀ ਰਾਹੀਂ ਦਰਸ਼ਕਾਂ ਨੂੰ ਭਾਰਤੀ ਪਰੰਪਰਾਵਾਂ, ਸੱਭਿਆਚਾਰਕ ਕਦਰਾਂ-ਕੀਮਤਾਂ ਅਤੇ ਰਾਮਾਇਣ ਦੀਆਂ ਸਿੱਖਿਆਵਾਂ ਨਾਲ ਜੋੜਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ।
    user_Reporter Chaman Lal
    Reporter Chaman Lal
    ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    7 hrs ago
  • शहर के जाने माने होटल व्यापारी दारा रॉयल ग्रुप्स होटल के MD सन्नी दारा के जन्मदिन पर उनको बधाई देने पहुंचे शहर के नामी व्यापारी भाई और अलग अलग संस्था के लोग।। इस मौके पर समाज सेवक धर्मपाल शर्मा, भारतीय व्यापार कल्याण बोर्ड भारत सरकार के सदस्य राजीव अनेजा,वर्ल्ड सिख चैंबर ऑफ कॉमर्स के राजिंदर सिंह मरवाहा, भाजपा देहाती के प्रधान मंझाल जी, समाज सेवक विकी चीता समेत कई अन्य गणमान्य लोग उपस्थित रहे।। शहर के जाने माने होटल व्यापारी दारा रॉयल ग्रुप्स होटल के MD सन्नी दारा के जन्मदिन पर उनको बधाई देने पहुंचे शहर के नामी व्यापारी भाई और अलग अलग संस्था के लोग।। इस मौके पर समाज सेवक धर्मपाल शर्मा, भारतीय व्यापार कल्याण बोर्ड भारत सरकार के सदस्य राजीव अनेजा,वर्ल्ड सिख चैंबर ऑफ कॉमर्स के राजिंदर सिंह मरवाहा, भाजपा देहाती के प्रधान मंझाल जी, समाज सेवक विकी चीता समेत कई अन्य गणमान्य लोग उपस्थित रहे।।
    1
    शहर के जाने माने होटल व्यापारी दारा रॉयल ग्रुप्स होटल के MD सन्नी दारा के जन्मदिन पर उनको बधाई देने पहुंचे शहर के नामी व्यापारी भाई और अलग अलग संस्था के लोग।।
इस मौके पर समाज सेवक धर्मपाल शर्मा, भारतीय व्यापार कल्याण बोर्ड भारत सरकार के सदस्य राजीव अनेजा,वर्ल्ड सिख चैंबर ऑफ कॉमर्स के राजिंदर सिंह मरवाहा, भाजपा देहाती के प्रधान मंझाल जी, समाज सेवक विकी चीता समेत कई अन्य गणमान्य लोग उपस्थित रहे।।
शहर के जाने माने होटल व्यापारी दारा रॉयल ग्रुप्स होटल के MD सन्नी दारा के जन्मदिन पर उनको बधाई देने पहुंचे शहर के नामी व्यापारी भाई और अलग अलग संस्था के लोग।।
इस मौके पर समाज सेवक धर्मपाल शर्मा, भारतीय व्यापार कल्याण बोर्ड भारत सरकार के सदस्य राजीव अनेजा,वर्ल्ड सिख चैंबर ऑफ कॉमर्स के राजिंदर सिंह मरवाहा, भाजपा देहाती के प्रधान मंझाल जी, समाज सेवक विकी चीता समेत कई अन्य गणमान्य लोग उपस्थित रहे।।
    user_Down 2 earth live
    Down 2 earth live
    ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    1 hr ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.