Shuru
Apke Nagar Ki App…
ਨਗਰ ਪੰਚਾਇਤ ਭਲੱਥ ਦੇ ਸਫਾਈ ਕਰਮਚਾਰੀ ਵੱਲੋਂ ਵੇਈਂ ਘਾਟ 'ਤੇ ਸਫਾਈ ਮੁਹਿੰਮ ਸ਼ੁਰੂ ਭੁਲੱਥ 12 ਅਪ੍ਰੈਲ ( ਗੋਬਿੰਦ ਸੁਖੀਜਾ) ਸਬ ਡਵੀਜ਼ਨ ਕਸਬਾ ਭੁਲੱਥ ਵੇਈਂ ਘਾਟ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿਸਾਖੀ ਦੇ ਪਵਿੱਤਰ ਤਿਉਹਾਰ ਤੇ ਖਾਲਸਾ ਦਿਵਸ ਸਿਰਜਣਾ ਦੇ ਤਿਉਹਾਰ ਨੂੰ ਮੱਦੇ ਨਜ਼ਰ ਰੱਖਦਿਆਂ ਨਗਰ ਪੰਚਾਇਤ ਭੁਲੱਥ ਦੇ ਸਫਾਈ ਕਰਮਚਾਰੀਆਂ ਵੱਲੋਂ ਸਫਾਈ ਮੁਹਿੰਮ ਸ਼ੁਰੂ ਕਰ ਦਿੱਤੀ ਗਈ, ਇਸ ਮੌਕੇ ਗੱਲਬਾਤ ਕਰਦਿਆਂ ਸਫਾਈ ਕਰਮਚਾਰੀ ਅਸ਼ੋਕ ਕੁਮਾਰ ਮਹਿੰਦਰ ਸਿੰਘ ਰਵੀ ਕੁਮਾਰ ਸਾਗਰ ਆਕਾਸ਼ ਵਿਕਰਮ ਸ਼ੁਬਾਸ਼ ਮਨਜੀਤ ਕੌਰ ਸੁਨੀਤਾ ਬਿਮਲਾ ਸੋਨਮ ਮੀਨਾ ਰਾਜਵੰਤੀ ਤੇ ਫੂਲਵੰਤੀ ਨੇ ਕਿਹਾ ਕਿ ਵੇਈਂ ਘਾਟ ਦੇ ਪਵਿੱਤਰ ਅਸਥਾਨ ਤੇ ਸਫਾਈ ਮੁਹਿੰਮ ਦੌਰਾਨ ਰਹਿਤ ਮਰਿਆਦਾ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਤੇ ਕਿਸੇ ਵੀ ਪ੍ਰਕਾਰ ਦੀ ਕੋਈ ਤਰੁਟੀ ਨਹੀਂ ਆਉਣ ਦਿੱਤੀ ਜਾਵੇਗੀ, ਇਸ ਮੌਕੇ ਵੇਈਂ ਘਾਟ ਦੇ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਬਾਜਵਾ, ਅਮਰੀਕ ਸਿੰਘ, ਕ੍ਰਿਸ਼ਨ ਲਾਲ, ਸੰਦੀਪ ਸਿੰਘ , ਬਲਵਿੰਦਰ ਕੁਮਾਰ ਭੁਲੱਥ ਕਲੋਨੀ ਤੇ ਹੋਰ ਹਾਜ਼ਰ ਸਨ
ਗੋਬਿੰਦ ਸੁਖੀਜਾ

More news from ਪੰਜਾਬ and nearby areas
- ਕਬੱਡੀ ਦੇ ਮੈਦਾਨ ਵਿੱਚ ਧੁੰਮਾਂ ਪਾਉਣ ਵਾਲੇ ਮਸ਼ਹੂਰ ਸਟਾਰ ਖਿਡਾਰੀ ਜੈਰੋਂ ਦੇ ਚਾਹੁਣ ਵਾਲਿਆਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਖਿਡਾਰੀ ਦੀ ਇੱਕ ਝਲਕ ਪਾਉਣ ਲਈ ਅਤੇ ਆਪਣੇ ਪਸੰਦੀਦਾ ਸਟਾਰ ਦਾ ਸਵਾਗਤ ਕਰਨ ਲਈ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਅਤੇ ਜੋਸ਼ ਸੀ! 🏟️💪🏆1
- कपूरथला हिन्दू जागरण मंच की बैठक राष्ट्रीय अध्यक्ष महेश खुराना की अध्यक्षता में हुई। बैठक में मंच के समूह पदाधिकारी व सदस्यगण शामिल हुए। बैठक दौरान खुराना ने कहा कि तमिलनाडू में लगभग 6 साल पहले 9 पुलिस कर्मियों ने पिता-पुत्र की थाने में पीट-पीटकर हत्या कर दी थी। इस मामले में सभी पुलिस अधिकारियों/कर्मचारियों को अदालत ने फांसी की सजा सुनाई है। न्यायालय का यह फैसला काफी सराहनीय है। उन्होंने कहा कि फांसी की सजा के बाद भारत के जितने भी राज्य है। सभी पुलिस वालों को एक सीख मिलेगी। चंद पुलिस वालों के चलते पूरा पुलिस डिपार्टमेंट शर्म से झुक जाता है, लेकिन फिर भी इनकी सेहत पर कोई असर नहीं रहता। उन्होंने यह भी कहा कि जिस परिवार के बाप-बेटा चले जाए, उस परिवार से पूछ कर देखना चाहिए कि उनके साथ क्या बीत रही है। यह घटना 19 जून 2020 को थाने में हुई। कोरोना के समय एक व्यक्ति द्वारा देर रात दुकान खोल रखी थी। जहां पर उक्त व्यक्ति द्वारा गश्त कर रहे पुलिस कर्मी को कुछ कहने पर थाने जाकर अन्य साथियों को ले आया। पुलिस कर्मी उक्त व्यक्ति को थाने ले गए, जहां पर उसका बेटा भी आ गया। जहां 9 पुलिस कर्मियों ने पिता-पुत्र के साथ बेरहमी से मारपीट की, जिससे दोनों की मौत हो गई। इस केस में 9 पुलिस कर्मियों को कोर्ट ने फांसी की सजा सुनाई है। न्यायालय ने यह फैसला महिला कांस्टेबल के ब्यान व गवाही पर दिया है। उन्होंने कहा कि महिला कांस्टेबल ने जिस तरीके से हिम्मत दिखाकर पुलिस कर्मियों के खिलाफ ब्यान दिया है और आरोपी पुलिस कर्मियों को फांसी की सजा हुई है। वह राष्ट्रपति से मांग करते हुए उक्त महिला कांस्टेबल को राष्ट्रपति अवार्ड से सम्मानित किया जाए।1
- Post by The Punjab Press1
- ਗੁਰਦਾਸਪੁਰ ਰਾਵੀ ਦਰਿਆ ਦੇ ਪਾਰ ਵਸਦੇ ਸਰਹੱਦੀ ਪਿੰਡਾਂ ਦੀਆਂ ਮੁਸ਼ਕਲਾਂ ਅਤੇ ਪ੍ਰਸ਼ਾਸਨਿਕ ਅਣਗਹਿਲੀ ਵਿਰੁੱਧ ਰੋਸ।1
- Post by Man24punjabi2
- majitha ਬੇਮੌਸਮੀ ਬਰਸਾਤ ਅਤੇ ਗੜੇਮਾਰੀ ਨੇ ਤਬਾਹ ਕੀਤੀਆਂ ਫ਼ਸਲਾਂ, ਪਾਰਲੀਮੈਂਟ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਸਾਨਾਂ ਨਾਲ ਕੀਤਾ ਦੁੱਖ ਸਾਂਝਾ ਬੇਮੌਸਮੀ ਬਰਸਾਤ ਅਤੇ ਭਾਰੀ ਗੜੇਮਾਰੀ ਨੇ ਪੰਜਾਬ ਦੇ ਕਿਸਾਨਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਹੈ। ਪੱਕਣ ਕਿਨਾਰੇ ਖੜ੍ਹੀ ਕਣਕ ਅਤੇ ਸਰੋਂ ਦੀ ਫ਼ਸਲ ਤੋਂ ਇਲਾਵਾ ਆਲੂਆਂ ਅਤੇ ਹੋਰ ਸਬਜ਼ੀਆਂ ਦਾ ਵੱਡਾ ਨੁਕਸਾਨ ਹੋਣ ਕਾਰਨ ਖੇਤੀਬਾੜੀ ਖੇਤਰ ਵਿੱਚ ਭਾਰੀ ਬੇਚੈਨੀ ਪਾਈ ਜਾ ਰਹੀ ਹੈ। ਬੀਤੀ ਰਾਤ ਹਲਕਾ ਮਜੀਠਾ ਦੇ ਵੱਖ ਵੱਖ ਪਿੰਡਾਂ ਵਿੱਚ ਹੋਈ ਕੁਦਰਤੀ ਕਹਿਰ ਨੇ ਹਰੀਆਂ-ਭਰੀਆਂ ਫ਼ਸਲਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਗਿਆ ਤੇ ਅੱਜ ਅੰਮ੍ਰਿਤਸਰ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਵੈਲਕਮ ਮਜੀਠਾ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਅਤੇ ਗੜੇ ਮਾਰੀ ਨਾਲ ਨੁਕਸਾਨੀਆਂ ਫਸਲਾਂ ਤਾਂ ਜਾਇਜ਼ਾ ਲਿਆ ਇਸ ਮੌਕੇ ਉਹਨਾਂ ਨਾਲ ਹਲਕਾ ਮਜੀਠਾ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ ਅਤੇ ਹੋਰ ਸਾਥੀ ਹਾਜ਼ਰ ਸਨ1
- AMRITSAR BREAKING NEWS गौ भक्तों द्वारा बचाई गई 15 गाय माता की जान जो कटने जा रही थी। इंदौर के कसाई खाने में. #YGTVPUNJAB #Indore #GauSeva #CowRescue #SaveCowSaveEarth1
- ਗੁਰਦਾਸਪੁਰ ਪੁਲਿਸ ਵਲੋਂ ਸੁਰੱਖਿਆ ਅਤੇ ਟ੍ਰੈਫਿਕ ਵਿਵਸਥਾ ਨੂੰ ਲੈ ਕੇ ਸਖ਼ਤੀ, SSP ਆਦਿਤਿਆ ਨੇ ਜਨਤਾ ਨੂੰ ਸਹਿਯੋਗ ਦੀ ਕੀਤੀ ਅਪੀਲ1