Shuru
Apke Nagar Ki App…
_sri_akaal_takhat_sahib_wale मी गुठु गूंष माघि त्ती रे ਪਾਵਨ ਸਰੂਪਾਂ ਨੂੰ ਕੰਨਟੇਨਰ ਰਾਹੀਂ ਕੈਨੇਡਾ ਭੇਜਣ ਦਾ ਮਾਮਲਾ ( ਗਿਆਨੀ ਤੇਜਬੀਰ ਸਿੰਘ ਜੀ ਦਮਦਮੀ ਟਕਸਾਲ ਸ਼੍ਰੀ ਅਕਾਲ ਤਖ਼ਤ ਸਾਹਿਬ ਵਾਲੇ )
Public savera
_sri_akaal_takhat_sahib_wale मी गुठु गूंष माघि त्ती रे ਪਾਵਨ ਸਰੂਪਾਂ ਨੂੰ ਕੰਨਟੇਨਰ ਰਾਹੀਂ ਕੈਨੇਡਾ ਭੇਜਣ ਦਾ ਮਾਮਲਾ ( ਗਿਆਨੀ ਤੇਜਬੀਰ ਸਿੰਘ ਜੀ ਦਮਦਮੀ ਟਕਸਾਲ ਸ਼੍ਰੀ ਅਕਾਲ ਤਖ਼ਤ ਸਾਹਿਬ ਵਾਲੇ )
More news from ਪੰਜਾਬ and nearby areas
- ਲਗਾਤਾਰ ਪੇਪਰ ਲੀਕ ਅਤੇ ਭਰਤੀਆਂ ਰੱਦ ਹੋਣ ਦੇ ਵਿਰੋਧ ਵਿੱਚ ਏਬੀਵੀਪੀ ਨੇ ਅੰਮ੍ਰਿਤਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਹਮਣੇ ਪੰਜਾਬ ਦੇ ਸਿੱਖਿਆ ਮੰਤਰੀ ਦਾ ਪੁਤਲਾ ਫੂਕਿਆ, ਅਸਤੀਫੇ ਦੀ ਮੰਗ ਕੀਤੀ ਅੰਮ੍ਰਿਤਸਰ, 31 ਜੁਲਾਈ। ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਅੰਮ੍ਰਿਤਸਰ ਮਹਾਨਗਰ ਦੇ ਕਾਰਕੁੰਨਾਂ ਵੱਲੋਂ ਪੰਜਾਬ ਵਿੱਚ ਲਗਾਤਾਰ ਹੋ ਰਹੇ ਪੇਪਰ ਲੀਕ, ਭਰਤੀ ਪ੍ਰੀਖਿਆਵਾਂ ਦੇ ਰੱਦ ਹੋਣ ਅਤੇ ਨੌਜਵਾਨਾਂ ਦੇ ਭਵਿੱਖ ਨਾਲ ਹੋ ਰਹੇ ਖਿਲਵਾੜ ਦੇ ਵਿਰੋਧ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਪੁਤਲਾ ਫੂਕ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ।ਇਸ ਮੌਕੇ ਏਬੀਵੀਪੀ ਕਾਰਕੁੰਨਾਂ ਨੇ ਕਿਹਾ ਕਿ ਪੰਜਾਬ ਸਰਕਾਰ "ਸਿੱਖਿਆ ਕ੍ਰਾਂਤੀ" ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ, ਜਦਕਿ ਅਸਲੀਅਤ ਇਹ ਹੈ ਕਿ ਵਾਰ-ਵਾਰ ਪੇਪਰ ਲੀਕ ਹੋਣ ਅਤੇ ਭਰਤੀ ਪ੍ਰਕਿਰਿਆਵਾਂ ਰੱਦ ਹੋਣ ਕਾਰਨ ਲੱਖਾਂ ਨੌਜਵਾਨਾਂ ਦਾ ਭਵਿੱਖ ਹਨੇਰੇ ਵਿੱਚ ਜਾ ਰਿਹਾ ਹੈ। ਮਿਹਨਤ ਕਰਨ ਵਾਲੇ ਵਿਦਿਆਰਥੀਆਂ ਅਤੇ ਉਮੀਦਵਾਰਾਂ ਦਾ ਮਨੋਬਲ ਟੁੱਟ ਰਿਹਾ ਹੈ ਅਤੇ ਬੇਰੁਜ਼ਗਾਰੀ ਵਧਣ ਕਾਰਨ ਸੂਬੇ ਦਾ ਨੌਜਵਾਨ ਨਿਰਾਸ਼ਾ ਵੱਲ ਧੱਕਿਆ ਜਾ ਰਿਹਾ ਹੈ।ਵਿਦਿਆਰਥੀ ਪ੍ਰੀਸ਼ਦ ਨੇ ਪੰਜਾਬ ਸਰਕਾਰ ਤੋਂ ਪੇਪਰ ਲੀਕ ਮਾਮਲਿਆਂ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ, ਪਾਰਦਰਸ਼ੀ ਅਤੇ ਸਮਾਂਬੱਧ ਭਰਤੀ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਅਤੇ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਤੁਰੰਤ ਅਸਤੀਫਾ ਦੇਣ ਦੀ ਮੰਗ ਕੀਤੀ।ਏਬੀਵੀਪੀ ਨੇ ਸਪੱਸ਼ਟ ਕਿਹਾ ਕਿ ਜੇਕਰ ਸਰਕਾਰ ਜਲਦ ਹੀ ਨੌਜਵਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰਦੀ, ਤਾਂ ਵਿਦਿਆਰਥੀ ਪ੍ਰੀਸ਼ਦ ਪੂਰੇ ਪੰਜਾਬ ਵਿੱਚ ਅੰਦੋਲਨ ਨੂੰ ਹੋਰ ਤੇਜ਼ ਕਰੇਗੀ।ਇਸ ਪ੍ਰਦਰਸ਼ਨ ਵਿੱਚ ਅੰਮ੍ਰਿਤਸਰ ਮਹਾਨਗਰ ਮੰਤਰੀ ਜੈ ਕੁਮਾਰ, ਵਿਭਾਗ ਸੰਗਠਨ ਮੰਤਰੀ ਦਿਨੇਸ਼ ਜੀ, ਪ੍ਰਾਂਤ ਸਹਿ-ਪ੍ਰਮੁੱਖ (ਖੇਲੋ ਭਾਰਤ) ਸੌਰਭ ਰਾਏ, ਰੁਦਰਾਕਸ਼, ਬਾਕੀ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਪ੍ਰੀਸ਼ਦ ਦੇ ਕਾਰਕੁੰਨ ਮੌਜੂਦ ਰਹੇ।1
- ਥਾਣਾ ਚਾਟੀਵਿੰਡ ਨਾਲ ਸੰਬੰਧਿਤ ਵਾਇਰਲ ਵੀਡੀਓ ਸਬੰਧੀ ਐਸਐਚਓ ਚਾਟੀਵਿੰਡ ਨੇ ਦੱਸਿਆ ਕਿ ਇਹ ਦੋ ਧਿਰਾਂ ਵਿਚਕਾਰ ਹੋਏ ਆਪਸੀ ਝਗੜੇ ਦੀ ਘਟਨਾ ਹੈ। ਦੋਵਾਂ ਧਿਰਾਂ ਦੇ ਕੁਝ ਵਿਅਕਤੀ ਜ਼ਖ਼ਮੀ ਹੋਏ, ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਵੱਲੋਂ ਕਾਨੂੰਨ ਅਨੁਸਾਰ ਦੋਵਾਂ ਧਿਰਾਂ ਖ਼ਿਲਾਫ਼ ਪ੍ਰਿਵੈਂਟਿਵ ਐਕਸ਼ਨ ਕੀਤਾ ਗਿਆ ਹੈ। ਥਾਣਾ ਚਾਟੀਵਿੰਡ ਨਾਲ ਸੰਬੰਧਿਤ ਵਾਇਰਲ ਵੀਡੀਓ ਸਬੰਧੀ ਐਸਐਚਓ ਚਾਟੀਵਿੰਡ ਨੇ ਦੱਸਿਆ ਕਿ ਇਹ ਦੋ ਧਿਰਾਂ ਵਿਚਕਾਰ ਹੋਏ ਆਪਸੀ ਝਗੜੇ ਦੀ ਘਟਨਾ ਹੈ। ਦੋਵਾਂ ਧਿਰਾਂ ਦੇ ਕੁਝ ਵਿਅਕਤੀ ਜ਼ਖ਼ਮੀ ਹੋਏ, ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਵੱਲੋਂ ਕਾਨੂੰਨ ਅਨੁਸਾਰ ਦੋਵਾਂ ਧਿਰਾਂ ਖ਼ਿਲਾਫ਼ ਪ੍ਰਿਵੈਂਟਿਵ ਐਕਸ਼ਨ ਕੀਤਾ ਗਿਆ ਹੈ। #Reals #ForYou #NonFollowers #Highlight #TrendingReals1
- ਅੰਮ੍ਰਿਤਸਰ ਦੇ ਬਟਾਲਾ ਰੋਡ 'ਤੇ 'VW Bazaar' ਦਾ ਸ਼ਾਨਦਾਰ ਆਗਾਜ਼, ਇੱਕੋ ਛੱਤ ਹੇਠ ਫੈਸ਼ਨ, ਗ੍ਰੋਸਰੀ, ਕੈਫੇ ਤੇ ਬੰਪਰ ਆਫ਼ਰਾਂ ਦਾ ਮਿਲੇਗਾ ਪੂਰਾ ਮਜ਼ਾ #VWBazaar #Amritsar #BatalaRoad #GrandOpening #ShoppingDestination #Fashion #Grocery #Cafe #DiscountOffers #Cashback #Buy1Get1 #PunjabBoldaMajhaBlok1
- ਆਲ ਇੰਡੀਆ ਅਖਿਲ ਵਾਲਮਿਕੀ ਧਰਮ ਸਮਾਜ ਅਵਾਧਾਸ ਦੇ ਚੇਅਰਮੈਨ ਰਣਦੀਪ ਗਿੱਲ ( ਰਿੰਦੀ ਪਹਿਲਵਾਨ ) ਜੀ ਵੱਲੋਂ ਪੰਜਾਬ ਬੰ'ਦ ਦਾ ਵਿਰੋਧ ਕਰਨ ਵਾਲੇ ਗੱ'ਦਾ'ਰ ਵਿਜੇ ਦਾਨਵ ਅਤੇ ਚੰਦਨ ਗਰੇਵਾਲ ਦਾ ਪੁਤਲਾ ਫੂ:ਕਿ:ਆ ਗਿਆ ਅਤੇ ਓਨਾ ਵੱਲੋਂ ਕਿਹਾ ਗਿਆ ਕਿ ਜਦੋਂ ਤੱਕ ਸਾਡੇ ਪੀੜਿਤ ਮੁਲਾਜ਼ਮਾ ਨੂੰ ਇੰਨਸਾਫ ਨਹੀਂ ਮਿਲਦਾ ਸਾਡੇ ਵੱਲੋਂ ਇਹ ਸੰਘਰਸ਼ ਜਾਰੀ ਰਹੇਗਾ।1
- ਅਕਾਲੀ ਆਗੂ ਬਿੱਲਾ ਸ਼ੇਰੋਂ ਦਾ ਵੱਡਾ ਦਾਅਵਾ ਅਕਾਲੀ ਦਲ ਸਰਕਾਰ ਆਉਣ ਤੇ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਆਗੂ ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋ ਦਾ ਵੱਡਾ ਦਾਅਵਾ,!!ਉਨ੍ਹਾਂ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ ਜਿਨ੍ਹਾਂ ਗਰੀਬ ਪਰਿਵਾਰਾਂ ਕੋਲ ਆਪਣਾ ਘਰ ਨਹੀਂ, ਉਨ੍ਹਾਂ ਨੂੰ 5 ਮਰਲੇ ਦਾ ਪਲਾਟ ਅਤੇ ਇੱਕ ਕਮਰਾ ਬਣਾ ਕੇ ਦਿੱਤਾ ਜਾਵੇਗਾ,!! ਇਸ ਐਲਾਨ ਨੇ ਸਿਆਸੀ ਮਾਹੌਲ ਵਿੱਚ ਨਵੀਂ ਚਰਚਾ ਛੇੜੀ,1
- ਬਟਾਲਾ ਕਲੱਬ ਵਿਖੇ ਪ੍ਰੈੱਸ ਕਾਨਫਰੰਸ: ਵਿਧਾਇਕਾਂ ਨੇ ਸਫ਼ਾਈ ਕਰਮੀਆਂ ਦੀ ਸੁਰੱਖਿਆ, ਸਿਹਤ ਅਤੇ ਆਰਥਿਕ ਸਹਾਇਤਾ ਲਈ ਲਏ ਅਹਿਮ ਫ਼ੈਸਲੇ ਕੀਤੇ ਸਾਂਝੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਬਟਾਲਾ ਵਿਖੇ ਪ੍ਰੈੱਸ ਕਾਨਫਰੰਸ ਕਰਕੇ ਪੰਜਾਬ ਸਰਕਾਰ ਦੇ ਇਤਿਹਾਸਕ ਫ਼ੈਸਲਿਆਂ ਦੀ ਜਾਣਕਾਰੀ ਦਿੱਤੀ। ਠੇਕਾ ਮੁਲਾਜ਼ਮਾਂ ਦੀ ਤਨਖਾਹ ਵਧਾ ਕੇ ₹20,500 ਕੀਤੀ ਗਈ ਹੈ ਅਤੇ 5 ਸਾਲ ਦਾ ਸਮਾਂ ਪੂਰਾ ਕਰ ਚੁੱਕੇ ਸਫ਼ਾਈ ਸੇਵਕਾਂ ਨੂੰ ਪੱਕੇ ਕਰਨ ਦਾ ਐਲਾਨ ਕੀਤਾ ਗਿਆ ਹੈ।1
- _sri_akaal_takhat_sahib_wale मी गुठु गूंष माघि त्ती रे ਪਾਵਨ ਸਰੂਪਾਂ ਨੂੰ ਕੰਨਟੇਨਰ ਰਾਹੀਂ ਕੈਨੇਡਾ ਭੇਜਣ ਦਾ ਮਾਮਲਾ ( ਗਿਆਨੀ ਤੇਜਬੀਰ ਸਿੰਘ ਜੀ ਦਮਦਮੀ ਟਕਸਾਲ ਸ਼੍ਰੀ ਅਕਾਲ ਤਖ਼ਤ ਸਾਹਿਬ ਵਾਲੇ )1
- ਕੱਲ ਫਿਰ ‘ਬੀਬੀਆਂ’ ਦੇ ਫੋਨਾਂ ’ਤੇ ਹੋਵੇਗੀ ਟੂੰ-ਟੂੰ : ਸ਼ੈਰੀ ਕਲਸੀ ਭਗਵੰਤ ਮਾਨ ਸਰਕਾਰ ਨੇ ਸਫਾਈ ਸੇਵਕਾਂ ਦੀਆਂ ਤਨਖਾਹਾਂ ਕੀਤੀਆਂ ਦੁਗਣੀਆਂ : ਵਿਧਾਇਕ ਸ਼ੈਰੀ ਕਲਸੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੀਆਂ ਗਰੰਟੀਆਂ ਤੋਂ ਅੱਗੇ ਵੱਧ ਕੇ ਕੰਮ ਕੀਤੇ1
- ਅੰਮ੍ਰਿਤਸਰ 'ਚ ਤੇਜ਼ ਰਫ਼ਤਾਰ ਕਾਰ ਦਾ ਕ'ਹਿਰ! ਕਈ ਵਾਹਨਾਂ ਨੂੰ ਮਾ'ਰੀ ਟੱ'ਕਰ, ਕਈ ਲੋਕ ਜ਼'ਖ਼'ਮੀ | ਪੁਲਿਸ ਜਾਂਚ ਜਾਰੀ | Punjab 24 News | ਅੰਮ੍ਰਿਤਸਰ 'ਚ ਤੇਜ਼ ਰਫ਼ਤਾਰ ਕਾਰ ਦਾ ਕ'ਹਿਰ! ਕਈ ਵਾਹਨਾਂ ਨੂੰ ਮਾ'ਰੀ ਟੱ'ਕਰ, ਕਈ ਲੋਕ ਜ਼'ਖ਼'ਮੀ | ਪੁਲਿਸ ਜਾਂਚ ਜਾਰੀ | Punjab 24 News | Amritsar News | Punjab Police News . #AmritsarNews #PunjabNews #RoadAccident #PunjabPolice #BreakingNews1