Shuru
Apke Nagar Ki App…
ਇਸ ਵਾਰ ਨਿਵੇਕਲੇ ਅੰਦਾਜ਼ ਵਿਚ ਫਰੀਦਕੋਟ ਵਿੱਚ 6 ਅਗਸਤ ਨੂੰ ਨਿਕਲੇਗੀ ਮਹਾਂਮਾਈ ਦੇ ਪਵਿੱਤਰ ਝੰਡਿਆਂ ਦੀ ਵਿਸ਼ਾਲ ਸ਼ੋਭਾ ਯਾਤਰਾ, ਧਾਰਮਿਕ ਜੋਸ਼ ਅਤੇ ਸ਼ਰਧਾ ਨਾਲ ਸਜੇਗਾ ਪੂਰਾ ਸ਼ਹਿਰ, ਇਸ ਵਾਰ ਦਿੱਤੇ ਜਾਣਗੇ 3 ਵਿਸ਼ੇਸ਼ ਐਵਾਰਡ। ਇਸ ਵਾਰ ਨਿਵੇਕਲੇ ਅੰਦਾਜ਼ ਵਿਚ ਫਰੀਦਕੋਟ ਵਿੱਚ 6 ਅਗਸਤ ਨੂੰ ਨਿਕਲੇਗੀ ਮਹਾਂਮਾਈ ਦੇ ਪਵਿੱਤਰ ਝੰਡਿਆਂ ਦੀ ਵਿਸ਼ਾਲ ਸ਼ੋਭਾ ਯਾਤਰਾ, ਧਾਰਮਿਕ ਜੋਸ਼ ਅਤੇ ਸ਼ਰਧਾ ਨਾਲ ਸਜੇਗਾ ਪੂਰਾ ਸ਼ਹਿਰ, ਇਸ ਵਾਰ ਦਿੱਤੇ ਜਾਣਗੇ 3 ਵਿਸ਼ੇਸ਼ ਐਵਾਰਡ। #Faridkot #MahaMai #ShobhaYatra #MahamaiJi #ReligiousEvent #Punjab #FaridkotNews #JaiMataDi #DharmikYatra #PunjabCulture #SpiritualEvent #AwardCeremony #GlobalKhabarnama #TrendingNews #PunjabiNews
Global khabarnama
ਇਸ ਵਾਰ ਨਿਵੇਕਲੇ ਅੰਦਾਜ਼ ਵਿਚ ਫਰੀਦਕੋਟ ਵਿੱਚ 6 ਅਗਸਤ ਨੂੰ ਨਿਕਲੇਗੀ ਮਹਾਂਮਾਈ ਦੇ ਪਵਿੱਤਰ ਝੰਡਿਆਂ ਦੀ ਵਿਸ਼ਾਲ ਸ਼ੋਭਾ ਯਾਤਰਾ, ਧਾਰਮਿਕ ਜੋਸ਼ ਅਤੇ ਸ਼ਰਧਾ ਨਾਲ ਸਜੇਗਾ ਪੂਰਾ ਸ਼ਹਿਰ, ਇਸ ਵਾਰ ਦਿੱਤੇ ਜਾਣਗੇ 3 ਵਿਸ਼ੇਸ਼ ਐਵਾਰਡ। ਇਸ ਵਾਰ ਨਿਵੇਕਲੇ ਅੰਦਾਜ਼ ਵਿਚ ਫਰੀਦਕੋਟ ਵਿੱਚ 6 ਅਗਸਤ ਨੂੰ ਨਿਕਲੇਗੀ ਮਹਾਂਮਾਈ ਦੇ ਪਵਿੱਤਰ ਝੰਡਿਆਂ ਦੀ ਵਿਸ਼ਾਲ ਸ਼ੋਭਾ ਯਾਤਰਾ, ਧਾਰਮਿਕ ਜੋਸ਼ ਅਤੇ ਸ਼ਰਧਾ ਨਾਲ ਸਜੇਗਾ ਪੂਰਾ ਸ਼ਹਿਰ, ਇਸ ਵਾਰ ਦਿੱਤੇ ਜਾਣਗੇ 3 ਵਿਸ਼ੇਸ਼ ਐਵਾਰਡ। #Faridkot #MahaMai #ShobhaYatra #MahamaiJi #ReligiousEvent #Punjab #FaridkotNews #JaiMataDi #DharmikYatra #PunjabCulture #SpiritualEvent #AwardCeremony #GlobalKhabarnama #TrendingNews #PunjabiNews
More news from ਪੰਜਾਬ and nearby areas
- ਸਾਵਣ ਦੀ ਪਹਿਲੀ ਬਰਸਾਤ ਨੇ ਲਿਆਂਦੀਆਂ ਹਨੇਰੀਆਂ, ਜਗਾ ਜਗਾ ਖੜਿਆ ਪਾਣੀ, ਸਾਵਣ ਦੀ ਪਹਿਲੀ ਬਰਸਾਤ ਨੇ ਖੋਲ੍ਹੀ ਪ੍ਰਸ਼ਾਸਨ ਦੇ ਦਾਵਿਆਂ ਦੀ ਪੋਲ ਸਾਵਣ ਦੀ ਪਹਿਲੀ ਬਰਸਾਤ ਨੇ ਲਿਆਂਦੀਆਂ ਹਨੇਰੀਆਂ, ਜਗਾ ਜਗਾ ਖੜਿਆ ਪਾਣੀ, ਸਾਵਣ ਦੀ ਪਹਿਲੀ ਬਰਸਾਤ ਨੇ ਖੋਲ੍ਹੀ ਪ੍ਰਸ਼ਾਸਨ ਦੇ ਦਾਵਿਆਂ ਦੀ ਪੋਲ ਪਹਿਲੇ ਹੀ ਮੀਂਹ ਨੇ ਸ਼ਹਿਰ ਨੂੰ ਬਣਾਇਆ ਪਾਣੀ-ਪਾਣੀ, ਜਗ੍ਹਾ-ਜਗ੍ਹਾ ਪਾਣੀ ਖੜ੍ਹਨ ਨਾਲ ਲੋਕਾਂ ਨੂੰ ਕਰਨੀ ਪਈ ਭਾਰੀ ਪਰੇਸ਼ਾਨੀ, ਸੜਕਾਂ ਬਣੀਆਂ ਤਲਾਬ, ਆਵਾਜਾਈ ਹੋਈ ਪ੍ਰਭਾਵਿਤ, ਡਰੇਨੇਜ ਪ੍ਰਬੰਧਾਂ ਦੀ ਨਾਕਾਮੀ ਪਹਿਲੀ ਬਰਸਾਤ ਵਿੱਚ ਹੀ ਆਈ ਸਾਹਮਣੇ, ਬਰਸਾਤ ਨਾਲ ਕਈ ਇਲਾਕਿਆਂ ਵਿੱਚ ਜਲਭਰਾਅ, ਰਾਹਗੀਰ ਹੋਏ ਖੱਜਲ-ਖੁਆਰ, ਸਾਵਣ ਦੀ ਰਿਮਝਿਮ ਨੇ ਦਿੱਤੀ ਗਰਮੀ ਤੋਂ ਰਾਹਤ, ਪਰ ਵਧਾਈਆਂ ਮੁਸ਼ਕਲਾਂ, ਨਿਕਾਸੀ ਨਾ ਹੋਣ ਕਾਰਨ ਗਲੀਆਂ ਅਤੇ ਬਾਜ਼ਾਰਾਂ ਵਿੱਚ ਖੜ੍ਹਾ ਹੋਇਆ ਪਾਣੀ, ਲੋਕਾਂ ਨੇ ਜਲਭਰਾਅ ਤੋਂ ਛੁਟਕਾਰਾ ਦਿਵਾਉਣ ਦੀ ਕੀਤੀ ਮੰਗ, ਪਹਿਲੀ ਬਰਸਾਤ ਨੇ ਨਗਰ ਪ੍ਰਬੰਧਾਂ ਦੀ ਕੀਤੀ ਅਸਲ ਪਰਖ #Sawan #SawanRain #Monsoon2026 #PunjabRain #Faridkot #RainUpdate #HeavyRain #Waterlogging #MonsoonAlert #PunjabWeather #RainNews #LocalNews #FloodedRoads #WeatherUpdate #GlobalKhabarnama #Punjab #BreakingNews #CityNews #RainyDay #MonsoonSeason1
- ਬਠਿੰਡਾ ਵਾਸੀਆ ਨੂੰ ਖੁਸ਼ ਕਰ ਗਈ ਅੱਜ ਦੀ ਬਾਰਿਸ਼ ਜਗ੍ਹਾ ਜਗ੍ਹਾ ਭਰਿਆ ਪਾਣੀ1
- 🚨 ਪਹੂਵਿੰਡ ਸੈਂਟਰਲ ਬੈਂਕ ਕਰੋੜਾਂ ਦੇ ਘਪਲੇ ਮਾਮਲੇ 'ਚ ਇਨਸਾਫ ਦੀ ਉਡੀਕ, ਕਿਸਾਨ ਜਥੇਬੰਦੀਆਂ ਨੇ ਫਿਰ ਚੁੱਕੀ ਵੱਡੀ ਮੰਗ 🚨 ਪਹੂਵਿੰਡ ਸੈਂਟਰਲ ਬੈਂਕ ਕਰੋੜਾਂ ਦੇ ਘਪਲੇ ਮਾਮਲੇ 'ਚ ਇਨਸਾਫ ਦੀ ਉਡੀਕ, ਕਿਸਾਨ ਜਥੇਬੰਦੀਆਂ ਨੇ ਫਿਰ ਚੁੱਕੀ ਵੱਡੀ ਮੰਗ1
- ਤ੍ਰਿਵੈਣੀ ਰੁੱਖ ਗਲੋਬਲ ਵਾਰਮਿੰਗ ਨੂੰ ਰੋਕਣ ਲਈ ਸਹਾਈ ਹੋ ਸਕਦੇ ਹਨ - ਗੁਰਬਚਨ ਸਿੰਘ ਬੰਗੜ ਵਾਤਾਵਰਨ ਪ੍ਰੇਮੀ ਕਪੂਰਥਲਾ ਤ੍ਰਿਵੈਣੀ ਪਿੱਪਲ ਬੋਹੜ ਤੇ ਨਿੰਮ ਦੇ ਦਰੱਖਤਾਂ ਦੇ ਸੰਗਮ ਨੂੰ ਤ੍ਰਿਵੈਣੀ ਕਿਹਾ ਜਾਂਦਾ ਹੈ।ਜੇ ਵਾਤਾਵਰਨ ਨੂੰ ਬਚਾਉਣਾ ਹੈ ਤਾਂ ਸਾਨੂੰ ਦੇਸ਼ ਨੂੰ ਪ੍ਰਦੂਸ਼ਣ ਰਹਿਤ ਬਣਾਉਣਾ ਪਵੇਗਾ। ਦਰੱਖਤਾਂ ਨੂੰ ਕੱਟਣ ਤੋਂ ਬਚਾਉਣਾ ਪਵੇਗਾ।ਜੇ ਅਸੀਂ ਵਾਤਾਵਰਨ ਨੂੰ ਨਾ ਬਚਾ ਸਕੇ ਤਾਂ ਸਾਨੂੰ ਮੁੱਲ ਦੇ ਸ਼ਾਹ ਲੈਣੇ ਪੈਣਗੇ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਬਹੁਤ ਜ਼ਿਆਦਾ ਬਿਮਾਰੀਆਂ ਦੀਆਂ ਸ਼ਿਕਾਰ ਹੋ ਜਾਣਗੀਆਂ। ਬਹੁਤ ਲੰਮੇ ਸਮੇਂ ਤੋਂ ਵਾਤਾਵਰਨ ਦੀ ਸ਼ੁੱਧਤਾ ਲਈ ਪੌਦੇ ਲਗਾਉਣ ਵਾਲੇ ਗੁਰਬਚਨ ਸਿੰਘ ਬੰਗੜ ਸਟੇਟ ਅਵਾਰਡੀ ਵਾਤਾਵਰਨ ਪ੍ਰੇਮੀ ਤ੍ਰਿਵੈਣੀ ਰੁੱਖ ਪਿੱਪਲ ਬੋਹੜ ਨਿੰਮ ਲਗਾਉਂਦੇ ਹੋਏ ਕਿਹਾ ਵਿਸ਼ਵ ਦੇ ਪ੍ਰਾਚੀਨ ਗ੍ਰੰਥ ਰਿਗਵੇਦ ਵਿੱਚ ਤ੍ਰਿਵੈਣੀ ਦੀ ਤੂਲਨਾ ਬ੍ਰਹਮਾ ਵਿਸ਼ਨੂੰ ਮਹੇਸ਼ ਨਾਲ ਕੀਤੀ ਗਈ ਹੈ। ਪਿੱਪਲ ਬੋਹੜ ਨਿੰਮ ਦੀ ਇਸ ਤ੍ਰਿਵੈਣੀ ਨੂੰ ਪ੍ਰਾਣਦਾਨ ਤੇ ਸ੍ਰਿਸ਼ਟੀ ਦੇ ਜੀਵਾਂ ਨੂੰ ਅਮਰਤਾ ਪ੍ਰਦਾਨ ਕਰਨ ਵਾਲਾ ਸੰਗਮ ਮੰਨਿਆ ਗਿਆ ਹੈ। ਵੇਦਾਂ ਵਿੱਚ ਹੀ ਮਨੁੱਖ ਵਲੋਂ ਇੱਕ ਤ੍ਰਿਵੈਣੀ ਲਾਉਣ ਨੂੰ ਇੱਕ ਸੌ ਗਊਆਂ ਦੇ ਦਾਨ ਮਗਰੋਂ ਮਿਲਣ ਵਾਲੇ ਪੁੰਨ ਬਰਾਬਰ ਦੱਸਿਆ ਗਿਆ ਹੈ।ਇਹ ਚੌਵੀ ਘੰਟੇ ਸਭ ਤੋਂ ਵੱਧ ਆਕਸੀਜਨ ਦੇਣ ਵਾਲਾ ਅਤੇ ਔਸ਼ਧੀ ਗੁਣਾਂ ਵਾਲਾ ਰੁੱਖ ਹੈ ਅਤੇ ਬਹੁਤ ਸਾਰੀਆਂ ਬਿਮਾਰੀਆਂ ਦੇ ਇਲਾਜ ਲਈ ਰਾਮਬਾਣ ਦਵਾਈ ਮੰਨਿਆ ਜਾਂਦਾ ਹੈ।ਇੰਜ ਰਹੇਕ ਦ੍ਰਿਸ਼ਟੀ ਤੋਂ ਪਿੱਪਲ ਬੋਹੜ ਨਿੰਮ ਦੀਆਂ ਤ੍ਰਿਵੈਣੀਆਂ ਸ਼ੁਧ ਵਾਤਾਵਰਨ ਨਿਰੋਗੀ ਕਾਇਆ ਅਤੇ ਸੁਖ ਸਮਰਿੱਧੀ ਦੀਆਂ ਪ੍ਰਤੀਕ ਮੰਨੀਆਂ ਜਾਂਦੀਆਂ ਹਨ। ਗੁਰਬਚਨ ਸਿੰਘ ਬੰਗੜ ਨੇ ਹਰੇਕ ਮਨੁੱਖ ਨੂੰ ਅਪੀਲ ਕੀਤੀ ਕਿ ਅਗਰ ਸਾਫ਼ ਹਵਾ ਵਿੱਚ ਸਾਹ ਲੈਣਾ ਚਾਹੁੰਦੇ ਹੋ ਤਾਂ ਆਪਣੇ ਆਸ ਪਾਸ ਰੁੱਖ ਜ਼ਰੂਰ ਲਗਾਓ ਇਸ ਨਾਲ ਵਾਤਾਵਰਣ ਵਿੱਚ ਤਾਂ ਸੁਧਾਰ ਹੋਵੇਗਾ ਹੀ ਮਨੁੱਖ ਨਿਰੋਗ ਵੀ ਹੋਵੇਗਾ।1
- ਧਨੀਆ ਕਤਲਕਾਂਡ ਦਾ ਮੁੱਖ ਦੋਸ਼ੀ ਨਿਖਿਲ ਉਰਫ ਬੋਇਆ ਸਮੇਤ ਦੋ ਹੋਰ ਕਾਬੂ,ਹਜੇ ਵੀ ਤਿੰਨ ਮੁਜ਼ਰਿਮ ਪੁਲਿਸ ਗਿਰਫ਼ਤ ਚੋ ਬਾਹਰ ਪਿਛਲੇ ਮਹੀਨੇ ਕਪੂਰਥਲਾ ਚ ਬਹੁਚਰਚਿਤ ਜਤਿੰਦਰ ਧਨੀਆ ਕਤਲਕਾਂਡ ਦਾ ਮੁੱਖ ਦੋਸ਼ੀ ਨਿਖਿਲ ਉਰਫ ਬੋਇਆ ਨਵੀਂ ਦਿੱਲ੍ਹੀ ਏਅਰਪੋਰਟ ਤੋਂ ਗਿਰਫ਼ਤਾਰ ਕਰ ਲਿਆ ਗਿਆ ਕਪੂਰਥਲਾ ਪੁਲਿਸ ਨੂੰ ਪਤਾ ਲੱਗਾ ਕਿ ਉਕਤ ਦੋਸ਼ੀ ਮੁਲਕ ਛੜਨ ਦੀ ਤਿਆਰੀ ਚ ਹੈ ਫਿਰ ਅਸੀ ਆਪਣੀ ਖਾਸ ਟੀਮ ਲਗਾਕੇ ਇਸਦੀ ਗਿਰਫਤਾਰੀ ਕੀਤੀ ਬਾਕੀ ਦੀ ਮੁਜ਼ਰਿਮ ਕਰਤਾਰਪੁਰ ਤੋਂ ਚੁੱਕੇ ਗਏ ਹੁਣ ਕੁੱਲ ਮਿਲਾਕੇ 6 ਮੁਜ਼ਰਿਮ ਗਿਰਫ਼ਤਾਰ ਹੋ ਚੁੱਕੇ ਹਨ ਤਿੰਨ ਹੋਰ ਮੁਜ਼ਰਿਮ ਹਜੇ ਗਿਰਫ਼ਤਾਰ ਕਰਨੇ ਬਾਕੀ ਹਨ ਨਿਖਿਲ ਬੋਇਆ ਅਤੇ ਦੋ ਹੋਰ ਗਿਰਫ਼ਤਾਰ ਹੋਏ ਮੁਜ਼ਰਿਮ ਦਾ ਮਾਨਯੋਗ ਅਦਾਲਤ ਨੇ ਤਿੰਨ ਦਿਨਾਂ ਦਾ ਰਿਮਾਂਡ ਪੁਲਿਸ ਨੂੰ ਦੇ ਦਿਤਾ ਹੈ1
- NEET ਵਿਦਿਆਰਥੀਆਂ ਦੇ ਸੰਘਰਸ਼ ਨੂੰ ਮਿਲੀ ਤਾਕਤ, ਨੌਜਵਾਨਾਂ ਦੀ ਆਵਾਜ਼ ਨੂੰ ਅਣਡਿੱਠਾ ਨਹੀਂ ਕੀਤਾ ਜਾ ਸਕਦਾ: ਅਜੈਪਾਲ ਸਿੰਘ ਸੰਧੂ ਕੋਟਕਪੂਰਾ, 28 ਜੁਲਾਈ (ਵਿਸ਼ੇਸ਼ ਰਿਪੋਰਟ) NEET ਪ੍ਰੀਖਿਆ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਦੇਸ਼ ਭਰ ਵਿੱਚ ਵਿਦਿਆਰਥੀਆਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦਰਮਿਆਨ ਕੋਟਕਪੂਰਾ ਕਾਂਗਰਸ ਹਲਕਾ ਇੰਚਾਰਜ ਅਜੈਪਾਲ ਸਿੰਘ ਸੰਧੂ ਨੇ ਵੀਡੀਓ ਜਾਰੀ ਕਰਕੇ ਵਿਦਿਆਰਥੀਆਂ ਦੇ ਸੰਘਰਸ਼ ਦਾ ਸਮਰਥਨ ਕੀਤਾ ਹੈ। ਅਜੈਪਾਲ ਸਿੰਘ ਸੰਧੂ ਨੇ ਕਿਹਾ ਕਿ ਪਿਛਲੇ ਦਿਨੀਂ ਦਿੱਲੀ ਦੇ ਜੰਤਰ-ਮੰਤਰ 'ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੇ ਵਿਦਿਆਰਥੀਆਂ, ਧੀਆਂ ਅਤੇ ਪੁੱਤਰਾਂ ਨੇ ਆਪਣੇ ਭਵਿੱਖ, ਹੱਕਾਂ ਅਤੇ ਪਾਰਦਰਸ਼ੀ ਪ੍ਰੀਖਿਆ ਪ੍ਰਣਾਲੀ ਲਈ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰੀਖਿਆ ਪ੍ਰਣਾਲੀ ਵਿੱਚ ਕਿਸੇ ਵੀ ਤਰ੍ਹਾਂ ਦੀ ਗੜਬੜ ਜਾਂ ਪੇਪਰ ਲੀਕ ਵਰਗੀ ਘਟਨਾ ਲੱਖਾਂ ਮਿਹਨਤੀ ਵਿਦਿਆਰਥੀਆਂ ਦੀ ਮਿਹਨਤ, ਉਮੀਦਾਂ ਅਤੇ ਸੁਪਨਿਆਂ ਨੂੰ ਪ੍ਰਭਾਵਿਤ ਕਰਦੀ ਹੈ। ਉਨ੍ਹਾਂ ਵਿਦਿਆਰਥੀਆਂ ਵੱਲੋਂ ਲੋਕਤੰਤਰਿਕ ਢੰਗ ਨਾਲ ਕੀਤੇ ਜਾ ਰਹੇ ਸੰਘਰਸ਼ ਦੀ ਸ਼ਲਾਘਾ ਕੀਤੀ। "ਨੌਜਵਾਨ ਇਕੱਠੇ ਹੋਣ ਤਾਂ ਸਰਕਾਰਾਂ ਨੂੰ ਸੁਣਨੀ ਪੈਂਦੀ ਹੈ ਆਵਾਜ਼" ਅਜੈਪਾਲ ਸਿੰਘ ਸੰਧੂ ਨੇ ਕਿਹਾ ਕਿ ਨੌਜਵਾਨ ਦੇਸ਼ ਦਾ ਭਵਿੱਖ ਹਨ ਅਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਗੰਭੀਰਤਾ ਨਾਲ ਸੁਣਨਾ ਹਰ ਸਰਕਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦਾ ਸੰਘਰਸ਼ ਇਹ ਦਰਸਾਉਂਦਾ ਹੈ ਕਿ ਜਦੋਂ ਨੌਜਵਾਨ ਆਪਣੇ ਹੱਕਾਂ ਲਈ ਇਕੱਠੇ ਖੜ੍ਹਦੇ ਹਨ ਤਾਂ ਉਨ੍ਹਾਂ ਦੀ ਆਵਾਜ਼ ਪ੍ਰਭਾਵਸ਼ਾਲੀ ਬਣ ਜਾਂਦੀ ਹੈ। ਉਨ੍ਹਾਂ ਨੇ ਸੰਘਰਸ਼ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਿੱਖਿਆ ਪ੍ਰਣਾਲੀ ਵਿੱਚ ਭਰੋਸਾ ਬਣਾਈ ਰੱਖਣ ਲਈ ਪਾਰਦਰਸ਼ਤਾ ਅਤੇ ਜਵਾਬਦੇਹੀ ਬਹੁਤ ਜ਼ਰੂਰੀ ਹੈ। ਪੇਪਰ ਲੀਕ ਮੁੱਦੇ 'ਤੇ ਸਿਆਸੀ ਚਰਚਾ ਤੇਜ਼ NEET ਸਮੇਤ ਵੱਖ-ਵੱਖ ਮੁਕਾਬਲਾ ਪ੍ਰੀਖਿਆਵਾਂ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਦੇਸ਼ ਵਿੱਚ ਸਿਆਸੀ ਚਰਚਾ ਵੀ ਤੇਜ਼ ਹੋਈ ਹੈ। ਵਿਰੋਧੀ ਪਾਰਟੀਆਂ ਵੱਲੋਂ ਸਰਕਾਰ 'ਤੇ ਸਵਾਲ ਚੁੱਕੇ ਜਾ ਰਹੇ ਹਨ, ਜਦਕਿ ਸਰਕਾਰ ਵੱਲੋਂ ਪ੍ਰੀਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਗੱਲ ਕੀਤੀ ਜਾਂਦੀ ਰਹੀ ਹੈ। ਵਿਦਿਆਰਥੀਆਂ ਦਾ ਮੁੱਖ ਮੁੱਦਾ ਪ੍ਰੀਖਿਆ ਪ੍ਰਣਾਲੀ ਵਿੱਚ ਭਰੋਸਾ, ਨਿਆਂ ਅਤੇ ਬਰਾਬਰੀ ਦੇ ਮੌਕੇ ਯਕੀਨੀ ਬਣਾਉਣਾ ਹੈ। — ਸਮਾਪਤ — ਨੋਟ: ਇਹ ਖ਼ਬਰ ਅਜੈਪਾਲ ਸਿੰਘ ਸੰਧੂ ਵੱਲੋਂ ਜਾਰੀ ਕੀਤੇ ਗਏ ਬਿਆਨ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ। ਸੰਬੰਧਿਤ ਦਾਅਵਿਆਂ ਦੀ ਪੁਸ਼ਟੀ ਲਈ ਅਧਿਕਾਰਤ ਸਰੋਤਾਂ ਦੀ ਜਾਂਚ ਕਰਨੀ ਜ਼ਰੂਰੀ ਹੈ।1
- अमृतसर पुलिस की बड़ी कामयाबी 5 पिस्तौल₹4 गिरफ्तार 2 किलो ड्रग्स 5 लाख ड्रग मनी बरामद। अमृतसर पुलिस की बड़ी कामयाबी 5 पिस्तौल₹4 गिरफ्तार 2 किलो ड्रग्स 5 लाख ड्रग मनी बरामद।1
- ਬੱਚਿਆਂ ਨਾਲ ਭਰੀ ਸਕੂਲ ਦੀ ਬੱਸ ਪਲਟੀ ਵਾਹਿਗੁਰੂ ਦਾ ਸ਼ੁਕਰ ਏ ਜਾਨੀ ਨੁਕਸਾਨ ਤੋ ਬਚਾਅ1