ਬਰਨਾਲਾ 'ਚ ਡੀ.ਸੀ.ਐਚ.ਬੀ.-2027 ਲਈ ਪੇਂਡੂ ਚਾਰਜ ਅਫ਼ਸਰਾਂ ਅਤੇ ਫੀਲਡ ਸਟਾਫ਼ ਦੀ ਸਿਖਲਾਈ 10 ਅਗਸਤ ਤੋਂ ਸ਼ੁਰੂ ਹੋਣ ਵਾਲੇ ਡੀ.ਸੀ.ਐਚ.ਬੀ. ਸਰਵੇਖਣ ਲਈ ਸਿਖਲਾਈ ਮੁਕੰਮਲ* ਬਰਨਾਲਾ, ਪ੍ਰਿੰਸੀਪਲ ਜਨਗਣਨਾ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਆਈ.ਏ.ਐਸ. ਅਤੇ ਜ਼ਿਲ੍ਹਾ ਜਨਗਣਨਾ ਅਧਿਕਾਰੀ ਕਮ-ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਿਵੇਕ ਮੋਦੀ ਦੀ ਅਗਵਾਈ ਹੇਠ ਜ਼ਿਲ੍ਹਾ ਜਨਗਣਨਾ ਹੈਂਡਬੁੱਕ (ਡੀ.ਸੀ.ਐਚ.ਬੀ.)-2027 ਦੇ ਤਹਿਤ ਜ਼ਿਲ੍ਹੇ ਦੀਆਂ ਸਾਰੀਆਂ ਤਹਿਸੀਲਾਂ ਦੇ ਪੇਂਡੂ ਖੇਤਰੀ ਸਟਾਫ਼ ਲਈ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ ਕੱਲ ਸਫਲਤਾਪੂਰਵਕ ਸਮਾਪਤ ਹੋਇਆ। ਇਸ ਸਿਖਲਾਈ ਦਾ ਉਦੇਸ਼ ਫੀਲਡ ਕਾਰਜਕਰਤਾਵਾਂ ਨੂੰ ਡੀ.ਸੀ.ਐਚ.ਬੀ.-2027 ਦੇ ਪ੍ਰਭਾਵਸ਼ਾਲੀ ਅਤੇ ਗੁਣਵੱਤਾ ਭਰਪੂਰ ਡਾਟਾ ਸੰਗ੍ਰਹਿ ਲਈ ਪੂਰੀ ਤਰ੍ਹਾਂ ਤਿਆਰ ਕਰਨਾ ਸੀ। ਸਿਖਲਾਈ ਪ੍ਰੋਗਰਾਮ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਕਰਵਾਇਆ ਗਿਆ। ਇਸ ਵਿੱਚ ਚੰਡੀਗੜ੍ਹ ਤੋਂ ਸ੍ਰੀ ਕਰਮਜੀਤ ਸਿੰਘ ਸੇਵਾਮੁਕਤ ਆਈ ਪੀ ਐੱਸ ( ਜਨਗਨਣਾ ਸਲਾਹਕਾਰ), ਅਨਿਲ ਕੁਮਾਰ ਸਹਾਇਕ ਡਾਇਰੈਕਟਰ ਅਤੇ ਲਵਦੀਪ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਵਲੋਂ ਸਿਖਲਾਈ ਦਿੱਤੀ ਗਈ। ਸਿਖਲਾਈ ਦੌਰਾਨ ਭਾਗੀਦਾਰਾਂ ਨੂੰ ਡੀ.ਸੀ.ਐਚ.ਬੀ.-2027 ਦੇ ਉਦੇਸ਼ਾਂ, ਮਹੱਤਵ, ਦਾਇਰੇ ਅਤੇ ਨਿਰਧਾਰਿਤ ਸਮਾਂ-ਸੀਮਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਵਿਸ਼ੇਸ਼ ਤੌਰ 'ਤੇ ਪਿੰਡ ਡਾਇਰੈਕਟਰੀ ਦੀ ਤਿਆਰੀ ਸਬੰਧੀ ਪ੍ਰਕਿਰਿਆ ਨੂੰ ਸਮਝਾਇਆ ਗਿਆ ਅਤੇ ਡੀ.ਸੀ.ਐਚ.ਬੀ. ਵੈੱਬ ਪੋਰਟਲ 'ਤੇ ਪਿੰਡ ਡਾਇਰੈਕਟਰੀ ਮੋਡੀਊਲ ਦਾ ਵਿਹਾਰਕ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਤੋਂ ਇਲਾਵਾ ਭਾਗੀਦਾਰਾਂ ਦੇ ਮੋਬਾਈਲ ਫੋਨਾਂ ਵਿੱਚ ਡੀ.ਸੀ.ਐਚ.ਬੀ. ਮੋਬਾਈਲ ਐਪਲੀਕੇਸ਼ਨ ਸਥਾਪਤ ਕਰਵਾਈ ਗਈ ਤਾਂ ਜੋ 10 ਅਗਸਤ 2026 ਤੋਂ ਸ਼ੁਰੂ ਹੋਣ ਵਾਲੇ 30 ਦਿਨਾਂ ਦੇ ਫੀਲਡ ਸਰਵੇਖਣ ਤੋਂ ਪਹਿਲਾਂ ਉਹ ਹੱਥੀਂ ਅਭਿਆਸ ਕਰ ਸਕਣ। ਇਸ ਮੌਕੇ ਟ੍ਰੇਨਰਾਂ ਨੇ ਜ਼ੋਰ ਦੇ ਕੇ ਕਿਹਾ ਕਿ ਜ਼ਿਲ੍ਹਾ ਜਨਗਣਨਾ ਹੈਂਡਬੁੱਕ-2027 ਦੀ ਤਿਆਰੀ ਲਈ ਸਹੀ, ਸਮੇਂ ਸਿਰ ਅਤੇ ਗੁਣਵੱਤਾ ਵਾਲਾ ਡਾਟਾ ਇਕੱਠਾ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਡੀ.ਸੀ.ਐਚ.ਬੀ. ਯੋਜਨਾਕਾਰਾਂ, ਪ੍ਰਸ਼ਾਸਕਾਂ, ਨੀਤੀ ਨਿਰਮਾਤਾਵਾਂ ਅਤੇ ਖੋਜਕਰਤਾਵਾਂ ਲਈ ਇੱਕ ਮਹੱਤਵਪੂਰਨ ਸੰਦਰਭ ਦਸਤਾਵੇਜ਼ ਹੈ, ਜੋ ਸਬੂਤ-ਅਧਾਰਿਤ ਯੋਜਨਾਬੰਦੀ, ਵਿਕਾਸ ਕਾਰਜਾਂ ਦੀ ਤਰਜੀਹ ਨਿਰਧਾਰਿਤ ਕਰਨ ਅਤੇ ਪ੍ਰਭਾਵਸ਼ਾਲੀ ਫ਼ੈਸਲੇ ਲੈਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।

- ਫਿਲੌਰ ਲੋਕ ਇਨਸਾਫ ਮੰਚ ਕੀਰਤੀ ਕਿਸਾਨ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਵੱਲੋਂ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਵਸ ਤੇ ਦਿੱਤਾ ਡੀਐਸਪੀ ਫਿਲੌਰ ਨੂੰ ਮੰਗ ਪੱਤਰ ਫਿਲੌਰ ਲੋਕ ਇਨਸਾਫ ਮੰਚ ਕੀਰਤੀ ਕਿਸਾਨ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਵੱਲੋਂ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਵਸ ਤੇ ਦਿੱਤਾ ਡੀਐਸਪੀ ਫਿਲੌਰ ਨੂੰ ਮੰਗ ਪੱਤਰ1
- ਦੋਰਾਹਾ ਨਗਰ ਕੌਂਸਲ ਪ੍ਰਧਾਨ ਅਨਮੋਲ ਸ਼ਰਮਾ ਐਨੀ ਨੇ ਪਰਮਾਤਮਾ ਦਾ ਕੀਤਾ ਸ਼ੁਕਰਾਨਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਕਰਵਾਇਆ ਪਾਠ ਦੋਰਾਹਾ ਨਗਰ ਕੌਂਸਲ ਪ੍ਰਧਾਨ ਅਨਮੋਲ ਸ਼ਰਮਾ ਐਨੀ ਨੇ ਪਰਮਾਤਮਾ ਦਾ ਕੀਤਾ ਸ਼ੁਕਰਾਨਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਕਰਵਾਇਆ ਪਾਠ1
- फरीदकोट में 5 अगस्त से किसानों का पक्का मोर्चा, स्पीकर कुलतार सिंह संधवां के आवास के बाहर धरना लगाने का ऐलान सरकार के साथ किसान संगठनों की बैठक बेनतीजा, जगजीत सिंह डल्लेवाल ने पंजाबभर की इकाइयों से तैयारियां तेज करने का किया आह्वान फरीदकोट, 1 अगस्त। भारतीय किसान यूनियन (एकता सिद्धूपुर) के नेतृत्व में संयुक्त किसान मोर्चा (गैर-राजनीतिक) ने 5 अगस्त से फरीदकोट जिले के गांव संधवां स्थित पंजाब विधानसभा के स्पीकर कुलतार सिंह संधवां के आवास के बाहर पक्का मोर्चा लगाने का ऐलान किया है। किसान संगठनों और पंजाब सरकार के प्रतिनिधियों के बीच शुक्रवार देर शाम हुई बैठक में मांगों को लेकर कोई ठोस सहमति नहीं बन सकी, जिसके बाद किसान संगठनों ने आंदोलन आगे बढ़ाने का निर्णय लिया। किसान नेता जगजीत सिंह डल्लेवाल ने बैठक के बाद कहा कि सरकार के साथ बातचीत का प्रयास किया गया, लेकिन बैठक किसी नतीजे तक नहीं पहुंच सकी। इसके बाद उन्होंने पंजाबभर की जिला इकाइयों से 5 अगस्त के कार्यक्रम के लिए तैयारियां तेज करने तथा किसानों को ट्रैक्टर-ट्रॉलियों सहित गांव संधवां पहुंचने का आह्वान किया। शंभू-खनौरी आंदोलन के नुकसान का मुआवजा मुख्य मांग किसान संगठनों की प्रमुख मांगों में शंभू और खनौरी बॉर्डर आंदोलन के दौरान किसानों को हुए नुकसान का मुआवजा देना शामिल है। इसके अलावा कृषि कर्ज के समाधान के लिए वन टाइम सेटलमेंट यानी ओटीएस योजना लागू करने की मांग भी उठाई गई है। किसान नेताओं का कहना है कि कर्ज के बोझ से जूझ रहे किसानों को एकमुश्त समाधान उपलब्ध कराने के लिए स्पष्ट और प्रभावी नीति बनाई जानी चाहिए। खाली चेक लेने और कथित दुरुपयोग का मुद्दा भी उठाया किसान संगठनों ने किसानों से कर्ज के समय लिए जाने वाले खाली अथवा हस्ताक्षरित चेकों का मुद्दा भी प्रमुखता से उठाया है। किसान नेताओं का तर्क है कि जब कर्ज के बदले किसानों की जमीन या अन्य संपत्ति गिरवी रखी जाती है तो अतिरिक्त रूप से खाली चेक लेना उचित नहीं है। किसान संगठनों का आरोप है कि कुछ मामलों में इन चेकों के कथित दुरुपयोग के कारण किसानों को कानूनी परेशानियों का सामना करना पड़ा है। हालांकि इन आरोपों की स्वतंत्र और अंतिम पुष्टि संबंधित जांच या सक्षम प्राधिकारी के निर्णय के बाद ही हो सकती है। फरीदकोट में बैंक के बाहर लंबे समय से धरना किसान संगठनों के अनुसार फरीदकोट में लैंड मॉर्गेज बैंक के बाहर 30 मार्च से अनिश्चितकालीन धरना चल रहा है। किसानों का कहना है कि बैंकिंग प्रक्रिया, कृषि कर्ज और खाली चेकों से संबंधित शिकायतों का समाधान नहीं होने के कारण आंदोलन को आगे बढ़ाना पड़ रहा है। किसान संगठनों ने दावा किया है कि पंजाब के करीब 12 जिलों में भी विभिन्न बैंकों के बाहर किसानों द्वारा धरने दिए जा रहे हैं। इन संगठनों की ओर से संबंधित बैंकिंग प्रक्रियाओं की जांच और किसानों की शिकायतों का समाधान करने की मांग की जा रही है। सरकार के साथ बातचीत के बाद फिर आंदोलन का ऐलान किसान संगठनों के मुताबिक सरकार की ओर से बातचीत का निमंत्रण मिलने के बाद प्रस्तावित आंदोलन को कुछ समय के लिए रोककर वार्ता का रास्ता अपनाया गया था। शुक्रवार को हुई बैठक में किसानों ने अपनी मांगें सरकार के समक्ष रखीं, लेकिन किसी ठोस समाधान पर सहमति नहीं बन सकी। बैठक बेनतीजा रहने के बाद किसान संगठनों ने 5 अगस्त से संधवां में पक्का मोर्चा लगाने की घोषणा कर दी है। प्रशासन के सामने कानून-व्यवस्था और यातायात की चुनौती यदि पंजाब के विभिन्न जिलों से बड़ी संख्या में किसान ट्रैक्टर-ट्रॉलियों के साथ संधवां पहुंचते हैं, तो प्रशासन के सामने कानून-व्यवस्था के साथ-साथ यातायात व्यवस्था बनाए रखने की चुनौती भी होगी। ऐसे में आंदोलनकारियों और प्रशासन के बीच समन्वय तथा आम लोगों की आवाजाही को सुचारु बनाए रखना महत्वपूर्ण रहेगा। सरकार के सामने फिर बातचीत का रास्ता मौजूदा घटनाक्रम में सरकार और किसान संगठनों के बीच बातचीत की भूमिका महत्वपूर्ण हो गई है। किसानों की मांगों पर समयबद्ध निर्णय, बैंकिंग संबंधी शिकायतों की निष्पक्ष जांच और कर्ज समाधान को लेकर स्पष्ट नीति बनाने से विवाद को बातचीत के जरिए सुलझाने का रास्ता निकल सकता है। वहीं किसान संगठनों के लिए भी यह महत्वपूर्ण होगा कि आंदोलन के दौरान आम नागरिकों, विद्यार्थियों, मरीजों और यात्रियों को अनावश्यक परेशानी न हो तथा कानून-व्यवस्था बनाए रखने में प्रशासन के साथ सहयोग किया जाए। 5 अगस्त से प्रस्तावित पक्का मोर्चा अब सरकार और किसान संगठनों के बीच संवाद की अगली बड़ी परीक्षा माना जा रहा है। आने वाले दिनों में यह देखना महत्वपूर्ण होगा कि सरकार किसानों को दोबारा बातचीत के लिए बुलाती है या नहीं और क्या दोनों पक्ष किसी लिखित अथवा ठोस समाधान पर पहुंच पाते हैं।1
- ਰਾਜਾ ਵੜਿੰਗ ਦੇ ਸਾਹਮਣੇ ਜਦੋਂ ਲੱਗੇ ਨਾਅਰੇ ਚਰਨਜੀਤ ਸਿੰਘ ਚੰਨੀ ਦੇ ਤਾਂ ਰਾਜਾ ਵੜਿੰਗ ਗੁੱਸੇ ਵਿੱਚ ਬੋਲੇ ਕੀ ਪਰੋਬਲਮ ਹੈ ਬਈ ! ਰਾਜਾ ਵੜਿੰਗ ਦੇ ਸਾਹਮਣੇ ਜਦੋਂ ਲੱਗੇ ਨਾਅਰੇ ਚਰਨਜੀਤ ਸਿੰਘ ਚੰਨੀ ਦੇ ਤਾਂ ਰਾਜਾ ਵੜਿੰਗ ਗੁੱਸੇ ਵਿੱਚ ਬੋਲੇ ਕੀ ਪਰੋਬਲਮ ਹੈ ਬਈ ! #RajaWarring #CharanjitSinghChanni #PunjabCongress #PunjabPolitics #Congress #PoliticalNews #BreakingNews #ViralVideo #PunjabNews #LatestNews #PoliticalUpdate #GlobalKhabarnamaa #PunjabiNews #TrendingNow #NewsUpdate1
- ਪੇਪਰ ਲੀਕ ਮਾਮਲੇ ਵਿੱਚ ਹਲਕਾ ਵਿਧਾਇਕ ਫਰੀਦਕੋਟ ਸ੍ਰ ਗੁਰਦਿੱਤ ਸਿੰਘ ਸੇਖੋਂ ਦਾ ਵੱਡਾ ਬਿਆਨ ਆਇਆ ਸਾਹਮਣੇ, #everyone #highlight #today #news #public #latest news #Faridkot news #video #reel #update #breaking news1
- गढ़ी मानसोवाल बीत में महामृत्युंजय मंत्र जप एवं यज्ञ का आयोजन किया गया। गढ़शंकर (अशवनी शर्मा) गढ़ी मानसोवाल बीत में महामृत्युंजय मंत्र जप एवं यज्ञ का आयोजन किया गया।1
- ਨਬੀਪੁਰ ਚੌਕੀ ਦੀ ਪੁਲਿਸ ਵੱਲੋਂ 1470 ਲੀਟਰ ਅਲਕੋਹਲ ਸਣੇ ਦੋ ਬੋਲੈਰੋ ਸਵਾਰ ਕਾਬੂ ਨਬੀਪੁਰ ਚੌਕੀ ਦੀ ਪੁਲਿਸ ਵੱਲੋਂ ਗਸ਼ਤ ਦੌਰਾਨ ਇੱਕ ਬੋਲੈਰੋ ਗੱਡੀ ਵਿੱਚੋਂ ਵਿੱਚ 1470 ਲੀਟਰ ਅਲਕੋਹਲ ਬਰਾਮਦ ਕਰਕੇ ਮਨਪ੍ਰੀਤ ਸਿੰਘ ਉਰਫ਼ ਜੋਬਨ ਵਾਸੀ ਪਿੰਡ ਮੇਹਰਬਾਨਪੁਰਾ(ਅੰਮ੍ਰਿਤਸਰ) ਵਜੋਂ ਅਤੇ ਕੰਡਕਟਰ ਸੀਟ ਤੇ ਬੈਠੇ ਵਿਅਕਤੀ ਨੇ ਹਰਪ੍ਰੀਤ ਸਿੰਘ ਉਰਫ਼ ਹੈਪੀ ਵਾਸੀ ਜੰਡਿਆਲਾ ਗੁਰੂ(ਅੰਮ੍ਰਿਤਸਰ) ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ। ਚੌਕੀ ਇੰਚਾਰਜ ਸਹਾਇਕ ਥਾਣੇਦਾਰ ਹਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਟੀਮ ਪਿੰਡ ਸੈਦਪੁਰਾ ਕੋਲ ਪੁਲ ਦੇ ਹੇਠਾਂ ਗਸ਼ਤ ਕਰ ਰਹੀ ਸੀ। ਇਸੇ ਦੌਰਾਨ ਇੱਕ ਬਿਨਾਂ ਨੰਬਰ ਦੀ ਬੋਲੈਰੋ ਗੱਡੀ ਸ਼ੱਕੀ ਹਾਲਤ ਵਿੱਚ ਖੜ੍ਹੀ ਦਿਖਾਈ ਦਿੱਤੀ, ਜਿਸ ਵਿੱਚ ਪਲਾਸਟਿਕ ਦੀਆਂ ਕੈਨੀਆਂ ਲੱਦੀਆਂ ਹੋਈਆਂ ਸਨ। ਪੁਲਿਸ ਨੂੰ ਦੇਖ ਕੇ ਗੱਡੀ 'ਚ ਬੈਠੇ ਵਿਅਕਤੀ ਘਬਰਾ ਗਏ, ਜਿਨ੍ਹਾਂ ਨੂੰ ਸ਼ੱਕ ਦੇ ਆਧਾਰ 'ਤੇ ਹਿਰਾਸਤ 'ਚ ਲਿਆ ਗਿਆ।ਚੈਕਿੰਗ ਦੌਰਾਨ ਗੱਡੀ ਵਿੱਚੋਂ 1470 ਲੀਟਰ ਅਲਕੋਹਲ ਬਰਾਮਦ ਕੀਤੀ ਗਈ। ਇਸ ਸਬੰਧ ਵਿੱਚ ਥਾਣਾ ਸਰਹਿੰਦ ਵਿਖੇ ਕੇਸ ਦਰਜ ਕਰਕੇ ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਤਫ਼ਤੀਸ਼ ਜਾਰੀ ਹੈ।1