logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਮੈਂ, ਸੰਦੀਪ ਸਿੰਗਲਾ, ਜਨਤਕ ਤੌਰ ‘ਤੇ ਇਹ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਤਾਜਪੁਰ ਰੋਡ, ਲੁਧਿਆਣਾ ਵਿਖੇ ਸਥਿਤ ਮੇਰੀ ਨਿੱਜੀ ਜ਼ਮੀਨ ‘ਤੇ ਪੰਡਿਤ ਮਨੋਜ ਪਾਠਕ ਵੱਲੋਂ ਕੁਝ ਬੰਦਿਆਂ ਨਾਲ ਮਿਲ ਕੇ ਗੈਰਕਾਨੂੰਨੀ ਕਬਜ਼ਾ ਕਰਨ ਦੀ ਨੀਅਤ ਨਾਲ ਧਰਮ ਦਾ ਮੁੱਦਾ ਬਣਾਇਆ ਜਾ ਰਿਹਾ ਹੈ। ਉਕਤ ਸ਼ਰਾਰਤੀ ਅਤੇ ਸਵਾਰਥੀ ਤੱਤਾਂ ਵੱਲੋਂ ਮੈਨੂੰ ਹੀ ਮੇਰੀ ਆਪਣੀ ਜ਼ਮੀਨ ਵਿੱਚ ਦਾਖ਼ਲ ਹੋਣ ਤੋਂ ਰੋਕਿਆ ਜਾ ਰਿਹਾ ਹੈ, ਜੋ ਕਿ ਪੂਰੀ ਤਰ੍ਹਾਂ ਗੈਰਕਾਨੂੰਨੀ ਹੈ। ਇਸ ਮਾਮਲੇ ਸੰਬੰਧੀ ਮੈਨੂੰ ਅਦਾਲਤ ਵੱਲੋਂ ਸਟੇ ਆਰਡਰ ਵੀ ਪ੍ਰਾਪਤ ਹੋ ਚੁੱਕਾ ਹੈ, ਜੋ ਸਾਫ਼ ਤੌਰ ‘ਤੇ ਮੇਰੇ ਹੱਕ ਨੂੰ ਸੁਰੱਖਿਅਤ ਕਰਦਾ ਹੈ। ਮਿਤੀ 01.02.2026 ਨੂੰ ਮੈਂ ਸਿਰਫ਼ ਆਪਣੀ ਜ਼ਮੀਨ ਅਤੇ ਉਥੇ ਬਣੇ ਢਾਂਚੇ ਦੀ ਸਾਫ਼-ਸਫਾਈ ਕਰਨ ਲਈ ਆਪਣੇ ਪਰਿਵਾਰ, ਕੁਝ ਮਜ਼ਦੂਰਾਂ ਅਤੇ ਸਫਾਈ ਨਾਲ ਸੰਬੰਧਿਤ ਲੋੜੀਂਦੇ ਸਮਾਨ ਸਮੇਤ ਮੌਕੇ ‘ਤੇ ਪਹੁੰਚਿਆ ਸੀ। ਪਰ ਕੁਝ ਲੋਕਾਂ ਵੱਲੋਂ ਜਾਣ-ਬੁੱਝ ਕੇ ਝੂਠੀ ਵੀਡੀਓ ਬਣਾਈ ਗਈ ਅਤੇ ਇਸ ਮਾਮਲੇ ਨੂੰ ਧਾਰਮਿਕ ਰੰਗ ਦੇ ਕੇ ਮੇਰੇ ਤੇ ਮੇਰੇ ਪਰਿਵਾਰ ਖ਼ਿਲਾਫ਼ ਗਲਤ ਅਤੇ ਬੇਬੁਨਿਆਦ ਕਾਰਵਾਈ ਕਰਕੇ ਪਰਚਾ ਕਰਵਾਇਆ ਗਿਆ। ਸਾਡੇ ਤੇ ਗਲਤ ਤਰੀਕੇ ਨਾਲ ਮੰਦਰ ਦੀ ਤੋੜ-ਫੋੜ ਕਰਨ ਦਾ ਦੋਸ਼ ਲਾਇਆ ਗਿਆ, ਜੋ ਕਿ ਸਰਾਸਰ ਝੂਠ ਅਤੇ ਭ੍ਰਮਕ ਹੈ। ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਖੁਦ ਇੱਕ ਹਿੰਦੂ ਪਰਿਵਾਰ ਨਾਲ ਸੰਬੰਧਿਤ ਹਾਂ ਅਤੇ ਪਰਮਾਤਮਾ ‘ਤੇ ਪੂਰਾ ਵਿਸ਼ਵਾਸ ਰੱਖਣ ਵਾਲਾ ਆਸਤਿਕ ਵਿਅਕਤੀ ਹਾਂ। ਮੇਰੀ ਆਪਣੀ ਜ਼ਮੀਨ ‘ਤੇ ਬਣੇ ਕਿਸੇ ਵੀ ਧਾਰਮਿਕ ਸਥਾਨ ਨੂੰ ਨੁਕਸਾਨ ਪਹੁੰਚਾਉਣ ਦਾ ਮੇਰਾ ਕਦੇ ਵੀ ਕੋਈ ਇਰਾਦਾ ਨਹੀਂ ਸੀ। ਧਰਮ ਦੇ ਨਾਮ ‘ਤੇ ਮਾਮਲੇ ਨੂੰ ਭੜਕਾ ਕੇ ਮੈਨੂੰ ਮੇਰੇ ਕਾਨੂੰਨੀ ਹੱਕ ਤੋਂ ਵੰਚਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਸਾਰਾ ਮਾਮਲਾ ਉਹਨਾਂ ਲੋਕਾਂ ਦੀ ਸੋਚੀ-ਸਮਝੀ ਸਾਜ਼ਿਸ਼ ਹੈ ਜੋ ਮੇਰੀ ਜ਼ਮੀਨ ‘ਤੇ ਗੈਰਕਾਨੂੰਨੀ ਕਬਜ਼ਾ ਕਰਨਾ ਚਾਹੁੰਦੇ ਹਨ। ਮੈਂ ਪ੍ਰਸ਼ਾਸਨ ਅਤੇ ਸੰਬੰਧਿਤ ਅਧਿਕਾਰੀਆਂ ਤੋਂ ਅਪੀਲ ਕਰਦਾ ਹਾਂ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਮੈਨੂੰ ਇਨਸਾਫ਼ ਅਤੇ ਮੇਰੇ ਕਾਨੂੰਨੀ ਹੱਕਾਂ ਦੀ ਸੁਰੱਖਿਆ ਪ੍ਰਦਾਨ ਕੀਤੀ ਜਾਵੇ। FIR NO 44 DIVISION NO 7ਦਾ

3 hrs ago
user_SANDEEP SINGLA m no 9888979288
SANDEEP SINGLA m no 9888979288
Doctor ਸੰਗਰੂਰ, ਸੰਗਰੂਰ, ਪੰਜਾਬ•

More news from ਪੰਜਾਬ and nearby areas
  • ਮੰਤਰੀ ਹਰਜੋਤ ਬੈਂਸ ਨੇ ਸਕੂਲ 'ਚ ਮਾ/ ਰਿਆ ਛਾਪਾ, ਦੇਖੋ ਫਿਰ ਅੱਗੇ ਕੀ ਹੋਇਆ !
    1
    ਮੰਤਰੀ ਹਰਜੋਤ ਬੈਂਸ ਨੇ ਸਕੂਲ 'ਚ ਮਾ/ ਰਿਆ ਛਾਪਾ, ਦੇਖੋ ਫਿਰ ਅੱਗੇ ਕੀ ਹੋਇਆ !
    user_ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਖੰਨਾ, ਲੁਧਿਆਣਾ, ਪੰਜਾਬ•
    48 min ago
  • ਭਗੋੜੇ ਤੇ ਪਾਨੇ ਸਿੱਧੂ ਵਿਚਕਾਰ ਆਪਸੀ ਤਕਰਾਰ ਇੰਨੀ ਵੱਧ ਗਈ ਕੀ ਦੋਨਾਂ ਨੂੰ ਸੋਸ਼ਲ ਮੀਡੀਆ ਤੇ ਆ ਕੇ ਸਫਾਈ ਦੇਣੀ ਪਈ ਇੱਕ ਦੂਸਰੇ ਉੱਪਰ ਇਲਜ਼ਾਮ ਦੀ ਝੜੀ ਲਾ ਦਿੱਤੀ ਪਹਿਲਾਂ ਤਾਂ ਦੋਨੋਂ ਘਿਓ ਖਿਚੜੀ ਸੀ ਪਰ ਕੁਝ ਗੱਲਾਂ ਨੂੰ ਲੈ ਕੇ ਆਪਸੀ ਤਕਰਾਰ ਇੰਨੀ ਵੱਧ ਗਈ ਕਿ ਇਹਨਾਂ ਨੂੰ ਸੋਸ਼ਲ ਮੀਡੀਆ ਤੇ ਆ ਕੇ ਇੱਕ ਦੂਸਰੇ ਬਾਰੇ ਕੁਝ ਗੱਲਾਂ ਕਹਿਣੀਆਂ ਪਈਆਂ ਆਓ ਸੁਣਦੇ ਆਂ ਵੀਡੀਓ ਵਿੱਚ ਕੀ ਕਹਿੰਦੇ ਨੇ ਆਪਸੀ ਤਕਰਾਰ ਬਾਰੇ ਬਠਿੰਡਾ ਤੋਂ ਪੱਤਰਕਾਰ ਅਜੇ ਕੁਮਾਰ ਦੀ ਰਿਪੋਰਟ
    1
    ਭਗੋੜੇ ਤੇ ਪਾਨੇ ਸਿੱਧੂ ਵਿਚਕਾਰ ਆਪਸੀ ਤਕਰਾਰ ਇੰਨੀ ਵੱਧ ਗਈ ਕੀ ਦੋਨਾਂ ਨੂੰ ਸੋਸ਼ਲ ਮੀਡੀਆ ਤੇ ਆ ਕੇ ਸਫਾਈ ਦੇਣੀ ਪਈ ਇੱਕ ਦੂਸਰੇ ਉੱਪਰ ਇਲਜ਼ਾਮ ਦੀ ਝੜੀ ਲਾ ਦਿੱਤੀ ਪਹਿਲਾਂ ਤਾਂ ਦੋਨੋਂ ਘਿਓ ਖਿਚੜੀ ਸੀ ਪਰ ਕੁਝ ਗੱਲਾਂ ਨੂੰ ਲੈ ਕੇ ਆਪਸੀ ਤਕਰਾਰ ਇੰਨੀ ਵੱਧ ਗਈ ਕਿ ਇਹਨਾਂ ਨੂੰ ਸੋਸ਼ਲ ਮੀਡੀਆ ਤੇ ਆ ਕੇ ਇੱਕ ਦੂਸਰੇ ਬਾਰੇ ਕੁਝ ਗੱਲਾਂ ਕਹਿਣੀਆਂ ਪਈਆਂ ਆਓ ਸੁਣਦੇ ਆਂ ਵੀਡੀਓ ਵਿੱਚ ਕੀ ਕਹਿੰਦੇ ਨੇ ਆਪਸੀ ਤਕਰਾਰ ਬਾਰੇ     ਬਠਿੰਡਾ ਤੋਂ ਪੱਤਰਕਾਰ ਅਜੇ ਕੁਮਾਰ ਦੀ ਰਿਪੋਰਟ
    user_Ps chauhan tej punjab
    Ps chauhan tej punjab
    ਬਠਿੰਡਾ, ਬਠਿੰਡਾ, ਪੰਜਾਬ•
    1 hr ago
  • ਪਿੰਡ ਕੌਲਗੜ੍ਹ ਦੀ ਸੜਕ ਵੀ ਬਣੀ ਸੁਰੂ ਹੋ ਗਈ
    1
    ਪਿੰਡ ਕੌਲਗੜ੍ਹ ਦੀ ਸੜਕ ਵੀ ਬਣੀ ਸੁਰੂ ਹੋ ਗਈ
    user_Sunil Bhumbla Malewal
    Sunil Bhumbla Malewal
    Teacher ਬਲਾਚੌਰ, ਸ਼ਹੀਦ ਭਗਤ ਸਿੰਘ ਨਗਰ, ਪੰਜਾਬ•
    2 hrs ago
  • Post by माता आशु दरबार
    1
    Post by माता आशु दरबार
    user_माता आशु दरबार
    माता आशु दरबार
    ਚੰਡੀਗੜ੍ਹ, ਚੰਡੀਗੜ੍ਹ, ਚੰਡੀਗੜ੍ਹ•
    6 hrs ago
  • PM ਨਰਿੰਦਰ ਮੋਦੀ
    1
    PM ਨਰਿੰਦਰ ਮੋਦੀ
    user_BBNEWS (JASWINDER JEET SINGH GOLDY )
    BBNEWS (JASWINDER JEET SINGH GOLDY )
    Artist ਚੰਡੀਗੜ੍ਹ, ਚੰਡੀਗੜ੍ਹ, ਚੰਡੀਗੜ੍ਹ•
    7 hrs ago
  • #MassageTherapy #Relaxation #StressRelief #HolisticHealing #MassageBenefits #deeptissuemassage#aromamassagethrapy
    1
    #MassageTherapy #Relaxation #StressRelief #HolisticHealing #MassageBenefits #deeptissuemassage#aromamassagethrapy
    user_Massage Masters
    Massage Masters
    Body Massage Phagwara, Kapurthala•
    12 hrs ago
  • ਨਸ਼ਾ ਮੁਕਤ ਪੰਜਾਬ ਪੁਲਿਸ ਨੂੰ ਵੀ ਵੀਡੀਓ ਦਿਖਾਈ ਡਿਵੀਜ਼ਨ ਨੰਬਰ 7 ਸੱਤ ਲੁਧਿਆਣਾ ਐਸਐਚਓ ਦਾ ਕਹਿਣਾ ਸਾਨੂੰ ਪਤਾ ਹੈ ਕਿ ਇੱਥੇ ਚਿੱਟਾ ਵਿਕਦਾ ਹੈ ਤੇ ਮਿਲਦਾ ਹੈ ਸ਼ਿਵ ਸ਼ਕਤੀ ਮੰਦਰ ਦੀ ਆੜ ਚ ਨਸ਼ੇ ਦਾ ਗੋਰਖ ਧੰਦਾ ਕੀਤਾ ਜਾਂਦਾ ਹੈ ਮਨੋਜ ਪਾਠਕ ਨਾਲ ਰਲ ਕੇ ਤਾਜਪੁਰ ਰੋਡ ਲੁਧਿਆਣਾ
    2
    ਨਸ਼ਾ ਮੁਕਤ ਪੰਜਾਬ ਪੁਲਿਸ ਨੂੰ ਵੀ ਵੀਡੀਓ ਦਿਖਾਈ ਡਿਵੀਜ਼ਨ ਨੰਬਰ 7 ਸੱਤ ਲੁਧਿਆਣਾ ਐਸਐਚਓ ਦਾ ਕਹਿਣਾ ਸਾਨੂੰ ਪਤਾ ਹੈ ਕਿ ਇੱਥੇ ਚਿੱਟਾ ਵਿਕਦਾ ਹੈ ਤੇ ਮਿਲਦਾ ਹੈ ਸ਼ਿਵ ਸ਼ਕਤੀ ਮੰਦਰ ਦੀ ਆੜ ਚ ਨਸ਼ੇ ਦਾ ਗੋਰਖ ਧੰਦਾ ਕੀਤਾ ਜਾਂਦਾ ਹੈ ਮਨੋਜ ਪਾਠਕ ਨਾਲ ਰਲ ਕੇ ਤਾਜਪੁਰ ਰੋਡ ਲੁਧਿਆਣਾ
    user_SANDEEP SINGLA m no 9888979288
    SANDEEP SINGLA m no 9888979288
    Doctor ਸੰਗਰੂਰ, ਸੰਗਰੂਰ, ਪੰਜਾਬ•
    13 hrs ago
  • After 2 years Jagran, Seth Harish Kumar home Village Abul Khurana
    1
    After 2 years Jagran, Seth Harish Kumar home Village Abul Khurana
    user_Gurmeet Abul Khurana
    Gurmeet Abul Khurana
    Citizen Reporter ਚੰਡੀਗੜ੍ਹ, ਚੰਡੀਗੜ੍ਹ, ਚੰਡੀਗੜ੍ਹ•
    12 hrs ago
  • https://shuru.co.in/dl/YP8fTT #MassageTherapy #Relaxation #StressRelief #HolisticHealing #MassageBenefits #relaxbody#nearmassageme
    1
    https://shuru.co.in/dl/YP8fTT
#MassageTherapy #Relaxation #StressRelief #HolisticHealing #MassageBenefits #relaxbody#nearmassageme
    user_Massage Masters
    Massage Masters
    Body Massage Phagwara, Kapurthala•
    12 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.