Shuru
Apke Nagar Ki App…
ਜਸਕਰਨ ਸਿੰਘ
More news from ਪੰਜਾਬ and nearby areas
- ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਪੰਜਾਬ ਪੁਲਿਸ ਵੱਲੋਂ ਚਲਾਈ ਗਈ “ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ1
- Post by The Virsa Tv1
- Post by ਜਸਕਰਨ ਸਿੰਘ1
- ਅੰਮ੍ਰਿਤਸਰ ਵਿੱਚ ਕਾਂਗਰਸ ਨੂੰ ਵੱਡਾ ਝਟਕਾ, ਕਈ ਵਰਕਰਾਂ ਨੇ ਛੱਡਿਆ ਪਾਰਟੀ ਪੱਲਾ .. ਮਨਰਾਜ ਸਿੰਘ ਛੀਨਾ ਦੀ ਅਗਵਾਈ ਹੇਠ ਭਾਜਪਾ ਵਿੱਚ ਸ਼ਾਮਿਲ. @Highlight @ #PunjabPolitics #BJP #Congress #YGTVPunjab #ManrajSinghChhina1
- ਮਿਤੀ 18 ਅਪ੍ਰੈਲ, 2026 ਨੂੰ ਸ਼ਿਮਲਾ, ਹਿਮਾਚਲ ਪ੍ਰਦੇਸ਼ ਦੇ ਦੋ ਨਾਬਾਲਗ ਬੱਚੇ ਗੁੰਮ ਹੋਏ ਸਨ, ਜਿਸ ਸੰਬੰਧੀ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਸੂਚਨਾ ਮਿਲਣ ਤੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਜੀ ਦੀਆ ਹਦਾਇਤਾਂ ਤੇ ਵੱਖ ਵੱਖ ਪੁਲਿਸ ਟੀਮਾਂ ਬਣਾਈਆਂ ਗਈਆਂ। ਜਿਸਤੇ ਤੁਰੰਤ ਕਾਰਵਾਈ ਕਰਦੇ ਹੋਏ ਇੰਚਾਰਜ ਸੀਆਈਏ ਸਟਾਫ ਅੰਮ੍ਰਿਤਸਰ, ਇੰਸ. ਅਮੋਲਕਦੀਪ ਸਿੰਘ ਦੀ ਨਿਗਰਾਨੀ ਹੇਠ ਸਬ ਇੰਸ. ਪਵਨ ਕੁਮਾਰ ਸਮੇਤ ਪੁਲਿਸ ਪਾਰਟੀ ਵੱਲੋਂ ਸ਼ਿਮਲਾ ਤੋਂ ਗੁਮ ਹੋਏ ਦੋਨੋਂ ਨਾਬਾਲਗ ਬੱਚਿਆਂ ਨੂੰ ਲੱਭ ਕੇ ਉਹਨਾਂ ਦੇ ਪਰਿਵਾਰ ਦੇ ਹਵਾਲੇ ਕੀਤਾ ਗਿਆ।1
- ਰਣਜੀਤ ਐਵੀਨਿਊ, ਅੰਮ੍ਰਿਤਸਰ ਵਿਖੇ ਮੌਕਡ੍ਰਿਲ 24 ਅਪ੍ਰੈਲ, 2026 ਨੂੰ.. #ਬਲੈਕਆਊਟ #ਮੌਕਡ੍ਰਿਲ #ਅੰਮ੍ਰਿਤਸਰ #ਜੰਗ 5ab News live ਡਾ: ਅਮਨਪ੍ਰੀਤ ਸਿੰਘ ਭੁੱਲਰ ਦੀ ਰਿਪੋਰਟ।1
- ਕੁੱਲ 670 ਮਾਮਲਿਆਂ ਨਾਲ ਸੰਬੰਧਿਤ ਸਮੱਗਰੀ ਨਸ਼ਟ ਕੀਤੀ ਗਈ, ਜਿਸ ਵਿੱਚ ਹੀਰੋਇਨ, ਚੂਰਾ ਪੋਸਤ, ਨਸ਼ੀਲਾ ਪਾਊਡਰ, ਗੋਲੀਆਂ, ਇੰਜੈਕਸ਼ਨ ਆਦਿ ਸ਼ਾਮਲ ਹਨ। ਅੰਮ੍ਰਿਤਸਰ ਦਿਹਾਤੀ ਪੁਲਿਸ ਨਸ਼ਿਆਂ ਦੇ ਖ਼ਾਤਮੇ ਲਈ ਵਚਨਬੱਧ ਹੈ ਅਤੇ ਇਸ ਮੁਹਿੰਮ ਨੂੰ ਕਾ ਲਗਾਤਾਰ ਜਾਰੀ ਰੱਖਿਆ ਜਾਵੇਗਾ।1
- ਮੋਗਾ ਵਿੱਚ ਮਾਨਵ ਏਕਤਾ ਦਿਵਸ ‘ਤੇ Sant Nirankari Mission ਵੱਲੋਂ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ1
- ਇੱਕ ਵਾਰ ਫਿਰ ਵੱਜੇ ਜੰਗੀ ਹੂਟਰ, ਮੌਕ ਡਰਿਲ ਨਾਲ ਲੋਕਾਂ ਨੂੰ ਦਿੱਤੀ ਐਮਰਜੈਂਸੀ ਤਿਆਰੀ ਦੀ ਟ੍ਰੇਨਿੰਗ,ਵੇਖੋ ਤਸਵੀਰਾਂ #Punjab24News #PunjabMockDrill #BlackoutExercise #CivilDefense #EmergencyPreparedness #StayAlert #PublicSafety #MockDrill2026 #PunjabNews #SafetyFirst #BreakingNews1