Shuru
Apke Nagar Ki App…
ਦਿਨੇਸ਼ ਚੱਢਾ ਦੀ 8 ਸਾਲਾਂ ਦੀ ਲੜਾਈ ਨੇ ਮਾਈਨਿੰਗ ਮਾਫ਼ੀਆ ਦੀਆਂ ਜੜ੍ਹਾਂ ਹਿਲਾਈਆਂ, ਸਵਾੜਾ ਖੱਡ ਮਾਮਲੇ 'ਚ ਮਨਪ੍ਰੀਤ ਸਿੰਘ 'ਤੇ 154.77 ਕਰੋੜ ਰੁਪਏ ਦੀ ਇਤਿਹਾਸਕ ਪੈਨਲਟੀਦਿਨੇਸ਼ ਚੱਢਾ ਦੀ 8 ਸਾਲਾਂ ਦੀ ਲੜਾਈ ਨੇ ਮਾਈਨਿੰਗ ਮਾਫ਼ੀਆ ਦੀਆਂ ਜੜ੍ਹਾਂ ਹਿਲਾਈਆਂ, ਸਵਾੜਾ ਖੱਡ ਮਾਮਲੇ 'ਚ ਮਨਪ੍ਰੀਤ ਸਿੰਘ 'ਤੇ 154.77 ਕਰੋੜ ਰੁਪਏ ਦੀ ਇਤਿਹਾਸਕ ਪੈਨਲਟੀ । । ਦਿਨੇਸ਼ ਚੱਢਾ ਦੀ 8 ਸਾਲਾਂ ਦੀ ਲੜਾਈ ਨੇ ਮਾਈਨਿੰਗ ਮਾਫ਼ੀਆ ਦੀਆਂ ਜੜ੍ਹਾਂ ਹਿਲਾਈਆਂ, ਸਵਾੜਾ ਖੱਡ ਮਾਮਲੇ 'ਚ ਮਨਪ੍ਰੀਤ ਸਿੰਘ 'ਤੇ 154.77 ਕਰੋੜ ਰੁਪਏ ਦੀ ਇਤਿਹਾਸਕ ਪੈਨਲਟੀ ।
ROPAR TODAY 99
ਦਿਨੇਸ਼ ਚੱਢਾ ਦੀ 8 ਸਾਲਾਂ ਦੀ ਲੜਾਈ ਨੇ ਮਾਈਨਿੰਗ ਮਾਫ਼ੀਆ ਦੀਆਂ ਜੜ੍ਹਾਂ ਹਿਲਾਈਆਂ, ਸਵਾੜਾ ਖੱਡ ਮਾਮਲੇ 'ਚ ਮਨਪ੍ਰੀਤ ਸਿੰਘ 'ਤੇ 154.77 ਕਰੋੜ ਰੁਪਏ ਦੀ ਇਤਿਹਾਸਕ ਪੈਨਲਟੀਦਿਨੇਸ਼ ਚੱਢਾ ਦੀ 8 ਸਾਲਾਂ ਦੀ ਲੜਾਈ ਨੇ ਮਾਈਨਿੰਗ ਮਾਫ਼ੀਆ ਦੀਆਂ ਜੜ੍ਹਾਂ ਹਿਲਾਈਆਂ, ਸਵਾੜਾ ਖੱਡ ਮਾਮਲੇ 'ਚ ਮਨਪ੍ਰੀਤ ਸਿੰਘ 'ਤੇ 154.77 ਕਰੋੜ ਰੁਪਏ ਦੀ ਇਤਿਹਾਸਕ ਪੈਨਲਟੀ । । ਦਿਨੇਸ਼ ਚੱਢਾ ਦੀ 8 ਸਾਲਾਂ ਦੀ ਲੜਾਈ ਨੇ ਮਾਈਨਿੰਗ ਮਾਫ਼ੀਆ ਦੀਆਂ ਜੜ੍ਹਾਂ ਹਿਲਾਈਆਂ, ਸਵਾੜਾ ਖੱਡ ਮਾਮਲੇ 'ਚ ਮਨਪ੍ਰੀਤ ਸਿੰਘ 'ਤੇ 154.77 ਕਰੋੜ ਰੁਪਏ ਦੀ ਇਤਿਹਾਸਕ ਪੈਨਲਟੀ ।
More news from ਪੰਜਾਬ and nearby areas
- ਦਿਨੇਸ਼ ਚੱਢਾ ਦੀ 8 ਸਾਲਾਂ ਦੀ ਲੜਾਈ ਨੇ ਮਾਈਨਿੰਗ ਮਾਫ਼ੀਆ ਦੀਆਂ ਜੜ੍ਹਾਂ ਹਿਲਾਈਆਂ, ਸਵਾੜਾ ਖੱਡ ਮਾਮਲੇ 'ਚ ਮਨਪ੍ਰੀਤ ਸਿੰਘ 'ਤੇ 154.77 ਕਰੋੜ ਰੁਪਏ ਦੀ ਇਤਿਹਾਸਕ ਪੈਨਲਟੀਦਿਨੇਸ਼ ਚੱਢਾ ਦੀ 8 ਸਾਲਾਂ ਦੀ ਲੜਾਈ ਨੇ ਮਾਈਨਿੰਗ ਮਾਫ਼ੀਆ ਦੀਆਂ ਜੜ੍ਹਾਂ ਹਿਲਾਈਆਂ, ਸਵਾੜਾ ਖੱਡ ਮਾਮਲੇ 'ਚ ਮਨਪ੍ਰੀਤ ਸਿੰਘ 'ਤੇ 154.77 ਕਰੋੜ ਰੁਪਏ ਦੀ ਇਤਿਹਾਸਕ ਪੈਨਲਟੀ । । ਦਿਨੇਸ਼ ਚੱਢਾ ਦੀ 8 ਸਾਲਾਂ ਦੀ ਲੜਾਈ ਨੇ ਮਾਈਨਿੰਗ ਮਾਫ਼ੀਆ ਦੀਆਂ ਜੜ੍ਹਾਂ ਹਿਲਾਈਆਂ, ਸਵਾੜਾ ਖੱਡ ਮਾਮਲੇ 'ਚ ਮਨਪ੍ਰੀਤ ਸਿੰਘ 'ਤੇ 154.77 ਕਰੋੜ ਰੁਪਏ ਦੀ ਇਤਿਹਾਸਕ ਪੈਨਲਟੀ ।1
- Coming Soon New Sad Song Bewafa Keep support All Friends1
- भावी पीढ़ियों के प्रति जिम्मेदारी और जवाब देही को समझें पर्यावरण संरक्षण है जरूरी:- अल्फा न्यूज़ इंडिया चंडीगढ़ नई दिल्ली रविवार 15 नवंबर 2026 आरके विक्रमा शर्मा रक्षत शर्मा- सुमन वैदवान -- आज के दौर में जिंदगी को जीना है तो सर्वप्रथम पर्यावरण संरक्षण स्वच्छता अभियान की ओर बढ़ना होगा। पर्यावरण के प्रति अपने दायित्व और कर्तव्य निभाने ही होंगे। पर्यावरणीय स्वास्थ्य के लिए प्रदूषण भौतिक चराचर जगत का दुश्मन है। अल्फा न्यूज़ इंडिया के सुजीत पाठकों श्रोताओं के लिए श्रीवास्तव जी ने एक रील व्हाट्सएप वॉल पर मुहैया करवाई है। सुनो देखो समझो,,,, और फिर अपने कर्तव्य के लिए डट जाओ। आने वाला कल भावी पीढ़ियों के लिए बचाना है।।1
- ਮਹਾਨ ਸੰਤ ਬਾਬਾ ਮੇਜਰ ਸਿੰਘ ਜੀ ਮਹਾਨ ਸੇਵਾਦਾਰ ਬਾਬਾ ਮੇਜਰ ਸਿੰਘ ਜੀ ਨਾਨੋਵਾਲ ਵਾਲੇ ਬਾਬਾ ਮਸਤ ਰਾਮ ਜੀ ਦੇ ਲਾਡਲੇ ਬਾਬਾ ਮੇਜਰ ਸਿੰਘ ਜੀ ਧੰਨ ਧੰਨ ਬਾਬਾ ਮਸਤ ਰਾਮ ਜੀ ਧੰਨ ਧੰਨ ਬਾਬਾ ਮਸਤ ਰਾਮ ਜੀ1
- ਸ੍ਰੀ ਚਰਨ ਛੋਹ ਗੰਗਾ ਅਮ੍ਰਿੰਤ ਕੁੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਡਿਪਟੀ ਸਪੀਕਰ ਦਾ ਭਰਵਾਂ ਸਵਾਗਤ। ਗੜਸ਼ੰਕਰ (ਅਸ਼ਵਨੀ ਸ਼ਰਮਾ) ਸ੍ਰੀ ਚਰਨ ਛੋਹ ਗੰਗਾ ਅਮ੍ਰਿੰਤ ਕੁੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਦਾ ਜਗਦੀਸ਼ ਕੁਮਾਰ ਚੇਅਰਮੈਨ ਸਵਾਗਤੀ ਕਮੇਟੀ ਦੀ ਅਗਵਾਈ ਹੇਠ ਭਰਵਾਂ ਸਵਾਗਤ ਕੀਤਾ ਗਿਆ।1
- *ਰਾਜਪੁਰਾ 'ਚ ਸ਼ਿਵ ਸੈਨਾ ਪੰਜਾਬ ਦਾ ਵੱਡਾ ਸਮਾਗਮ - ਨੌਜਵਾਨਾਂ ਤੇ ਨਾਰੀ ਸ਼ਕਤੀ ਨੇ ਕੀਤੀ ਸ਼ਮੂਲੀਅਤ, ਮਹਿਲਾ ਵਿੰਗ ਦੀ ਹੋਈ ਸਥਾਪਨਾ *ਰਾਜਪੁਰਾ, 15 ਨੰਵਬਰ (ਜਤਿੰਦਰ ਲਕੀ) ਸ਼ਿਵ ਸੈਨਾ ਪੰਜਾਬ ਦੇ ਮੀਤ ਪ੍ਰਧਾਨ ਸੰਜੀਵ ਰਾਜਪੁਰਾ ਅਤੇ ਹਲਕਾ ਇੰਚਾਰਜ ਮੁਦਿਤ ਭਾਰਦਵਾਜ ਦੀ ਅਗਵਾਈ ਹੇਠ ਅੱਜ ਰਾਜਪੁਰਾ ਸ਼ਿਵ ਸੈਨਾ ਦੇ ਦਫ਼ਤਰ ਵਿੱਚ ਇੱਕ ਵੱਡਾ ਸਮਾਗਮ ਰੱਖਿਆ ਗਿਆ। ਇਸ ਸਮਾਗਮ ਵਿੱਚ ਉਚੇਚੇ ਤੌਰ 'ਤੇ ਸ਼ਿਵ ਸੈਨਾ ਪੰਜਾਬ ਦੇ ਕੌਮੀ ਪ੍ਰਧਾਨ ਸੰਜੀਵ ਘਨੌਲੀ ਵਿਸ਼ੇਸ਼ ਤੌਰ 'ਤੇ ਪਹੁੰਚੇ। ਉਹਨਾਂ ਨੇ ਨਵੇਂ ਸ਼ਿਵ ਸੈਨਿਕਾਂ ਨੂੰ ਸਿਰੋਪੇ ਪਾ ਕੇ ਸ਼ਿਵ ਸੈਨਾ ਪੰਜਾਬ ਦੇ ਪਰਿਵਾਰ ਵਿੱਚ ਸ਼ਾਮਿਲ ਕੀਤਾ। *ਨਾਰੀ ਸ਼ਕਤੀ ਦਾ ਵੱਡਾ ਵਾਧਾ, ਮਹਿਲਾ ਵਿੰਗ ਦੀ ਸਥਾਪਨਾ* ਇਸ ਪ੍ਰੋਗਰਾਮ ਦੀ ਸਭ ਤੋਂ ਵੱਡੀ ਖਾਸੀਅਤ ਇਹ ਰਹੀ ਕਿ ਵੱਡੀ ਗਿਣਤੀ ਵਿੱਚ ਨੌਜਵਾਨਾਂ ਦੇ ਨਾਲ-ਨਾਲ ਨਾਰੀ ਸ਼ਕਤੀ ਵੀ ਸ਼ਿਵ ਸੈਨਾ ਪੰਜਾਬ ਨਾਲ ਜੁੜੀ। ਕੌਮੀ ਪ੍ਰਧਾਨ ਸੰਜੀਵ ਘਨੌਲੀ ਵੱਲੋਂ ਨਾਰੀ ਸ਼ਕਤੀਕਰਨ ਨੂੰ ਅੱਗੇ ਵਧਾਉਂਦਿਆਂ ਮਹਿਲਾ ਵਿੰਗ ਦੀ ਸਥਾਪਨਾ ਵੀ ਕੀਤੀ ਗਈ। ਉਹਨਾਂ ਨੇ ਕਿਹਾ ਕਿ ਬਿਨਾਂ ਮਹਿਲਾਵਾਂ ਦੇ ਕੋਈ ਵੀ ਸੰਗਠਨ ਮਜ਼ਬੂਤ ਨਹੀਂ ਹੋ ਸਕਦਾ, ਇਸ ਲਈ ਮਹਿਲਾਵਾਂ ਨੂੰ ਸੰਗਠਨ ਵਿੱਚ ਅਹਿਮ ਜ਼ਿੰਮੇਵਾਰੀ ਦਿੱਤੀ ਜਾਵੇਗੀ। *ਨਵੇਂ ਅਹੁਦੇਦਾਰਾਂ ਦਾ ਐਲਾਨ* ਇਸ ਮੌਕੇ 'ਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਨਵੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ: ਸੰਤੋਸ਼ ਕੁਮਾਰ* - ਜ਼ਿਲ੍ਹਾ ਪ੍ਰਵਾਸੀ ਵਿੰਗ ਦੇ ਪ੍ਰਧਾਨ *ਐਡਵੋਕੇਟ ਸੁਸ਼ੀਲ ਯਾਦਵ* - ਲੀਗਲ ਸੈੱਲ ਦੇ ਮੈਂਬਰ *ਸੀਨੀਅਰ ਪੱਤਰਕਾਰ ਦਰਸ਼ਨ ਸਿੰਘ ਮਿੱਠਾ* - ਮੀਡੀਆ ਇੰਚਾਰਜ ਇਸ ਤੋਂ ਇਲਾਵਾ ਹੋਰ ਜੁਆਇਨ ਕੀਤੇ ਮੈਂਬਰ ਸਾਹਿਬਾਨਾਂ ਨੂੰ ਵੀ ਅਹੁਦੇ ਦੇ ਕੇ ਸਨਮਾਨਿਤ ਕੀਤਾ ਗਿਆ। ਕੌਮੀ ਪ੍ਰਧਾਨ ਸੰਜੀਵ ਘਨੌਲੀ ਨੇ ਨਵੇਂ ਅਹੁਦੇਦਾਰਾਂ ਨੂੰ ਸੰਗਠਨ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਉਹਨਾਂ ਨੇ ਕਿਹਾ ਕਿ ਸ਼ਿਵ ਸੈਨਾ ਪੰਜਾਬ ਹਿੰਦੂਤਵ, ਰਾਸ਼ਟਰਵਾਦ ਅਤੇ ਸਮਾਜ ਸੇਵਾ ਦੀ ਵਿਚਾਰਧਾਰਾ 'ਤੇ ਚੱਲਣ ਵਾਲਾ ਸੰਗਠਨ ਹੈ ਅਤੇ ਹਰ ਸ਼ਿਵ ਸੈਨਿਕ ਨੂੰ ਇਸ ਵਿਚਾਰਧਾਰਾ ਨੂੰ ਘਰ-ਘਰ ਤੱਕ ਪਹੁੰਚਾਉਣਾ ਚਾਹੀਦਾ ਹੈ। ਸੰਜੀਵ ਘਨੌਲੀ ਨੇ ਸ਼ਹਿਰ ਵਿੱਚ ਘੁੰਮ ਰਹੀਆਂ ਬੇਸਹਾਰਾ ਗਊਆਂ ਅਤੇ ਅਵਾਰਾ ਪਸ਼ੂਆਂ 'ਤੇ ਵੀ ਚਿੰਤਾ ਜਤਾਈ। ਉਹਨਾਂ ਨੇ ਕਿਹਾ ਕਿ ਇਹਨਾਂ ਬੇਸਹਾਰਾ ਪਸ਼ੂਆਂ ਕਾਰਨ ਰੋਜ਼ਾਨਾ ਸੜਕ ਹਾਦਸੇ ਹੋ ਰਹੇ ਹਨ। ਉਹਨਾਂ ਨੇ ਰਾਜਪੁਰਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪ੍ਰਸ਼ਾਸਨ ਸ਼ਿਵ ਸੈਨਾ ਪੰਜਾਬ ਨੂੰ ਜਗ੍ਹਾ ਦੇ ਦੇਵੇ, ਤਾਂ ਜੋ ਸੰਗਠਨ ਇਹਨਾਂ ਪਸ਼ੂਆਂ ਨੂੰ ਉੱਥੇ ਰੱਖ ਕੇ ਇਹਨਾਂ ਦੀ ਸੇਵਾ-ਸੰਭਾਲ ਕਰ ਸਕੇ। ਹਿੰਦੂ ਮਾਨ ਦੇ ਹੱਕ ਵਿੱਚ ਗੱਲ ਕਰਦਿਆਂ ਉਹਨਾਂ ਨੇ ਹਿੰਦੂਤਵ ਦੀ ਗੱਲ ਕੀਤੀ ਅਤੇ ਸਾਰੇ ਹਿੰਦੂਆਂ ਨੂੰ ਇੱਕਜੁੱਟ ਹੋ ਕੇ ਕੋਈ ਵੀ ਕੰਮ ਕਰਨ ਲਈ ਕਿਹਾ। ਉਹਨਾਂ ਨੇ ਕਿਹਾ ਕਿ ਜਦੋਂ ਤੱਕ ਹਿੰਦੂ ਸਮਾਜ ਇੱਕਜੁੱਟ ਨਹੀਂ ਹੋਵੇਗਾ, ਉਦੋਂ ਤੱਕ ਆਪਣੇ ਹੱਕਾਂ ਦੀ ਰਾਖੀ ਨਹੀਂ ਹੋ ਸਕਦ ਇਸ ਮੌਕੇ ਮੀਤ ਪ੍ਰਧਾਨ ਸੰਜੀਵ ਕੁਮਾਰ ਰਾਜਪੁਰਾ, ਹਲਕਾ ਇੰਚਾਰਜ ਮੁਦਿਤ ਭਾਰਦਵਾਜ,ਸਚਿਨ ਘਨੌਲੀ, ਪਰਮਿੰਦ ਅਰੋੜਾ, ਸੰਤੋਸ਼ ਕੁਮਾਰ, ਮੀਨਾ ਦੇਵੀ, ਐਡਵੋਕੇਟ ਸੁਸ਼ੀਲ ਯਾਦਵ, ਦਲਵਿੰਦਰ ਬੱਲਾ, ਦਰਸ਼ਨ ਮਿੱਠਾ, ਵਿੱਕੀ ਕੁਮਾਰ ਅਤੇ ਪ੍ਰਕਾਸ਼ ਸਿੰਘ ਸਮੇਤ ਪਟਿਆਲਾ ਤੋਂ ਵੀ ਸ਼ਿਵ ਸੈਨਿਕ ਅਤੇ ਅਹੁਦੇਦਾਰ ਹਾਜ਼ਰ ਰਹੇ ਅਤੇ ਕੌਮੀ ਪ੍ਰਧਾਨ ਦੇ ਵਿਚਾਰ ਸੁਣੇ।4
- सर्वोदय नगर में महिलाओं ने दिया अस्ताचलगामी सूर्य को अर्घ्य, छठी मैया की आराधना में दिखी आस्था रायबरेली। लोक आस्था के महापर्व छठ पूजा के अवसर पर सर्वोदय नगर में रविवार को महिलाओं ने पूरे श्रद्धा और भक्तिभाव के साथ अस्ताचलगामी सूर्य को संध्या अर्घ्य दिया। इस दौरान व्रती महिलाओं ने पारंपरिक विधि-विधान से पूजा-अर्चना कर परिवार की सुख-समृद्धि और खुशहाली की कामना की। पूजा स्थल पर छठी मैया के गीतों और भक्ति के माहौल से पूरा वातावरण भक्तिमय नजर आया। महिलाओं ने सूप में फल, ठेकुआ और पूजन सामग्री सजाकर सूर्य देव को अर्घ्य अर्पित किया। इस दौरान परिवार के सदस्य और स्थानीय लोग भी मौजूद रहे।4
- dhan dhan baba mast Ram ji dhan dhan baba mast Ram ji kHANNA TIMES dhan dhan baba mast Ram ji1