logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਰਾਹਗੀਰਾਂ ਨਾਲ ਲੁੱ.ਟ ਖੋ-ਹ ਕਰਨ ਵਾਲੇ ਪੰਜ ਬਦ.ਮਾਸ਼ ਹਥਿ/ਆਰਾਂ ਸਣੇ ਕਾਬੂ ਰਾਹਗੀਰਾਂ ਨਾਲ ਲੁੱ.ਟ ਖੋ-ਹ ਕਰਨ ਵਾਲੇ ਪੰਜ ਬਦ.ਮਾਸ਼ ਹਥਿ/ਆਰਾਂ ਸਣੇ ਕਾਬੂ #faridkotnews

2 hrs ago
user_Kumar Faridkot
Kumar Faridkot
ਫਰੀਦਕੋਟ, ਫਰੀਦਕੋਟ, ਪੰਜਾਬ•
2 hrs ago

ਰਾਹਗੀਰਾਂ ਨਾਲ ਲੁੱ.ਟ ਖੋ-ਹ ਕਰਨ ਵਾਲੇ ਪੰਜ ਬਦ.ਮਾਸ਼ ਹਥਿ/ਆਰਾਂ ਸਣੇ ਕਾਬੂ ਰਾਹਗੀਰਾਂ ਨਾਲ ਲੁੱ.ਟ ਖੋ-ਹ ਕਰਨ ਵਾਲੇ ਪੰਜ ਬਦ.ਮਾਸ਼ ਹਥਿ/ਆਰਾਂ ਸਣੇ ਕਾਬੂ #faridkotnews

More news from ਪੰਜਾਬ and nearby areas
  • 📍 ਕੋਟਕਪੂਰਾ | 21 ਅਪ੍ਰੈਲ ਕੋਟਕਪੂਰਾ ਦੇ ਵਾਰਡ ਨੰਬਰ 7 ਤੋਂ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਵੋਟਰ ਗਿਣਤੀ ਅਤੇ ਵਾਰਡ ਰਿਜ਼ਰਵੇਸ਼ਨ ਵਿੱਚ ਅਚਾਨਕ ਤਬਦੀਲੀਆਂ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। 😱 😱 “2400 ਤੋਂ 846 ਵੋਟਾਂ ਕਿਵੇਂ?” ਵਾਰਡ ਨੰਬਰ 7 ਦੇ ਨਿਵਾਸੀਆਂ ਨੇ ਸੀਨੀਅਰ ਦਲਿਤ ਆਗੂ ਅਵਤਾਰ ਸਿੰਘ ਸਹੋਤਾ ਦੀ ਅਗਵਾਈ ਹੇਠ SDM ਕੋਲ ਅਰਜ਼ੀ ਦੇ ਕੇ ਵੱਡਾ ਸਵਾਲ ਖੜਾ ਕੀਤਾ। 📉 ਪਹਿਲਾਂ ਵੋਟਾਂ – ਲਗਭਗ 2400 📉 ਹੁਣ ਵੋਟਾਂ – ਸਿਰਫ 846 ਇਸ ਨਾਲ ਵਾਰਡ ਨੰਬਰ 7 ਨੂੰ SC ਰਾਖਵੇਂ ਤੋਂ ਜਨਰਲ ਵਾਰਡ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ⚠️ ਸਾਜ਼ਿਸ਼ ਦੇ ਦੋਸ਼ ਨਿਵਾਸੀਆਂ ਨੇ ਦੋਸ਼ ਲਗਾਇਆ ਕਿ ਇਹ ਤਬਦੀਲੀਆਂ 👉 ਸੱਤਾਧਾਰੀ ਪਾਰਟੀ ਦੇ ਸਥਾਨਕ ਆਗੂਆਂ ਵੱਲੋਂ 👉 ਸੋਚੀ-ਸਮਝੀ ਯੋਜਨਾ ਤਹਿਤ 👉 ਵੋਟਾਂ ਨੂੰ ਵਾਰਡ ਨੰਬਰ 6 ਵਿੱਚ ਟਰਾਂਸਫਰ ਕਰਕੇ ਕੀਤੀਆਂ ਗਈਆਂ ਹੋ ਸਕਦੀਆਂ ਹਨ ਇਸਦੇ ਨਾਲ ਹੀ ਵਾਰਡ ਨੰਬਰ 8 ਨੂੰ ਜਨਰਲ ਤੋਂ SC ਮਹਿਲਾ ਰਾਖਵਾਂ ਬਣਾਉਣ ਨਾਲ ਮਾਮਲਾ ਹੋਰ ਗੰਭੀਰ ਹੋ ਗਿਆ ਹੈ। 🚨 🧾 SDM ਦਾ ਜਵਾਬ SDM ਸਾਹਿਬ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ✔️ ਮਾਮਲੇ ਦੀ ਜਾਂਚ ਹੋਵੇਗੀ ✔️ ਜਲਦੀ ਹੱਲ ਕੀਤਾ ਜਾਵੇਗਾ 🔥 29 ਵਾਰਡਾਂ ‘ਚ ਗੜਬੜੀ ਦਾ ਦਾਅਵਾ ਅਵਤਾਰ ਸਿੰਘ ਸਹੋਤਾ ਨੇ ਦਾਅਵਾ ਕੀਤਾ ਕਿ 👉 ਕੋਟਕਪੂਰਾ ਦੇ ਸਾਰੇ 29 ਵਾਰਡਾਂ ਵਿੱਚ 👉 ਇਸ ਤਰ੍ਹਾਂ ਦੀ ਗੜਬੜੀ ਹੋ ਸਕਦੀ ਹੈ 💰 “ਮਾਵਾਂ-ਧੀਆਂ ਸਤਿਕਾਰ ਯੋਜਨਾ” ‘ਤੇ ਵੀ ਸਵਾਲ ਸਹੋਤਾ ਨੇ ਇਹ ਵੀ ਦੋਸ਼ ਲਗਾਇਆ ਕਿ 👩‍👧 ਦਲਿਤ ਔਰਤਾਂ — ₹1500 ਪ੍ਰਤੀ ਮਹੀਨਾ 👩 ਹੋਰ ਔਰਤਾਂ — ₹1000 ਪ੍ਰਤੀ ਮਹੀਨਾ ਦੇ ਵਾਅਦੇ ਕੀਤੇ ਜਾ ਰਹੇ ਹਨ, ਪਰ 👉 ਇਹ ਰਕਮ ਖਾਤਿਆਂ ਵਿੱਚ ਆਉਣ ‘ਤੇ ਸੰਦੇਹ 👉 ਚੋਣੀ ਵਾਅਦਾ ਹੀ ਸਾਬਤ ਹੋ ਸਕਦਾ ਹੈ 📌 ਸਿੱਟਾ ਇਹ ਮਾਮਲਾ ਹੁਣ ਸਿਰਫ ਇੱਕ ਵਾਰਡ ਤੱਕ ਸੀਮਿਤ ਨਹੀਂ ਰਿਹਾ, ਸਗੋਂ ਪੂਰੇ ਚੋਣ ਪ੍ਰਣਾਲੀ ਦੀ ਪਾਰਦਰਸ਼ਤਾ ‘ਤੇ ਸਵਾਲ ਖੜੇ ਕਰ ਰਿਹਾ ਹੈ। 🔍 ਪ੍ਰਤੀਬਿੰਬ ਜਦੋਂ ਵੋਟਾਂ ਦੀ ਗਿਣਤੀ ਹੀ ਬਦਲ ਜਾਵੇ, ਤਾਂ ਲੋਕਤੰਤਰ ‘ਤੇ ਭਰੋਸਾ ਡੋਲਣਾ ਲਾਜ਼ਮੀ ਹੈ। 🧭 ਪੜਚੋਲ • ਕੀ ਇਹ ਪ੍ਰਸ਼ਾਸਕੀ ਗਲਤੀ ਹੈ? • ਜਾਂ ਸੋਚੀ ਸਮਝੀ ਸਾਜ਼ਿਸ਼? • ਕੀ ਹੋਰ ਵਾਰਡਾਂ ਵਿੱਚ ਵੀ ਇਹੀ ਹਾਲਤ ਹੈ? • ਕੀ ਚੋਣ ਕਮਿਸ਼ਨ ਦਖਲ ਦੇਵੇਗਾ? 📊 ਪੋਲ ਸਵਾਲ ਕੀ ਕੋਟਕਪੂਰਾ ਵਿੱਚ ਵੋਟਾਂ ਅਤੇ ਵਾਰਡ ਬਦਲਾਅ ਵਿੱਚ ਜਾਨਬੁੱਝ ਕੇ ਗੜਬੜੀ ਕੀਤੀ ਗਈ ਹੈ? 🔘 ਹਾਂ 🔘 ਨਹੀਂ 🔘 ਜਾਂਚ ਤੋਂ ਬਾਅਦ ਪਤਾ ਲੱਗੇਗਾ ⚠️ ਡਿਸਕਲੇਮਰ ਇਹ ਜਾਣਕਾਰੀ ਸਥਾਨਕ ਨਿਵਾਸੀਆਂ ਅਤੇ ਆਗੂਆਂ ਦੇ ਦਾਵਿਆਂ ‘ਤੇ ਆਧਾਰਿਤ ਹੈ। ਅਸਲੀ ਸੱਚਾਈ ਸਰਕਾਰੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ। 🏁 ਅੰਤਿਮ ਟੈਗਲਾਈਨ "ਜਿੱਥੇ ਵੋਟਾਂ ਬਦਲਦੀਆਂ ਨੇ, ਉੱਥੇ ਸੱਚਾਈ ਖੋਜਣੀ ਲਾਜ਼ਮੀ ਹੁੰਦੀ ਹੈ!" ✍️ ਟੀਮ ਦੀਪਕ ਗਰਗ 📢 ਲੋਕਲ ਪੋਲਿਟਿਕਲ ਅਪਡੇਟ 🔥 ਸੱਚ ਦੀ ਆਵਾਜ਼
    1
    📍 ਕੋਟਕਪੂਰਾ | 21 ਅਪ੍ਰੈਲ
ਕੋਟਕਪੂਰਾ ਦੇ ਵਾਰਡ ਨੰਬਰ 7 ਤੋਂ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਵੋਟਰ ਗਿਣਤੀ ਅਤੇ ਵਾਰਡ ਰਿਜ਼ਰਵੇਸ਼ਨ ਵਿੱਚ ਅਚਾਨਕ ਤਬਦੀਲੀਆਂ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। 😱
😱 “2400 ਤੋਂ 846 ਵੋਟਾਂ ਕਿਵੇਂ?”
ਵਾਰਡ ਨੰਬਰ 7 ਦੇ ਨਿਵਾਸੀਆਂ ਨੇ ਸੀਨੀਅਰ ਦਲਿਤ ਆਗੂ ਅਵਤਾਰ ਸਿੰਘ ਸਹੋਤਾ ਦੀ ਅਗਵਾਈ ਹੇਠ SDM ਕੋਲ ਅਰਜ਼ੀ ਦੇ ਕੇ ਵੱਡਾ ਸਵਾਲ ਖੜਾ ਕੀਤਾ।
📉 ਪਹਿਲਾਂ ਵੋਟਾਂ – ਲਗਭਗ 2400
📉 ਹੁਣ ਵੋਟਾਂ – ਸਿਰਫ 846
ਇਸ ਨਾਲ ਵਾਰਡ ਨੰਬਰ 7 ਨੂੰ SC ਰਾਖਵੇਂ ਤੋਂ ਜਨਰਲ ਵਾਰਡ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
⚠️ ਸਾਜ਼ਿਸ਼ ਦੇ ਦੋਸ਼
ਨਿਵਾਸੀਆਂ ਨੇ ਦੋਸ਼ ਲਗਾਇਆ ਕਿ ਇਹ ਤਬਦੀਲੀਆਂ
👉 ਸੱਤਾਧਾਰੀ ਪਾਰਟੀ ਦੇ ਸਥਾਨਕ ਆਗੂਆਂ ਵੱਲੋਂ
👉 ਸੋਚੀ-ਸਮਝੀ ਯੋਜਨਾ ਤਹਿਤ
👉 ਵੋਟਾਂ ਨੂੰ ਵਾਰਡ ਨੰਬਰ 6 ਵਿੱਚ ਟਰਾਂਸਫਰ ਕਰਕੇ ਕੀਤੀਆਂ ਗਈਆਂ ਹੋ ਸਕਦੀਆਂ ਹਨ
ਇਸਦੇ ਨਾਲ ਹੀ ਵਾਰਡ ਨੰਬਰ 8 ਨੂੰ ਜਨਰਲ ਤੋਂ SC ਮਹਿਲਾ ਰਾਖਵਾਂ ਬਣਾਉਣ ਨਾਲ ਮਾਮਲਾ ਹੋਰ ਗੰਭੀਰ ਹੋ ਗਿਆ ਹੈ। 🚨
🧾 SDM ਦਾ ਜਵਾਬ
SDM ਸਾਹਿਬ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ
✔️ ਮਾਮਲੇ ਦੀ ਜਾਂਚ ਹੋਵੇਗੀ
✔️ ਜਲਦੀ ਹੱਲ ਕੀਤਾ ਜਾਵੇਗਾ
🔥 29 ਵਾਰਡਾਂ ‘ਚ ਗੜਬੜੀ ਦਾ ਦਾਅਵਾ
ਅਵਤਾਰ ਸਿੰਘ ਸਹੋਤਾ ਨੇ ਦਾਅਵਾ ਕੀਤਾ ਕਿ
👉 ਕੋਟਕਪੂਰਾ ਦੇ ਸਾਰੇ 29 ਵਾਰਡਾਂ ਵਿੱਚ
👉 ਇਸ ਤਰ੍ਹਾਂ ਦੀ ਗੜਬੜੀ ਹੋ ਸਕਦੀ ਹੈ
💰 “ਮਾਵਾਂ-ਧੀਆਂ ਸਤਿਕਾਰ ਯੋਜਨਾ” ‘ਤੇ ਵੀ ਸਵਾਲ
ਸਹੋਤਾ ਨੇ ਇਹ ਵੀ ਦੋਸ਼ ਲਗਾਇਆ ਕਿ
👩‍👧 ਦਲਿਤ ਔਰਤਾਂ — ₹1500 ਪ੍ਰਤੀ ਮਹੀਨਾ
👩 ਹੋਰ ਔਰਤਾਂ — ₹1000 ਪ੍ਰਤੀ ਮਹੀਨਾ
ਦੇ ਵਾਅਦੇ ਕੀਤੇ ਜਾ ਰਹੇ ਹਨ, ਪਰ
👉 ਇਹ ਰਕਮ ਖਾਤਿਆਂ ਵਿੱਚ ਆਉਣ ‘ਤੇ ਸੰਦੇਹ
👉 ਚੋਣੀ ਵਾਅਦਾ ਹੀ ਸਾਬਤ ਹੋ ਸਕਦਾ ਹੈ
📌 ਸਿੱਟਾ
ਇਹ ਮਾਮਲਾ ਹੁਣ ਸਿਰਫ ਇੱਕ ਵਾਰਡ ਤੱਕ ਸੀਮਿਤ ਨਹੀਂ ਰਿਹਾ,
ਸਗੋਂ ਪੂਰੇ ਚੋਣ ਪ੍ਰਣਾਲੀ ਦੀ ਪਾਰਦਰਸ਼ਤਾ ‘ਤੇ ਸਵਾਲ ਖੜੇ ਕਰ ਰਿਹਾ ਹੈ।
🔍 ਪ੍ਰਤੀਬਿੰਬ
ਜਦੋਂ ਵੋਟਾਂ ਦੀ ਗਿਣਤੀ ਹੀ ਬਦਲ ਜਾਵੇ,
ਤਾਂ ਲੋਕਤੰਤਰ ‘ਤੇ ਭਰੋਸਾ ਡੋਲਣਾ ਲਾਜ਼ਮੀ ਹੈ।
🧭 ਪੜਚੋਲ
• ਕੀ ਇਹ ਪ੍ਰਸ਼ਾਸਕੀ ਗਲਤੀ ਹੈ?
• ਜਾਂ ਸੋਚੀ ਸਮਝੀ ਸਾਜ਼ਿਸ਼?
• ਕੀ ਹੋਰ ਵਾਰਡਾਂ ਵਿੱਚ ਵੀ ਇਹੀ ਹਾਲਤ ਹੈ?
• ਕੀ ਚੋਣ ਕਮਿਸ਼ਨ ਦਖਲ ਦੇਵੇਗਾ?
📊 ਪੋਲ ਸਵਾਲ
ਕੀ ਕੋਟਕਪੂਰਾ ਵਿੱਚ ਵੋਟਾਂ ਅਤੇ ਵਾਰਡ ਬਦਲਾਅ ਵਿੱਚ ਜਾਨਬੁੱਝ ਕੇ ਗੜਬੜੀ ਕੀਤੀ ਗਈ ਹੈ?
🔘 ਹਾਂ
🔘 ਨਹੀਂ
🔘 ਜਾਂਚ ਤੋਂ ਬਾਅਦ ਪਤਾ ਲੱਗੇਗਾ
⚠️ ਡਿਸਕਲੇਮਰ
ਇਹ ਜਾਣਕਾਰੀ ਸਥਾਨਕ ਨਿਵਾਸੀਆਂ ਅਤੇ ਆਗੂਆਂ ਦੇ ਦਾਵਿਆਂ ‘ਤੇ ਆਧਾਰਿਤ ਹੈ। ਅਸਲੀ ਸੱਚਾਈ ਸਰਕਾਰੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ।
🏁 ਅੰਤਿਮ ਟੈਗਲਾਈਨ
"ਜਿੱਥੇ ਵੋਟਾਂ ਬਦਲਦੀਆਂ ਨੇ, ਉੱਥੇ ਸੱਚਾਈ ਖੋਜਣੀ ਲਾਜ਼ਮੀ ਹੁੰਦੀ ਹੈ!"
✍️ ਟੀਮ ਦੀਪਕ ਗਰਗ
📢 ਲੋਕਲ ਪੋਲਿਟਿਕਲ ਅਪਡੇਟ
🔥 ਸੱਚ ਦੀ ਆਵਾਜ਼
    user_Deepak Kumar Garg
    Deepak Kumar Garg
    Citizen Reporter ਕੋਟਕਪੂਰਾ, ਫਰੀਦਕੋਟ, ਪੰਜਾਬ•
    1 hr ago
  • ਰਾਹਗੀਰਾਂ ਨਾਲ ਲੁੱ.ਟ ਖੋ-ਹ ਕਰਨ ਵਾਲੇ ਪੰਜ ਬਦ.ਮਾਸ਼ ਹਥਿ/ਆਰਾਂ ਸਣੇ ਕਾਬੂ #faridkotnews
    1
    ਰਾਹਗੀਰਾਂ ਨਾਲ ਲੁੱ.ਟ ਖੋ-ਹ ਕਰਨ ਵਾਲੇ
ਪੰਜ ਬਦ.ਮਾਸ਼ ਹਥਿ/ਆਰਾਂ ਸਣੇ ਕਾਬੂ
#faridkotnews
    user_Kumar Faridkot
    Kumar Faridkot
    ਫਰੀਦਕੋਟ, ਫਰੀਦਕੋਟ, ਪੰਜਾਬ•
    2 hrs ago
  • Post by Inside Story News Chennal
    1
    Post by Inside Story News Chennal
    user_Inside Story News Chennal
    Inside Story News Chennal
    ਰਿਪੋਰਟਰ Faridkot, Punjab•
    3 hrs ago
  • ਅੰਮ੍ਰਿਤਾ ਵੜਿੰਗ ਦਾ ਬੀਜੇਪੀ ਤੇ ਸ਼ਬਦੀ ਹ.ਮ.ਲਾ ! ਮਹਿਲਾ ਰਾਖਵਾਕਰਨ ਬਿੱਲ ਤੇ ਬੋਲੇ ਅੰਮ੍ਰਿਤਾ ਵੜਿੰਗ.
    1
    ਅੰਮ੍ਰਿਤਾ ਵੜਿੰਗ ਦਾ ਬੀਜੇਪੀ ਤੇ ਸ਼ਬਦੀ ਹ.ਮ.ਲਾ ! ਮਹਿਲਾ ਰਾਖਵਾਕਰਨ ਬਿੱਲ ਤੇ ਬੋਲੇ ਅੰਮ੍ਰਿਤਾ ਵੜਿੰਗ.
    user_Update Muktsar
    Update Muktsar
    Newspaper publisher ਸ੍ਰੀ ਮੁਕਤਸਰ ਸਾਹਿਬ, ਸ੍ਰੀ ਮੁਕਤਸਰ ਸਾਹਿਬ, ਪੰਜਾਬ•
    20 hrs ago
  • ਬਸ ਸਟੈਂਡ ਨੇੜੇ ਇੱਕ ਨਾਮੀ ਹੋਟਲ ਚ ਪੁਲਿਸ ਨੇ ਮਾਰੀ ਰੇਡ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਲਿਆ ਗਿਆ ਹਿਰਾਸਤ ਵਿੱਚ ਇਸ ਮੌਕੇ ਪੁਲਿਸ ਨੇ ਕਿਹਾ ਕਿ ਵੈਰੀਫਿਕੇਸ਼ਨ ਚੱਲ ਰਹੀ ਹੈ। ਜੇਕਰ ਕੋਈ ਨਾ ਬਾਲਗ ਪਾਇਆ ਗਿਆ ਤਾਂ ਹੋਵੇਗਾ ਮਾਮਲਾ ਦਰਜ
    1
    ਬਸ ਸਟੈਂਡ ਨੇੜੇ ਇੱਕ ਨਾਮੀ ਹੋਟਲ ਚ ਪੁਲਿਸ ਨੇ ਮਾਰੀ ਰੇਡ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਲਿਆ ਗਿਆ ਹਿਰਾਸਤ  ਵਿੱਚ ਇਸ ਮੌਕੇ ਪੁਲਿਸ ਨੇ ਕਿਹਾ ਕਿ ਵੈਰੀਫਿਕੇਸ਼ਨ ਚੱਲ ਰਹੀ ਹੈ। ਜੇਕਰ ਕੋਈ ਨਾ ਬਾਲਗ ਪਾਇਆ ਗਿਆ ਤਾਂ ਹੋਵੇਗਾ ਮਾਮਲਾ ਦਰਜ
    user_Press reporter Parveen rishi India tv
    Press reporter Parveen rishi India tv
    ਬਰਨਾਲਾ, ਬਰਨਾਲਾ, ਪੰਜਾਬ•
    32 min ago
  • Post by Man24punjabi
    1
    Post by Man24punjabi
    user_Man24punjabi
    Man24punjabi
    ਤਰਨ ਤਾਰਨ ਸਾਹਿਬ, ਤਰਨ ਤਾਰਨ ਸਾਹਿਬ, ਪੰਜਾਬ•
    2 hrs ago
  • ਹਲਕਾ ਸੁਲਤਾਨਪੁਰ ਲੋਧੀ ਅੰਦਰ ਆਏ ਦਿਨ ਚੋਰੀਆਂ ਦਾ ਸਿਲਸਿਲਾ ਲਗਾਤਾਰ ਵਧਦਾ ਜਾ ਰਿਹਾ ਜਿਸਦੀ ਤਾਜਾ ਮਿਸਾਲ ਬੀਤੀ ਰਾਤ ਪਿੰਡ ਕਾਲਰੂ ਨੇੜੇ ਬਸਤੀ ਰੰਗੀਲਪੁਰ ਵਿਚ ਵਾਪਰਸੀ ਜਿੱਥੇ ਅੱਧੀ ਦਰਜਨ ਦੇ ਕਰੀਬ ਚੋਰ ਰਾਤ ਸਮੇਂ ਕਿਸਾਨ ਸ਼ੀਤਲ ਸਿੰਘ ਪੁੱਤਰ ਜਗੀਰ ਸਿੰਘ ਦੇ ਘਰੋਂ 15 ਤੋਲੇ ਸੋਨਾ, ਇੱਕ ਲੱਖ ਰੁਪਏ ਅਤੇ 500 ਯੂਰੋ ਦੀ ਕਰੰਸੀ ਚੋਰੀ ਕੇ ਫ਼ਰਾਰ ਹੋ ਗਏ | ਚੋਰਾਂ ਨੇ ਇਸਤੋਂ ਪਹਿਲਾਂ ਸੀਤਲ ਸਿੰਘ ਦੇ ਘਰ ਤੋਂ ਪਹਿਲਾਂ ਨਾਲ ਲੱਗਦੇ ਕਿਸਾਨ ਪਰਮਜੀਤ ਸਿੰਘ ਦੇ ਜਿੰਦਰੇ ਤੋੜ ਕੇ ਕੋਠੀ ਅੰਦਰ ਦਾਖ਼ਲ ਹੋ ਕੇ ਫਰੋਲਾ ਫਰਾਲੀ ਕੀਤੀ ਜਿੱਥੇ ਚੋਰਾਂ ਹੱਥ ਕੁੱਝ ਨਹੀਂ ਲੱਗਾ | ਡਿਊਟੀ ਅਫ਼ਸਰ ਏ.ਐਸ.ਆਈ. ਬਲਦੇਵ ਚੰਦ ਨੇ ਸ਼ਾਮ 5 ਵਜੇ ਦੇ ਕਰੀਬ ਕਿਹਾ ਜਲਦ ਚੋਰਾਂ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ |
    1
    ਹਲਕਾ ਸੁਲਤਾਨਪੁਰ ਲੋਧੀ ਅੰਦਰ ਆਏ ਦਿਨ ਚੋਰੀਆਂ ਦਾ ਸਿਲਸਿਲਾ ਲਗਾਤਾਰ ਵਧਦਾ ਜਾ ਰਿਹਾ ਜਿਸਦੀ ਤਾਜਾ ਮਿਸਾਲ ਬੀਤੀ ਰਾਤ ਪਿੰਡ ਕਾਲਰੂ ਨੇੜੇ ਬਸਤੀ ਰੰਗੀਲਪੁਰ ਵਿਚ ਵਾਪਰਸੀ ਜਿੱਥੇ ਅੱਧੀ ਦਰਜਨ ਦੇ ਕਰੀਬ ਚੋਰ ਰਾਤ ਸਮੇਂ ਕਿਸਾਨ ਸ਼ੀਤਲ ਸਿੰਘ ਪੁੱਤਰ ਜਗੀਰ ਸਿੰਘ ਦੇ ਘਰੋਂ 15 ਤੋਲੇ ਸੋਨਾ, ਇੱਕ ਲੱਖ ਰੁਪਏ ਅਤੇ 500 ਯੂਰੋ ਦੀ ਕਰੰਸੀ ਚੋਰੀ ਕੇ ਫ਼ਰਾਰ ਹੋ ਗਏ | ਚੋਰਾਂ ਨੇ ਇਸਤੋਂ ਪਹਿਲਾਂ ਸੀਤਲ ਸਿੰਘ ਦੇ ਘਰ ਤੋਂ ਪਹਿਲਾਂ ਨਾਲ ਲੱਗਦੇ ਕਿਸਾਨ ਪਰਮਜੀਤ ਸਿੰਘ ਦੇ ਜਿੰਦਰੇ ਤੋੜ ਕੇ  ਕੋਠੀ ਅੰਦਰ ਦਾਖ਼ਲ ਹੋ ਕੇ ਫਰੋਲਾ ਫਰਾਲੀ ਕੀਤੀ ਜਿੱਥੇ ਚੋਰਾਂ ਹੱਥ ਕੁੱਝ ਨਹੀਂ ਲੱਗਾ | ਡਿਊਟੀ ਅਫ਼ਸਰ ਏ.ਐਸ.ਆਈ. ਬਲਦੇਵ ਚੰਦ ਨੇ ਸ਼ਾਮ 5 ਵਜੇ ਦੇ ਕਰੀਬ ਕਿਹਾ ਜਲਦ ਚੋਰਾਂ ਨੂੰ  ਗਿ੍ਫ਼ਤਾਰ ਕਰ ਲਿਆ ਜਾਵੇਗਾ |
    user_Farida Begam
    Farida Begam
    Auditor ਕਪੂਰਥਲਾ, ਕਪੂਰਥਲਾ, ਪੰਜਾਬ•
    20 hrs ago
  • ਕੋਟਕਪੂਰਾ ਵਿਖੇ ਨ.ਸ਼ਾ ਤਸ/ਕਰ ਦੇ ਗੈਰ ਕਾਨੂੰਨੀ ਨਿਰਮਾਣ ਤੇ ਚੱਲਿਆ ਪੀਲਾ ਪੰਜਾ। #faridkotpolice #faridkotnews
    1
    ਕੋਟਕਪੂਰਾ ਵਿਖੇ ਨ.ਸ਼ਾ ਤਸ/ਕਰ ਦੇ ਗੈਰ
ਕਾਨੂੰਨੀ ਨਿਰਮਾਣ ਤੇ ਚੱਲਿਆ ਪੀਲਾ ਪੰਜਾ। #faridkotpolice #faridkotnews
    user_Kumar Faridkot
    Kumar Faridkot
    ਫਰੀਦਕੋਟ, ਫਰੀਦਕੋਟ, ਪੰਜਾਬ•
    5 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.