Breaking News from Kapurthala ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਪਿੰਡ ਖੋਜੇਵਾਲਾ ਦੇ ਸਾਂਝੇ ਗੇਟ ਤੇ ਪ੍ਰਭੂ ਯਿਸ਼ੂ ਮਸੀਹ ਦੇ ਲੱਗੇ ਪੋਸਟਰ,ਫਲੈਕਸ ਬੋਰਡਾਂ ਨੂੰ ਸ਼ਰਾਰਤੀ ਅਨਸਰਾਂ ਨੇ ਫਾੜਿਆ, ਮਸੀਹੀ ਭਾਈਚਾਰੇ ਚ ਵਿਰੋਧ, ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ -ਪੁਲਿਸ ਐਂਕਰ- ਦ ਓਪਨ ਡੋਰ ਚਰਚ ਖੋਜੇਵਾਲਾ ਦੇ ਪਿੰਡ ਖੋਜੇਵਾਲਾ ਦੇ ਸਾਂਝੇ ਗੇਟ ਤੇ ਪ੍ਰਭੂ ਯਿਸ਼ੂ ਮਸੀਹ ਦੇ ਲੱਗੇ ਪੋਸਟਰ,ਫਲੈਕਸ ਬੋਰਡਾਂ ਨੂੰ ਬੀਤੀ ਰਾਤ ਸ਼ਰਾਰਤੀ ਅਨਸਰਾਂ ਵਲੋਂ ਫਾੜਨ ਦੇ ਵਿਰੋਧ ਚ ਅਤੇ ਧਾਰਮਿਕ ਬੇਅਦਬੀ ਦੀ ਕਾਰਵਾਈ ਦੀ ਮੰਗ ਨੂੰ ਲੈਕੇ ਪੰਜਾਬ ਦੀ ਸਮੂਹ ਈਸਾਈ ਜਥੇਬੰਦੀਆਂ ਅਤੇ ਮਸੀਹੀ ਭਾਈਚਾਰੇ ਨੇ ਵੀਰਵਾਰ ਨੂੰ ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਪ੍ਰੈਸ ਕਾਨਫਰੰਸ ਕੀਤੀ ਇਸ ਮੌਕੇ ਪ੍ਰਧਾਨ ਸੰਧਾਵਾਲੀਆ ਪੀਸੀਪੀਸੀ ,ਪ੍ਰਧਾਨ ਜੇਐਨ ਬਾਜਵਾ ਪੀਸੀਪੀਸੀ ,ਪਾਸਟਰ ਬਲਦੇਵ ਮਸੀਹ ਕਪੂਰਥਲਾ, ਪਾਸਟਰ ਬਲਵਿੰਦਰ ਮਸੀਹ ਕਪੂਰਥਲਾ ,ਪਾਸਟਰ ਪ੍ਰਦੀਪ ਕੁਮਾਰ ਕਪੂਰਥਲਾ ,ਪਾਸਟਰ ਜੋਰਜ ਮਸੀਹ ਕਪੂਰਥਲਾ, ਪਾਸਟਰ ਜੈਮਸ, ਪ੍ਰਧਾਨ ਵਿਲੀਅਮ ਮਸੀਹ ਬਿੱਟੂ, ਚੇਅਰਮੈਨ ਸਟੀਫਨ ਹੰਸ ਵੈਲਫੇਅਰ ਐਸੋਸੀਏਸ਼ਨ ਕਪੂਰਥਲਾ ,ਕ੍ਰਿਸਚਨ ਦਾਉਦ ਸੈਨਾ ਪ੍ਰਧਾਨ ਜਸਵਿੰਦਰ ਬਿੱਟਾ, ਪ੍ਰਧਾਨ ਸੁਖਦੇਵ ਪਹਾੜੀਪੁਰ ਪੀਸੀਪੀਸੀ, ਪ੍ਰਧਾਨ ਯੂਥ ਪ੍ਰਧਾਨ ਬਲਵਿੰਦਰ ਸਾਬੀ ਪੀਸੀਪੀਸੀ ,ਤੇ ਚਰਚ ਦੇ ਸਮੂਹ ਸੇਵਾਦਾਰ ਮੌਜੂਦ ਸਨ। ਹਾਜ਼ਿਰ ਸਾਰਿਆਂ ਪਤਵੰਤਿਆਂ ਨੇ ਇਕ ਆਵਾਜ਼ ਚ ਮੰਗ ਕਰਦੇ ਕਿਹਾ ਕਿ ਪ੍ਰਭੂ ਯਿਸ਼ੂ ਮਸੀਹ ਦੀ ਫੋਟੋ ਲੱਗੇ ਪੋਸਟਰ ਅਤੇ ਫਲੈਕਸ ਬੋਰਡਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਸ਼ਰਾਰਤੀ ਅਨਸਰਾਂ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਨਹੀਂ ਤੇ ਆਉਣ ਵਾਲੇ ਦਿਨਾਂ ਚ ਸਮੂਹ ਈਸਾਈ ਭਾਈਚਾਰੇ ਨੂੰ ਸੜਕਾਂ ਤੇ ਆਉਣਾ ਪਵੇਗਾ ਇਸ ਮੌਕੇ ਸਾਰਾ ਵਫਦ ਜਿਲਾ ਪੁਲਿਸ ਮੁੱਖੀ ਦਫਤਰ ਆਲਾ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ

- Mandeep for Jaggo night ♥️ Get your Bookings done with milanbeautystudio_ on +9197791785131
- ਜਲਦ ਕਰਾਂਗੇ ਕਪੂਰਥਲਾ ਮੰਡੀ ਵਿੱਚ ਵੱਡਾ ਐਕਸ਼ਨ,ਵੇਚੀ ਫਸਲ ਦੇ 1-1 ਰੁਪਏ ਦਾ ਹੋਵੇਗਾ ਹਿਸਾਬ,ਬਖਸ਼ੇ ਨਹੀ ਜਾਣਗੇ ਦੋਸ਼ੀ1
- Punjabi News : ਕਪੂਰਥਲਾ ਵਿੱਚ ਦੇਖਣ ਨੂੰ ਮਿਲਿਆ VIP ਕਲਚਰ ਦਾ ਅਸਰ | Live Tej Channel |1
- Breaking News from Kapurthala ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਪਿੰਡ ਖੋਜੇਵਾਲਾ ਦੇ ਸਾਂਝੇ ਗੇਟ ਤੇ ਪ੍ਰਭੂ ਯਿਸ਼ੂ ਮਸੀਹ ਦੇ ਲੱਗੇ ਪੋਸਟਰ,ਫਲੈਕਸ ਬੋਰਡਾਂ ਨੂੰ ਸ਼ਰਾਰਤੀ ਅਨਸਰਾਂ ਨੇ ਫਾੜਿਆ, ਮਸੀਹੀ ਭਾਈਚਾਰੇ ਚ ਵਿਰੋਧ, ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ -ਪੁਲਿਸ ਐਂਕਰ- ਦ ਓਪਨ ਡੋਰ ਚਰਚ ਖੋਜੇਵਾਲਾ ਦੇ ਪਿੰਡ ਖੋਜੇਵਾਲਾ ਦੇ ਸਾਂਝੇ ਗੇਟ ਤੇ ਪ੍ਰਭੂ ਯਿਸ਼ੂ ਮਸੀਹ ਦੇ ਲੱਗੇ ਪੋਸਟਰ,ਫਲੈਕਸ ਬੋਰਡਾਂ ਨੂੰ ਬੀਤੀ ਰਾਤ ਸ਼ਰਾਰਤੀ ਅਨਸਰਾਂ ਵਲੋਂ ਫਾੜਨ ਦੇ ਵਿਰੋਧ ਚ ਅਤੇ ਧਾਰਮਿਕ ਬੇਅਦਬੀ ਦੀ ਕਾਰਵਾਈ ਦੀ ਮੰਗ ਨੂੰ ਲੈਕੇ ਪੰਜਾਬ ਦੀ ਸਮੂਹ ਈਸਾਈ ਜਥੇਬੰਦੀਆਂ ਅਤੇ ਮਸੀਹੀ ਭਾਈਚਾਰੇ ਨੇ ਵੀਰਵਾਰ ਨੂੰ ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਪ੍ਰੈਸ ਕਾਨਫਰੰਸ ਕੀਤੀ ਇਸ ਮੌਕੇ ਪ੍ਰਧਾਨ ਸੰਧਾਵਾਲੀਆ ਪੀਸੀਪੀਸੀ ,ਪ੍ਰਧਾਨ ਜੇਐਨ ਬਾਜਵਾ ਪੀਸੀਪੀਸੀ ,ਪਾਸਟਰ ਬਲਦੇਵ ਮਸੀਹ ਕਪੂਰਥਲਾ, ਪਾਸਟਰ ਬਲਵਿੰਦਰ ਮਸੀਹ ਕਪੂਰਥਲਾ ,ਪਾਸਟਰ ਪ੍ਰਦੀਪ ਕੁਮਾਰ ਕਪੂਰਥਲਾ ,ਪਾਸਟਰ ਜੋਰਜ ਮਸੀਹ ਕਪੂਰਥਲਾ, ਪਾਸਟਰ ਜੈਮਸ, ਪ੍ਰਧਾਨ ਵਿਲੀਅਮ ਮਸੀਹ ਬਿੱਟੂ, ਚੇਅਰਮੈਨ ਸਟੀਫਨ ਹੰਸ ਵੈਲਫੇਅਰ ਐਸੋਸੀਏਸ਼ਨ ਕਪੂਰਥਲਾ ,ਕ੍ਰਿਸਚਨ ਦਾਉਦ ਸੈਨਾ ਪ੍ਰਧਾਨ ਜਸਵਿੰਦਰ ਬਿੱਟਾ, ਪ੍ਰਧਾਨ ਸੁਖਦੇਵ ਪਹਾੜੀਪੁਰ ਪੀਸੀਪੀਸੀ, ਪ੍ਰਧਾਨ ਯੂਥ ਪ੍ਰਧਾਨ ਬਲਵਿੰਦਰ ਸਾਬੀ ਪੀਸੀਪੀਸੀ ,ਤੇ ਚਰਚ ਦੇ ਸਮੂਹ ਸੇਵਾਦਾਰ ਮੌਜੂਦ ਸਨ। ਹਾਜ਼ਿਰ ਸਾਰਿਆਂ ਪਤਵੰਤਿਆਂ ਨੇ ਇਕ ਆਵਾਜ਼ ਚ ਮੰਗ ਕਰਦੇ ਕਿਹਾ ਕਿ ਪ੍ਰਭੂ ਯਿਸ਼ੂ ਮਸੀਹ ਦੀ ਫੋਟੋ ਲੱਗੇ ਪੋਸਟਰ ਅਤੇ ਫਲੈਕਸ ਬੋਰਡਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਸ਼ਰਾਰਤੀ ਅਨਸਰਾਂ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਨਹੀਂ ਤੇ ਆਉਣ ਵਾਲੇ ਦਿਨਾਂ ਚ ਸਮੂਹ ਈਸਾਈ ਭਾਈਚਾਰੇ ਨੂੰ ਸੜਕਾਂ ਤੇ ਆਉਣਾ ਪਵੇਗਾ ਇਸ ਮੌਕੇ ਸਾਰਾ ਵਫਦ ਜਿਲਾ ਪੁਲਿਸ ਮੁੱਖੀ ਦਫਤਰ ਆਲਾ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ1
- 😂😂1
- 🇮🇳KRANTI NEWS SACH KI AWAAZ🇮🇳 केन्या ने रद्द किया अडानी के सारे प्रोजेक्ट केन्या , राष्ट्रपति हम किसी भी ऐसे अनुबंध को स्वीकार नहीं करेंगे जो हमारे देश की नीतियों और मूल्यों के खिलाफ हो1