logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਦਿਹਾਤੀ ਪੁਲਿਸ ਦੀ ਵੱਡੀ ਸਫਲਤਾ: ਨੂਰਮਹਿਲ ਦੇ ‘ਅੰਨ੍ਹੇ ਕ'ਤ'ਲ’ ਦੀ ਗੁੱਥੀ ਸੁਲਝਾਈ, ਦੋ ਕਾ'ਤ'ਲ ਕਾਬੂ ​#Punjab24News #JalandharRuralPolice #NurmahalMurderCase #CrimeUpdate #PunjabPolice #JalandharNews #JusticeForIqbalSingh #PunjabNews #BreakingNews

15 hrs ago
user_Punjab 24 News
Punjab 24 News
Media Jalandhar - I, Punjab•
15 hrs ago

ਦਿਹਾਤੀ ਪੁਲਿਸ ਦੀ ਵੱਡੀ ਸਫਲਤਾ: ਨੂਰਮਹਿਲ ਦੇ ‘ਅੰਨ੍ਹੇ ਕ'ਤ'ਲ’ ਦੀ ਗੁੱਥੀ ਸੁਲਝਾਈ, ਦੋ ਕਾ'ਤ'ਲ ਕਾਬੂ ​#Punjab24News #JalandharRuralPolice #NurmahalMurderCase #CrimeUpdate #PunjabPolice #JalandharNews #JusticeForIqbalSingh #PunjabNews #BreakingNews

More news from Punjab and nearby areas
  • ਦਿਹਾਤੀ ਪੁਲਿਸ ਦੀ ਵੱਡੀ ਸਫਲਤਾ: ਨੂਰਮਹਿਲ ਦੇ ‘ਅੰਨ੍ਹੇ ਕ'ਤ'ਲ’ ਦੀ ਗੁੱਥੀ ਸੁਲਝਾਈ, ਦੋ ਕਾ'ਤ'ਲ ਕਾਬੂ ​#Punjab24News #JalandharRuralPolice #NurmahalMurderCase #CrimeUpdate #PunjabPolice #JalandharNews #JusticeForIqbalSingh #PunjabNews #BreakingNews
    1
    ਦਿਹਾਤੀ ਪੁਲਿਸ ਦੀ ਵੱਡੀ ਸਫਲਤਾ: ਨੂਰਮਹਿਲ ਦੇ ‘ਅੰਨ੍ਹੇ ਕ'ਤ'ਲ’ ਦੀ ਗੁੱਥੀ ਸੁਲਝਾਈ, ਦੋ ਕਾ'ਤ'ਲ ਕਾਬੂ
​#Punjab24News #JalandharRuralPolice #NurmahalMurderCase #CrimeUpdate #PunjabPolice #JalandharNews #JusticeForIqbalSingh #PunjabNews #BreakingNews
    user_Punjab 24 News
    Punjab 24 News
    Media Jalandhar - I, Punjab•
    15 hrs ago
  • ਬਲਾਕ ਸੰਮਤੀ ਜੋਨ ਫ਼ੱਤੂ ਢੀਂਗਾ ਦੀ ਚੇਅਰਪਰਸਨ ਚੁਣੇ ਜਾਣ ਤੋਂ ਬਾਅਦ ਦੇਖੋ ਕੀ ਬੋਲੇ ਚੇਅਰਮੈਂਨ ਮਨਵੀਰ ਕੌਰ
    1
    ਬਲਾਕ ਸੰਮਤੀ ਜੋਨ ਫ਼ੱਤੂ ਢੀਂਗਾ ਦੀ ਚੇਅਰਪਰਸਨ ਚੁਣੇ ਜਾਣ ਤੋਂ ਬਾਅਦ ਦੇਖੋ ਕੀ ਬੋਲੇ ਚੇਅਰਮੈਂਨ ਮਨਵੀਰ ਕੌਰ
    user_ਜੋਗਿੰਦਰ ਸਿੰਘ ਜਾਤੀਕੇ
    ਜੋਗਿੰਦਰ ਸਿੰਘ ਜਾਤੀਕੇ
    Photographer ਕਪੂਰਥਲਾ, ਕਪੂਰਥਲਾ, ਪੰਜਾਬ•
    2 hrs ago
  • Post by Surnrider Chhabra
    1
    Post by Surnrider Chhabra
    user_Surnrider Chhabra
    Surnrider Chhabra
    ਨਕੋਦਰ, ਜਲੰਧਰ, ਪੰਜਾਬ•
    9 hrs ago
  • ਅ ਦ ਵਾਰਿਸ ਪੰਜਾਬ ਦੇ ਲੋਕ ਮੁੱਦਿਆਂ ਦੀ ਸਿਆਸਤ ਕਰੇਗਾ ਹਲਕਾ ਭੁਲੱਥ ਦੀ ਸਿਆਸਤ ਵਿਚੋਂ ਹਲਕੇ ਦੇ ਮੁੱਦੇ ਗਾਇਬ - ਬਾਈ ਨਛੱਤਰ, ਭੰਡਾਲ ਭੁਲੱਥ 3 ਅਪ੍ਰੈਲ ( ਗੋਬਿੰਦ ਸੁਖੀਜਾ ) ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਭੁਲੱਥ ਤੋਂ ਸੇਵਾਦਾਰ ਨਛੱਤਰ ਸਿੰਘ ਦੁਸਾਂਝ ਅਤੇ ਜਿਲਾ ਕਪੂਰਥਲਾ ਪ੍ਰਧਾਨ ਗੁਰਦੀਪ ਸਿੰਘ ਭੰਡਾਲ ਵੱਲੋਂ ਅੱਜ ਨਡਾਲਾ ਵਿਖੇ ਪਲੇਠੀ ਕਾਨਫਰੰਸ ਕਰ ਸੱਤਾ ਧਿਰ ਦੇ ਹਲਕਾ ਇੰਚਾਰਜ ਤੇ ਮੌਜੂਦਾ ਐਮ ਐਲ ਏ ਤੇ ਨਿਸ਼ਾਨੇ ਸਾਧੇ ਤੇ ਗੁਰਦੀਪ ਸਿੰਘ ਭੰਡਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ‌ ਐਮ ਪੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਪੈਰੋਲ ਅਰਜ਼ੀ ਰੱਦ ਕਰਨ ਦੀ ਟੀਮ ਕਪੂਰਥਲਾ ਵੱਲੋ ਨਿਖੇਦੀ ਕੀਤੀ ਗਈ,ਉਹਨਾਂ ਕਿਹਾ ਕਿ ਪੰਜਾਬ ਦੇ ਲੋਕ 2027 ਵਿੱਚ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਸਰਕਾਰ ਏ ਖਾਲਸਾ ਬਣਾਉਣਗੇ। ਉਨ੍ਹਾਂ ਕਿਹਾ ਕਿ ਭੁਲੱਥ ਹਲਕੇ ਦੀ ਸਿਆਸਤ ਵਿਚੋਂ ਹਲਕੇ ਦੇ ਮੁੱਦੇ ਗਾਇਬ ਹਨ। ਹਲਕੇ ਦਾ ਪਿੰਡ ਹਮੀਰਾ ਮੌਜੂਦਾ ਸਮੇਂ ਚਿੱਟੇ ਵਰਗੇ ਨਸ਼ੇ ਦੀ ਹੋਲਸੇਲ ਮਾਰਕੀਟ ਬਣ ਚੁੱਕਾ ਹੈ। ਜਿਥੇ ਪਠਾਨਕੋਟ ਤੋਂ ਲੈ ਜਲੰਧਰ ਤੱਕ ਦੇ ਮੁੰਡੇ ਕੁੜੀਆਂ ਲਾਈਨਾਂ ਲਾ ਚਿੱਟਾ ਲੈਣ ਆਉਂਦੇ ਹਨ। ਹਰਸਿਮਰਤ ਸਿੰਘ ਘੁੰਮਣ ਇੰਚਾਰਜ ਤੇ ਸੁਖਪਾਲ ਸਿੰਘ ਖਹਿਰਾ ਵਿਧਾਇਕ ਨੇ ਕਦੀ ਵੀ ਇਸ ਵਿਸੇ ਨੂੰ ਆਪਣਾਂ ਸਿਆਸੀ ਮੁੱਦਾ ਨਹੀਂ ਬਣਾਇਆ। ਹਲਕਾ ਸੇਵਾਦਾਰ ਨਛੱਤਰ ਸਿੰਘ ਦੁਸਾਂਝ ਨੇ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਪੰਥ ਤੇ ਪੰਜਾਬ ਦੇ ਮੁੱਦਿਆਂ ਨੂੰ ਮੁੱਖ ਰੱਖ ਅਗਾਮੀ ਵਿਧਾਨ ਸਭਾ ਚੋਣਾਂ ਲੜੇਗੀ। ਹਲਕੇ ਅੰਦਰ ਹਰ ਵਰਗ ਨੂੰ ਨੁਮਾਇੰਦਗੀ ਦਿੱਤੀ ਜਾਵੇਗੀ। ਨੌਜਵਾਨਾਂ ਨੂੰ ਅਪੀਲ ਹੈ ਵੱਧ ਚੜ੍ਹ ਕੇ ਬਾਈ ਦੀਪ ਸਿੱਧੂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵਿੱਚ ਸ਼ਮੂਲੀਅਤ ਕਰੀਏ। ਆਉਂਦੇ ਦਿਨਾਂ ਵਿੱਚ ਹਲਕਾ ਭੁਲੱਥ ਅੰਦਰ ਸੰਗਤਾਂ ਦੇ ਸਹਿਯੋਗ ਨਾਲ ਵੱਡੇ ਪ੍ਰੋਗਰਾਮ ਉਲੀਕੇ ਜਾਣਗੇ। ਹਲਕੇ ਅੰਦਰ ਪਾਰਟੀ ਨੂੰ ਵੱਡਾ ਹੁਲਾਰਾ ਮਿਲ ਰਿਹਾ ਹੈ।ਇਸ ਸਮੇਂ ਮਨਪ੍ਰੀਤ ਸਿੰਘ ਮੰਨਾ, ਦਵਿੰਦਰ ਸਿੰਘ ਚੀਮਾ, ਲਵਪ੍ਰੀਤ ਸਿੰਘ, ਮਨਵੀਰ ਸਿੰਘ ਮੱਲ੍ਹੀ, ਅੰਮ੍ਰਿਤ ਸਿੰਘ, ਜਤਿੰਦਰ ਪਾਲ ਸਿੰਘ, ਗੁਰਵਿੰਦਰ ਸਿੰਘ ਇਬਰਾਹਿਮਵਾਲ ਆਦਿ ਹਾਜ਼ਰ ਰਹੇ
    1
    ਅ ਦ ਵਾਰਿਸ ਪੰਜਾਬ ਦੇ ਲੋਕ ਮੁੱਦਿਆਂ ਦੀ ਸਿਆਸਤ ਕਰੇਗਾ 
ਹਲਕਾ ਭੁਲੱਥ ਦੀ ਸਿਆਸਤ ਵਿਚੋਂ ਹਲਕੇ ਦੇ ਮੁੱਦੇ ਗਾਇਬ - ਬਾਈ ਨਛੱਤਰ, ਭੰਡਾਲ 
ਭੁਲੱਥ 3 ਅਪ੍ਰੈਲ ( ਗੋਬਿੰਦ ਸੁਖੀਜਾ       ) ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਭੁਲੱਥ ਤੋਂ ਸੇਵਾਦਾਰ ਨਛੱਤਰ ਸਿੰਘ ਦੁਸਾਂਝ ਅਤੇ ਜਿਲਾ ਕਪੂਰਥਲਾ ਪ੍ਰਧਾਨ ਗੁਰਦੀਪ ਸਿੰਘ ਭੰਡਾਲ ਵੱਲੋਂ ਅੱਜ ਨਡਾਲਾ ਵਿਖੇ ਪਲੇਠੀ ਕਾਨਫਰੰਸ ਕਰ ਸੱਤਾ ਧਿਰ ਦੇ ਹਲਕਾ ਇੰਚਾਰਜ ਤੇ ਮੌਜੂਦਾ ਐਮ ਐਲ ਏ ਤੇ ਨਿਸ਼ਾਨੇ ਸਾਧੇ ਤੇ ਗੁਰਦੀਪ ਸਿੰਘ ਭੰਡਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ‌ ਐਮ ਪੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਪੈਰੋਲ ਅਰਜ਼ੀ ਰੱਦ ਕਰਨ ਦੀ ਟੀਮ ਕਪੂਰਥਲਾ ਵੱਲੋ ਨਿਖੇਦੀ ਕੀਤੀ ਗਈ,ਉਹਨਾਂ ਕਿਹਾ ਕਿ ਪੰਜਾਬ ਦੇ ਲੋਕ 2027 ਵਿੱਚ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਸਰਕਾਰ ਏ ਖਾਲਸਾ ਬਣਾਉਣਗੇ।
ਉਨ੍ਹਾਂ ਕਿਹਾ ਕਿ ਭੁਲੱਥ ਹਲਕੇ ਦੀ ਸਿਆਸਤ ਵਿਚੋਂ ਹਲਕੇ ਦੇ ਮੁੱਦੇ ਗਾਇਬ ਹਨ। ਹਲਕੇ ਦਾ ਪਿੰਡ ਹਮੀਰਾ ਮੌਜੂਦਾ ਸਮੇਂ ਚਿੱਟੇ ਵਰਗੇ ਨਸ਼ੇ ਦੀ ਹੋਲਸੇਲ ਮਾਰਕੀਟ ਬਣ ਚੁੱਕਾ ਹੈ। ਜਿਥੇ ਪਠਾਨਕੋਟ ਤੋਂ ਲੈ ਜਲੰਧਰ ਤੱਕ ਦੇ ਮੁੰਡੇ ਕੁੜੀਆਂ ਲਾਈਨਾਂ ਲਾ ਚਿੱਟਾ ਲੈਣ ਆਉਂਦੇ ਹਨ। ਹਰਸਿਮਰਤ ਸਿੰਘ ਘੁੰਮਣ  ਇੰਚਾਰਜ ਤੇ ਸੁਖਪਾਲ ਸਿੰਘ ਖਹਿਰਾ ਵਿਧਾਇਕ ਨੇ ਕਦੀ ਵੀ ਇਸ ਵਿਸੇ ਨੂੰ ਆਪਣਾਂ ਸਿਆਸੀ ਮੁੱਦਾ ਨਹੀਂ ਬਣਾਇਆ। 
ਹਲਕਾ ਸੇਵਾਦਾਰ ਨਛੱਤਰ ਸਿੰਘ ਦੁਸਾਂਝ ਨੇ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਪੰਥ ਤੇ ਪੰਜਾਬ ਦੇ ਮੁੱਦਿਆਂ ਨੂੰ ਮੁੱਖ ਰੱਖ ਅਗਾਮੀ ਵਿਧਾਨ ਸਭਾ ਚੋਣਾਂ ਲੜੇਗੀ। ਹਲਕੇ ਅੰਦਰ ਹਰ ਵਰਗ ਨੂੰ ਨੁਮਾਇੰਦਗੀ ਦਿੱਤੀ ਜਾਵੇਗੀ। ਨੌਜਵਾਨਾਂ ਨੂੰ ਅਪੀਲ ਹੈ ਵੱਧ ਚੜ੍ਹ ਕੇ ਬਾਈ ਦੀਪ ਸਿੱਧੂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵਿੱਚ ਸ਼ਮੂਲੀਅਤ ਕਰੀਏ। ਆਉਂਦੇ ਦਿਨਾਂ ਵਿੱਚ ਹਲਕਾ ਭੁਲੱਥ ਅੰਦਰ ਸੰਗਤਾਂ ਦੇ ਸਹਿਯੋਗ ਨਾਲ ਵੱਡੇ ਪ੍ਰੋਗਰਾਮ ਉਲੀਕੇ ਜਾਣਗੇ। ਹਲਕੇ ਅੰਦਰ ਪਾਰਟੀ ਨੂੰ ਵੱਡਾ ਹੁਲਾਰਾ ਮਿਲ ਰਿਹਾ ਹੈ।ਇਸ ਸਮੇਂ ਮਨਪ੍ਰੀਤ ਸਿੰਘ ਮੰਨਾ, ਦਵਿੰਦਰ ਸਿੰਘ ਚੀਮਾ, ਲਵਪ੍ਰੀਤ ਸਿੰਘ, ਮਨਵੀਰ ਸਿੰਘ ਮੱਲ੍ਹੀ, ਅੰਮ੍ਰਿਤ ਸਿੰਘ, ਜਤਿੰਦਰ ਪਾਲ ਸਿੰਘ, ਗੁਰਵਿੰਦਰ ਸਿੰਘ ਇਬਰਾਹਿਮਵਾਲ ਆਦਿ ਹਾਜ਼ਰ ਰਹੇ
    user_ਗੋਬਿੰਦ ਸੁਖੀਜਾ
    ਗੋਬਿੰਦ ਸੁਖੀਜਾ
    Advertising agency ਭੁਲੱਥ, ਕਪੂਰਥਲਾ, ਪੰਜਾਬ•
    19 hrs ago
  • chheharta amritsar khandwala ganupur kale143001 vikhas nagar chheharta 2454585ghark gstyheb hdyege heheyv hdheyh
    1
    chheharta amritsar khandwala ganupur kale143001 vikhas nagar chheharta 2454585ghark
gstyheb
hdyege
heheyv
hdheyh
    user_Gurpreet Singh
    Gurpreet Singh
    ਸ਼ਾਹਕੋਟ, ਜਲੰਧਰ, ਪੰਜਾਬ•
    2 hrs ago
  • ਫ਼ਿਲੌਰ ਪੁਲਿਸ ਦੇ ਮੁਲਾਜ਼ਮਾਂ ਨੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਈ ਅਤੇ ਕਿਹਾ ਸ਼ਰਾਰਤੀ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ
    1
    ਫ਼ਿਲੌਰ ਪੁਲਿਸ ਦੇ ਮੁਲਾਜ਼ਮਾਂ ਨੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਈ ਅਤੇ ਕਿਹਾ ਸ਼ਰਾਰਤੀ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ
    user_Jagjit Bhatti
    Jagjit Bhatti
    ਫਿਲੌਰ, ਜਲੰਧਰ, ਪੰਜਾਬ•
    10 hrs ago
  • ਮਰੀਆਂ ਜਮੀਰਾਂ ਵਾਲੇ ਜਾ ਰਹੇ ਆ ਅਕਾਲੀ ਦਲ ਬਾਦਲ ਦੀਆਂ ਰੈਲੀਆਂ ਵਿੱਚ #socailmedia #canada #usa
    1
    ਮਰੀਆਂ ਜਮੀਰਾਂ ਵਾਲੇ ਜਾ ਰਹੇ ਆ ਅਕਾਲੀ ਦਲ ਬਾਦਲ ਦੀਆਂ ਰੈਲੀਆਂ ਵਿੱਚ #socailmedia #canada #usa
    user_Gursewak Singh
    Gursewak Singh
    Local Politician ਲੁਧਿਆਣਾ (ਪੱਛਮੀ), ਲੁਧਿਆਣਾ, ਪੰਜਾਬ•
    1 hr ago
  • Post by Surnrider Chhabra
    1
    Post by Surnrider Chhabra
    user_Surnrider Chhabra
    Surnrider Chhabra
    ਨਕੋਦਰ, ਜਲੰਧਰ, ਪੰਜਾਬ•
    10 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.