mansa city da hall v vakh lo mla Gurpreet banawali murdabad ਮਾਨਸਾ ਦੇ ਆਮ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਲਈ ਸਾਰੇ ਐਂਟਰੀ ਪੁਆਇੰਟ ਪੁੱਟ ਕੇ ਕਿਸੇ ਸਾਜਿਸ਼ ਅਧੀਨ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ 21 ਮੈਂਬਰੀ ਕਮੇਟੀ ਮਾਨਸਾ (ਗੁਰਸੇਵਕ ਸਿੰਘ ਅਕਲੀਆ )19/4/2026 ਮਾਨਸਾ ਕਚਹਿਰੀ ਰੋਡ, ਜੋ ਪਹਿਲਾਂ ਲਗਭਗ 700 ਫੁੱਟ ਤੱਕ ਬਣ ਕੇ ਤਿਆਰ ਹੋਇਆ ਸੀ, ਠੇਕੇਦਾਰ, ਮਹਿਕਮੇ ਦੇ ਅਧਿਕਾਰੀਆਂ ਅਤੇ ਰਾਜਨੀਤਿਕ ਲੋਕਾਂ ਦੀ ਮਿਲੀਭੁਗਤ ਕਾਰਨ ਬਣਨ ਤੋਂ ਕੇਵਲ ਦੋ ਮਹੀਨਿਆਂ ਵਿੱਚ ਹੀ ਟੁੱਟ ਗਿਆ ਸੀ। ਇਸ ਸਬੰਧੀ ਸੈਂਪਲਿੰਗ ਹੋਣ ਤੋਂ ਬਾਅਦ ਇਸ ਸੜਕ ਨੂੰ ਦੁਬਾਰਾ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਨੂੰ ਰਿਪੋਰਟ ਭੇਜੀ ਜਾ ਚੁੱਕੀ ਹੈ। ਇਸ ਸੜਕ ਨੂੰ ਬਣਾਉਣ ਵਿੱਚ ਤਕਰੀਬਨ ਤਿੰਨ ਮਹੀਨੇ ਲੱਗੇ ਸਨ। ਹੁਣ ਇਸੇ ਕਚਹਿਰੀ ਰੋਡ ਦੇ ਬਾਕੀ ਹਿੱਸੇ ਨੂੰ ਬਣਾਉਣ ਲਈ ਨਗਰ ਕੌਂਸਲ ਵੱਲੋਂ ਟੈਂਡਰ ਜਾਰੀ ਕੀਤਾ ਗਿਆ ਹੈ, ਜਿਸ ਅਧੀਨ ਬਾਕੀ ਰਹਿੰਦੀ ਕਚਹਿਰੀ ਰੋਡ ਛੋਟੀ ਮਾਨਸਾ ਤੱਕ ਬਣਨੀ ਸੀ। ਇਸ ਰੋਡ ਨੂੰ ਬਣਾਉਣ ਲਈ ਪਿਛਲੇ 45 ਦਿਨਾਂ ਤੋਂ ਸੜਕ ਪੁੱਟੀ ਹੋਈ ਹੈ, ਪਰ ਕੰਮ ਬਹੁਤ ਹੀ ਸੁਸਤ ਰਫ਼ਤਾਰ ਨਾਲ ਚੱਲ ਰਿਹਾ ਹੈ। ਕਦੇ-ਕਦੇ ਠੇਕੇਦਾਰ ਕੰਮ ਸ਼ੁਰੂ ਕਰ ਲੈਂਦਾ ਹੈ ਅਤੇ ਕਦੇ ਬੰਦ ਕਰ ਦਿੰਦਾ ਹੈ। ਸੜਕ ‘ਤੇ ਸਿਰਫ਼ ਇੱਕ-ਦੋ ਮਜ਼ਦੂਰ ਹੀ ਕੰਮ ਕਰਦੇ ਨਜ਼ਰ ਆਉਂਦੇ ਹਨ, ਉਹ ਵੀ ਪਿਛਲੇ ਕੁਝ ਦਿਨਾਂ ਤੋਂ ਨਹੀਂ ਦਿਖ ਰਹੇ। ਇਸ ਸੜਕ ਨੂੰ ਪੁੱਟਣ ਕਾਰਨ ਬੁੱਢਲਾਡਾ ਸਾਈਡ ਤੋਂ ਆਉਣ ਵਾਲੀ ਟ੍ਰੈਫਿਕ ਅਤੇ ਸਾਈਡ ‘ਤੇ ਪੈਂਦੇ ਇੱਕ ਦਰਜਨ ਤੋਂ ਵੱਧ ਪਿੰਡਾਂ ਲਈ ਮਾਨਸਾ ਵਿੱਚ ਦਾਖਲ ਹੋਣ ਦਾ ਕੋਈ ਢੰਗ ਦਾ ਰਸਤਾ ਨਹੀਂ ਬਚਿਆ। ਮਾਨਸਾ ਸ਼ਹਿਰ ਦੀ 20 ਫ਼ੀਸਦੀ ਤੋਂ ਵੱਧ ਆਬਾਦੀ ਇਸ ਪਾਸੇ ਰਹਿੰਦੀ ਹੈ, ਜਿਸ ਨੂੰ ਸ਼ਹਿਰ ਵਿੱਚ ਆਉਣ ਵਿੱਚ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ, ਮਾਨਸਾ ਦਾ ਇੱਕ ਪ੍ਰਮੁੱਖ ਸਕੂਲ ਵੀ ਇਸ ਸੜਕ ‘ਤੇ ਸਥਿਤ ਹੋਣ ਕਰਕੇ ਵਿਦਿਆਰਥੀਆਂ ਨੂੰ ਵੀ ਬਹੁਤ ਮੁਸ਼ਕਲਾਂ ਆ ਰਹੀਆਂ ਹਨ। ਨਾ ਤਾਂ ਜ਼ਿਲ੍ਹਾ ਪ੍ਰਸ਼ਾਸਨ, ਨਾ ਨਗਰ ਕੌਂਸਲ ਅਤੇ ਨਾ ਹੀ ਮੌਜੂਦਾ ਸਰਕਾਰ ਦੇ ਚੁਣੇ ਹੋਏ ਨੁਮਾਇੰਦਿਆਂ ਵੱਲੋਂ ਇਸ ਮਾਮਲੇ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਸੜਕ ਦੀ ਹਾਲਤ ਦੇਖ ਕੇ ਇਹ ਲੱਗਦਾ ਹੈ ਕਿ ਜਿਵੇਂ ਲੋਕਾਂ ਨੂੰ ਜਾਨ-ਬੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੋਵੇ ਅਤੇ ਉਨ੍ਹਾਂ ਦੀ ਜ਼ਿੰਦਗੀ ਮੁਸ਼ਕਲ ਬਣਾਈ ਜਾ ਰਹੀ ਹੋਵੇ। ਇਸ ਕਾਰਨ ਇਲਾਕੇ ਦੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਲੋਕ ਸਰਕਾਰ ਨੂੰ ਕੋਸ ਰਹੇ ਹਨ। ਇਸ ਮਾਮਲੇ ਨੂੰ ਲੈ ਕੇ ਮਾਨਸਾ ਸ਼ਹਿਰ ਦੀ 21 ਮੈਂਬਰੀ ਕਮੇਟੀ ਵੱਲੋਂ ਜਲਦ ਮੀਟਿੰਗ ਕੀਤੀ ਜਾਵੇਗੀ। ਇਸ ਵਿੱਚ ਸ਼ਹਿਰ ਦੇ ਵੱਖ-ਵੱਖ ਐਂਟਰੀ ਪੁਆਇੰਟਾਂ ‘ਤੇ ਪੁੱਟੀਆਂ ਗਈਆਂ ਸੜਕਾਂ ਅਤੇ ਉਨ੍ਹਾਂ ਦੇ ਸੁਸਤ ਕੰਮ ਬਾਰੇ ਵਿਚਾਰ ਕਰਕੇ ਸੰਘਰਸ਼ ਦੀ ਰੂਪ-ਰੇਖਾ ਤਿਆਰ ਕੀਤੀ ਜਾਵੇਗੀ। ਭਾਵੇਂ ਮਾਨਸਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਕਾਸ ਕੰਮਾਂ ਦਾ ਦੌਰਾ ਵੀ ਕੀਤਾ ਗਿਆ ਸੀ, ਪਰ ਧਰਾਤਲ ‘ਤੇ ਇਸ ਦਾ ਕੋਈ ਅਸਰ ਨਹੀਂ ਦਿੱਸ ਰਿਹਾ। ਉਲਟ ਕੰਮ ਹੋਰ ਵੀ ਮੱਠੇ ਪੈ ਗਏ ਹਨ, ਜਿਸ ਨਾਲ ਇਹ ਸ਼ੱਕ ਪੈਦਾ ਹੁੰਦਾ ਹੈ ਕਿ ਕਿਤੇ ਜਾਣ-ਬੁੱਝ ਕੇ ਲੋਕਾਂ ਨੂੰ ਤੰਗ ਤਾਂ ਨਹੀਂ ਕੀਤਾ ਜਾ ਰਿਹਾ। ਠੇਕੇਦਾਰ ਅਤੇ ਨਗਰ ਕੌਂਸਲ ਦੇ ਅਧਿਕਾਰੀ ਮਨਮਾਨੀਆਂ ਕਰ ਰਹੇ ਹਨ। 21 ਮੈਂਬਰੀ ਕਮੇਟੀ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾਂਦੀ ਹੈ ਕਿ ਇੱਕ ਖਾਸ ਟੀਮ ਮਾਨਸਾ ਭੇਜੀ ਜਾਵੇ ਜੋ ਵਿਕਾਸ ਕੰਮਾਂ ਦੀ ਸੁਸਤ ਰਫ਼ਤਾਰ ਦੀ ਜਾਂਚ ਕਰੇ ਅਤੇ ਜ਼ਿੰਮੇਵਾਰ ਵਿਅਕਤੀਆਂ ਦੀ ਪਛਾਣ ਕਰੇ। ਕਮੇਟੀ ਦੀ ਮੰਗ ਹੈ ਕਿ ਠੇਕੇਦਾਰਾਂ ਨੂੰ 15 ਦਿਨਾਂ ਦਾ ਅਲਟੀਮੇਟਮ ਦੇ ਕੇ ਸਾਰੇ ਬਕਾਇਆ ਕੰਮ ਪੂਰੇ ਕਰਵਾਏ ਜਾਣ, ਉਨ੍ਹਾਂ ਦੀਆਂ ਪੇਮੈਂਟਾਂ ਤੁਰੰਤ ਰੋਕੀਆਂ ਜਾਣ ਅਤੇ ਪਿਛਲੇ ਦੋ ਸਾਲਾਂ ਵਿੱਚ ਹੋਏ ਕੰਮਾਂ ਦੀ ਸੈਂਪਲਿੰਗ ਕਰਵਾਈ ਜਾਵੇ। ਇਸ ਮੌਕੇ 21 ਮੈਂਬਰੀ ਕਮੇਟੀ ਦੇ ਮੈਂਬਰ ਗੁਰਲਾਭ ਸਿੰਘ ਮਾਹਲ ਐਡਵੋਕੇਟ, ਰੁਲਦੂ ਸਿੰਘ (ਕਿਸਾਨ ਆਗੂ), ਨਾਜਰ ਸਿੰਘ ਮਾਨਸਾਹੀਆ ਸਾਬਕਾ ਵਿਧਾਇਕ, ਮਨੀਸ਼ ਬੱਬੀ ਦਾਨੇਵਾਲੀਆ, ਡਾਕਟਰ ਜਨਕ ਸਿੰਗਲਾ,ਡਾ. ਧੰਨਾ ਮਲ ਗੋਇਲ, ਕਾਮਰੇਡ ਕ੍ਰਿਸ਼ਨ ਚੌਹਾਨ, ਮਾਣਕ ਗੋਇਲ, ਹਰਵਿੰਦਰ ਸਿੰਘ ਮਾਨਸ਼ਾਹੀਆ, ਮਨਦੀਪ ਗੋਰਾ (ਸਾਬਕਾ ਪ੍ਰਧਾਨ ਨਗਰ ਕੌਂਸਲ), ਹਰਵਿੰਦਰ ਸ਼ਰਮਾ, ਚਮਕੌਰ ਸਿੰਘ ਮੂਸੇਵਾਲ, ਜਤਿੰਦਰ ਆਗਰਾ, ਮਨਜੀਤ ਸਿੰਘ ਸੰਧਿਓੜਾ, ਅੰਕੁਸ਼ ਜਿੰਦਲ ਸੁਰੇਸ਼ ਨੰਦਗੜੀਆ ਆਦਿ ਹਾਜ਼ਰ ਸਨ।

- Post by Lakha Singh9
- ਨਸ਼ਾ ਤਸਕਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ :- ਡੀਐਸਪੀ ਮੂਣਕ1
- ਪੀ ਐਲ ਵੀ ਸ਼ਸ਼ੀ ਸਿੱਕਾ ਜੀ ਨੇ ਬਲਾਕ ਨਥਾਣਾ ਦੇ ਵੱਖ ਵੱਖ ਪਿੰਡਾ ਵਿਚ ਲਗਾਇਆ ਜਾਗ੍ਰਤੀ ਸੰਮੇਲਨ1
- Post by ༒♛𝔖𝔥𝔦𝔣𝔞𝔩𝔦 ♛༒꧂1
- पातड़ां बीएल को ट्रेनिंग देने के लिए हल्का शुतराना के नेताओं व कार्यकर्ताओं की मीटिंग हल्का शुतराना इंचार्ज दरवारा सिंह बणवाला की अगुवाई में पातड़ां के महाराजा पैलेस में आयोजित की गई। मीटिंग में विशेष तोर पर ऑल इंडिया कांग्रेस कमेटी के बी.एल.ए. ट्रेनिंग के चीफ कोऑर्डिनेटर हरदीप सिंह किंगरा ने कार्यकर्ताओं को संबोधित करते हुए वोट चोरी रोकने संबंधी प्रशिक्षण दिया। उन्होंने कहा कि चुनाव प्रक्रिया को पारदर्शी बनाए रखने के लिए प्रत्येक बूथ पर सख्त निगरानी जरूरी है, जिसके लिए बी.एल.ए. नियुक्त किए जा रहे हैं। उन्होंने कहा कि बी.एल.ए. की नियुक्ति का अधिकार स्थानीय नेतृत्व को दिया जाएगा और ये चुनाव आयोग द्वारा मान्यता प्राप्त प्रतिनिधि होंगे । किंगरा ने आरोप लगाया कि भारतीय जनता पार्टी द्वारा वोटर लिस्टों में कथित हेराफेरी को रोकने के लिए यह ट्रेनिंग कैंप लगाया गया है। उन्होंने कहा कि अन्य राज्यों में इस तरह के मामले सामने आए हैं, लेकिन पंजाब में ऐसी किसी भी गड़बड़ी को होने नहीं दिया जाएगा। महिला आरक्षण बिल को लेकर भी उन्होंने केंद्र सरकार पर निशाना साधा।हल्का शुतराना इंचार्ज दरबारा सिंह बन्नवाला ने कहा कि कांग्रेस पार्टी द्वारा बूथ स्तर को मजबूत करने के लिए यह अभियान चलाया जा रहा है और इसी कड़ी में यह प्रशिक्षण कार्यक्रम आयोजित किया गया है। उन्होंने कार्यकर्ताओं से अपील की कि वे इस प्रशिक्षण को गंभीरता से लें, ताकि विरोधी पार्टियों द्वारा किसी भी प्रकार की गड़बड़ी को रोका जा सके। दलेर सिंह हरिआयु ने कहा कि चुनाव से पहले कुछ नेता बाहरी हलकों से आकर सक्रिय हो जाते हैं, जिससे कार्यकर्ताओं में भ्रम की स्थिति पैदा होती है और पार्टी को नुकसान होता है। ऐसे में कार्यकर्ताओं को सजग रहने की जरूरत है। इस मौके ब्लॉक प्रधान रणजीत सिंह मतौली, यूथ कांग्रेस नेता सिकंदर सिंह मनेश दुताल, गुरसाब सिंह दुताल, गुरदीप सिंह धनेठा (जिला जनरल सेक्रेटरी), गुरदर्शन सिंह नंबरदार, राजेश कुमार हैप्पी (प्रधान पातड़ां), निर्मल सिंह पन्नू, दलवीर सिंह (पूर्व चेयरमैन), पूरण चंद, प्यारा सिंह गुलाड़, लाभ कौर, बीबी बलविंदर कौर, मास्टर हरजिंदर सिंह, मंगाराम ढाबी गुजरां, मलकीत सिंह घग्गा, कुलदीप सिंह कलवाणूं सहित अन्य कार्यकर्ता मौजूद रहे।1
- Post by ਹਰਪ੍ਰੀਤ ਸਿੰਘ ਕੋਹਲੀ1
- ਜੈ ਸੱਚੇ ਨੇ ਤਾਂ ਕਾਲੀ ਮਾਤਾ ਦੇ ਮੰਦਰ ਕਾਲੀ ਦੇਵੀ ਦੀ ਸੋਹ ਖਾ ਕੇ ਕਹਿਣ ਕੀ ਸ਼ਿਵ ਭੋਲੇ ਜੀ ਦੀ ਮੂਰਤੀ ਅਸੀਂ ਖੰਡਿਤ ਕੀਤੀ ਹੈ ਇਹ ਉਹ ਸ਼ਿਵ ਭਗਵਾਨ ਜੀ ਦੀ ਮੂਰਤੀ ਹੈ ਜੋ ਪਿੱਪਲ ਨੀਚੇ ਪਈ ਹੈ ਬਹੁਤ ਪੁਰਾਣੀ ਕਾਂਗਰਸ ਪਾਰਟੀ ਗੁੰਡਿਆਂ ਦੀ ਪਾਰਟੀ ਹੈ ਜੋ ਵਰਕਰਾਂ ਨੂੰ ਗੁੰਡਿਆਂ ਦੇ ਰੂਪ ਵਿੱਚ ਪਾਰਟੀ ਚ ਸ਼ਾਮਿਲ ਕੀਤਾ ਜਾਂ ਰਿਹਾ ਹੈ ਜਿਹੜੇ ਕਾਂਗਰਸ ਪਾਰਟੀ ਦੀ ਆੜ ਦੇ ਵਿੱਚ ਜੁਲਮ ਕਰਦੇ ਨੇ ਕ੍ਰਾਈਮ ਕਰਦੇ ਨੇ ਕਿਸੇ ਧਰਮ ਦੀ ਕਿਸੇ ਤਰ੍ਹਾਂ ਦੀ ਕੋਈ ਇੱਜ਼ਤ ਨਹੀਂ ਕਰਦੇ ਨਾ ਇਹਨਾਂ ਨੂੰ ਕਿਸੀ ਧਰਮ ਦੀ ਇੱਜ਼ਤ ਹੈ ਲੋਕਾਂ ਦੇ ਜਾਇਜ਼ ਪ੍ਰੋਪਰਟੀਆਂ ਤੇ ਵੀ ਧਰਮ ਦੀ ਚਾਦਰ ਪਾ ਕੇ ਦੱਬਣ ਦੀ ਕੋਸ਼ਿਸ਼ ਕਰਦੇ ਨੇ ਗੁੰਡੇ ਰਲੇ ਹੋਏ ਨੇ ਇਹ ਪਾਰਟੀ ਸਾਥ ਦਿੰਦੀ ਹੈ ਤੇ ਪੁਲਿਸ ਵਾਲਿਆਂ ਨੂੰ ਪੂਰੀ ਇਹਨਾਂ ਦੀ ਛੈਹ ਮਿਲੀ ਹੋਈ ਹੈ ਕਿਸੇ ਚੀਜ਼ ਦੀ ਇਹਨਾਂ ਨੂੰ ਨਾ ਲੇਡੀਜ ਨਾ ਬੱਚੇ,ਨਾ ਬਜ਼ੁਰਗਾਂ ਦੀ ਕੋਈ ਸ਼ਰਮ ਨਾ ਦੀ ਚੀਜ਼ ਹੈ ਕਿਸੇ ਤਰ੍ਹਾਂ ਦੀ ਇਹਨਾਂ ਨੂੰ ਕੋਈ ਵੀ ਸ਼ਰਮ ਨਹੀਂ ਇਸੇ ਤਰ੍ਹਾਂ ਸਾਡੇ ਤੇ ਪੁਲਿਸ ਪ੍ਰਸ਼ਾਸਨ ਨਾਲ ਰਲ ਕੇ ਸ਼ਿਵ ਭੋਲੇ ਦੀ ਮੂਰਤੀ ਨੂੰ ਖੰਡਿਤ ਕਰਕੇ 298 3(5)DIVISION NO 7 ਦਾ FIR NO 44 ਪਰਚਾ ਦਰਜ ਕਰਾਇਆ ਕਾਨੂੰਨ ਨੂੰ ਵੀ ਨਾ ਕੁਛ ਸਮਝਦੇ ਹੋਏ ਪੁਲਿਸ ਦੀ ਮਿਲੀ ਭੁਗਤ ਨਾਲ ਸਾਡੇ ਤੇ ਝੂਠਾ ਪਰਚਾ ਦਰਜ ਕਰਾਇਆ ਵੀਡੀਓ ਚ ਸਾਫ ਪਤਾ ਲੱਗਦਾ ਸਾਡੇ ਜਾਨ ਤੋਂ ਬਾਅਦ ਸ਼ਿਵ ਭਗਵਾਨ ਦੀ ਮੂਰਤੀ ਨੂੰ ਖੰਡਿਤ ਕੀਤਾ ਗਿਆ ਕਾਂਗਰਸ ਪਾਰਟੀ ਵੱਲੋਂਮੈਂ ਪਰਮਾਤਮਾ ਅੱਗੇ ਇਹ ਅਰਦਾਸ ਕਰ ਦਾ ਹਾਂ ਹੈ ਕੀ ਹੈ ਮਾ ਭੱਦਰਕਾਲੀ ਜਿਸ ਨੇ ਇਹ ਸ਼ਿਵ ਭਗਵਾਨ ਜੀ ਦੀ ਦੀ ਮੂਰਤੀ ਨੂੰ ਖੰਡਿਤ ਕੀਤਾ ਹੈ ਉਸਦੇ ਬੱਚੇ ਕੈਂਸਰ ਦੀ ਵੀ ਭੈੜੀ ਬਿਮਾਰੀ ਤੋਂ ਕੁੱਤੇ ਦੀ ਮੌਤ ਮਰਨ ਚਾਹੇ ਕੋਈ ਰਾਜਨੀਤੀ ਰੀਡਰ ਹੈ ਚਾਹੇ ਕੋਈ ਪੁਲਿਸ ਮੁਲਾਜ਼ਮ ਹੈ ਇਨਾ ਪੈਸਾ ਲੱਗੇ ਕਿ ਪੈਸੇ ਨੂੰ ਵੀ ਭੀਖ ਮੰਗਦੇ ਫਿਰਨ ਇਲਾਜ ਲਈ ਉਸ ਦਾ ਕੱਖ ਵੀ ਨਾ ਰਹੇ ਇਹ ਉਹ ਸ਼ਿਵ ਭਗਵਾਨ ਜੀ ਦੀ ਮੂਰਤੀ ਹੈ ਜੋ ਕਾਂਗਰਸ ਪਾਰਟੀ ਦੇ ਸਾਬਕਾ ਐਮਐਲਏ ਦੇ ਕਹਿਣ ਤੇ ਮਨੋਜ ਪਾਠਕ ਨਾਲ ਮਿਲ ਕੇ ਖੰਡਿਤ ਕਰਕੇ ਝੂਠਾ ਪਰਚਾ ਦਰਜ ਕਰਾਇਆ ਗਿਆ ਸੀ ਵਿਸ਼ਾ 1.ਦਰਖਾਸਤ ਬਰਖਿਲਾਫ ਕੀਏ ਜਾਨੇ ਇੰਨਕੁਆਰੀ ਮੁ: ਨੰ: 44 ਮਿਤੀ 1-2-2026 ਜੁਰਮ 298/3(5) ਬੀ ਐਨ ਐਸ ਥਾਣਾ ਡਵੀਜਨ ਨੰਬਰ 7 ਲੁਧਿਆਣਾ ਜੋ ਕਿ ਸਾਡੇ ਖਿਲਾਫ ਪੁਲਿਸ ਵਾਲਿਆਂ ਨੇ ਗਲਤ ਬਿਆਨੀ ਰਿਕਾਰਡ ਕਰਕੇ ਝੂਠਾ ਪਰਚਾ ਕਰ ਦਿੱਤਾ ਹੈ, ਨੂੰ ਰੱਦ ਕਰਨ ਬਾਰੇ ਬੇਨਤੀ। ( Complaint number 764207 ADCP )1
- Post by ༒♛𝔖𝔥𝔦𝔣𝔞𝔩𝔦 ♛༒꧂1