Shuru
Apke Nagar Ki App…
ਪੰਜਾਬੀਆ ਨੂੰ ਇੱਕ ਮੌਕਾ ਬੀਜੇਪੀ ਦੀ ਸਰਕਾਰ ਬਣਾਉਣ ਲਈ ਵੀ ਦੇਣਾ ਚਾਹੀਦਾ- ਰਾਜਵੀਰ ਸਿੰਘ ਨੈਨਵਾ। ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਪੰਜਾਬੀਆਂ ਨੇ ਬੀਜੇਪੀ ਨੂੰ ਛੱਡਕੇ ਸਾਰੀਆਂ ਪਾਰਟੀਆਂ ਨੂੰ ਪੰਜਾਬ ਦੀ ਸੱਤਾ ਤੇ ਕਾਬਜ਼ ਕਰਵਾਇਆ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਚ ਬੀਜੇਪੀ ਨੂੰ ਵੀ ਮੌਕਾ ਮਿਲਣਾ ਚਾਹੀਦਾ ਹੈ। ਉਪਰੋਕਤ ਸ਼ਬਦ ਰਾਜਵੀਰ ਸਿੰਘ ਨੈਨਵਾ ਬੀਜੇਪੀ ਦੇ ਸੀਨੀਅਰ ਆਗੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਂਝੇ ਕੀਤੇ। ਉਹਨਾਂ ਨੇ ਕਿਹਾ ਕਿ ਪੰਜਾਬ ਚ ਬੀਜੇਪੀ ਲਿਆਉ, ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ਤੇ ਲਿਜਾਉ।
Ashwani Kumar Sharma
ਪੰਜਾਬੀਆ ਨੂੰ ਇੱਕ ਮੌਕਾ ਬੀਜੇਪੀ ਦੀ ਸਰਕਾਰ ਬਣਾਉਣ ਲਈ ਵੀ ਦੇਣਾ ਚਾਹੀਦਾ- ਰਾਜਵੀਰ ਸਿੰਘ ਨੈਨਵਾ। ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਪੰਜਾਬੀਆਂ ਨੇ ਬੀਜੇਪੀ ਨੂੰ ਛੱਡਕੇ ਸਾਰੀਆਂ ਪਾਰਟੀਆਂ ਨੂੰ ਪੰਜਾਬ ਦੀ ਸੱਤਾ ਤੇ ਕਾਬਜ਼ ਕਰਵਾਇਆ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਚ ਬੀਜੇਪੀ ਨੂੰ ਵੀ ਮੌਕਾ ਮਿਲਣਾ ਚਾਹੀਦਾ ਹੈ। ਉਪਰੋਕਤ ਸ਼ਬਦ ਰਾਜਵੀਰ ਸਿੰਘ ਨੈਨਵਾ ਬੀਜੇਪੀ ਦੇ ਸੀਨੀਅਰ ਆਗੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਂਝੇ ਕੀਤੇ। ਉਹਨਾਂ ਨੇ ਕਿਹਾ ਕਿ ਪੰਜਾਬ ਚ ਬੀਜੇਪੀ ਲਿਆਉ, ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ਤੇ ਲਿਜਾਉ।
More news from ਪੰਜਾਬ and nearby areas
- 5 ਅਕਤੂਬਰ ਨੂੰ ਗੜ੍ਹਸ਼ੰਕਰ ਵਿਖੇ ਰੋਜ਼ਗਾਰ ਕੈਂਪ ਲਗਾਇਆ ਜਾ ਰਿਹਾ ਹੈ -ਰੌੜੀ ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਦੱਸਿਆ ਕਿ 5 ਅਕਤੂਬਰ ਨੂੰ ਸਵੇਰੇ ਸ੍ਰੀ ਅਨੰਦਪੁਰ ਸਾਹਿਬ ਰੋਡ , ਮੇਰੇ ਦਫਤਰ ਵਿਖੇ ਬੇਰੁਜ਼ਗਾਰਾ ਲਈ ਰੋਜ਼ਗਾਰ ਕੈਂਪ ਲਗਾਇਆ ਜਾ ਰਿਹਾ ਹੈ। ਉਹਨਾਂ ਨੇ ਸਮੂਹ ਨੋਜਵਾਨਾਂ ਨੂੰ ਕੈਂਪ ਚ ਪਹੁੰਚਣ ਦੀ ਅਪੀਲ ਕੀਤੀ।1
- My Name Sanjeet Paswan Mobile Number 8872904056 Punjab National Bank Cosmetic Jobs Systems4
- ਬੇਰੋਜ਼ਗਾਰ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਦਾ ਫ਼ੂਕਿਆ ਗਿਆ ਪੁਤਲਾ... ਬੇਰੋਜ਼ਗਾਰ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਦਾ ਫ਼ੂਕਿਆ ਗਿਆ ਪੁਤਲਾ... #PunjabNews #protest #unemployment #punjabkhabar24 #NewsUpdate #GovernmentofPunjab #BhagwantMann #HarpalSinghCheema #dirbanews #SangrurUpdate1
- ਮੈਡ ਸੰਧੂ ਦਾ ਹੋਇਆ ਕਤਲ ਪੁਲਿਸ ਇਨਵੈਸਟੀਗੇਸ਼ਨ ਸ਼ੁਰੂ , ਜਲਦ ਫੜੇ ਜਾਣਗੇ ਕਾਤਿਲ1
- ਕਾਰ ਖੋਹਣ ਵਾਲੇ ਗਿਰੋਹ ਦੇ 3 ਮੈਂਬਰ ਗ੍ਰਿਫ਼ਤਾਰ, ਚੋਰੀ ਦੀ ਗੱਡੀ ਬਰਾਮਦ ਪੰਜਾਬ ਪੁਲਿਸ ਦੇ ਕਮਾਂਡੋ ਵਿੱਚ ਤੈਨਾਤ ਮੁਲਾਜ਼ਮ ਦੀ i 20 ਗੱਡੀ ਖੂਹ ਹੋਣ ਦੇ ਮਾਮਲੇ ਵਿੱਚ ਪੁਲਿਸ ਨੇ ਜਿਲੇ ਵਿੱਚ ਵੱਖ-ਵੱਖ ਥਾਵਾਂ ਤੇ ਨਾਕੇਬੰਦੀ ਕੀਤੀ ਹੋਈ ਸੀ ਇਸੇ ਦੌਰਾਨ ਮੂਲੇਪੁਰ ਪੁਲਿਸ ਨੇ ਨਾਕੇਬੰਦੀ ਦੌਰਾਨ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨਾਂ ਕੋਲੋਂ ਇੱਕ ਚੋਰੀ ਦੀ ਗੱਡੀ ਵੀ ਬਰਾਮਦ ਹੋਈ ਹੈ। ਜਾਣਕਾਰੀ ਦਿੰਦਿਆਂ ਫਤਿਹਗੜ੍ਹ ਸਾਹਿਬ ਦੇ ਡੀਐਸਪੀ ਕੁਲਬੀਰ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਇਲਾਕੇ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਵਿੱਚ ਹਾਈਵੇਅ 'ਤੇ ਪੈਟਰੋਲ ਪੰਪਾਂ ਤੋਂ ਤੇਲ ਪੁਆ ਕੇ ਨਿਕਲਦੀਆਂ ਗੱਡੀਆਂ ਨੂੰ ਡਰਾ-ਧਮਕਾ ਕੇ ਖੋਹਣ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਸਨ। ਇਸੇ ਤਹਿਤ ਕਮਾਂਡੋ ਵਿੱਚ ਤੈਨਾਤ ਇੱਕ ਮੁਲਾਜ਼ਮ ਦੀ ਗੱਡੀ ਚੋਰੀ/ਖੋਹਣ ਦੇ ਮਾਮਲੇ ਵਿੱਚ ਥਾਣਾ ਮੂਲੇਪੁਰ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਜਗਦੀਪ (ਵਾਸੀ ਲੁਧਿਆਣਾ), ਰਮੇਸ਼ ਅਤੇ ਪਰਮਿੰਦਰ ਵਾਸੀ ਖੂਮਕਲਾਂ, ਜਿਲਾ ਲੁਧਿਆਣਾ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਵਾਰਦਾਤ 'ਚ ਵਰਤੀ/ਖੋਹੀ ਗਈ ਅਲਟੋ ਕਾਰ ਬਰਾਮਦ ਕਰ ਲਈ ਗਈ ਹੈ ਪੁਲਿਸ ਅਨੁਸਾਰ ਫੜੇ ਗਏ ਮੁਲਜ਼ਮ ਜਗਦੀਪ ਵਿਰੁੱਧ ਪਹਿਲਾਂ ਵੀ ਚੋਰੀਆਂ ਅਤੇ ਐਨ.ਡੀ.ਪੀ.ਐਸ. ਦੇ ਕਈ ਮਾਮਲੇ ਦਰਜ ਹਨ। ਪੁਲਿਸ ਵੱਲੋਂ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਰਿਮਾਂਡ ਦੌਰਾਨ ਪੁੱਛਗਿੱਛ ਦੌਰਾਨ ਹੋਰ ਹਥਿਆਰ (ਅਸਲਾ), ਨਸ਼ੀਲੇ ਪਦਾਰਥ ਅਤੇ ਚੋਰੀ ਦੀਆਂ ਹੋਰ ਗੱਡੀਆਂ ਬਰਾਮਦ ਹੋਣ ਦੀ ਸੰਭਾਵਨਾ ਹੈ।1
- ਪੰਜਾਬੀਆ ਨੂੰ ਇੱਕ ਮੌਕਾ ਬੀਜੇਪੀ ਦੀ ਸਰਕਾਰ ਬਣਾਉਣ ਲਈ ਵੀ ਦੇਣਾ ਚਾਹੀਦਾ- ਰਾਜਵੀਰ ਸਿੰਘ ਨੈਨਵਾ। ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਪੰਜਾਬੀਆਂ ਨੇ ਬੀਜੇਪੀ ਨੂੰ ਛੱਡਕੇ ਸਾਰੀਆਂ ਪਾਰਟੀਆਂ ਨੂੰ ਪੰਜਾਬ ਦੀ ਸੱਤਾ ਤੇ ਕਾਬਜ਼ ਕਰਵਾਇਆ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਚ ਬੀਜੇਪੀ ਨੂੰ ਵੀ ਮੌਕਾ ਮਿਲਣਾ ਚਾਹੀਦਾ ਹੈ। ਉਪਰੋਕਤ ਸ਼ਬਦ ਰਾਜਵੀਰ ਸਿੰਘ ਨੈਨਵਾ ਬੀਜੇਪੀ ਦੇ ਸੀਨੀਅਰ ਆਗੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਂਝੇ ਕੀਤੇ। ਉਹਨਾਂ ਨੇ ਕਿਹਾ ਕਿ ਪੰਜਾਬ ਚ ਬੀਜੇਪੀ ਲਿਆਉ, ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ਤੇ ਲਿਜਾਉ।1
- पैसों के लेन-देन को लेकर युवक को किडनैप कर मारपीट का आरोप, चप्पलों से पीटने का वीडियो वायरल पैसों के लेन-देन को लेकर युवक को किडनैप कर मारपीट का आरोप, चप्पलों से पीटने का वीडियो वायरल लुधियाना। थाना डिवीजन नंबर-3 के इलाके में पैसों के लेन-देन को लेकर एक युवक को जबरदस्ती गाड़ी में बिठाकर ले जाने और उसके साथ मारपीट करने का मामला सामने आया है। आरोप है कि युवकों ने पहले पीड़ित को कश्मीर नगर में बातचीत के बहाने बुलाया और इसके बाद उसे गाड़ी में जबरदस्ती बैठा लिया। युवक को किसी खाली प्लाट में ले जाकर उसके साथ मारपीट की गई। इस दौरान आरोपियों ने घटना की वीडियो भी बनाई, जो बाद में सोशल मीडिया पर वायरल हो गई। पीड़ित राहुल पाहवा ने बताया कि उसका दूसरे पक्ष के साथ पैसों का लेन-देन चल रहा था। इसी सिलसिले में दूसरे पक्ष के लोगों ने उसे बातचीत करने के लिए कश्मीर नगर बुलाया था। राहुल के अनुसार, वहां पहुंचने के बाद युवकों ने उसे जबरदस्ती गाड़ी में बैठा लिया और उसके साथ मारपीट शुरू कर दी। इसके बाद उसे एक खाली प्लाट में ले जाया गया, जहां आरोपियों ने उसके सिर पर चप्पलों से हमला किया। वीडियो में दिखी मारपीट की घटना वायरल वीडियो में कुछ युवक पीड़ित के आसपास खड़े दिखाई दे रहे हैं। वीडियो में एक युवक के सिर पर बार-बार चप्पलों से मारते हुए दिखाई देता है। इस दौरान वहां मौजूद युवक पूरी घटना की वीडियो बनाते रहे। पीड़ित का आरोप है कि मारपीट करने के बाद वीडियो को सोशल मीडिया पर अपलोड कर दिया गया। पीड़ित ने मामले में पुलिस से कार्रवाई की मांग की है। वहीं, पुलिस द्वारा शिकायत और वीडियो के आधार पर मामले की जांच की जा रही है। पुलिस यह पता लगाने में जुटी है कि मारपीट में कौन-कौन लोग शामिल थे और युवक को किस स्थान पर ले जाकर पीटा गया।1
- 19 चा कू के वार सहने के बाद भी 180 लोगो की जान बचाई दिल से सलाम1