Shuru
Apke Nagar Ki App…
ਸੁਖਬੀਰ ਬਾਦਲ ਨੇ ਅਮ੍ਰਿਤਪਾਲ ਸਿੰਘ ਨੂੰ ਕਿਹਾ ਭਗਵੰਤ ਮਾਨ ਤੋਂ ਵੀ ਮਾੜਾ , ਕਾਂਗਰਸ ਨਾਲ ਸੰਬੰਧ ਹੋਣ ਦਾ ਦਿੱਤਾ ਬਿਆਨ ,ਸੁਣੋ ਪੂਰੀ ਗੱਲ ।
Public savera
ਸੁਖਬੀਰ ਬਾਦਲ ਨੇ ਅਮ੍ਰਿਤਪਾਲ ਸਿੰਘ ਨੂੰ ਕਿਹਾ ਭਗਵੰਤ ਮਾਨ ਤੋਂ ਵੀ ਮਾੜਾ , ਕਾਂਗਰਸ ਨਾਲ ਸੰਬੰਧ ਹੋਣ ਦਾ ਦਿੱਤਾ ਬਿਆਨ ,ਸੁਣੋ ਪੂਰੀ ਗੱਲ ।
More news from ਪੰਜਾਬ and nearby areas
- ਸੁਖਬੀਰ ਬਾਦਲ ਨੇ ਅਮ੍ਰਿਤਪਾਲ ਸਿੰਘ ਨੂੰ ਕਿਹਾ ਭਗਵੰਤ ਮਾਨ ਤੋਂ ਵੀ ਮਾੜਾ , ਕਾਂਗਰਸ ਨਾਲ ਸੰਬੰਧ ਹੋਣ ਦਾ ਦਿੱਤਾ ਬਿਆਨ ,ਸੁਣੋ ਪੂਰੀ ਗੱਲ ।1
- आम आदमी पार्टी के पंजाब प्रधान अमन अरोड़ा ने बीजेपी ओर अकाली दल पर सादा निशान। आम आदमी पार्टी के पंजाब प्रधान अमन अरोड़ा ने बीजेपी ओर अकाली दल पर सादा निशान।1
- 🔥 ਅੰਮ੍ਰਿਤਸਰ ਦੀ IDH ਮਾਰਕੀਟ ’ਚ ਦੁਕਾਨ ਵਿਵਾਦ ਨੇ ਫੜਿਆ ਤੂਲ! “ਦੁਕਾਨ ਵੀ ਸਾਡੀ, ਕਾਗਜ਼ ਵੀ ਸਾਡੇ”—ਦੂਜੀ ਧਿਰ ਦੇ ਵੱਡੇ ਦਾਅਵੇ, ਵਾਲਮੀਕਿ ਜਥੇਬੰਦੀਆਂ ਨੇ ਦਿੱਤੀ ਸੰਘਰਸ਼ ਦੀ ਚਿਤਾਵਨੀ #Amritsar #IDHMarket #ShopDispute #AmritsarNews #PunjabNews #ValmikiSamaj #DalitSurakshaSena #ShopControversy #AmritsarUpdates #PunjabBoldaMajhaBlok1
- ਪੀ.ਓ ਸਟਾਫ ਅੰਮ੍ਰਿਤਸਰ ਵੱਲੋ ਭਗੌੜਾ ਦੋਸ਼ੀ ਕਾਬੂ। ਅੰਮ੍ਰਿਤਸਰ 26 ਅਗਸਤ 2026 ਏ.ਐਸ.ਆਈ ਹਰੀਸ਼ ਕੁਮਾਰ ਇੰਚਾਰਜ ਪੀ.ਓ ਸਟਾਫ ਅੰਮ੍ਰਿਤਸਰ ਵੱਲੋਂ ਸਮੇਤ ਪੁਲਿਸ ਪਾਰਟੀ ਭਗੌੜੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਸ ਦਾ ਨਾਮ ਸੰਦੀਪ ਸਿੰਘ ਸਿੰਘ ਪੁੱਤਰ ਸਤਨਾਮ ਸਿੰਘ ਹੈ। ਜੋ ਕਿ ਨੇੜੇ ਗੁਰੂ ਨਾਨਕ ਕਲੋਨੀ ਗਲੀ ਕਬਰਾਂ ਵਾਲੀ ਨੇੜੇ ਪਿੰਡ ਘਨੂੰਪੁਰ ਕਾਲੇ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਜਿਸ ਉਪਰ ਮੁੱਕਦਮਾ ਨੰਬਰ 65 ਮਿਤੀ 03-09-2019 ਜੁਰਮ 379B 34 IPC ਥਾਣਾ ਛੇਹਰਟਾ ਅੰਮ੍ਰਿਤਸਰ ਤਰੀਕ ਤੋਂ ਗੈਰਹਾਜ਼ਰ ਹੋਣ ਕਰਕੇ ਮਾਣਯੋਗ ਅਦਾਲਤ ਸ੍ਰੀ ਬਲਜਿੰਦਰ ਸਿੰਘ ਜੀ (ASJ/ASR ) ਵੱਲੋਂ ਮਿਤੀ 18-09-2025 ਨੂੰ ਇਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ 2. ਮੁਕੱਦਮਾਂ ਨੰਬਰ 60 ਮਿਤੀ 07-03-2019 ਜੁਰਮ 379,411 IPC ਥਾਣਾ ਛੇਹਰਟਾ ਅੰਮ੍ਰਿਤਸਰ ਜੋ ਕਿ ਮਾਣਯੋਗ ਅਦਾਲਤ ਸ੍ਰੀ ਸਿਮਰਨਜੀਤ ਕੋਰ JMIC /Asr ਵਲੋਂ ਮਿਤੀ 19-03-2026 ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ ਜਿਸ ਨੂੰ ਪੀ.ਓ ਸਟਾਫ ਅੰਮ੍ਰਿਤਸਰ ਵੱਲੋ ਅੱਜ ਮਿਤੀ 26-08-2026 ਨੂੰ ਕਾਮਯਾਬੀ ਹਾਸਿਲ ਕਰਦਿਆਂ ਉੱਕਤ ਮੁੱਕਦਮਿਆਂ ਵਿੱਚ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।1
- AAP ਬਲਾਕ ਪ੍ਰਧਾਨ ਦੇ ਘਰ ਹ'ਮ'ਲਾ! ਭੰ'ਨਤੋ'ੜ ਤੇ ਨਕਦੀ-ਸੋਨਾ ਚੋ'ਰੀ ਦੇ ਦੋ'ਸ਼ | Punjab 24 News | Punjab Police News AAP ਬਲਾਕ ਪ੍ਰਧਾਨ ਦੇ ਘਰ ਹ'ਮ'ਲਾ! ਭੰ'ਨਤੋ'ੜ ਤੇ ਨਕਦੀ-ਸੋਨਾ ਚੋ'ਰੀ ਦੇ ਦੋ'ਸ਼ | Punjab 24 News | Punjab Police News . #PunjabNews #PunjabPolice #AAP #CrimeNews #FatehgarhChurian1
- पठानकोट के प्रताप वर्ल्ड स्कूल में 13वें जिला स्कूल खेलों के अंतर्गत रोलर स्केटिंग प्रतियोगिता का आयोजन। @Highlight #PratapWorldSchool #trending #YGTVPunjab #nonfollowers #Facebookpost1
- ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ। ਗ੍ਰਨੇਡ ਅਟੈਕ ਮਾਮਲੇ 'ਚ 2 ਮੁਲਜ਼ਮ ਗ੍ਰਿਫ਼ਤਾਰ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਡੀ. ਆਈ. ਜੀ. ਬਾਰਡਰ ਰੇਂਜ, ਅੰਮ੍ਰਿਤਸਰ ਹਰਮਨਬੀਰ ਸਿੰਘ ਗਿੱਲ। ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ। ਗ੍ਰਨੇਡ ਅਟੈਕ ਮਾਮਲੇ 'ਚ 2 ਮੁਲਜ਼ਮ ਗ੍ਰਿਫ਼ਤਾਰ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਡੀ. ਆਈ. ਜੀ. ਬਾਰਡਰ ਰੇਂਜ, ਅੰਮ੍ਰਿਤਸਰ ਹਰਮਨਬੀਰ ਸਿੰਘ ਗਿੱਲ। #FacebookReals #ForYou #TrendingReals #NonFollowers #PunjabPolice #AmritsarRuralPolice #BorderRangePolice #Highlight1
- ਭੈਣਾਂ ਵਰਗਾ ਭਰੋਸਾ ਬਣਿਆ 6 ਲੱਖ ਦੀ ‘ਠੱਗੀ’ ਦਾ ਦੋਸ਼! ਧੀ ਨੂੰ ਸਪੇਨ ਭੇਜਣ ਦਾ ਸੁਪਨਾ ਦਿਖਾਇਆ, ਡੇਢ ਸਾਲ ਬਾਅਦ ਨਾ ਵਿਦੇਸ਼ ਭੇਜਿਆ ਨਾ ਪੈਸੇ ਮੋੜੇ #Amritsar #TarnTaran #Spain #FraudAllegation #PunjabNews #Justice #PoliceCommissioner #PunjabBoldaMajhaBlok1