logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਕਰਵਾ ਚੌਥ ਦੀਆਂ ਰੌਣਕਾਂ! Ishan Media House ਦੇ ਸਮਾਗਮ ’ਚ ਔਰਤਾਂ ਨੇ ਪਾਇਆ ਖੂਬ ਰੰਗ | Punjab 24 News #KarwaChauth2026 #KarwaChauthCelebration #IshanMediaHouse #KarwaChauthSpecial #Punjab24News

21 hrs ago
user_Punjab 24 News
Punjab 24 News
Amritsar -I, Punjab•
21 hrs ago

ਕਰਵਾ ਚੌਥ ਦੀਆਂ ਰੌਣਕਾਂ! Ishan Media House ਦੇ ਸਮਾਗਮ ’ਚ ਔਰਤਾਂ ਨੇ ਪਾਇਆ ਖੂਬ ਰੰਗ | Punjab 24 News #KarwaChauth2026 #KarwaChauthCelebration #IshanMediaHouse #KarwaChauthSpecial #Punjab24News

More news from ਪੰਜਾਬ and nearby areas
  • ਪਾਰਟੀ ਛੱਡਣ ਵਾਲੇ ਪਠਾਨਮਾਜਰਾ ਤੇ ਜੌੜਾਮਾਜਰਾ ਨੂੰ ਆਹ ਕੀ ਬੋਲੇ MLA ਕੁਲਦੀਪ ਧਾਲੀਵਾਲ !
    1
    ਪਾਰਟੀ ਛੱਡਣ ਵਾਲੇ ਪਠਾਨਮਾਜਰਾ ਤੇ ਜੌੜਾਮਾਜਰਾ ਨੂੰ ਆਹ ਕੀ ਬੋਲੇ MLA ਕੁਲਦੀਪ ਧਾਲੀਵਾਲ !
    user_Public savera
    Public savera
    Farmer ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    5 hrs ago
  • ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨੌਜਵਾਨਾ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸੁਲਤਾਨਵਿੰਡ ਦੇ ਪਿੰਡ ਪੰਡੋਰਾ 'ਚ ਕਰਵਾਇਆ ਗਿਆ ਕਬੱਡੀ ਮੈਚ
    1
    ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨੌਜਵਾਨਾ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸੁਲਤਾਨਵਿੰਡ ਦੇ ਪਿੰਡ ਪੰਡੋਰਾ 'ਚ ਕਰਵਾਇਆ ਗਿਆ ਕਬੱਡੀ ਮੈਚ
    user_FASTWAY PUNJAB NEWS
    FASTWAY PUNJAB NEWS
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    12 hrs ago
  • 2027 ਚੋਣਾਂ ਲਈ ਹਲਕਾ ਪੱਛਮੀ ’ਚ ਰਿੰਕੂ ਵਾਲਮੀਕਿ ਨੇ ਤੇਜ਼ ਕੀਤੀਆਂ ਸਿਆਸੀ ਸਰਗਰਮੀਆਂ! ਵਾਰਡ ਨ,64 ’ਚ ਲੋਕਾਂ ਨਾਲ ਹੋਏ ਰੂਬਰੂ, ਭਾਜਪਾ ਦੇ ਹੱਕ ’ਚ ਕੀਤੀ ਅਪੀਲ! #RinkuValmiki #BJP #BJPAmritsar #YGTVPunjab #PunjabElection2027
    1
    2027 ਚੋਣਾਂ ਲਈ ਹਲਕਾ ਪੱਛਮੀ ’ਚ ਰਿੰਕੂ ਵਾਲਮੀਕਿ ਨੇ ਤੇਜ਼ ਕੀਤੀਆਂ ਸਿਆਸੀ ਸਰਗਰਮੀਆਂ!
ਵਾਰਡ ਨ,64 ’ਚ ਲੋਕਾਂ ਨਾਲ ਹੋਏ ਰੂਬਰੂ, ਭਾਜਪਾ ਦੇ ਹੱਕ ’ਚ ਕੀਤੀ ਅਪੀਲ!

#RinkuValmiki #BJP #BJPAmritsar   #YGTVPunjab #PunjabElection2027
    user_YG TV PUNJAB
    YG TV PUNJAB
    TV News Anchor ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    15 hrs ago
  • ਕਰਵਾ ਚੌਥ ਦੀਆਂ ਰੌਣਕਾਂ! Ishan Media House ਦੇ ਸਮਾਗਮ ’ਚ ਔਰਤਾਂ ਨੇ ਪਾਇਆ ਖੂਬ ਰੰਗ | Punjab 24 News #KarwaChauth2026 #KarwaChauthCelebration #IshanMediaHouse #KarwaChauthSpecial #Punjab24News
    1
    ਕਰਵਾ ਚੌਥ ਦੀਆਂ ਰੌਣਕਾਂ! Ishan Media House ਦੇ ਸਮਾਗਮ ’ਚ ਔਰਤਾਂ ਨੇ ਪਾਇਆ ਖੂਬ ਰੰਗ | Punjab 24 News
#KarwaChauth2026
#KarwaChauthCelebration
#IshanMediaHouse
#KarwaChauthSpecial
#Punjab24News
    user_Punjab 24 News
    Punjab 24 News
    Amritsar -I, Punjab•
    21 hrs ago
  • ਪੰਜਾਬੀ ਲੋਕ ਰਾਜ ਪਾਰਟੀ 2027ਵਿੱਚ ਵਿਧਾਨ ਸਭਾ ਚੋਣਾ ਲੜਣ ਜਾ ਰਹੀ। ਜਲਦੀ ਹੀ ਉਮੀਦਵਾਰਾਂ ਦੀ ਲਿਸਟ ਕੀਤੀ ਜਾਵੇਗੀ ਜਾਰੀ। । ਅੱਜ ਜਿਲਾ ਤਰਨਤਾਰਨ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਚ ਪੱਤਰਕਾਰ ਨੂੰ ਦਿੱਤੀ ਗਈ ਜਾਣਕਾਰੀ ਦਿੰਦਿਆ ਉਹਨਾ ਨੇ ਕਿਹਾ ਹੈ ਕਿ ਵਧੀਆ ਐਜੂਕੇਸ਼ਨ ਵਾਲੇ ਬੱਚੇ ਪ੍ਰਦੇਸ਼ ਵੱਲ ਤੁਰੇ ਜਾ ਰਹੇ ਨੇ, ਤੇ ਕਈ ਬਾਹਰਲੇ ਦੇ ਦੇਸ਼ ਵਿੱਚੋ ਵੀ ਦੇਖਿਆ ਜਾਵੇ ਤਾਂ ਬੱਚਿਆ ਨੂੰ ਬਾਹਰ ਕੱਢਿਆ ਜਾ ਰਿਹਾ ਪੰਜਾਬ ਵੱਲ, ਪਰ ਇਹ ਵਧੀਆ ਐਜੂਕੇਸ਼ਨ ਵਾਲੇ ਬੱਚੇ ਪੰਜਾਬ ਵਿੱਚ ਕੀ ਕੰਮ ਕਰਨਗੇ, ਕਿਉਂਕਿ ਪੰਜਾਬ ਦੇ ਇਕ ਨਸ਼ੇ ਦੀ ਦਲਦਲ ਵਿੱਚ ਖੁਭ ਜਾਣਗੇ ਜਾ ਫਿਰ ਗੁੰਡਾਗਰਦੀ ਤੇ ਵਿਰੋਤੀਆ ਮੰਗਣਗੇ ਕਿਉ ਪੰਜਾਬ ਦੇ ਵਿੱਚ ਕੰਮ ਵੀ ਨਹੀ ਹੈਗਾ। ਜਿਥੇ ਕਿ ਇਹਨਾ ਸ਼ਬਦਾ ਦਾ ਭਰਗਟਾਵਾ ਪੰਜਾਬੀ ਲੋਕ ਰਾਜ ਪਾਟਰੀ ਵੱਲੋ ਕੀਤਾ ਗਿਆ ਤੇ ਇਹ ਦਾਅਵਾ ਕੀਤਾ ਗਿਆ ਹੈ ਕਿ 2027ਦੀਆ ਵਿਧਾਨ ਸਭਾ ਵਿੱਚ ਜਿੱਤ ਪ੍ਰਾਪਤ ਕਰ ਇਹ ਸਾਰੇ ਮੱਸਲਿਆ ਵੱਲ ਧਿਆਨ ਦਿੱਤਾ ਜਾਵੇ, ਆਉ ਜਾਣਦੇ ਹਾ ਇਸ ਸਬੰਧੀ ਪੰਜਾਬੀ ਲੋਕ ਰਾਜ ਪਾਟਰੀ ਦਾ ਹੋਰ ਕੀ ਕਹਿਣਾ ਤੁਸੀ ਵੀ ਦੇਖੋ ਨਿਊਜ ਡੈਕਸ ਤੋ ਸਰਬਜੀਤ ਸਿੰਘ ਦੀ ਵਿਸੇਸ਼ ਰਿਪੋਰਟ।
    1
    ਪੰਜਾਬੀ ਲੋਕ ਰਾਜ ਪਾਰਟੀ  2027ਵਿੱਚ ਵਿਧਾਨ ਸਭਾ ਚੋਣਾ ਲੜਣ ਜਾ ਰਹੀ। ਜਲਦੀ ਹੀ ਉਮੀਦਵਾਰਾਂ ਦੀ ਲਿਸਟ ਕੀਤੀ ਜਾਵੇਗੀ ਜਾਰੀ। ।
ਅੱਜ ਜਿਲਾ ਤਰਨਤਾਰਨ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਚ ਪੱਤਰਕਾਰ ਨੂੰ ਦਿੱਤੀ ਗਈ ਜਾਣਕਾਰੀ ਦਿੰਦਿਆ ਉਹਨਾ ਨੇ ਕਿਹਾ ਹੈ ਕਿ ਵਧੀਆ ਐਜੂਕੇਸ਼ਨ ਵਾਲੇ ਬੱਚੇ ਪ੍ਰਦੇਸ਼ ਵੱਲ ਤੁਰੇ ਜਾ ਰਹੇ ਨੇ, ਤੇ ਕਈ ਬਾਹਰਲੇ ਦੇ ਦੇਸ਼ ਵਿੱਚੋ ਵੀ ਦੇਖਿਆ ਜਾਵੇ ਤਾਂ ਬੱਚਿਆ ਨੂੰ ਬਾਹਰ ਕੱਢਿਆ ਜਾ ਰਿਹਾ ਪੰਜਾਬ ਵੱਲ, ਪਰ ਇਹ ਵਧੀਆ ਐਜੂਕੇਸ਼ਨ ਵਾਲੇ ਬੱਚੇ ਪੰਜਾਬ ਵਿੱਚ ਕੀ ਕੰਮ ਕਰਨਗੇ, ਕਿਉਂਕਿ ਪੰਜਾਬ ਦੇ ਇਕ ਨਸ਼ੇ ਦੀ ਦਲਦਲ ਵਿੱਚ ਖੁਭ ਜਾਣਗੇ ਜਾ ਫਿਰ ਗੁੰਡਾਗਰਦੀ ਤੇ ਵਿਰੋਤੀਆ ਮੰਗਣਗੇ ਕਿਉ ਪੰਜਾਬ ਦੇ ਵਿੱਚ ਕੰਮ ਵੀ ਨਹੀ ਹੈਗਾ। ਜਿਥੇ ਕਿ ਇਹਨਾ ਸ਼ਬਦਾ ਦਾ ਭਰਗਟਾਵਾ ਪੰਜਾਬੀ ਲੋਕ ਰਾਜ ਪਾਟਰੀ ਵੱਲੋ ਕੀਤਾ ਗਿਆ ਤੇ ਇਹ ਦਾਅਵਾ ਕੀਤਾ ਗਿਆ ਹੈ ਕਿ 2027ਦੀਆ ਵਿਧਾਨ ਸਭਾ ਵਿੱਚ ਜਿੱਤ ਪ੍ਰਾਪਤ ਕਰ ਇਹ ਸਾਰੇ ਮੱਸਲਿਆ ਵੱਲ ਧਿਆਨ ਦਿੱਤਾ ਜਾਵੇ,
 
ਆਉ ਜਾਣਦੇ ਹਾ ਇਸ ਸਬੰਧੀ ਪੰਜਾਬੀ ਲੋਕ ਰਾਜ ਪਾਟਰੀ ਦਾ ਹੋਰ ਕੀ ਕਹਿਣਾ

ਤੁਸੀ ਵੀ ਦੇਖੋ ਨਿਊਜ ਡੈਕਸ ਤੋ ਸਰਬਜੀਤ ਸਿੰਘ ਦੀ ਵਿਸੇਸ਼ ਰਿਪੋਰਟ।
    user_Man24punjabi
    Man24punjabi
    ਤਰਨ ਤਾਰਨ ਸਾਹਿਬ, ਤਰਨ ਤਾਰਨ ਸਾਹਿਬ, ਪੰਜਾਬ•
    5 hrs ago
  • ਨਸ਼ਿਆਂ ਵਿਰੁੱਧ ਜੰਗ ਨੂੰ ਹੋਰ ਮਜ਼ਬੂਤ ਕਰਨ ਲਈ ਡੀ.ਸੀ. ਅਤੇ ਐੱਸ.ਐੱਸ.ਪੀ. ਤਰਨ ਤਾਰਨ ਵੱਲੋਂ ਨਸ਼ਾ ਪ੍ਰਭਾਵਿਤ ਪਿੰਡਾਂ ਹਰੀਕੇ ਅਤੇ ਫਤਿਆਬਾਦ ਦਾ ਦੌਰਾ* *ਦਫ਼ਤਰ ਸੀਨੀਅਰ ਕਪਤਾਨ ਪੁਲਿਸ, ਤਰਨ ਤਾਰਨ* *ਪ੍ਰੈੱਸ ਨੋਟ* *ਨਸ਼ਿਆਂ ਵਿਰੁੱਧ ਜੰਗ ਨੂੰ ਹੋਰ ਮਜ਼ਬੂਤ ਕਰਨ ਲਈ ਡੀ.ਸੀ. ਅਤੇ ਐੱਸ.ਐੱਸ.ਪੀ. ਤਰਨ ਤਾਰਨ ਵੱਲੋਂ ਨਸ਼ਾ ਪ੍ਰਭਾਵਿਤ ਪਿੰਡਾਂ ਹਰੀਕੇ ਅਤੇ ਫਤਿਆਬਾਦ ਦਾ ਦੌਰਾ* ਨਸ਼ਿਆਂ ਦੇ ਖਾਤਮੇ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਡਿਪਟੀ ਕਮਿਸ਼ਨਰ ਤਰਨ ਤਾਰਨ ਅਤੇ ਸੀਨੀਅਰ ਕਪਤਾਨ ਪੁਲਿਸ ਤਰਨ ਤਾਰਨ ਵੱਲੋਂ ਹੋਰ ਸੀਨੀਅਰ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਨਸ਼ਾ ਪ੍ਰਭਾਵਿਤ ਪਿੰਡਾਂ ਹਰੀਕੇ ਅਤੇ ਫਤਿਆਬਾਦ ਦਾ ਦੌਰਾ ਕੀਤਾ ਗਿਆ। ਇਸ ਮੌਕੇ ਅਧਿਕਾਰੀਆਂ ਵੱਲੋਂ ਪਿੰਡ ਵਾਸੀਆਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਨਸ਼ਿਆਂ ਦੀ ਸਮੱਸਿਆ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ਗਈ। ਅਧਿਕਾਰੀਆਂ ਨੇ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਪੁਲਿਸ ਅਤੇ ਪ੍ਰਸ਼ਾਸਨ ਦੇ ਨਾਲ-ਨਾਲ ਆਮ ਲੋਕਾਂ ਦੀ ਸ਼ਮੂਲੀਅਤ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਤਸਕਰੀ ਸਬੰਧੀ ਜਾਣਕਾਰੀ ਪੁਲਿਸ ਨਾਲ ਸਾਂਝੀ ਕਰਨ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਅਤੇ ਪਿੰਡ ਪੱਧਰ ’ਤੇ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਨੂੰ ਹੋਰ ਤੇਜ਼ ਕਰਨ। ਐੱਸ.ਐੱਸ.ਪੀ. ਤਰਨ ਤਾਰਨ ਨੇ ਭਰੋਸਾ ਦਿਵਾਇਆ ਕਿ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਜਾਰੀ ਰਹੇਗੀ ਅਤੇ ਨਸ਼ਿਆਂ ਵਿੱਚ ਫਸੇ ਨੌਜਵਾਨਾਂ ਨੂੰ ਮੁੱਖ ਧਾਰਾ ਵਿੱਚ ਵਾਪਸ ਲਿਆਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਪੂਰੀ ਤਰ੍ਹਾਂ ਵਚਨਬੱਧ ਹਨ ਅਤੇ ਇਸ ਮੁਹਿੰਮ ਨੂੰ ਲੋਕਾਂ ਦੇ ਸਹਿਯੋਗ ਨਾਲ ਜਨ ਅੰਦੋਲਨ ਬਣਾਇਆ ਜਾਵੇਗਾ। ਆਓ, ਪੁਲਿਸ ਅਤੇ ਪ੍ਰਸ਼ਾਸਨ ਦਾ ਸਾਥ ਦੇ ਕੇ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਈਏ।
    4
    ਨਸ਼ਿਆਂ ਵਿਰੁੱਧ ਜੰਗ ਨੂੰ ਹੋਰ ਮਜ਼ਬੂਤ ਕਰਨ ਲਈ ਡੀ.ਸੀ. ਅਤੇ ਐੱਸ.ਐੱਸ.ਪੀ. ਤਰਨ ਤਾਰਨ ਵੱਲੋਂ ਨਸ਼ਾ ਪ੍ਰਭਾਵਿਤ ਪਿੰਡਾਂ ਹਰੀਕੇ ਅਤੇ ਫਤਿਆਬਾਦ ਦਾ ਦੌਰਾ*

*ਦਫ਼ਤਰ ਸੀਨੀਅਰ ਕਪਤਾਨ ਪੁਲਿਸ, ਤਰਨ ਤਾਰਨ*
*ਪ੍ਰੈੱਸ ਨੋਟ*
*ਨਸ਼ਿਆਂ ਵਿਰੁੱਧ ਜੰਗ ਨੂੰ ਹੋਰ ਮਜ਼ਬੂਤ ਕਰਨ ਲਈ ਡੀ.ਸੀ. ਅਤੇ ਐੱਸ.ਐੱਸ.ਪੀ. ਤਰਨ ਤਾਰਨ ਵੱਲੋਂ ਨਸ਼ਾ ਪ੍ਰਭਾਵਿਤ ਪਿੰਡਾਂ ਹਰੀਕੇ ਅਤੇ ਫਤਿਆਬਾਦ ਦਾ ਦੌਰਾ*
ਨਸ਼ਿਆਂ ਦੇ ਖਾਤਮੇ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਡਿਪਟੀ ਕਮਿਸ਼ਨਰ ਤਰਨ ਤਾਰਨ ਅਤੇ ਸੀਨੀਅਰ ਕਪਤਾਨ ਪੁਲਿਸ ਤਰਨ ਤਾਰਨ ਵੱਲੋਂ ਹੋਰ ਸੀਨੀਅਰ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਨਸ਼ਾ ਪ੍ਰਭਾਵਿਤ ਪਿੰਡਾਂ ਹਰੀਕੇ ਅਤੇ ਫਤਿਆਬਾਦ ਦਾ ਦੌਰਾ ਕੀਤਾ ਗਿਆ।
ਇਸ ਮੌਕੇ ਅਧਿਕਾਰੀਆਂ ਵੱਲੋਂ ਪਿੰਡ ਵਾਸੀਆਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਨਸ਼ਿਆਂ ਦੀ ਸਮੱਸਿਆ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ਗਈ।
ਅਧਿਕਾਰੀਆਂ ਨੇ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਪੁਲਿਸ ਅਤੇ ਪ੍ਰਸ਼ਾਸਨ ਦੇ ਨਾਲ-ਨਾਲ ਆਮ ਲੋਕਾਂ ਦੀ ਸ਼ਮੂਲੀਅਤ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਤਸਕਰੀ ਸਬੰਧੀ ਜਾਣਕਾਰੀ ਪੁਲਿਸ ਨਾਲ ਸਾਂਝੀ ਕਰਨ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਅਤੇ ਪਿੰਡ ਪੱਧਰ ’ਤੇ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਨੂੰ ਹੋਰ ਤੇਜ਼ ਕਰਨ।
ਐੱਸ.ਐੱਸ.ਪੀ. ਤਰਨ ਤਾਰਨ ਨੇ ਭਰੋਸਾ ਦਿਵਾਇਆ ਕਿ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਜਾਰੀ ਰਹੇਗੀ ਅਤੇ ਨਸ਼ਿਆਂ ਵਿੱਚ ਫਸੇ ਨੌਜਵਾਨਾਂ ਨੂੰ ਮੁੱਖ ਧਾਰਾ ਵਿੱਚ ਵਾਪਸ ਲਿਆਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਪੂਰੀ ਤਰ੍ਹਾਂ ਵਚਨਬੱਧ ਹਨ ਅਤੇ ਇਸ ਮੁਹਿੰਮ ਨੂੰ ਲੋਕਾਂ ਦੇ ਸਹਿਯੋਗ ਨਾਲ ਜਨ ਅੰਦੋਲਨ ਬਣਾਇਆ ਜਾਵੇਗਾ।
ਆਓ, ਪੁਲਿਸ ਅਤੇ ਪ੍ਰਸ਼ਾਸਨ ਦਾ ਸਾਥ ਦੇ ਕੇ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਈਏ।
    user_Salamat.Sandhu
    Salamat.Sandhu
    ਤਰਨ ਤਾਰਨ ਸਾਹਿਬ, ਤਰਨ ਤਾਰਨ ਸਾਹਿਬ, ਪੰਜਾਬ•
    15 hrs ago
  • ਪੀ.ਓ. ਸਟਾਫ ਵੱਲੋਂ ਭਗੌੜੇ 2 ਦੋਸ਼ੀਆਂ ਕਾਬੂ ਕੀਤੇ.. ਪੀ.ਓ. ਸਟਾਫ ਵੱਲੋਂ ਭਗੌੜੇ 2 ਦੋਸ਼ੀਆਂ ਕਾਬੂ ਕੀਤੇ
    1
    ਪੀ.ਓ. ਸਟਾਫ ਵੱਲੋਂ ਭਗੌੜੇ 2 ਦੋਸ਼ੀਆਂ ਕਾਬੂ ਕੀਤੇ.. ਪੀ.ਓ. ਸਟਾਫ ਵੱਲੋਂ ਭਗੌੜੇ 2 ਦੋਸ਼ੀਆਂ ਕਾਬੂ ਕੀਤੇ
    user_Public savera
    Public savera
    Farmer ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    12 hrs ago
  • ਹਲਕਾ ਪੱਟੀ ਦੇ ਪਿੰਡ ਜੋੜਾ ਵਿੱਚ ਮਹਿਜ਼ 2 ਹਜ਼ਾਰ ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਇਆ ਵਿਵਾਦ ਗੰਭੀਰ ਰੂਪ ਧਾਰ ਗਿਆ। ਹਲਕਾ ਪੱਟੀ ਦੇ ਪਿੰਡ ਜੋੜਾ ਵਿੱਚ ਮਹਿਜ਼ 2 ਹਜ਼ਾਰ ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਇਆ ਵਿਵਾਦ ਗੰਭੀਰ ਰੂਪ ਧਾਰ ਗਿਆ। ਪੀੜਤ ਪਰਿਵਾਰ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਦੂਜੀ ਧਿਰ ਦੇ ਵਿਅਕਤੀਆਂ ਨੇ ਉਨ੍ਹਾਂ ਦੇ ਘਰ 'ਤੇ ਹਮਲਾ ਕਰਦਿਆਂ ਗੋਲੀਆਂ ਚਲਾਈਆਂ ਅਤੇ ਘਰ ਵਿੱਚ ਭੰਨਤੋੜ ਕੀਤੀ। ਪੀੜਤ ਮਲਕੀਅਤ ਕੌਰ ਅਤੇ ਜਸਪਾਲ ਸਿੰਘ ਨੇ ਇਲਜ਼ਾਮ ਲਗਾਉਂਦਿਆਂ ਦੱਸਿਆ ਕਿ ਹਮਲਾਵਰ ਘਰ ਵਿੱਚੋਂ ਕਰੀਬ 10 ਤੋਲੇ ਸੋਨਾ, 50 ਹਜ਼ਾਰ ਰੁਪਏ ਦੀ ਨਕਦੀ, ਇੱਕ ਮੋਟਰਸਾਈਕਲ ਅਤੇ ਇੱਕ ਸਕੂਟਰੀ ਵੀ ਲੈ ਗਏ। ਪਰਿਵਾਰ ਮੁਤਾਬਕ ਹਮਲੇ ਦੌਰਾਨ ਉਨ੍ਹਾਂ ਦੇ ਪਿਤਾ ਅਤੇ ਚਾਚੇ ਦੀ ਤੇਜ਼ਧਾਰ ਹਥਿਆਰਾਂ ਨਾਲ ਕੁੱਟਮਾਰ ਵੀ ਕੀਤੀ ਗਈ, ਜਿਨ੍ਹਾਂ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਕੈਰੋਂ ਵਿਖੇ ਦਾਖ਼ਲ ਕਰਵਾਇਆ ਗਿਆ। ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਕਥਿਤ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ।
    1
    ਹਲਕਾ ਪੱਟੀ ਦੇ ਪਿੰਡ ਜੋੜਾ ਵਿੱਚ ਮਹਿਜ਼ 2 ਹਜ਼ਾਰ ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਇਆ ਵਿਵਾਦ ਗੰਭੀਰ ਰੂਪ ਧਾਰ ਗਿਆ।
ਹਲਕਾ ਪੱਟੀ ਦੇ ਪਿੰਡ ਜੋੜਾ ਵਿੱਚ ਮਹਿਜ਼ 2 ਹਜ਼ਾਰ ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਇਆ ਵਿਵਾਦ ਗੰਭੀਰ ਰੂਪ ਧਾਰ ਗਿਆ।
ਪੀੜਤ ਪਰਿਵਾਰ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਦੂਜੀ ਧਿਰ ਦੇ ਵਿਅਕਤੀਆਂ ਨੇ ਉਨ੍ਹਾਂ ਦੇ ਘਰ 'ਤੇ ਹਮਲਾ ਕਰਦਿਆਂ ਗੋਲੀਆਂ ਚਲਾਈਆਂ ਅਤੇ ਘਰ ਵਿੱਚ ਭੰਨਤੋੜ ਕੀਤੀ।
ਪੀੜਤ ਮਲਕੀਅਤ ਕੌਰ ਅਤੇ ਜਸਪਾਲ ਸਿੰਘ ਨੇ ਇਲਜ਼ਾਮ ਲਗਾਉਂਦਿਆਂ ਦੱਸਿਆ ਕਿ ਹਮਲਾਵਰ ਘਰ ਵਿੱਚੋਂ ਕਰੀਬ 10 ਤੋਲੇ ਸੋਨਾ, 50 ਹਜ਼ਾਰ ਰੁਪਏ ਦੀ ਨਕਦੀ, ਇੱਕ ਮੋਟਰਸਾਈਕਲ ਅਤੇ ਇੱਕ ਸਕੂਟਰੀ ਵੀ ਲੈ ਗਏ।
ਪਰਿਵਾਰ ਮੁਤਾਬਕ ਹਮਲੇ ਦੌਰਾਨ ਉਨ੍ਹਾਂ ਦੇ ਪਿਤਾ ਅਤੇ ਚਾਚੇ ਦੀ ਤੇਜ਼ਧਾਰ ਹਥਿਆਰਾਂ ਨਾਲ ਕੁੱਟਮਾਰ ਵੀ ਕੀਤੀ ਗਈ, ਜਿਨ੍ਹਾਂ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਕੈਰੋਂ ਵਿਖੇ ਦਾਖ਼ਲ ਕਰਵਾਇਆ ਗਿਆ।
ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਕਥਿਤ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ।
    user_Jagjit singh
    Jagjit singh
    ਭਿੱਖੀਵਿੰਡ, ਤਰਨ ਤਾਰਨ ਸਾਹਿਬ, ਪੰਜਾਬ•
    1 hr ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.