Shuru
Apke Nagar Ki App…
ਸਿਟੀ ਧੂਰੀ ਵਿਖੇ ਇੱਕ ਰਿਹਾਇਸ਼ੀ ਮਕਾਨ 'ਤੇ ਕੱਚ ਦੀ ਬੋਤਲ ਵਿੱਚ ਤੇਲ ਪਾ ਕੇ ਅੱਗ ਲਗਾ ਕੇ ਸੁੱਟਣ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੰਗਰੂਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ! ਵਾਰਦਾਤ ਸਮੇਂ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਹੈ। ਅਗਲੀ ਤਫਤੀਸ਼ ਜਾਰੀ ਹੈ। ਇਸ ਤਰ੍ਹਾਂ ਦੀਆਂ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
5ab News Live

More news from ਪੰਜਾਬ and nearby areas
- 02 ਵਿਦੇਸ਼ੀ ਪਿਸਟਲ, ਜਿੰਦਾ ਰੌਂਦ, ਡਰੱਗ ਮਨੀ ਅਤੇ ਨਸ਼ੇ ਸਮੇਤ ਇਕ ਮੁਲਜ਼ਮ ਥਾਣਾ ਕਿਲਾ ਲਾਲ ਸਿੰਘ ਦੀ ਪੁਲਿਸ ਵੱਲੋਂ ਗ੍ਰਿਫਤਾਰ1
- ਸੀ.ਐਚ.ਸੀ. ਘਰੋਟਾ ਅਤੇ ਸਰਕਾਰੀ ਸਮਾਰਟ ਸਕੂਲ ਵੱਲੋਂ ਸਾਂਝੇ ਤੌਰ 'ਤੇ 'ਵਿਸ਼ਵ ਮਲੇਰੀਆ ਦਿਵਸ' ਮਨਾਇਆ ਗਿਆ... @Highlight Bhagwant Mann #WorldMalariaDay #YGTVPunjab #MalariaFreeIndia #CHCGharota #SmartSchoolGharota1
- Post by Sukh1
- ਬੋਨੀ ਅਜਨਾਲਾ ਦਾ ਵੱਡਾ ਦਾਅਵਾ—AAP ਦੇ ਆਗੂ ਭਾਜਪਾ ਵਿੱਚ ਸ਼ਾਮਲ ਹੋਣ ਦੀ ਤਿਆਰੀ ਚ ਵੇਖੋ ਤਸਵੀਰਾਂ #Punjab24News #AAPCrisis #PunjabPolitics #BJPvsAAP #AAPPunjab #PoliticalShift #BonyAjnala #Kejriwal #BhagwantMann #RajyaSabha #PunjabNews1
- ਸੰਗਰੂਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ! ਵਾਰਦਾਤ ਸਮੇਂ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਹੈ। ਅਗਲੀ ਤਫਤੀਸ਼ ਜਾਰੀ ਹੈ। ਇਸ ਤਰ੍ਹਾਂ ਦੀਆਂ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।1
- Post by The Virsa Tv1
- Post by ਜਸਕਰਨ ਸਿੰਘ1
- AAP ‘ਚ ਅੰਦਰੂਨੀ ਬਗਾਵਤ ਦੇ ਸੰਕੇਤ, ਜਲਦੀ ਆ ਸਕਦਾ ਵੱਡਾ ਰਾਜਨੀਤਿਕ ਭੂਚਾਲ: ਰਾਜ ਕੁਮਾਰ ਵੇਰਕਾ ਨੇ ਕੀਤੇ ਵੱਡੇ ਖੁਲਾਸੇ #Punjab24News #RajKumarVerka #AAPCrisis #PunjabPolitics #PoliticalStorm #AAPvsCongress #BhagwantMann #ArvindKejriwal #RajyaSabhaBuzz #PunjabNews1