Shuru
Apke Nagar Ki App…
ਨਸ਼ੇ ਤੋਂ ਬਚੋ ਇੱਥੇ ਕਿਸੇ ਨੇ ਨਹੀਂ ਕਰਨਾ ਕੁਸ਼ ਚਾਹੇ ਕਿਸੇ v ਪਾਰਟੀ ਦੀ ਸਰਕਾਰ ਆ ਜਾਵੇ ਵੋਟਾਂ ਤੋ ਪਹਿਲਾਂ ਜੌ ਜੌ ਸਟੇਜਾਂ ਤੇ ਖੜ੍ਹ ਕੇ ਬੋਲਦੇ.....…… ਬੱਸ ਮਤਲਵ ਲਈ ਜਿੱਤਣ ਤੋਂ ਬਾਅਦ ਆਪਣਾ ਉੱਲੂ ਸਿੱਧਾ ਕੀਤਾ ਤੇ ਰਾਹੇ ਪਏ ਤੇ ਐਸੀ ਉਥੇ ਹੀ ਫੱਸੇ ਪਏ ਆ ☹️
Sewa dass
ਨਸ਼ੇ ਤੋਂ ਬਚੋ ਇੱਥੇ ਕਿਸੇ ਨੇ ਨਹੀਂ ਕਰਨਾ ਕੁਸ਼ ਚਾਹੇ ਕਿਸੇ v ਪਾਰਟੀ ਦੀ ਸਰਕਾਰ ਆ ਜਾਵੇ ਵੋਟਾਂ ਤੋ ਪਹਿਲਾਂ ਜੌ ਜੌ ਸਟੇਜਾਂ ਤੇ ਖੜ੍ਹ ਕੇ ਬੋਲਦੇ.....…… ਬੱਸ ਮਤਲਵ ਲਈ ਜਿੱਤਣ ਤੋਂ ਬਾਅਦ ਆਪਣਾ ਉੱਲੂ ਸਿੱਧਾ ਕੀਤਾ ਤੇ ਰਾਹੇ ਪਏ ਤੇ ਐਸੀ ਉਥੇ ਹੀ ਫੱਸੇ ਪਏ ਆ ☹️
More news from ਪੰਜਾਬ and nearby areas
- ਸੱਭ ਪਾਸੇ ਏਹੋ ਹਾਲ ਏ ਇਨ੍ਹਾਂ ਤੇ ਜਰੂਰ ਸਰਕਾਰ ਨੂੰ ਕੁਸ਼ ਨਾ ਕੁਸ਼ ਕਰਨ ਦੀ ਲੋੜ ਏ ਨਹੀਂ ਤੇ ਪੰਜਾਬ ਖਤਮ ਹੋਈ ਜਾਂਦਾ ਬਹੁਤ ਹੀ ਤੇਜ਼ੀ ਨਾਲ1
- ਲੁਧਿਆਣਾ ਜਿਲ੍ਹੇ ਦੇ ਪਿੰਡ ਮਹਿਮੂਦਪੁਰ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ।1
- Nakodar Murad Shah Baba Ji da Mela bada hi vadhiya si 🌹🫰🫶 Nakodar Murad Shah Baba Ji da Mela bada hi vadhiya si 🌹🫰🫶Murad puri ho jandi jo dil naal judh jande Wah kya baat hai1
- ਜਲੰਧਰ ਦੇ ਬਾਜ਼ਾਰ ਕਲਾ ਵਿੱਚ ਹਨੂਮਾਨ ਮੰਦਿਰ ਦੇ ਨਵੀਨ ਕਰਨ ਲਈ ਰੱਖਿਆ ਗਿਆ ਮਾਰਕੀਟ ਵੱਲੋਂ ਨੀਹ ਪੱਥਰ, ਪੂਰੀ ਮਾਰਕੀਟ ਨੇ ਦਿੱਤਾ ਸਹਿਯੋਗ1
- प्रताप बाग में सड़क पर कूड़ा फेंकने पर क्रान्ति न्यूज़ ने उठाए तीखे सवाल जालंधर, पंजाब | 22 अगस्त 2026 प्रताप बाग में सड़क पर कूड़ा फेंकने पर क्रान्ति न्यूज़ ने उठाए तीखे सवाल जालंधर, पंजाब | 22 अगस्त 2026 क्रान्ति न्यूज़ — सच की आवाज चीफ़ रिपोर्टर: राहुल कुमार पूरी सड़क कूड़ाघर बनी तो जिम्मेदार कौन? जालंधर के प्रताप बाग इलाके में सड़क पर बिखरे कूड़े को लेकर क्रान्ति न्यूज़ — सच की आवाज ने मौके पर पहुंचकर सफाई व्यवस्था पर गंभीर सवाल उठाए। चीफ़ रिपोर्टर राहुल कुमार पूरी ने कैमरे के सामने मौके पर मौजूद एक व्यक्ति से सीधे सवाल किया कि आखिर सड़क पर कूड़ा क्यों फेंका जा रहा है? जब कूड़ा निर्धारित डम्पिंग स्थान तक पहुंचाया जाना चाहिए, तो सड़क को कूड़े से क्यों पाटा जा रहा है? सवाल पूछे जाने पर संबंधित व्यक्ति की ओर से हड़ताल का हवाला दिया गया। इस पर रिपोर्टर ने सवाल उठाया कि यदि हड़ताल थी भी, तो क्या इसका मतलब यह है कि कूड़ा सड़क पर ही बिखेर दिया जाए? राहुल कुमार पूरी ने सवाल किया कि घर-घर से कूड़ा उठाकर निर्धारित कूड़ा डम्प या संग्रहण स्थल तक पहुंचाने की व्यवस्था होनी चाहिए, लेकिन अगर वही कूड़ा सड़क पर फेंक दिया जाएगा तो शहर साफ कैसे रहेगा? हड़ताल की तारीख को लेकर भी सवाल मौके पर 22 अगस्त को हड़ताल का हवाला दिए जाने पर भी सवाल खड़ा हुआ। उपलब्ध समाचार रिपोर्टों के अनुसार पंजाब में घोषित राज्यव्यापी बंद 21 अगस्त 2026, शुक्रवार को सुबह 7 बजे से दोपहर 2 बजे तक था। ऐसे में 22 अगस्त को हड़ताल का हवाला देकर सड़क पर कूड़ा फेंकने के मामले में संबंधित व्यक्ति से सवाल किया गया। कैमरे पर सवाल-जवाब के बाद वह व्यक्ति वहां से चला गया। क्रान्ति न्यूज़ का सवाल सवाल किसी व्यक्ति विशेष को निशाना बनाने का नहीं, बल्कि शहर की सफाई व्यवस्था और सार्वजनिक जिम्मेदारी का है। अगर कोई व्यक्ति जानबूझकर सड़क, फुटपाथ या सार्वजनिक स्थान पर कूड़ा फेंकता है, तो प्रशासन को नियमों के तहत भारी जुर्माना लगाने और आवश्यक कार्रवाई करने पर गंभीरता से विचार करना चाहिए। साथ ही नगर निगम को यह भी सुनिश्चित करना चाहिए कि कूड़ा उठाने और उसके उचित निस्तारण की व्यवस्था नियमित रूप से चलती रहे, ताकि लोगों को सड़क पर कूड़ा फेंकने का बहाना न मिले। क्रान्ति न्यूज़ — सच की आवाज का सवाल साफ है: सड़क जनता के आने-जाने के लिए है या कूड़ा फेंकने के लिए? अब देखना यह होगा कि जालंधर नगर निगम प्रताप बाग में फैले कूड़े की समस्या पर क्या कार्रवाई करता है और सार्वजनिक स्थानों पर कूड़ा फेंकने वालों के खिलाफ क्या कदम उठाता है। रिपोर्ट: राहुल कुमार पूरी चीफ़ रिपोर्टर — क्रान्ति न्यूज़ सच की आवाज1
- ਸ੍ਰੀ ਚਰਨ ਛੋਹ ਗੰਗਾ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ 28 ਅਗਸਤ ਨੂੰ ਸਮਾਗਮ ਹੋਣਗੇ -ਸੰਤ ਸੁਰਿੰਦਰ ਦਾਸ। ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਸ੍ਰੀ ਚਰਨ ਛੋਹ ਗੰਗਾ ਅਮ੍ਰਿੰਤ ਕੁੰਡ ਸ੍ਰੀ ਖੁਰਾਲਗੜ੍ਹ ਸਾਹਿਬ ਕਮੇਟੀ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 28 ਅਗਸਤ ਨੂੰ ਸੰਤ ਬਾਬਾ ਬੰਤਾ ਰਾਮ ਘੇੜਾ ਅਤੇ ਸੰਤ ਸੰਮਨਦਾਸ ਜੀ ਦਾ ਜਨਮ ਦਿਵਸ ਮਨਾਇਆ ਜਾਵੇਗਾ। ਉਹਨਾਂ ਨੇ ਸਮੂਹ ਸੰਗਤਾਂ ਨੂੰ ਪਹੁੰਚਣ ਦੀ ਅਪੀਲ ਕੀਤੀ।1
- ਗੌਰਵ ਮਸੀਹ ਪ੍ਰਧਾਨ ਇਜਰਾਇਲ ਸੈਮਸੂਨ ਸੈਨਾ ਸੇਵਾਦਾਰ ਹਲਕਾ ਸੁਲਤਾਨਪੁਰ ਲੋਧੀ ਸ਼੍ਰੋਮਣੀ ਅਕਾਲੀ ਦਲ1
- ਨਸ਼ੇ ਤੋਂ ਬਚੋ ਇੱਥੇ ਕਿਸੇ ਨੇ ਨਹੀਂ ਕਰਨਾ ਕੁਸ਼ ਚਾਹੇ ਕਿਸੇ v ਪਾਰਟੀ ਦੀ ਸਰਕਾਰ ਆ ਜਾਵੇ ਵੋਟਾਂ ਤੋ ਪਹਿਲਾਂ ਜੌ ਜੌ ਸਟੇਜਾਂ ਤੇ ਖੜ੍ਹ ਕੇ ਬੋਲਦੇ.....…… ਬੱਸ ਮਤਲਵ ਲਈ ਜਿੱਤਣ ਤੋਂ ਬਾਅਦ ਆਪਣਾ ਉੱਲੂ ਸਿੱਧਾ ਕੀਤਾ ਤੇ ਰਾਹੇ ਪਏ ਤੇ ਐਸੀ ਉਥੇ ਹੀ ਫੱਸੇ ਪਏ ਆ ☹️1