Shuru
Apke Nagar Ki App…
ਟਾਟਾ ACE ਲੈਣਾ ਹੋਇਆ ਆਸਾਨ । Tata Ace , Petrol,diesel, Cng, Electric, intra v-20-30-50-70 yodha Ac Non Ac ਟਾਟਾ ਦਾ ਕਿਸੇ ਵੀ ਤਰ੍ਹਾਂ ਦਾ ਪਿੱਕ ਅੱਪ ਟਰੱਕ ਲੈਣ ਲਈ ਸੰਪਰਕ ਕਰੋ 80820-80889
Navjot Singh
ਟਾਟਾ ACE ਲੈਣਾ ਹੋਇਆ ਆਸਾਨ । Tata Ace , Petrol,diesel, Cng, Electric, intra v-20-30-50-70 yodha Ac Non Ac ਟਾਟਾ ਦਾ ਕਿਸੇ ਵੀ ਤਰ੍ਹਾਂ ਦਾ ਪਿੱਕ ਅੱਪ ਟਰੱਕ ਲੈਣ ਲਈ ਸੰਪਰਕ ਕਰੋ 80820-80889
More news from ਪੰਜਾਬ and nearby areas
- ਟਾਟਾ ਦਾ ਕਿਸੇ ਵੀ ਤਰ੍ਹਾਂ ਦਾ ਪਿੱਕ ਅੱਪ ਟਰੱਕ ਲੈਣ ਲਈ ਸੰਪਰਕ ਕਰੋ 80820-808891
- ਨਵਾਂ ਸਾਈਕਲ ਆਉਣ ਨਾਲ ਘਰ ਚੋਂ ਖੁਸ਼ੀ ਦਾ ਮਾਹੌਲ ਗਰੀਬ ਪਰਿਵਾਰ ਮਿਹਨਤ ਕਰਕੇ ਨਵਾਂ ਸਾਈਕਲ ਘਰ ਲੈ ਕੇ ਆਇਆ ਅੰਮ੍ਰਿਤਸਰ ਹਲਕਾ ਮਜੀਠਾ ਪਿੰਡ ਕੋਟਲੀ ਢੋਲੇ ਸ਼ਾਹ ਅੰਮ੍ਰਿਤਸਰ ਦੇ ਹਲਕਾ ਮਜੀਠਾ ਤੋਂ ਇੱਕ ਦਿਲ ਨੂੰ ਛੂਹਣ ਵਾਲੀ ਤਸਵੀਰ ਸਾਹਮਣੇ ਆਈ ਹੈ, ਜਿੱਥੇ ਇੱਕ ਗਰੀਬ ਪਰਿਵਾਰ ਨੇ ਸਿਰਫ਼ ਇੱਕ ਨਵੀਂ ਸਾਈਕਲ ਆਉਣ ‘ਤੇ ਘਰ ਵਿੱਚ ਖੁਸ਼ੀ ਦਾ ਮਾਹੌਲ ਬਣਾ ਲਿਆ। ਇਸ ਪਰਿਵਾਰ ਲਈ ਇਹ ਸਾਈਕਲ ਕੋਈ ਆਮ ਚੀਜ਼ ਨਹੀਂ, ਸਗੋਂ ਬੱਚਿਆਂ ਦੇ ਸੁਪਨਿਆਂ ਦੀ ਪੂਰੀ ਹੋਈ ਇੱਕ ਵੱਡੀ ਖ਼ਾਹਿਸ਼ ਹੈ। ਛੋਟੇ-ਛੋਟੇ ਬੱਚਿਆਂ ਨੇ ਇਸ ਮੌਕੇ ‘ਤੇ ਰਿਬਨ ਕੱਟ ਕੇ ਖੁਸ਼ੀ ਮਨਾਈ, ਜੋ ਕਿ ਇੱਕ ਵੱਖਰੀ ਤੇ ਪ੍ਰੇਰਣਾਦਾਇਕ ਮਿਸਾਲ ਬਣ ਗਈ। ਅੱਜ ਦੇ ਸਮੇਂ ਵਿੱਚ ਜਿੱਥੇ ਲੋਕ ਕਾਰਾਂ, ਮੋਟਰਸਾਈਕਲਾਂ ਜਾਂ ਸਕੂਟਰੀਆਂ ਖਰੀਦ ਕੇ ਜਸ਼ਨ ਮਨਾਉਂਦੇ ਹਨ, ਉੱਥੇ ਹੀ ਇਸ ਪਰਿਵਾਰ ਨੇ ਸਾਬਤ ਕੀਤਾ ਕਿ ਅਸਲੀ ਖੁਸ਼ੀ ਚੀਜ਼ ਦੀ ਕੀਮਤ ਵਿੱਚ ਨਹੀਂ, ਸਗੋਂ ਉਸਦੀ ਅਹਿਮੀਅਤ ਵਿੱਚ ਹੁੰਦੀ ਹੈ। ਇਹ ਘਟਨਾ ਸਾਨੂੰ ਇਹ ਵੀ ਸਿਖਾਉਂਦੀ ਹੈ ਕਿ ਛੋਟੀਆਂ-ਛੋਟੀਆਂ ਖੁਸ਼ੀਆਂ ਹੀ ਜ਼ਿੰਦਗੀ ਨੂੰ ਖ਼ਾਸ ਬਣਾਉਂਦੀਆਂ ਹਨ ਅਤੇ ਬੱਚਿਆਂ ਦੀ ਇਹ ਮੁਸਕਾਨ ਸਭ ਤੋਂ ਵੱਡੀ ਦੌਲਤ ਹੈ1
- Post by ਜਸਕਰਨ ਸਿੰਘ1
- ਮਸ਼ਹੂਰ ਅਦਾਕਾਰਾ ਪ੍ਰਿਅੰਕਾ ਚੋਪੜਾ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ1
- ਅੰਮ੍ਰਿਤਸਰ ਪੀਓ ਸਟਾਫ ਨੂੰ ਮਿਲੀ ਵੱਡੀ ਕਾਮਯਾਬੀ , ਸਵੇਰੇ ਸਵੇਰੇ ਰੇਡ ਕਰਕੇ ਕੀਤਾ ਨੌਜਵਾਨ ਗਿਰਿਫਤਾਰ1
- ਦਿੱਲੀ ਸਿੱਖ ਗੁਰਦੁਆਰਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਗਿੰਨੀ ਦੀ ਅਕਾਲ ਤਖਤ ‘ਤੇ ਅਰਜ਼ੀ, ਦਲੀਪ ਠਾਕੁਰ ਸਿੰਘ ਖ਼ਿਲਾਫ਼ ਕਾਰਵਾਈ ਦੀ ਮੰਗ ਗੁਰੂ ਗ੍ਰੰਥ ਸਾਹਿਬ ਬਾਰੇ ਅਪਮਾਨ ਬਰਦਾਸ਼ਤ ਨਹੀਂ – ਭੁਪਿੰਦਰ ਸਿੰਘ ਗਿੰਨੀ ਦਾ ਤਿੱਖਾ ਬਿਆਨ ਵੀਡੀਓ ਡਿਲੀਟ ਕਰਨ ‘ਤੇ ਦਬਾਅ ਦਾ ਖੁਲਾਸਾ, ਕਿਹਾ– ਮੈਂਬਰਸ਼ਿਪ ਤੋਂ ਵੱਧ ਗੁਰੂ ਦੀ ਇੱਜ਼ਤ ਮਹੱਤਵਪੂਰਨ1
- ਸ਼ਹੀਦ ਬਾਬਾ ਮੱਖਣ ਸਿੰਘ ਜੀ ਅਤੇ ਬਾਬਾ ਗੱਜਣ ਸਿੰਘ ਜੀ ਦਾ ਬਰਸੀ ਸਮਾਗਮ ਸਮਾਧ ਸ਼ਹੀਦ ਬਾਬਾ ਨੋਧ ਸਿੰਘ ਜੀ ਦੇ ਪਾਵਨ ਅਸਥਾਨ ਵਿਖੇ ਮਨਾਇਆ ਗਿਆ....1
- ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀ ਦਲਵਿੰਦਰਜੀਤ ਸਿੰਘ ਵੱਲੋਂ ਰਸੋਈ ਗੈ'ਸ, ਪੈਟ'ਰੋਲ ਅਤੇ ਡੀਜ਼ਲ ਦੀ ਸਪਲਾਈ ਸਬੰਧੀ ਜਿਲ੍ਹਾ ਵਾਸੀਆਂ ਨੂੰ ਖਾਸ ਅਪੀਲ.....।1