ਤਰਨਤਾਰਨ 'ਚ ਪੁਲਸ-ਬਦਮਾਸ਼ ਵਿਚਾਲੇ ਮੁਕਾਬਲਾ, ਫਾਇਰਿੰਗ ਦੌਰਾਨ 7 ਵਾਰਦਾਤਾਂ 'ਚ ਲੋੜੀਂਦਾ ਮੁਲਜ਼ਮ ਜ਼ਖਮੀ TARN TARAN ਤਰਨਤਾਰਨ 'ਚ ਪੁਲਸ-ਬਦਮਾਸ਼ ਵਿਚਾਲੇ ਮੁਕਾਬਲਾ, ਫਾਇਰਿੰਗ ਦੌਰਾਨ 7 ਵਾਰਦਾਤਾਂ 'ਚ ਲੋੜੀਂਦਾ ਮੁਲਜ਼ਮ ਜ਼ਖਮੀ ਥਾਣਾ ਸਿਟੀ ਪੱਟੀ ਦੀ ਪੁਲਸ ਅਤੇ ਸੀ. ਆਈ. ਏ. ਸਟਾਫ ਦੀ ਟੀਮ ਨਾਲ ਹੋਏ ਮੁਕਾਬਲੇ ਦੌਰਾਨ ਇਕ ਬਦਮਾਸ਼ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਮੌਕੇ ਤੋਂ ਇਕ 9 ਐੱਮ. ਐੱਮ. ਪਿਸਤੌਲ ਅਤੇ ਇਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਸਰਹਾਲੀ ਮੰਡ ਇਲਾਕੇ ’ਚ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਜਦੋਂ ਇਕ ਮੋਟਰਸਾਈਕਲ ਸਵਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸ ਨੇ ਪੁਲਸ ਟੀਮ ’ਤੇ ਸਿੱਧੀ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਸ ਵਲੋਂ ਕੀਤੀ ਜਵਾਬੀ ਕਾਰਵਾਈ ਵਿਚ ਮੁਲਜ਼ਮ ਦੀ ਲੱਤ ’ਚ ਗੋਲੀ ਲੱਗੀ ਅਤੇ ਉਹ ਜ਼ਖ਼ਮੀ ਹੋ ਗਿਆ। ਐੱਸ. ਐੱਸ. ਪੀ. ਲਾਂਬਾ ਅਨੁਸਾਰ ਫੜੇ ਗਏ ਮੁਲਜ਼ਮ ਦੀ ਪਛਾਣ ਗੁਰਮੀਤ ਸਿੰਘ ਉਰਫ਼ ਮਣੀ ਪੁੱਤਰ ਮੁਖਤਿਆਰ ਸਿੰਘ, ਵਾਸੀ ਪਿੰਡ ਨਦੋਹਰ ਵਜੋਂ ਹੋਈ ਹੈ। ਇਹ ਮੁਲਜ਼ਮ ਵਿਦੇਸ਼ ਬੈਠੇ ਗੈਂਗਸਟਰਾਂ ਦੇ ਇਸ਼ਾਰੇ ’ਤੇ ਫਿਰੌਤੀਆਂ ਮੰਗਣ ਅਤੇ ਫਾਇਰਿੰਗ ਕਰਨ ਦੀਆਂ 7 ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਇਸ ਨੇ ਪਿੰਡ ਨਦੋਹਰ ਦੀਆਂ ਬਹਿਕਾਂ, ਅਕਾਲ ਮੈਡੀਕਲ ਸਟੋਰ ਪੱਟੀ, ਸਰਹਾਲੀ ਮੰਡ ਦੇ ਇਕ ਫੌਜੀ ਦੇ ਘਰ, ਪਿੰਡ ਠੱਕਰਪੁਰਾ ਅਤੇ ਰੱਤੋਕੇ ਆਦਿ ਥਾਵਾਂ ’ਤੇ ਗੋਲੀਬਾਰੀ ਕੀਤੀ ਸੀ। ਮੁਲਜ਼ਮ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿਚ ਮੁਕੱਦਮੇ ਦਰਜ ਹਨ। ਪੁਲਸ ਨੇ ਤਾਜ਼ਾ ਮਾਮਲਾ ਦਰਜ ਕਰ ਕੇ ਅਗਲੇਰੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਤਰਨਤਾਰਨ 'ਚ ਪੁਲਸ-ਬਦਮਾਸ਼ ਵਿਚਾਲੇ ਮੁਕਾਬਲਾ, ਫਾਇਰਿੰਗ ਦੌਰਾਨ 7 ਵਾਰਦਾਤਾਂ 'ਚ ਲੋੜੀਂਦਾ ਮੁਲਜ਼ਮ ਜ਼ਖਮੀ TARN TARAN ਤਰਨਤਾਰਨ 'ਚ ਪੁਲਸ-ਬਦਮਾਸ਼ ਵਿਚਾਲੇ ਮੁਕਾਬਲਾ, ਫਾਇਰਿੰਗ ਦੌਰਾਨ 7 ਵਾਰਦਾਤਾਂ 'ਚ ਲੋੜੀਂਦਾ ਮੁਲਜ਼ਮ ਜ਼ਖਮੀ ਥਾਣਾ ਸਿਟੀ ਪੱਟੀ ਦੀ ਪੁਲਸ ਅਤੇ ਸੀ. ਆਈ. ਏ. ਸਟਾਫ ਦੀ ਟੀਮ ਨਾਲ ਹੋਏ ਮੁਕਾਬਲੇ ਦੌਰਾਨ ਇਕ ਬਦਮਾਸ਼ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਮੌਕੇ ਤੋਂ ਇਕ 9 ਐੱਮ. ਐੱਮ. ਪਿਸਤੌਲ ਅਤੇ ਇਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਸਰਹਾਲੀ ਮੰਡ ਇਲਾਕੇ ’ਚ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਜਦੋਂ ਇਕ ਮੋਟਰਸਾਈਕਲ ਸਵਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸ ਨੇ ਪੁਲਸ
ਟੀਮ ’ਤੇ ਸਿੱਧੀ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਸ ਵਲੋਂ ਕੀਤੀ ਜਵਾਬੀ ਕਾਰਵਾਈ ਵਿਚ ਮੁਲਜ਼ਮ ਦੀ ਲੱਤ ’ਚ ਗੋਲੀ ਲੱਗੀ ਅਤੇ ਉਹ ਜ਼ਖ਼ਮੀ ਹੋ ਗਿਆ। ਐੱਸ. ਐੱਸ. ਪੀ. ਲਾਂਬਾ ਅਨੁਸਾਰ ਫੜੇ ਗਏ ਮੁਲਜ਼ਮ ਦੀ ਪਛਾਣ ਗੁਰਮੀਤ ਸਿੰਘ ਉਰਫ਼ ਮਣੀ ਪੁੱਤਰ ਮੁਖਤਿਆਰ ਸਿੰਘ, ਵਾਸੀ ਪਿੰਡ ਨਦੋਹਰ ਵਜੋਂ ਹੋਈ ਹੈ। ਇਹ ਮੁਲਜ਼ਮ ਵਿਦੇਸ਼ ਬੈਠੇ ਗੈਂਗਸਟਰਾਂ ਦੇ ਇਸ਼ਾਰੇ ’ਤੇ ਫਿਰੌਤੀਆਂ ਮੰਗਣ ਅਤੇ ਫਾਇਰਿੰਗ ਕਰਨ ਦੀਆਂ 7 ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਇਸ ਨੇ ਪਿੰਡ ਨਦੋਹਰ ਦੀਆਂ ਬਹਿਕਾਂ, ਅਕਾਲ ਮੈਡੀਕਲ ਸਟੋਰ ਪੱਟੀ, ਸਰਹਾਲੀ ਮੰਡ ਦੇ ਇਕ ਫੌਜੀ ਦੇ ਘਰ, ਪਿੰਡ ਠੱਕਰਪੁਰਾ ਅਤੇ ਰੱਤੋਕੇ ਆਦਿ ਥਾਵਾਂ ’ਤੇ ਗੋਲੀਬਾਰੀ ਕੀਤੀ ਸੀ। ਮੁਲਜ਼ਮ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿਚ ਮੁਕੱਦਮੇ ਦਰਜ ਹਨ। ਪੁਲਸ ਨੇ ਤਾਜ਼ਾ ਮਾਮਲਾ ਦਰਜ ਕਰ ਕੇ ਅਗਲੇਰੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
- 🔴 ਵੱਡੀ ਖਬਰ, ਮੋਹਾਲੀ-ਚੰਡੀਗੜ੍ਹ ਬਾਰਡਰ ’ਤੇ ਕਿਸਾਨਾਂ ਦਾ ਪੱਕਾ ਮੋ/ਰ/ਚਾ ਦੂਜੇ ਦਿਨ ਵੀ ਜਾਰੀ Bhagwant Mann @HIGHLIGHT #YGTVPUNJAB #MohaliChandigarh #KisanMorcha #KisanAndolan #FarmersProtest1
- Post by Down 2 earth live1
- ਨ/ਸ਼ਾ ਵੇ'ਚ'ਣ ਵਾਲਿਆਂ ਨੂੰ ਨਹੀਂ ਬ'ਖ਼ਸ਼ਾਂ'ਗੇ: DCP ਰਵਿੰਦਰ ਪਾਲ ਸਿੰਘ, ਅੰਮ੍ਰਿਤਸਰ ਸੈਂਟਰਲ ’ਚ ਵੱਡਾ ਸਰਚ ਆਪ੍ਰੇਸ਼ਨ ਨ'ਸ਼ਾ ਵੇ'ਚ'ਣ ਵਾਲਿਆਂ ਨੂੰ ਨਹੀਂ ਬ'ਖ਼ਸ਼ਾਂ'ਗੇ: DCP ਰਵਿੰਦਰ ਪਾਲ ਸਿੰਘ, ਅੰਮ੍ਰਿਤਸਰ ਸੈਂਟਰਲ ’ਚ ਵੱਡਾ ਸਰਚ ਆਪ੍ਰੇਸ਼ਨ #newshkpunjab #punjabpolice #amritsar_sahib_gurunagri #PunjabiNews #amritsar #news #ਅੰਮ੍ਰਿਤਸਰ #ਤਰਨਤਾਰਨ #punjab #CrimeNews #KHABAR #LatestNews #punjabpolice #amritsar #punjabnews #news #police #punjab #ਪੰਜਾਬ #staff #update #PunjabPolice #ਅੰਮ੍ਰਿਤਸਰ #news #PunjabNews #everyone #khabar #liveindia #cpamritsar #newsamritsar #AmritsarNews #PunjabNews #LatestNews #amritsar #news #ਕਮਿਸ਼ਨਰੇਟ Commissioner of Police Amritsar SAANJH Punjab Police Live Amritsar News The Great Amritsar Tarn Taran Police Amritsar Rural Police I Amritsar1
- ਅੱਜ ਤੜਕਸਾਰ ਸਬ ਡਵੀਜ਼ਨ ਸੈਂਟਰਲ ਦੇ ਵੱਖ ਵੱਖ ਇਲਾਕਿਆਂ ਵਿੱਚ ਚਲਾਇਆ ਗਿਆ ਸਰਚ ਅਭਿਆਨ, ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸ਼੍ਰੀ ਰਵਿੰਦਰ ਪਾਲ ਸਿੰਘ ਸੰਧੂ, ਡੀਸੀਪੀ ਲਾਅ ਐਂਡ ਆਰਡਰ, ਅੰਮ੍ਰਿਤਸਰ।1
- ਪੰਜਾਬ ਪੁਲਿਸ ਅੰਮ੍ਰਿਤਸਰ ਵਲੋਂ ਸਵੇਰੇ ਤੜਕਸਾਰ ਸੈਂਟਰਲ ਵਿਚ ਅਲਗ ਅਲਗ ਇਲਾਕੇ ਵਿਚ ਯੁੱਧ ਨਸ਼ੇ ਵਿਰੁੱਧ ਕੀਤਾ ਗਿਆ ਸਰਚ ਅਭਿਆਨ1
- ਜੰਡਿਆਲਾ ਗੁਰੂ ’ਚ ਮਹਿਲਾ ਸਖੀਆਂ ਦਾ ਮਾਣ-ਸਨਮਾਨ, 64,212 ਕੇਸਾਂ ਦੀ ਰਜਿਸਟ੍ਰੇਸ਼ਨ ’ਚ ਨਿਭਾਈ ਅਹਿਮ ਭੂਮਿਕਾ ਜੰਡਿਆਲਾ ਗੁਰੂ ’ਚ ਮਹਿਲਾ ਸਖੀਆਂ ਦਾ ਮਾਣ-ਸਨਮਾਨ, 64,212 ਕੇਸਾਂ ਦੀ ਰਜਿਸਟ੍ਰੇਸ਼ਨ ’ਚ ਨਿਭਾਈ ਅਹਿਮ ਭੂਮਿਕਾ1
- ਤਰਨਤਾਰਨ 'ਚ ਪੁਲਸ-ਬਦਮਾਸ਼ ਵਿਚਾਲੇ ਮੁਕਾਬਲਾ, ਫਾਇਰਿੰਗ ਦੌਰਾਨ 7 ਵਾਰਦਾਤਾਂ 'ਚ ਲੋੜੀਂਦਾ ਮੁਲਜ਼ਮ ਜ਼ਖਮੀ TARN TARAN ਤਰਨਤਾਰਨ 'ਚ ਪੁਲਸ-ਬਦਮਾਸ਼ ਵਿਚਾਲੇ ਮੁਕਾਬਲਾ, ਫਾਇਰਿੰਗ ਦੌਰਾਨ 7 ਵਾਰਦਾਤਾਂ 'ਚ ਲੋੜੀਂਦਾ ਮੁਲਜ਼ਮ ਜ਼ਖਮੀ ਥਾਣਾ ਸਿਟੀ ਪੱਟੀ ਦੀ ਪੁਲਸ ਅਤੇ ਸੀ. ਆਈ. ਏ. ਸਟਾਫ ਦੀ ਟੀਮ ਨਾਲ ਹੋਏ ਮੁਕਾਬਲੇ ਦੌਰਾਨ ਇਕ ਬਦਮਾਸ਼ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਮੌਕੇ ਤੋਂ ਇਕ 9 ਐੱਮ. ਐੱਮ. ਪਿਸਤੌਲ ਅਤੇ ਇਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਸਰਹਾਲੀ ਮੰਡ ਇਲਾਕੇ ’ਚ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਜਦੋਂ ਇਕ ਮੋਟਰਸਾਈਕਲ ਸਵਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸ ਨੇ ਪੁਲਸ ਟੀਮ ’ਤੇ ਸਿੱਧੀ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਸ ਵਲੋਂ ਕੀਤੀ ਜਵਾਬੀ ਕਾਰਵਾਈ ਵਿਚ ਮੁਲਜ਼ਮ ਦੀ ਲੱਤ ’ਚ ਗੋਲੀ ਲੱਗੀ ਅਤੇ ਉਹ ਜ਼ਖ਼ਮੀ ਹੋ ਗਿਆ। ਐੱਸ. ਐੱਸ. ਪੀ. ਲਾਂਬਾ ਅਨੁਸਾਰ ਫੜੇ ਗਏ ਮੁਲਜ਼ਮ ਦੀ ਪਛਾਣ ਗੁਰਮੀਤ ਸਿੰਘ ਉਰਫ਼ ਮਣੀ ਪੁੱਤਰ ਮੁਖਤਿਆਰ ਸਿੰਘ, ਵਾਸੀ ਪਿੰਡ ਨਦੋਹਰ ਵਜੋਂ ਹੋਈ ਹੈ। ਇਹ ਮੁਲਜ਼ਮ ਵਿਦੇਸ਼ ਬੈਠੇ ਗੈਂਗਸਟਰਾਂ ਦੇ ਇਸ਼ਾਰੇ ’ਤੇ ਫਿਰੌਤੀਆਂ ਮੰਗਣ ਅਤੇ ਫਾਇਰਿੰਗ ਕਰਨ ਦੀਆਂ 7 ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਇਸ ਨੇ ਪਿੰਡ ਨਦੋਹਰ ਦੀਆਂ ਬਹਿਕਾਂ, ਅਕਾਲ ਮੈਡੀਕਲ ਸਟੋਰ ਪੱਟੀ, ਸਰਹਾਲੀ ਮੰਡ ਦੇ ਇਕ ਫੌਜੀ ਦੇ ਘਰ, ਪਿੰਡ ਠੱਕਰਪੁਰਾ ਅਤੇ ਰੱਤੋਕੇ ਆਦਿ ਥਾਵਾਂ ’ਤੇ ਗੋਲੀਬਾਰੀ ਕੀਤੀ ਸੀ। ਮੁਲਜ਼ਮ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿਚ ਮੁਕੱਦਮੇ ਦਰਜ ਹਨ। ਪੁਲਸ ਨੇ ਤਾਜ਼ਾ ਮਾਮਲਾ ਦਰਜ ਕਰ ਕੇ ਅਗਲੇਰੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।2
- “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਅੰਮ੍ਰਿਤਸਰ ਸੈਂਟਰਲ ’ਚ ਤੜਕਸਾਰ ਵੱਡਾ ਸਰਚ ਅਭਿਆਨ Bhagwant Mann Commissioner of Police Amritsar @Highlight #WarAgainstDrugs #AmritsarPolice #trending #YGTVPunjab #nonfollowers1
- ਜੰਡਿਆਲਾ ਗੁਰੂ ’ਚ ਮਹਿਲਾ ਸਖੀਆਂ ਦਾ ਮਾਣ-ਸਨਮਾਨ, 64,212 ਕੇਸਾਂ ਦੀ ਰਜਿਸਟ੍ਰੇਸ਼ਨ ’ਚ ਨਿਭਾਈ ਅਹਿਮ ਭੂਮਿਕਾ #ਜੰਡਿਆਲਾ ਗੁਰੂ ’ਚ ਮਹਿਲਾ ਸਖੀਆਂ ਦਾ ਮਾਣ-ਸਨਮਾਨ, 64,212 ਕੇਸਾਂ ਦੀ ਰਜਿਸਟ੍ਰੇਸ਼ਨ ’ਚ ਨਿਭਾਈ ਅਹਿਮ ਭੂਮਿਕਾ #newshkpunjab #amritsar_sahib_gurunagri #PunjabNews #ਪੰਜਾਬ #ਤਰਨਤਾਰਨ #amritsar #newsamritsar #AmritsarNews #AAPPunjab Aam Aadmi Party - Punjab Bhagwant Mann Kuldeep Singh Dhaliwal I Amritsar The Great Amritsar Live Amritsar News Amritsar Kesari Live District Public Relations Office Amritsar1